Gucci Armani

by Simranjeet Singhft Raftaar, Prabh Oberoi

ਗੁੱਚੀ ਅਰਮਾਨੀ ਦੇ ਕਿੱਦਾਂ ਦੇ ਸ਼ੌਂਕ ਮਰਜਾਣੀ ਦੇ
guchchI aramAnI de kiddAM de sa਼auMka marajANI de
Gucci and Armani, what expensive tastes this heartbreaker has
ਨਖਰੇ ਇਸ ਪਟਰਾਣੀ ਦੇ
nakhare isa paTarANI de
The temperamental whims of this [Patrani: lead queen/pampered woman]
ਗੁੱਚੀ ਅਰਮਾਨੀ ਦੇ ਕਿੱਦਾਂ ਦੇ ਸ਼ੌਂਕ ਮਰਜਾਣੀ ਦੇ
guchchI aramAnI de kiddAM de sa਼auMka marajANI de
Gucci and Armani, what expensive tastes this heartbreaker has
ਨਖਰੇ ਇਸ ਪਟਰਾਣੀ ਦੇ ਤੇ ਮੈਂ ਕਿਹਾ ਕੁੜੀਏ ਬੱਸ ਕਰ ਜਾ
nakhare isa paTarANI de te maiM kihA ku.DIe bassa kara jA
The temperamental whims of this [Patrani: lead queen/pampered woman], and I said [Kudiye: girl/maiden] [Ni: a gender-specific vocative used to address a woman directly], please just stop now
ਹਾਏ ਖਰਚਾ ਹਾਏ ਖਰਚਾ ਹਾਏ ਸੋਹਣੀਏ ਨੀ ਹੁਣ ਬੱਸ ਕਰ ਜਾ
hAe kharachA hAe kharachA hAe sohaNIe nI huNa bassa kara jA
Oh, these expenses! Oh, these expenses! Oh beautiful, please just stop now

ਹਾਏ ਖਰਚਾ ਹਾਏ ਖਰਚਾ ਕਦੇ ਸਾਡਾ ਕੁਝ ਹੋਰ ਵੀ ਤਾਂ ਕਰਵਾ
hAe kharachA hAe kharachA kade sADA kujha hora vI tAM karavA
Oh, these expenses! Oh, these expenses! At least do something for me for a change
ਮੈਨੂੰ ਕਹਿੰਦੀ ਮੌਲ ਤੇਰੇ ਨਾਲ ਜਾਣਾ
mainUM kahiMdI maula tere nAla jANA
She tells me, "I want to go to the mall with you"
ਤੇਰਾ ਬਹੁਤਾ ਖਰਚਾ ਨਹੀਂ ਕਰਾਉਣਾ
terA bahutA kharachA nahIM karAuNA
"I won't make you spend too much money"

ਫਿਰ ਲੈ ਗਈ ਮੈਨੂੰ ਜ਼ਾਰਾ ਤੇ ਪੈਸੇ ਲੱਗਦੇ ਨੇ ਯਾਰਾਂ ਦੇ
phira lai gaI mainUM ja਼ArA te paise laggade ne yArAM de
Then she took me to Zara, and it’s [Yaar: close friends/brothers; used here as 'yours truly'] who pays the price
ਇੱਕ ਘਾਟੇ ਕਾਰੋਬਾਰਾਂ ਦੇ
ikka ghATe kArobArAM de
This is leading to a massive loss in my business
ਫਿਰ ਲੈ ਗਈ ਮੈਨੂੰ ਜ਼ਾਰਾ ਤੇ ਪੈਸੇ ਲੱਗਦੇ ਨੇ ਯਾਰਾਂ ਦੇ
phira lai gaI mainUM ja਼ArA te paise laggade ne yArAM de
Then she took me to Zara, and it’s [Yaar: close friends/brothers; used here as 'yours truly'] who pays the price
ਇੱਕ ਘਾਟੇ ਕਾਰੋਬਾਰਾਂ ਦੇ ਤੇ ਮੈਂ ਕਿਹਾ ਕੁੜੀਏ ਬੱਸ ਕਰ ਜਾ
ikka ghATe kArobArAM de te maiM kihA ku.DIe bassa kara jA
This is leading to a massive loss in my business, and I said [Kudiye: girl/maiden], please just stop now
ਮਿਲੀ ਇਹ ਤੇ ਲੱਗਿਆ ਕਿ ਬਹੁਤ ਸ਼ਰਮੀਲੀ ਐ
milI iha te laggiA ki bahuta sa਼ramIlI ai
When I met her, I thought she was very shy
ਸਾਫ਼ ਜਿਹਾ ਪਾਵੇ ਅੱਖ ਬਹੁਤ ਨਸ਼ੀਲੀ ਐ
sApha਼ jihA pAve akkha bahuta nasa਼IlI ai
She looks so innocent, but her eyes are intoxicating
ਹੌਲੀ ਹੌਲੀ ਮੇਰਾ ਕੱਢ'ਤਾ ਦੀਵਾਲਾ
haulI haulI merA kaDDha'tA dIvAlA
Slowly but surely, she drove me into bankruptcy
ਨਹੀਂ ਤੇ ਸਾਨੂੰ ਕੀ ਪਤਾ ਸੀ ਕਿ ਤੂੰ ਕਿੰਨੀ ਖਰਚੀਲੀ ਐ
nahIM te sAnUM kI patA sI ki tUM kiMnI kharachIlI ai
Otherwise, how would I have known how high-maintenance you were?
ਫਾਈਵ ਸਟਾਰ ਤੋਂ ਘੱਟ ਤਾਂ ਜਾਣਾ ਨਹੀਂ
phAIva saTAra toM ghaTTa tAM jANA nahIM
She won't settle for anything less than a five-star place
ਮਹਿੰਗੀ ਵੱਡੀ ਗੱਡੀ ਨਾ ਹੋਵੇ ਤੇ ਗੇੜਾ ਲਾਣਾ ਨਹੀਂ
mahiMgI vaDDI gaDDI nA hove te ge.DA lANA nahIM
If there isn't a big expensive car, she won't go out for a cruise
ਖੜ੍ਹਾ ਰੱਖਦੀ ਸੀ ਕਾਰ ਦੇ ਮੂਹਰੇ ਕਹਿੰਦੀ
kha.DhA rakkhadI sI kAra de mUhare kahiMdI
She used to stand right in front of the car and say
ਸ਼ੌਪਿੰਗ ਤੇ ਜਾਵਾਂਗੀ ਨਹੀਂ ਤਾਂ ਥੱਲੇ ਆਉਣਾ ਨਹੀਂ
sa਼aupiMga te jAvAMgI nahIM tAM thalle AuNA nahIM
"I'm going shopping, otherwise I'm not getting out of the house"
ਸਾਨੂੰ ਮਜਨੂੰ ਤੋਂ ਮੰਗਤਾ ਬਣਾਇਆ
sAnUM majanUM toM maMgatA baNAiA
You turned me from a [Majnu: a legendary obsessed lover] into a beggar
ਨੀ ਮੈਂ ਤੇਰੇ ਖਰਚੇ ਪਿੱਛੇ ਆਪਣੀ ਪੈਲੀ ਵੇਚਤਾ
nI maiM tere kharache pichChe ApaNI pailI vechatA
I even sold my [Paili: ancestral agricultural land] just to cover your expenses
ਫਿਰ ਕਹਿੰਦੀ ਵੀਡੀਓ ‘ਚ ਕਿਉਂ ਨਹੀਂ ਆਉਂਦਾ
phira kahiMdI vIDIo ‘cha kiuM nahIM AuMdA
Then she asks why I don't appear in the music video
ਮੈਂ ਕਿਹਾ ਸਿੰਗਰ ਇੰਨਾ ਫੁੱਦੂ ਸੀ ਮੈਂ ਤੈਨੂੰ ਭੇਜ'ਤਾ
maiM kihA siMgara iMnA phuddU sI maiM tainUM bheja'tA
I told her the singer was so foolish that I sent you instead
ਖਰਚਾ ਜ਼ਿਆਦਾ ਹੋ ਜਾਵੇ ਤਾਂ ਕਹਿਣਾ ਪੈਂਦਾ ਐ
kharachA ja਼iAdA ho jAve tAM kahiNA paiMdA ai
When the expenses get too high, one has to speak up
ਬੇਬੀ ਫ਼੍ਰੀ ‘ਚ ਕੁਝ ਨਹੀਂ ਮਿਲਦਾ ਕੁਝ ਤਾਂ ਦੇਣਾ ਪੈਂਦਾ ਐ
bebI pha਼rI ‘cha kujha nahIM miladA kujha tAM deNA paiMdA ai
Baby, nothing comes for free, you have to give something back
ਕਰਕੇ ਸ਼ੌਪਿੰਗ ਖਾਣਾ ਪੀਣਾ ਵੀ ਸੀ
karake sa਼aupiMga khANA pINA vI sI
After all the shopping, we had to go eat and drink too
ਕੀ ਜਾਣਾ ਮੈਂ ਉਹਦੇ ਦਿਲ ਵਿੱਚ ਕੀ ਸੀ
kI jANA maiM uhade dila vichcha kI sI
How was I to know what was truly in her heart?
ਕਰਕੇ ਸ਼ੌਪਿੰਗ ਖਾਣਾ ਪੀਣਾ ਵੀ ਸੀ
karake sa਼aupiMga khANA pINA vI sI
After all the shopping, we had to go eat and drink too
ਮੈਂ ਕੀ ਜਾਣਾ ਉਹਦੇ ਦਿਲ ਵਿੱਚ ਕੀ ਸੀ
maiM kI jANA uhade dila vichcha kI sI
How was I to know what was truly in her heart?
ਉੱਚੀਆਂ ਲੰਮੀਆਂ ਕਾਰਾਂ ਸੀ ਮੈਂ ਇੰਨਾ ਪੈਸੇ ਵਾਲਾ ਸੀ
uchchIAM laMmIAM kArAM sI maiM iMnA paise vAlA sI
I used to have big, long cars; I was so wealthy back then
ਮੈਨੂੰ ਜੱਗ ਜਾਣਦਾ ਸਾਰਾ ਸੀ
mainUM jagga jANadA sArA sI
The whole world used to know who I was
ਉੱਚੀਆਂ ਲੰਮੀਆਂ ਕਾਰਾਂ ਸੀ ਮੈਂ ਇੰਨਾ ਪੈਸੇ ਵਾਲਾ ਸੀ
uchchIAM laMmIAM kArAM sI maiM iMnA paise vAlA sI
I used to have big, long cars; I was so wealthy back then
ਮੈਨੂੰ ਜੱਗ ਜਾਣਦਾ ਸਾਰਾ ਸੀ ਹੁਣ ਤਾਂ ਕੁੜੀਏ ਬੱਸ ਕਰ ਜਾ
mainUM jagga jANadA sArA sI huNa tAM ku.DIe bassa kara jA
The whole world used to know who I was, but now [Kudiye: girl/maiden], please just stop
ਹਾਏ ਖਰਚਾ ਹਾਏ ਖਰਚਾ ਹਾਏ ਸੋਹਣੀਏ ਨੀ ਹੁਣ ਬੱਸ ਕਰ ਜਾ
hAe kharachA hAe kharachA hAe sohaNIe nI huNa bassa kara jA
Oh, these expenses! Oh, these expenses! Oh beautiful, please just stop now
ਹਾਏ ਖਰਚਾ ਹਾਏ ਖਰਚਾ ਹਾਏ ਸੋਹਣੀਏ ਨੀ ਹੁਣ ਬੱਸ ਕਰ ਜਾ
hAe kharachA hAe kharachA hAe sohaNIe nI huNa bassa kara jA
Oh, these expenses! Oh, these expenses! Oh beautiful, please just stop now
ਹਾਏ ਖਰਚਾ ਹਾਏ ਖਰਚਾ ਹਾਏ ਸੋਹਣੀਏ ਨੀ ਹੁਣ ਬੱਸ ਕਰ ਜਾ
hAe kharachA hAe kharachA hAe sohaNIe nI huNa bassa kara jA
Oh, these expenses! Oh, these expenses! Oh beautiful, please just stop now
ਹਾਏ ਖਰਚਾ ਹਾਏ ਖਰਚਾ ਕਦੇ ਸਾਡਾ ਕੁਝ ਹੋਰ ਵੀ ਤਾਂ ਕਰਵਾ
hAe kharachA hAe kharachA kade sADA kujha hora vI tAM karavA
Oh, these expenses! Oh, these expenses! At least do something for me for a change
ਧੱਕ ਕੇ ਕਹਿੰਦੀ ਮੈਂ ਤਾਂ ਨੱਚਣਾ ਗਾਉਣਾ
dhakka ke kahiMdI maiM tAM nachchaNA gAuNA
She insistently tells me, "I want to dance and sing"
ਮੁੰਡਿਆ ਤੇਰੇ ਨਾਲ ਮੈਂ ਸਟੈਪ ਲਗਾਉਣਾ
muMDiA tere nAla maiM saTaipa lagAuNA
"Hey boy, I want to practice my dance steps with you"

ਪੀ ਕੇ ਸ਼ੌਟ ਟਕੀਲਾ ਦੇ ਲੱਕ ਨੂੰ ਐਵੇਂ ਹਿਲਾ ਕੇ
pI ke sa਼auTa TakIlA de lakka nUM aiveM hilA ke
Downing shots of tequila and swaying her hips like that
ਗਾਣੇ ਮੁੰਨੀ ਸ਼ੀਲਾ ਦੇ
gANe muMnI sa਼IlA de
To those famous [Munni and Sheila: references to popular Bollywood item songs]
ਪੀ ਕੇ ਸ਼ੌਟ ਟਕੀਲਾ ਦੇ ਲੱਕ ਨੂੰ ਐਵੇਂ ਹਿਲਾ ਕੇ
pI ke sa਼auTa TakIlA de lakka nUM aiveM hilA ke
Downing shots of tequila and swaying her hips like that
ਗਾਣੇ ਮੁੰਨੀ ਸ਼ੀਲਾ ਦੇ ਤੇ ਮੈਂ ਕਿਹਾ ਕੁੜੀਏ ਬੱਸ ਕਰ ਜਾ
gANe muMnI sa਼IlA de te maiM kihA ku.DIe bassa kara jA
To those famous [Munni and Sheila: references to popular Bollywood item songs], and I said [Kudiye: girl/maiden], please stop
ਹੁਣ ਤਾਂ ਕੁੜੀਏ ਬੱਸ ਕਰ ਜਾ
huNa tAM ku.DIe bassa kara jA
Now, [Kudiye: girl/maiden], please just stop it

Share

More by Simranjeet Singh

View all songs →