47

by Steel Banglezft Sidhu Moose Wala, MIST, Stefflon Don

ਹੋ ਦਿਲਦਾਰੀ ਬੜੀ ਐ
ho diladArI ba.DI ai
Ho, my heart is vast and generous
ਫੁੱਟਦਾ ਜੁੱਸਾ ਨੀ ਰਹਿੰਦਾ ਪਹਿਲੇ ਮੂਹਰੇ ਤਣਿਆ
phuTTadA jussA nI rahiMdA pahile mUhare taNiA
My sturdy physique overflows with power, always standing tall at the front
ਮੇਰੇ ਪੁਰਖੇ ਦੱਸਦੇ ਨੇ ਨੀ ਮੈਂ ਲੜਨੇ ਲਈ ਬਣਿਆ
mere purakhe dassade ne nI maiM la.Dane laI baNiA
My ancestors tell me that I was born to fight
ਗਾਉਣੇ ਤੋਂ ਮਾਰਨੇ ਤਈਂ ਨੀ ਮੈਂ ਕੰਮ ਜਾਣਦਾ ਸਾਰੇ
gAuNe toM mArane taIM nI maiM kaMma jANadA sAre
From singing to slaying, I know every trade [Ni/Nee: a gender-specific vocative used to address a woman directly]
ਮੈਨੂੰ ਵੈਰੀ ਕਹਿੰਦੇ ਨੇ ਫੋਰਟੀ ਸੈਵਨ ਨੀ ਮੁਟਿਆਰੇ
mainUM vairI kahiMde ne phoraTI saivana nI muTiAre
My enemies call me "Forty-Seven" [Ni: vocative address], [Mutiyare: beautiful young woman]
ਮੇਰੇ ਵੈਰੀ ਕਹਿੰਦੇ ਨੇ ਮੈਨੂੰ ਫੋਰਟੀ ਸੈਵਨ ਨੀ ਮੁਟਿਆਰੇ
mere vairI kahiMde ne mainUM phoraTI saivana nI muTiAre

ਰੋਲਿਨ ਅੱਜ ਉੱਡਦੇ ਨੇ ਸੁਣ ਹਲਕਾਂ ਦਾ ਸੁੱਕਦਾ
rolina ajja uDDade ne suNa halakAM dA sukkadA
Rolls Royces are flying today, hearing our name makes throats run dry
ਪੰਜਾਬ ਤੋਂ ਸ਼ੁਰੂ ਹੁੰਦਾ ਆ ਕੇ ਪੌਪ ਤੇ ਮਿੱਠੀਏ ਮੁੱਕਦਾ
paMjAba toM sa਼urU huMdA A ke paupa te miTThIe mukkadA
It starts from Punjab and ends at Global Pop, my sweet
ਬਾਕੀ ਪੁੱਛੀਂ ਅਖ਼ਬਾਰਾਂ ਤੋਂ ਨੀ ਮੈਂ ਕੀ ਆਂ ਮੇਰੇ ਬਾਰੇ
bAkI puchChIM akha਼bArAM toM nI maiM kI AM mere bAre
Ask the newspapers for the rest, to find out who I really am
ਮੈਨੂੰ ਵੈਰੀ ਕਹਿੰਦੇ ਨੇ ਫੋਰਟੀ ਸੈਵਨ ਨੀ ਮੁਟਿਆਰੇ
mainUM vairI kahiMde ne phoraTI saivana nI muTiAre
My enemies call me "Forty-Seven" [Ni: vocative address], [Mutiyare: beautiful young woman]
ਮੇਰੇ ਵੈਰੀ ਕਹਿੰਦੇ ਨੇ ਮੈਨੂੰ ਫੋਰਟੀ ਸੈਵਨ ਨੀ ਮੁਟਿਆਰੇ
mere vairI kahiMde ne mainUM phoraTI saivana nI muTiAre
My enemies call me "Forty-Seven" [Ni: vocative address], [Mutiyare: beautiful young woman]
ਉਹ ਪੁੱਤ ਨਾਮ ਪੜ੍ਹਿਆ ਨੀ ਦੱਸ ਤੈਥੋਂ ਕਾਹਦੇ ਪਰਦੇ
uha putta nAma pa.DhiA nI dassa taithoM kAhade parade
Oh son, you've read my name, so what is there to hide from you?
ਜਿਹੜੇ ਅਸਲੇ ਰੱਖਦੇ ਨੇ ਮੇਰੀਆਂ ਲਿਖਤਾਂ ਕੋਲੋਂ ਡਰਦੇ
jiha.De asale rakkhade ne merIAM likhatAM koloM Darade
Even those who carry heavy weaponry are terrified of my writings
ਉਹ ਮੁੜ ਕੇ ਉੱਠਿਆ ਨੀ ਜੀਹਦੇ ਫ਼ਾਇਰ ਕਲਮ ਚੋਂ ਮਾਰੇ
uha mu.Da ke uTThiA nI jIhade pha਼Aira kalama choM mAre
No one has ever risen again after being struck by the fire of my pen
ਮੈਨੂੰ ਵੈਰੀ ਕਹਿੰਦੇ ਨੇ ਫੋਰਟੀ ਸੈਵਨ ਨੀ ਮੁਟਿਆਰੇ
mainUM vairI kahiMde ne phoraTI saivana nI muTiAre
My enemies call me "Forty-Seven" [Ni: vocative address], [Mutiyare: beautiful young woman]
ਮੇਰੇ ਵੈਰੀ ਕਹਿੰਦੇ ਨੇ ਮੈਨੂੰ ਫੋਰਟੀ ਸੈਵਨ ਨੀ ਮੁਟਿਆਰੇ
mere vairI kahiMde ne mainUM phoraTI saivana nI muTiAre
My enemies call me "Forty-Seven" [Ni: vocative address], [Mutiyare: beautiful young woman]
ਹੋ ਲਾਹ ਲਿਆ ਦੁਨੀਆਂ ਨੇ ਪਰ ਕਿੱਥੇ ਗੱਭਰੂ ਟਲਦਾ
ho lAha liA dunIAM ne para kitthe gabbharU TaladA
The world tried to bring him down, but where does this [Gabbroo: a young, strong, and spirited Punjabi man] ever back down?
ਸਿੱਧੂ ਮੂਸੇਵਾਲਾ ਨੀ ਦੇਖ ਲੈ ਹੌਲੀਵੁੱਡ ਤੱਕ ਚੱਲਦਾ
siddhU mUsevAlA nI dekha lai haulIvuDDa takka challadA
[Sidhu Moose Wala: Self-reference to the artist/lyricist], see how he resonates all the way to Hollywood
ਅੱਜ ਦੇ ਸਟਾਰਾਂ ਨੂੰ ਉਹ ਦਿਨੇ ਦਿਖਾਉਂਦਾ ਤਾਰੇ
ajja de saTArAM nUM uha dine dikhAuMdA tAre
He makes today’s so-called stars see stars in broad daylight
ਮੈਨੂੰ ਵੈਰੀ ਕਹਿੰਦੇ ਨੇ ਫੋਰਟੀ ਸੈਵਨ ਨੀ ਮੁਟਿਆਰੇ
mainUM vairI kahiMde ne phoraTI saivana nI muTiAre
My enemies call me "Forty-Seven" [Ni: vocative address], [Mutiyare: beautiful young woman]
ਮੇਰੇ ਵੈਰੀ ਕਹਿੰਦੇ ਨੇ ਮੈਨੂੰ ਫੋਰਟੀ ਸੈਵਨ ਨੀ ਮੁਟਿਆਰੇ
mere vairI kahiMde ne mainUM phoraTI saivana nI muTiAre
My enemies call me "Forty-Seven" [Ni: vocative address], [Mutiyare: beautiful young woman]

Share

More by Steel Banglez

View all songs →