Yaar Jatt De
by Singga
ਹੋ ਥਾਣਿਆਂ ਨੂੰ ਮਿਲਾਉਣ ਵਾਲੇ ਯਾਰ ਨਹੀਂ ਬਣਾਏ ਮੈਂ
ho thANiAM nUM milAuNa vAle yAra nahIM baNAe maiM
I haven't befriended those who merely make calls to police stations
ਹੋ ਫੁਕਰਪੁਣੇ ਦੇ ਵਿਚ ਵੈਰ ਨਹੀਂ ਕਮਾਏ ਮੈਂ
ho phukarapuNe de vicha vaira nahIM kamAe maiM
I haven't cultivated rivalries through petty show-boating
ਹੋ ਥਾਣਿਆਂ ਨੂੰ ਮਿਲਾਉਣ ਵਾਲੇ ਯਾਰ ਨਹੀਂ ਬਣਾਏ ਮੈਂ
ho thANiAM nUM milAuNa vAle yAra nahIM baNAe maiM
I haven't befriended those who merely make calls to police stations
ਫੁਕਰਪੁਣੇ ਦੇ ਵਿਚ ਵੈਰ ਨਹੀਂ ਕਮਾਏ ਮੈਂ
phukarapuNe de vicha vaira nahIM kamAe maiM
I haven't cultivated rivalries through petty show-boating
ਆਪਣੀ ਜੁਰਅਤ ਨਾਲ ਖੜ੍ਹਾ ਆ ਕੇ ਟੌਪ ਤੇ
ApaNI juraata nAla kha.DhA A ke Taupa te
I stand at the pinnacle through my own raw courage
ਬੱਚਿਆਂ ਦੇ ਵਾਂਗੂੰ ਗੱਭੇ ਪੈਰ ਨਹੀਂ ਫਸਾਏ ਮੈਂ
bachchiAM de vAMgUM gabbhe paira nahIM phasAe maiM
I haven't stumbled into the middle of things like a clueless child
ਹੋ ਕੁੜੀਆਂ ਦਾ ਪਾਣੀ ਨਾ ਭਰਨ ਏ ਗੱਭਰੂ
ho ku.DIAM dA pANI nA bharana e gabbharU
These young men don't subserviently follow women [Gabhru: a virile, strong young man]
ਮਹਿਫਿਲਾਂ ‘ਚ ਦਾਰੂ ਜੋ ਭਰਨ ਆਉਂਦੇ ਆ
mahiphilAM ‘cha dArU jo bharana AuMde A
Those who only show up to pour drinks at the gatherings
ਉਨ੍ਹਾਂ ਨੂੰ ਦੱਸ ਦੇਈਂ ਸਿੰਘਾ ਬੋਲਦਾ
unhAM nUM dassa deIM siMghA boladA
Tell them that Singga [Self-reference to the artist/lyricist] is speaking
ਓ ਹੈਂਡ ਗ੍ਰੇਨੇਡ ਜਿਹੇ ਯਾਰ ਜੱਟ ਦੇ
o haiMDa greneDa jihe yAra jaTTa de
Oh, this Jatt's [Jatt: a member of the land-owning agricultural community known for pride] brothers [Yaar: close friends/brothers] are like hand grenades
ਰੌਲਾ ਰੱਪਾ ਖ਼ਤਮ ਕਰਨ ਆਉਂਦੇ ਆ
raulA rappA kha਼tama karana AuMde A
They come only to put a final end to the chaos
ਹੈਂਡ ਗ੍ਰੇਨੇਡ ਜਿਹੇ ਯਾਰ ਜੱਟ ਦੇ
haiMDa greneDa jihe yAra jaTTa de
This Jatt's brothers are like hand grenades

ਹੋ ਬੈਠ ਕੇ ਗੱਡੀ ਦੇ ਵਿਚ ਸੀਟਾਂ ਗਿਣਦੇ
ho baiTha ke gaDDI de vicha sITAM giNade
Sitting in the vehicle, they count the seats
ਕਿੰਨੀਆਂ ਸੀਟਾਂ ਤੇ ਹਥਿਆਰ ਮੱਖਣਾ
kiMnIAM sITAM te hathiAra makkhaNA
On how many seats the weapons are kept, my sweet
ਕੰਧ ਤੇ ਕਲਾਕ ਵਾਂਗੂੰ ਟੰਗ ਦੇਣਗੇ
kaMdha te kalAka vAMgUM TaMga deNage
They will hang you on the wall like a clock
ਰੱਖੀਂ ਨਾ ਦਿਮਾਗ ਵਿਚ ਖ਼ਾਰ ਮੱਖਣਾ
rakkhIM nA dimAga vicha kha਼Ara makkhaNA
Don't keep any malice in your mind, my sweet
ਆ ਗੋਲਡੀ ਹੁਣੀ ਕਿੱਥੇ ਰਹਿ ਗਏ... ਹੈਂ?
A golaDI huNI kitthe rahi gae... haiM?
Where did Goldy and the guys get stuck... huh?
ਬੈਠ ਕੇ ਗੱਡੀ ਦੇ ਵਿਚ ਸੀਟਾਂ ਗਿਣਦੇ
baiTha ke gaDDI de vicha sITAM giNade
Sitting in the vehicle, they count the seats
ਕਿੰਨੀਆਂ ਸੀਟਾਂ ਤੇ ਹਥਿਆਰ ਮੱਖਣਾ
kiMnIAM sITAM te hathiAra makkhaNA
On how many seats the weapons are kept, my sweet
ਕੰਧ ਤੇ ਕਲਾਕ ਵਾਂਗੂੰ ਟੰਗ ਦੇਣਗੇ
kaMdha te kalAka vAMgUM TaMga deNage
They will hang you on the wall like a clock
ਦੇਖੀਂ ਰੱਖੀਂ ਨਾ ਦਿਮਾਗ ਵਿਚ ਖ਼ਾਰ ਮੱਖਣਾ
dekhIM rakkhIM nA dimAga vicha kha਼Ara makkhaNA
Look, don't keep any malice in your mind, my sweet
ਹੋ ਕੂੜੇਦਾਨ ਵਿਚ ਪਾ ਕੇ ਰੱਖਾਂ ਸੋਚ ਉਨ੍ਹਾਂ ਦੀ
ho kU.DedAna vicha pA ke rakkhAM socha unhAM dI
I keep their petty mindsets tossed in the dustbin
ਜਿਹੜੇ ਸਾਡੀ ਕਾਮਯਾਬੀ ਤੋਂ ਸੜਨ ਆਉਂਦੇ ਆ
jiha.De sADI kAmayAbI toM sa.Dana AuMde A
Those who come only to burn with envy at our success
ਓ ਹੈਂਡ ਗ੍ਰੇਨੇਡ ਜਿਹੇ ਯਾਰ ਜੱਟ ਦੇ
o haiMDa greneDa jihe yAra jaTTa de
Oh, this Jatt's brothers are like hand grenades
ਰੌਲਾ ਰੱਪਾ ਖ਼ਤਮ ਕਰਨ ਆਉਂਦੇ ਆ
raulA rappA kha਼tama karana AuMde A
They come only to put a final end to the chaos
ਹੈਂਡ ਗ੍ਰੇਨੇਡ ਜਿਹੇ ਯਾਰ ਜੱਟ ਦੇ
haiMDa greneDa jihe yAra jaTTa de
This Jatt's brothers are like hand grenades
ਰੌਲਾ ਰੱਪਾ ਖ਼ਤਮ ਕਰਨ ਆਉਂਦੇ ਆ
raulA rappA kha਼tama karana AuMde A
They come only to put a final end to the chaos
ਹੈਂਡ ਗ੍ਰੇਨੇਡ ਜਿਹੇ ਯਾਰ ਜੱਟ ਦੇ
haiMDa greneDa jihe yAra jaTTa de
This Jatt's brothers are like hand grenades
ਰੌਲਾ ਰੱਪਾ ਖ਼ਤਮ ਕਰਨ ਆਉਂਦੇ ਆ
raulA rappA kha਼tama karana AuMde A
They come only to put a final end to the chaos
ਬਚ ਕੇ ਜਿੰਨਾ ਬਚ ਹੁੰਦਾ
bacha ke jiMnA bacha huMdA
Save yourself, as much as you can
ਹੋ ਆਪਣੇ ਯਾਰਾਂ ਦੀ ਗੱਲਬਾਤ ਅੱਡ ਆ
ho ApaNe yArAM dI gallabAta aDDa A
The stature of my brothers is on a different level
ਸਤਿਯੁਗ ਵਾਲੀ ਚੱਲੇ ਰੀਤ ਬੱਲੀਏ
satiyuga vAlI challe rIta ballIe
The traditions of the Golden Age are followed here, girl [Balliye: a rhythmic address to a woman]
ਮਾਹਿਲਪੁਰ ਦੇ ਯਾਰਾਂ ‘ਚ ਗੱਲਬਾਤ ਹੋਊਗੀ
mAhilapura de yArAM ‘cha gallabAta hoUgI
There is surely something special about the friends from Mahilpur
ਸਿੰਘਾ ਐਵੇਂ ਨਹੀਂ ਬਣਾਈ ਜਾਂਦਾ ਗੀਤ ਬੱਲੀਏ
siMghA aiveM nahIM baNAI jAMdA gIta ballIe
Singga doesn't just compose songs for no reason, girl
ਹੋ ਜਾਂਗਲੀਆਂ ਵਾਲੇ ਆ ਸ਼ੇਰ ਬੱਲੀਏ
ho jAMgalIAM vAle A sa਼era ballIe
The lions of Jangliana are here, girl
ਸਿੰਘੇ ਪਿੱਛੇ ਜਾਨ ਜੋ ਹਾਰਨ ਆਉਂਦੇ ਆ
siMghe pichChe jAna jo hArana AuMde A
Those who come to sacrifice their lives for Singga
ਉਹ ਜੱਜ ਖੰਨੇ ਵਾਲੇ ਆ ਗਏ
uha jajja khaMne vAle A gae
The Judge from Khanna has arrived [Reference to a specific friend/associate]