Crime

by Sipaft Gurlez Akhtar, Gur Sidhu

ਆਹ ਪਤਾ ਨਹੀਂ ਸੀ ਵੈਲਪੁਣੇ 'ਚ ਤੇਰੇ ਪੈਰ ਵੇ
Aha patA nahIM sI vailapuNe 'cha tere paira ve
Ah, I didn't know you had stepped so deep into this rogue life
ਚੌਂਕ ਦੇ ਵਿਚਾਲੇ ਕੱਲ੍ਹ ਕੀਤੇ ਜੱਟਾ ਫ਼ਾਇਰ ਵੇ
chauMka de vichAle kallha kIte jaTTA pha਼Aira ve
Right in the middle of the square yesterday, you fired shots, [Jatt: a member of the land-owning agricultural community known for pride and lifestyle]
ਚੌਂਕ ਦੇ ਵਿਚਾਲੇ ਕੱਲ੍ਹ ਕੀਤੇ ਜੱਟਾ ਫ਼ਾਇਰ ਵੇ
chauMka de vichAle kallha kIte jaTTA pha਼Aira ve
Right in the middle of the square yesterday, you fired shots, [Jatt]
ਆਹ ਚਾੜ੍ਹਦੇ ਸੀ ਜਿਹੜੇ ਕਹਿੰਦੇ ਵੱਟ ਮੁੱਛਾਂ ਨੂੰ
Aha chA.Dhade sI jiha.De kahiMde vaTTa muchChAM nUM
Ah, those who used to arrogantly twirl the tips of their mustaches
ਆਹ ਚਾੜ੍ਹਦੇ ਸੀ ਜਿਹੜੇ ਕਹਿੰਦੇ ਵੱਟ ਮੁੱਛਾਂ ਨੂੰ
Aha chA.Dhade sI jiha.De kahiMde vaTTa muchChAM nUM
Ah, those who used to arrogantly twirl the tips of their mustaches
ਚੌਂਕ ਵਿਚ ਉਨ੍ਹਾਂ ਦੇ ਜਲੂਸ ਨਿਕਲੇ
chauMka vicha unhAM de jalUsa nikale
You made a public mockery of them right there in the square
ਆਹ ਕੱਲ੍ਹ ਦੀ ਪੁਲਿਸ ਗੱਲ ਚੱਕੀ ਫਿਰਦੀ
Aha kallha dI pulisa galla chakkI phiradI
Ah, the police have been buzzing about it since yesterday
ਵੇ ਗੱਡੀ ਤੇਰੀ ਵਿੱਚੋਂ ਕਾਰਤੂਸ ਨਿਕਲੇ
ve gaDDI terI vichchoM kAratUsa nikale
Oh, they found spent cartridges inside your vehicle
ਕੱਲ੍ਹ ਦੀ ਪੁਲਿਸ ਗੱਲ ਚੱਕੀ ਫਿਰਦੀ
kallha dI pulisa galla chakkI phiradI
The police have been buzzing about it since yesterday
ਆਹ ਗੱਡੀ ਤੇਰੀ ਵਿੱਚੋਂ ਕਾਰਤੂਸ ਨਿਕਲੇ
Aha gaDDI terI vichchoM kAratUsa nikale
Ah, they found spent cartridges inside your vehicle
ਆਹ ਫਿਰਦੇ ਸੀ ਜਿਹੜੇ ਨੀ ਪੁਆ ਕੇ ਟੈਟੂ ਹਿੱਕਾਂ 'ਤੇ
Aha phirade sI jiha.De nI puA ke TaiTU hikkAM 'te
Ah, those who used to roam around with tattoos flaunted on their chests
ਤਿੰਨ-ਚਾਰ ਫ਼ਾਇਰ ਨੀ ਮੈਂ ਮਾਰੇ ਬੱਸ ਹਿੱਕਾਂ 'ਤੇ
tiMna-chAra pha਼Aira nI maiM mAre bassa hikkAM 'te
I pumped three or four shots straight into those very chests, [Billo: a term of endearment for a beautiful girl, often implying light/hazel eyes]
ਫਿਰਦੇ ਸੀ ਜਿਹੜੇ ਨੀ ਪੁਆ ਕੇ ਟੈਟੂ ਹਿੱਕਾਂ 'ਤੇ
phirade sI jiha.De nI puA ke TaiTU hikkAM 'te
Those who used to roam around with tattoos flaunted on their chests
ਤਿੰਨ-ਚਾਰ ਫ਼ਾਇਰ ਨੀ ਮੈਂ ਮਾਰੇ ਬੱਸ ਹਿੱਕਾਂ 'ਤੇ
tiMna-chAra pha਼Aira nI maiM mAre bassa hikkAM 'te
I pumped three or four shots straight into those very chests, [Ni: a gender-specific vocative used to address a woman directly]
ਬੱਦਲਾਂ ਦੇ ਓਹਲੇ ਪਹਿਲਾਂ ਲੁਕਿਆ ਰਿਹਾ
baddalAM de ohale pahilAM lukiA rihA
I remained hidden behind the clouds for a while
ਬੱਦਲਾਂ ਦੇ ਓਹਲੇ ਪਹਿਲਾਂ ਲੁਕਿਆ ਰਿਹਾ
baddalAM de ohale pahilAM lukiA rihA
I remained hidden behind the clouds for a while
ਹੁਣ ਸੂਰਜ ਦੇ ਵਾਂਗੂ ਸੀ ਪਾ ਸ਼ਾਈਨ ਹੋ ਗਿਆ
huNa sUraja de vAMgU sI pA sa਼AIna ho giA
But now I've emerged to shine bright like the sun
ਹੋ ਤੇਰੇ ਪਿੱਛੇ ਬੰਦਾ ਮੈਨੂੰ ਪਿਆ ਠੋਕਣਾ
ho tere pichChe baMdA mainUM piA ThokaNA
I had to gun a man down for your sake
ਲੋਕੀਂ ਕਹਿੰਦੇ ਜੱਟ ਤੋਂ ਕਰਾਈਮ ਹੋ ਗਿਆ
lokIM kahiMde jaTTa toM karAIma ho giA
Now people are saying the [Jatt] has committed a crime
ਤੇਰੇ ਪਿੱਛੇ ਬੰਦਾ ਮੈਨੂੰ ਪਿਆ ਠੋਕਣਾ
tere pichChe baMdA mainUM piA ThokaNA
I had to gun a man down for your sake
ਲੋਕੀਂ ਕਹਿੰਦੇ ਜੱਟ ਤੋਂ ਕਰਾਈਮ ਹੋ ਗਿਆ
lokIM kahiMde jaTTa toM karAIma ho giA
Now people are saying the [Jatt] has committed a crime
ਆਹ ਕਿੰਨਿਆਂ ਦੀ ਹਿੱਕ ਉੱਤੇ ਸੱਪ ਲੇਟਦੇ
Aha kiMniAM dI hikka utte sappa leTade
Ah, so many people are burning with envy [literally: snakes crawling on their chests]
ਵੇ ਲੱਗੀ ਤੇਰੇ ਨਾਲ ਦੇਖ ਪਏ ਪਿੱਟਦੇ
ve laggI tere nAla dekha pae piTTade
They are lamenting in grief seeing me paired with you
ਆਹ ਕਿੰਨਿਆਂ ਦੀ ਹਿੱਕ ਉੱਤੇ ਸੱਪ ਲੇਟਦੇ
Aha kiMniAM dI hikka utte sappa leTade
Ah, so many people are burning with envy
ਵੇ ਲੱਗੀ ਤੇਰੇ ਨਾਲ ਦੇਖ ਪਏ ਪਿੱਟਦੇ
ve laggI tere nAla dekha pae piTTade
They are lamenting in grief seeing me paired with you
ਉੱਤੋਂ-ਉੱਤੋਂ ਕਈ ਤੇਰੇ ਨਾਲ ਸੋਹਣਿਆ
uttoM-uttoM kaI tere nAla sohaNiA
On the surface, many pretend to be with you, my handsome
ਪਰ ਵਿੱਚੋਂ-ਵਿੱਚੋਂ ਕੰਢੇ ਤੇਰੇ ਰਾਹੀਂ ਸਿੱਟਦੇ
para vichchoM-vichchoM kaMDhe tere rAhIM siTTade
But deep down, they are scattering thorns in your path
ਪੰਜ-ਸੱਤ ਖੜ੍ਹਦੇ ਆ ਨਾਲ ਤੇਰੇ ਵੇ
paMja-satta kha.Dhade A nAla tere ve
Only five or seven people truly stand by your side
ਪੰਜ-ਸੱਤ ਖੜ੍ਹਦੇ ਆ ਨਾਲ ਤੇਰੇ ਵੇ
paMja-satta kha.Dhade A nAla tere ve
Only five or seven people truly stand by your side
ਬਾਕੀ ਸਭ ਪੁਲਸੀ ਜਾਸੂਸ ਨਿਕਲੇ
bAkI sabha pulasI jAsUsa nikale
The rest all turned out to be police informants
ਆਹ ਕੱਲ੍ਹ ਦੀ ਪੁਲਿਸ ਗੱਲ ਚੱਕੀ ਫਿਰਦੀ
Aha kallha dI pulisa galla chakkI phiradI
Ah, the police have been buzzing about it since yesterday
ਵੇ ਗੱਡੀ ਤੇਰੀ ਵਿੱਚੋਂ ਕਾਰਤੂਸ ਨਿਕਲੇ
ve gaDDI terI vichchoM kAratUsa nikale
Oh, they found spent cartridges inside your vehicle
ਕੱਲ੍ਹ ਦੀ ਪੁਲਿਸ ਗੱਲ ਚੱਕੀ ਫਿਰਦੀ
kallha dI pulisa galla chakkI phiradI
The police have been buzzing about it since yesterday
ਆਹ ਗੱਡੀ ਤੇਰੀ ਵਿੱਚੋਂ ਕਾਰਤੂਸ ਨਿਕਲੇ
Aha gaDDI terI vichchoM kAratUsa nikale
Ah, they found spent cartridges inside your vehicle
ਆਹ ਰੱਬ ਦੀ ਸੌਂਹ ਛੱਡਦਾ ਨਾ ਪੈਰ ਬੱਲੀਏ
Aha rabba dI sauMha ChaDDadA nA paira ballIe
Ah, I swear by God, I never back down from my stance, [Ballyie: a term of endearment for a girl]
ਹਵਾ ਵਿਚ ਮਾਰਦਾ ਨਾ ਫ਼ਾਇਰ ਬੱਲੀਏ
havA vicha mAradA nA pha਼Aira ballIe
I don't just fire shots aimlessly in the air, [Ballyie]
ਹੋ ਰੱਬ ਦੀ ਸੌਂਹ ਛੱਡਦਾ ਨਾ ਪੈਰ ਬੱਲੀਏ
ho rabba dI sauMha ChaDDadA nA paira ballIe
I swear by God, I never back down from my stance, [Ballyie]
ਹਵਾ ਵਿਚ ਮਾਰਦਾ ਨਾ ਫ਼ਾਇਰ ਬੱਲੀਏ
havA vicha mAradA nA pha਼Aira ballIe
I don't just fire shots aimlessly in the air, [Ballyie]
ਠੋਕਣਾ ਆ ਦੇਖੀ ਨੀ ਮੈਂ ਇਕੱਲੇ-ਇਕੱਲੇ ਨੂੰ
ThokaNA A dekhI nI maiM ikalle-ikalle nUM
Watch me take down every single person one by one
ਜੀਹਨੇ ਪਾਇਆ ਮੇਰੇ ਨਾਲ ਵੈਰ ਬੱਲੀਏ
jIhane pAiA mere nAla vaira ballIe
Whoever has dared to start a feud with me, [Ballyie]
ਦੁਨੀਆ ਤੋਂ ਦੇਖੀ ਵਾਰ-ਵਾਰ ਚੱਕਦਾ
dunIA toM dekhI vAra-vAra chakkadA
Watch me wipe them off the face of the earth
ਦੁਨੀਆ ਤੋਂ ਦੇਖੀ ਵਾਰ-ਵਾਰ ਚੱਕਦਾ
dunIA toM dekhI vAra-vAra chakkadA
Watch me wipe them off the face of the earth
ਜਦੋਂ-ਜਦੋਂ ਜੀਹਦਾ ਨੀ ਉਹ ਟਾਈਮ ਹੋ ਗਿਆ
jadoM-jadoM jIhadA nI uha TAIma ho giA
Whenever their time finally comes due
ਹੋ ਤੇਰੇ ਪਿੱਛੇ ਬੰਦਾ ਮੈਨੂੰ ਪਿਆ ਠੋਕਣਾ
ho tere pichChe baMdA mainUM piA ThokaNA
I had to gun a man down for your sake
ਲੋਕੀਂ ਕਹਿੰਦੇ ਜੱਟ ਤੋਂ ਕਰਾਈਮ ਹੋ ਗਿਆ
lokIM kahiMde jaTTa toM karAIma ho giA
Now people are saying the [Jatt] has committed a crime
ਤੇਰੇ ਪਿੱਛੇ ਬੰਦਾ ਮੈਨੂੰ ਪਿਆ ਠੋਕਣਾ
tere pichChe baMdA mainUM piA ThokaNA
I had to gun a man down for your sake
ਲੋਕੀਂ ਕਹਿੰਦੇ ਜੱਟ ਤੋਂ ਕਰਾਈਮ ਹੋ ਗਿਆ
lokIM kahiMde jaTTa toM karAIma ho giA
Now people are saying the [Jatt] has committed a crime
ਸਿਆਪਿਆਂ ਨੂੰ ਹੁਣ ਤੂੰ ਮੁਕਾ ਦੇ ਸੀਪਿਆ
siApiAM nUM huNa tUM mukA de sIpiA
Now put an end to these messes once and for all, [Sipa: Self-reference to the artist/lyricist]
ਹੁਣ ਤੂੰ ਕਹਾਣੀ ਸਿਰੇ ਲਾ ਦੇ ਸੀਪਿਆ
huNa tUM kahANI sire lA de sIpiA
Now bring this story to its final conclusion, [Sipa]
ਵੇ ਸਿਆਪਿਆਂ ਨੂੰ ਹੁਣ ਤੂੰ ਮੁਕਾ ਦੇ ਸੀਪਿਆ
ve siApiAM nUM huNa tUM mukA de sIpiA
Oh, put an end to these messes once and for all, [Sipa]
ਹੁਣ ਤੂੰ ਕਹਾਣੀ ਸਿਰੇ ਲਾ ਦੇ ਸੀਪਿਆ
huNa tUM kahANI sire lA de sIpiA
Now bring this story to its final conclusion, [Sipa]
ਕਾਹਤੋਂ ਤੇਰਾ ਨਾਮ ਵਿਚ ਵੈਲਪੁਣੇ ਵਿਚ
kAhatoM terA nAma vicha vailapuNe vicha
Why is your name always linked with the rogue life?
ਇਕ ਵਾਰੀ ਮੈਨੂੰ ਤੂੰ ਦਿਖਾ ਦੇ ਸੀਪਿਆ
ika vArI mainUM tUM dikhA de sIpiA
Just show me the truth for once, [Sipa]
ਮਾਰ-ਮਾਰ ਫ਼ਾਇਰ ਹਿੱਕਾਂ ਪਾੜ ਦੇਈਂ ਵੇ
mAra-mAra pha਼Aira hikkAM pA.Da deIM ve
Let your shots tear right through their chests
ਮਾਰ-ਮਾਰ ਫ਼ਾਇਰ ਹਿੱਕਾਂ ਪਾੜ ਦੇਈਂ ਵੇ
mAra-mAra pha਼Aira hikkAM pA.Da deIM ve
Let your shots tear right through their chests
ਆਹ ਫ਼ਾਇਰ ਨਾ ਤੇਰਾ ਕੋਈ ਲੂਜ਼ ਨਿਕਲੇ
Aha pha਼Aira nA terA koI lUja਼ nikale
Make sure not a single shot of yours misses its mark
ਵੇ ਕੱਲ੍ਹ ਦੀ ਪੁਲਿਸ ਗੱਲ ਚੱਕੀ ਫਿਰਦੀ
ve kallha dI pulisa galla chakkI phiradI
Oh, the police have been buzzing about it since yesterday
ਗੱਡੀ ਤੇਰੀ ਵਿੱਚੋਂ ਕਾਰਤੂਸ ਨਿਕਲੇ
gaDDI terI vichchoM kAratUsa nikale
They found spent cartridges inside your vehicle
ਕੱਲ੍ਹ ਦੀ ਪੁਲਿਸ ਗੱਲ ਚੱਕੀ ਫਿਰਦੀ
kallha dI pulisa galla chakkI phiradI
The police have been buzzing about it since yesterday
ਆਹ ਗੱਡੀ ਤੇਰੀ ਵਿੱਚੋਂ ਕਾਰਤੂਸ ਨਿਕਲੇ
Aha gaDDI terI vichchoM kAratUsa nikale
Ah, they found spent cartridges inside your vehicle

Share

More by Sipa

View all songs →