FLOWERS
by Steel Banglezft Pheelz, Talwiinder
ਬਦਲੀ ਫੁੱਲਾਂ ਵਾਂਗੂੰ ਕਿਉਂ ਹਰ ਵਾਰ
badalI phullAM vAMgUM kiuM hara vAra
Why do you change like the seasons of flowers every time?
ਤੇ ਉੱਤੋਂ ਨੈਣਾਂ ਦੇ ਤੀਰ ਤੂੰ ਚਲਾਵੇਂ
te uttoM naiNAM de tIra tUM chalAveM
And then you strike me with the arrows of your gaze
ਤੇਰੇ ਪਿੱਛੇ ਕਮਲਾ ਯਾਰ
tere pichChe kamalA yAra
Behind you, [Yaar: this friend/yours truly] has gone mad
ਤੇ ਤੂੰ ਮੁੜ ਨਾ ਪਾਵੇਂ
te tUM mu.Da nA pAveM
Yet you never bother to return my love
ਬਦਲੀ ਫੁੱਲਾਂ ਵਾਂਗੂੰ ਕਿਉਂ
badalI phullAM vAMgUM kiuM
ਬਦਲੀ ਫੁੱਲਾਂ ਵਾਂਗੂੰ ਕਿਉਂ
badalI phullAM vAMgUM kiuM
Why do you change like the flowers?
ਬਦਲੀ ਫੁੱਲਾਂ ਵਾਂਗੂੰ ਕਿਉਂ ਹਰ ਵਾਰ
badalI phullAM vAMgUM kiuM hara vAra
Why do you change like the flowers?
ਤੇ ਤੂੰ ਮੁੜ ਨਾ ਪਾਵੇਂ
te tUM mu.Da nA pAveM
Why do you change like the seasons of flowers every time?
ਬਦਲੀ ਫੁੱਲਾਂ ਵਾਂਗੂੰ ਕਿਉਂ
badalI phullAM vAMgUM kiuM
Yet you never bother to return my love
ਬਦਲੀ ਫੁੱਲਾਂ ਵਾਂਗੂੰ ਕਿਉਂ
badalI phullAM vAMgUM kiuM
ਬਦਲੀ ਫੁੱਲਾਂ ਵਾਂਗੂੰ ਕਿਉਂ ਹਰ ਵਾਰ
badalI phullAM vAMgUM kiuM hara vAra
Why do you change like the flowers?
ਤੇ ਤੂੰ ਮੁੜ ਨਾ ਪਾਵੇਂ
te tUM mu.Da nA pAveM
Why do you change like the flowers?
ਤੇਰਾ ਹੀ ਸਾਇਆ ਸੀ ਹਰ ਇਕ ਦਾ ਨਾਮ ਮੈਂ ਮਿਟਾਇਆ ਸੀ
terA hI sAiA sI hara ika dA nAma maiM miTAiA sI
Why do you change like the seasons of flowers every time?
ਜੋ ਚਾਹੁੰਦੇ ਸੀ ਦਿਲ ਲਾਉਣਾ ਪਰ ਤੇਰੇ ਨਾਲ ਦਿਲ ਲਾਇਆ ਸੀ
jo chAhuMde sI dila lAuNA para tere nAla dila lAiA sI
Yet you never bother to return my love
ਤੇਰਾ ਮੈਂ ਹੋਇਆ ਸੀ ਤੈਨੂੰ ਦੁਨੀਆਂ ਤੋਂ ਮੈਂ ਲੁਕੋਇਆ ਸੀ
terA maiM hoiA sI tainUM dunIAM toM maiM lukoiA sI
ਲੱਗ ਗਈ ਨਜ਼ਰ ਦੁਨੀਆਂ ਦੀ ਦੋਹਾਂ ਦਾ ਦਿਲ ਰੋਇਆ ਸੀ
lagga gaI naja਼ra dunIAM dI dohAM dA dila roiA sI
You were my only shadow, I erased everyone else's name for you
ਹੁਣ ਸੋਚਾਂ ਜਦ ਤੈਨੂੰ ਮੈਂ ਹਰ ਵਾਰ
huNa sochAM jada tainUM maiM hara vAra
Many wanted to win my heart, but I chose to give mine to you
ਅੱਖਾਂ ਮੇਰੇ ਵਿਚ ਹੰਝੂ ਭਰ ਆਵੇ
akkhAM mere vicha haMjhU bhara Ave
I became yours completely, I kept you hidden away from the world
ਬਦਲੀ ਫੁੱਲਾਂ ਵਾਂਗੂੰ ਕਿਉਂ ਹਰ ਵਾਰ
badalI phullAM vAMgUM kiuM hara vAra
But the world’s evil eye struck us, and both our hearts wept
ਤੇ ਉੱਤੋਂ ਨੈਣਾਂ ਦੇ ਤੀਰ ਤੂੰ ਚਲਾਵੇਂ
te uttoM naiNAM de tIra tUM chalAveM
ਤੇਰੇ ਪਿੱਛੇ ਕਮਲਾ ਯਾਰ
tere pichChe kamalA yAra
Now every time I think of you
ਤੇ ਤੂੰ ਮੁੜ ਨਾ ਪਾਵੇਂ
te tUM mu.Da nA pAveM
Tears well up and fill my eyes
ਬਦਲੀ ਫੁੱਲਾਂ ਵਾਂਗੂੰ ਕਿਉਂ
badalI phullAM vAMgUM kiuM
ਬਦਲੀ ਫੁੱਲਾਂ ਵਾਂਗੂੰ ਕਿਉਂ
badalI phullAM vAMgUM kiuM
Why do you change like the seasons of flowers every time?
ਬਦਲੀ ਫੁੱਲਾਂ ਵਾਂਗੂੰ ਕਿਉਂ ਹਰ ਵਾਰ
badalI phullAM vAMgUM kiuM hara vAra
And then you strike me with the arrows of your gaze
ਤੇ ਤੂੰ ਮੁੜ ਨਾ ਪਾਵੇਂ
te tUM mu.Da nA pAveM
Behind you, [Yaar: this friend/yours truly] has gone mad