Photo
by Singga
ਹੋ ਜਿੰਨੀ ਸਾਹਾਂ ਦੀ ਲਿਮਿਟ ਮੇਰੀ ਰਹਿੰਦੀ ਹੈ
ho jiMnI sAhAM dI limiTa merI rahiMdI hai
As long as the limit of my breaths remains
ਹਰ ਸਾਹ ਨਾਲ ਚੇਤਾ ਤੇਰਾ ਆਊਗਾ
hara sAha nAla chetA terA AUgA
With every single breath, your memory will surface
ਹੋ ਸਾਹਾਂ ਦੀ ਲਿਮਿਟ ਮੇਰੀ ਰਹਿੰਦੀ ਹੈ
ho sAhAM dI limiTa merI rahiMdI hai
As long as the limit of my breaths remains
ਹਰ ਸਾਹ ਨਾਲ ਚੇਤਾ ਤੇਰਾ ਆਊਗਾ
hara sAha nAla chetA terA AUgA
With every single breath, your memory will surface
ਹੋ ਲੋਕੀਂ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ
ho lokIM kahiMde mara ke nI nAla kujha jAMdA
People say nothing goes with you after death
ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ
mainUM laggadA piAra merA jAUgA
But I feel my love will travel with me

ਹੋ ਲੱਗਦਾ ਪਿਆਰ ਮੇਰਾ ਜਾਊਗਾ
ho laggadA piAra merA jAUgA
I feel my love will travel with me
ਹੋ ਲੱਗਦਾ ਪਿਆਰ ਮੇਰਾ ਜਾਊਗਾ
ho laggadA piAra merA jAUgA
I feel my love will travel with me
ਹੋ ਲੌਬੀ ਵਿਚ ਬੈਠ ਕੇ ਸੁਪਨੇ ਸਜਾ ਲਏ ਮੈਂ
ho laubI vicha baiTha ke supane sajA lae maiM
Sitting in the lobby, I have adorned my dreams
ਫ਼ੋਟੋਆਂ ਹੀ ਰਹਿਣੀਆਂ ਫ਼ਰੇਮ ਵੀ ਬਣਾ ਲਏ ਮੈਂ
pha਼oToAM hI rahiNIAM pha਼rema vI baNA lae maiM
Only the photos will remain, so I’ve even prepared the frames

ਚੂੜੇ ਵਾਲੀ ਬਾਂਹ ਰੱਖੀ ਮੋਢੇ ਉੱਤੇ ਮੇਰੇ
chU.De vAlI bAMha rakkhI moDhe utte mere
Keep your arm adorned with [Choora: traditional red and white bridal bangles] on my shoulder
ਹੱਥ ਤੇਰੇ ਲੱਕ ਤੇ ਟਿਕਾਊਗਾ
hattha tere lakka te TikAUgA
And yours truly [Mitran] will rest my hand upon your waist
ਹੋ ਲੋਕੀਂ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ
ho lokIM kahiMde mara ke nI nAla kujha jAMdA
People say nothing goes with you after death
ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ
mainUM laggadA piAra merA jAUgA
But I feel my love will travel with me
ਹੋ ਲੱਗਦਾ ਪਿਆਰ ਮੇਰਾ ਜਾਊਗਾ
ho laggadA piAra merA jAUgA
I feel my love will travel with me
ਹੋ ਸੁਣ ਮਾਹਿਲਪੁਰ ਵਾਲੀਏ ਸਿੰਗਾ ਤੇਰਾ ਫ਼ੈਨ ਆ
ho suNa mAhilapura vAlIe siMgA terA pha਼aina A
Listen, girl from Mahilpur, [Singga: Self-reference to the artist/lyricist] is your biggest fan
ਕਾਰਡ ਤੇ ਡੱਬਿਆਂ ਨਾਲ ਭਰ ਲੈਣੀ ਵੈਨ ਆ
kAraDa te DabbiAM nAla bhara laiNI vaina A
I'll fill a whole van with wedding cards and sweet-boxes
ਹੋ ਮਾਹਿਲਪੁਰ ਵਾਲੀਏ ਸਿੰਗਾ ਤੇਰਾ ਫ਼ੈਨ ਆ
ho mAhilapura vAlIe siMgA terA pha਼aina A
O girl from Mahilpur, Singga is your biggest fan
ਕਾਰਡ ਤੇ ਡੱਬਿਆਂ ਨਾਲ ਭਰ ਲੈਣੀ ਵੈਨ ਆ
kAraDa te DabbiAM nAla bhara laiNI vaina A
I'll fill a whole van with wedding cards and sweet-boxes
ਤੇਰੇ ਮੇਰੇ ਵਿਆਹ ਦਾ ਸੱਦਾ ਦੇਣਾ ਚਾਰੇ ਪਾਸੇ
tere mere viAha dA saddA deNA chAre pAse
The invitation to our wedding will be sent in every direction
ਹੋ...
ho...
Ho...
ਹੋ ਤੇਰੇ ਮੇਰੇ ਵਿਆਹ ਦਾ ਸੱਦਾ ਦੇਣਾ ਚਾਰੇ ਪਾਸੇ
ho tere mere viAha dA saddA deNA chAre pAse
The invitation to our wedding will be sent in every direction
ਪਹਿਲਾ ਕਾਰਡ ਤੇਰੇ ਘਰੇ ਮੈਂ ਫੜਾਊਗਾ
pahilA kAraDa tere ghare maiM pha.DAUgA
And I'll hand-deliver the very first card to your home
ਹੋ ਲੋਕੀਂ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ
ho lokIM kahiMde mara ke nI nAla kujha jAMdA
People say nothing goes with you after death
ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ
mainUM laggadA piAra merA jAUgA
But I feel my love will travel with me
ਹੋ ਲੋਕੀਂ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ
ho lokIM kahiMde mara ke nI nAla kujha jAMdA mainUM
People say nothing goes with you after death
ਲੱਗਦਾ ਪਿਆਰ ਮੇਰਾ ਜਾਊਗਾ
laggadA piAra merA jAUgA
I feel my love will travel with me
ਮੈਨੂੰ ਕਬੂਲ ਐ ਤੇਰਾ ਹਰ ਦੁੱਖ ਸੁੱਖ
mainUM kabUla ai terA hara dukkha sukkha
I accept every joy and sorrow of yours
ਮੈਨੂੰ ਕਬੂਲ ਐ ਤੇਰਾ ਹੱਸਣਾ ਰੋਣਾ
mainUM kabUla ai terA hassaNA roNA
I accept your laughter and your tears
ਤੇ ਮੈਨੂੰ ਕਬੂਲ ਐ ਤੇਰਾ ਹਰ ਉਹ ਲਫ਼ਜ਼
te mainUM kabUla ai terA hara uha lapha਼ja਼
And I accept every single word of yours
ਜੋ ਬਿਨਾਂ ਕਹੇ ਬੁੱਲ੍ਹਾਂ ਤੋਂ ਬਿਆਨ ਹੁੰਦਾ ਤੇਰੀ ਅੱਖ ਚੋਂ
jo binAM kahe bullhAM toM biAna huMdA terI akkha choM
That is expressed through your eyes without ever leaving your lips
ਸਾਡੀ ਜ਼ਿੰਦਗੀ ਅੱਜ ਉਸ ਮੋੜ ਤੇ ਐ
sADI ja਼iMdagI ajja usa mo.Da te ai
Our lives are at a crossroads today
ਜਿੱਥੇ ਤੂੰ ਮੈਨੂੰ ਛੱਡਣਾ ਨਹੀਂ ਤੇ ਮੈਂ ਤੈਨੂੰ ਛੱਡ ਨਹੀਂ ਸਕਦਾ
jitthe tUM mainUM ChaDDaNA nahIM te maiM tainUM ChaDDa nahIM sakadA
Where you won't leave me, and I simply cannot leave you
ਇਸੇ ਕਰਕੇ ਤਾਂ ਕਿਹਾ ਐ
ise karake tAM kihA ai
And that is exactly why I said
ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ
mainUM laggadA piAra merA jAUgA
I feel my love will travel with me
ਹੋ ਲੋਕੀਂ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ
ho lokIM kahiMde mara ke nI nAla kujha jAMdA mainUM laggadA piAra merA jAUgA
People say nothing goes with you after death, I feel my love will travel with me