Dilemma

by Stefflon Donft Sidhu Moose Wala

ਸਿੱਧੂ ਮੂਸੇਵਾਲਾ
siddhU mUsevAlA
Sidhu Moose Wala [Self-reference to the song's lyricist/artist]
ਸਟੈੱਫਲੋਨ ਡੌਨ
saTaipphalona Dauna
Stefflon Don
ਯੂ ਡੋਨਟ ਵਾਂਟ ਦਿਸ ਡਾਈ ਡਾਈ ਡਾਈ ਲੈ ਮੋਰ
yU DonaTa vAMTa disa DAI DAI DAI lai mora
You don't want this die, die, die no more
ਰਨ ਅੱਪ ਇਨ ਐਨੀਬਾਡੀ ਫੇਸ ਵਿਦ ਦਾ ਸ਼ਟਰ
rana appa ina ainIbADI phesa vida dA sa਼Tara
Run up in anybody's face with the shutter
ਮਾਈ ਡੌਗਸ ਦੈਮ ਰੈਡੀ ਫੋਰ ਦਾ ਕੋਲਡੈਸਟ ਵਿੰਟਰ
mAI Daugasa daima raiDI phora dA kolaDaisaTa viMTara
My dogs, they're ready for the coldest winter
ਵੈਨ ਵੀ ਟੇਕ ਓਵਰ ਯੂ ਕੈਨ ਮੀਟ ਮਾਈ ਗਨ ਯੂ ਕੈਨ ਮੀਟ ਮਾਈ
vaina vI Teka ovara yU kaina mITa mAI gana yU kaina mITa mAI
When we take over you can meet my gun, you can meet my

ਹੋ ਯੂਕੇ ਵਾਲੀ ਗੱਲ ਕਰੇਂ ਤੂੰ ਸਲੈਂਗ 'ਚ
ho yUke vAlI galla kareM tUM salaiMga 'cha
Oh, you speak of UK vibes in your slang
ਸਾਊਥਾਲ ਘੁੰਮਦੀ ਆ ਨੱਡੀਆਂ ਦੇ ਗੈਂਗ 'ਚ
sAUthAla ghuMmadI A naDDIAM de gaiMga 'cha
Moving through Southall with a gang of [Kudi: girls/maidens]
ਫਰੈੱਸ਼ ਆਊਟ ਬੇਲ ਮੁੰਡਾ ਵੈਪਨਾਂ ਦੇ ਕੇਸ 'ਚੋਂ
pharaissa਼ AUTa bela muMDA vaipanAM de kesa 'choM
This boy is fresh out on bail from a weapons case
ਕੌਜ਼ ਸਪੇਸ ਕਿੱਲਰ ਜਿਉਂ ਮੈਂ ਹੁੰਦਾ ਵੂ ਟੈਂਗ 'ਚ
kauja਼ sapesa killara jiuM maiM huMdA vU TaiMga 'cha
A cold-blooded killer like I'm a member of Wu-Tang
ਬਾਈ ਬਾਈ ਚਾਰੇ ਪਾਸੇ ਹੁੰਦੀ ਐ ਜਨਾਬ ਨੂੰ
bAI bAI chAre pAse huMdI ai janAba nUM
The world bows and says "Greetings" to yours truly [Mitran: this friend]
ਪੂਰਾ ਕਰੂ ਤੇਰੇ ਹਰ ਅਸਲੇ ਦੇ ਖ਼ਾਬ ਨੂੰ
pUrA karU tere hara asale de kha਼Aba nUM
I’ll fulfill every dream you have of firepower and steel
ਕਿਤੇ ਕਰੂ ਸੈਮੀ ਆਟੋ ਰੱਖੀ ਤੇਰੀ ਮਿੱਠੀਏ
kite karU saimI ATo rakkhI terI miTThIe
I’ll keep a semi-auto tucked away for you, my sweet
ਸਟੈੱਫ ਕੀ ਐ ਲੰਡਨ 'ਚ ਚੱਲ ਤੂੰ ਪੰਜਾਬ
saTaippha kI ai laMDana 'cha challa tUM paMjAba
Steff, what is London anyway? Come with me to Punjab
ਨੋਟ ਦੇਖੇ ਨੇ ਕੋਰਟ 'ਚ ਯਕੀਨ ਨਹੀਂਓ ਡੇਟਾਂ 'ਚ
noTa dekhe ne koraTa 'cha yakIna nahIMo DeTAM 'cha
I've seen stacks of cash in court; I have no faith in hearing dates
24 ਘੰਟੇ 100-100 ਬੰਦਾ ਖੜ੍ਹਾ ਹੁੰਦਾ ਗੇਟਾਂ 'ਚ
24 ghaMTe 100-100 baMdA kha.DhA huMdA geTAM 'cha
Twenty-four hours a day, a hundred men stand guard at my gates
ਰੱਖੂੰਗਾ ਬਣਾ ਕੇ ਜਿੱਥੇ ਰਾਣੀ ਤੈਨੂੰ ਜੱਟੀਏ
rakkhUMgA baNA ke jitthe rANI tainUM jaTTIe
I’ll keep you like a reigning queen, my [Jattiye: female of the Jatt community]
ਮਹਿਲੀ ਜੀ ਪਾਈ ਆ ਹਵੇਲੀ ਆਪਾਂ ਖੇਤਾਂ 'ਚ
mahilI jI pAI A havelI ApAM khetAM 'cha
I've built a palace-like mansion right in the middle of my fields
ਭੁੱਲ ਜਾਏਂਗੀ ਕਾਰਾਂ ਨੂੰ ਨੀ ਕੱਢ ਨਾਟ-ਗਿਆਰਾਂ ਨੂੰ ਨੀ
bhulla jAeMgI kArAM nUM nI kaDDha nATa-giArAM nUM nI
You'll forget your luxury cars once I bring out the [Natt-11: a powerful Ford 3610 tractor, a symbol of rural Jatt dominance]
ਛੱਡ ਹਥਿਆਰਾਂ ਨੂੰ ਨੀ ਪਰਖ ਤੂੰ ਯਾਰਾਂ ਨੂੰ ਨੀ
ChaDDa hathiArAM nUM nI parakha tUM yArAM nUM nI
Leave the talk of weapons aside; instead, test the loyalty of [Yaar: close friends/brothers]
ਗੌਲਦਾ ਨਾ ਵਾਰਾਂ ਨੂੰ ਨੀ ਕੰਮਾਂ ਦੀਆਂ ਡਾਰਾਂ ਨੂੰ ਨੀ
gauladA nA vArAM nUM nI kaMmAM dIAM DArAM nUM nI
I don't care for rivals' strikes or the swarms of daily chores
ਮੂਸੇਆਲਾ ਜੱਟ ਕੌਣ ਪੁੱਛੀ ਤੂੰ ਸਟਾਰਾਂ ਨੂੰ ਨੀ
mUseAlA jaTTa kauNa puchChI tUM saTArAM nUM nI
Just ask the superstars who Moose Wala [Jatt: a member of the land-owning agricultural community known for pride and lifestyle] really is
ਯੂ ਡੋਨਟ ਵਾਂਟ ਦਿਸ ਡਾਈ ਡਾਈ ਡਾਈ ਲੈ ਮੋਰ
yU DonaTa vAMTa disa DAI DAI DAI lai mora
You don't want this die, die, die no more
ਰਨ ਅੱਪ ਇਨ ਐਨੀਬਾਡੀ ਫੇਸ ਵਿਦ ਦਾ ਸ਼ਟਰ
rana appa ina ainIbADI phesa vida dA sa਼Tara
Run up in anybody's face with the shutter
ਮਾਈ ਡੌਗਸ ਦੈਮ ਰੈਡੀ ਫੋਰ ਦਾ ਕੋਲਡੈਸਟ ਵਿੰਟਰ
mAI Daugasa daima raiDI phora dA kolaDaisaTa viMTara
My dogs, they're ready for the coldest winter
ਵੈਨ ਵੀ ਟੇਕ ਓਵਰ ਯੂ ਕੈਨ ਮੀਟ ਮਾਈ ਗਨ ਯੂ ਕੈਨ ਮੀਟ ਮਾਈ
vaina vI Teka ovara yU kaina mITa mAI gana yU kaina mITa mAI
When we take over you can meet my gun, you can meet my
ਯੂ ਡੋਨਟ ਵਾਂਟ ਦਿਸ ਡਾਈ ਡਾਈ ਡਾਈ ਲੈ ਮੋਰ
yU DonaTa vAMTa disa DAI DAI DAI lai mora
You don't want this die, die, die no more
ਰਨ ਅੱਪ ਇਨ ਐਨੀਬਾਡੀ ਫੇਸ ਵਿਦ ਦਾ ਸ਼ਟਰ
rana appa ina ainIbADI phesa vida dA sa਼Tara
Run up in anybody's face with the shutter
ਮਾਈ ਡੌਗਸ ਦੈਮ ਰੈਡੀ ਫੋਰ ਦਾ ਕੋਲਡੈਸਟ ਵਿੰਟਰ
mAI Daugasa daima raiDI phora dA kolaDaisaTa viMTara
My dogs, they're ready for the coldest winter
ਵੈਨ ਵੀ ਟੇਕ ਓਵਰ ਯੂ ਕੈਨ ਮੀਟ ਮਾਈ ਗਨ ਯੂ ਕੈਨ ਮੀਟ ਮਾਈ
vaina vI Teka ovara yU kaina mITa mAI gana yU kaina mITa mAI
When we take over you can meet my gun, you can meet my

Share

More by Stefflon Don

View all songs →