Suicide

by Sukh-E Muzical Doctorzft B Praak, Jaani

ਮੈਨੂੰ ਸਹੁੰ ਲੱਗੇ ਤੇਰੀ ਕੁਝ ਕਰਦਾ ਨਹੀਂ
mainUM sahuM lagge terI kujha karadA nahIM
I swear upon your life, I’m not hiding a thing
ਕਰਦਾ ਨਹੀਂ ਹਾਈਡ ਤੇਰੇ ਸਾਹਮਣੇ
karadA nahIM hAIDa tere sAhamaNe
I don’t hide a single thing when I’m before you

ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ
nI je isa vArI vI tUM mainUM nA karatI
[Ni: a gender-specific vocative used to address a woman directly] if you say no to me this time as well
ਨਾ ਕਰਤੀ ਨੀ ਮੈਂ ਕਰਜੂ ਸੁਸਾਈਡ ਤੇਰੇ ਸਾਹਮਣੇ
nA karatI nI maiM karajU susAIDa tere sAhamaNe
If you say no, I’ll end my life right before your eyes

ਤੇਰੇ ਸਾਹਮਣੇ
tere sAhamaNe
Right before your eyes
ਤੇਰੇ ਸਾਹਮਣੇ
tere sAhamaNe
Right before your eyes
ਮੇਰੇ ਉੱਤੇ ਮਰਦੀਆਂ ਚਾਲੀ ਕੁੜੀਆਂ
mere utte maradIAM chAlI ku.DIAM
There are forty girls who are dying for me
ਸਿਰੇ ਦੀਆਂ ਅੱਤ ਵੈਸੇ ਵਾਲੀਆਂ ਕੁੜੀਆਂ
sire dIAM atta vaise vAlIAM ku.DIAM
Elite girls who are [Att Machayi: causing a storm/absolutely stunning]
ਹੋ ਕਿਸੇ ਨੂੰ ਵੀ ਜਾਨੀ ਮੂੰਹ ਲਾਉਂਦਾ ਨਹੀਂ
ho kise nUM vI jAnI mUMha lAuMdA nahIM
[Jaani: self-reference to the song's lyricist] doesn't even give them the time of day
ਅੱਗੇ ਪਿੱਛੇ ਉਂਝ ਭਾਵੇਂ ਬਾਹਲੀਆਂ ਕੁੜੀਆਂ
agge pichChe uMjha bhAveM bAhalIAM ku.DIAM
Even though there are plenty of them following me around

ਹੋ ਜਿੰਨੀਆਂ ਸੀ ਮੇਰੀਆਂ ਫ਼ਰੈਂਡ ਕੁੜੀਆਂ
ho jiMnIAM sI merIAM pha਼raiMDa ku.DIAM
All those girls who were just my friends
ਫ਼ਰੈਂਡ ਕੁੜੀਆਂ ਆ ਲੈ ਕਰਤੀਆਂ ਸਾਈਡ ਤੇਰੇ ਸਾਹਮਣੇ
pha਼raiMDa ku.DIAM A lai karatIAM sAIDa tere sAhamaNe
The girls who were friends—look, I've pushed them all aside before you
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ
nI je isa vArI vI tUM mainUM nA karatI
[Ni: a gender-specific vocative used to address a woman directly] if you say no to me this time as well
ਨਾ ਕਰਤੀ ਨੀ ਮੈਂ ਕਰਜੂ ਸੁਸਾਈਡ ਤੇਰੇ ਸਾਹਮਣੇ
nA karatI nI maiM karajU susAIDa tere sAhamaNe
If you say no, I’ll end my life right before your eyes
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ
nI je isa vArI vI tUM mainUM nA karatI
[Ni: a gender-specific vocative used to address a woman directly] if you say no to me this time as well
ਨਾ ਕਰਤੀ ਨੀ ਮੈਂ ਕਰਜੂ ਸੁਸਾਈਡ ਤੇਰੇ ਸਾਹਮਣੇ
nA karatI nI maiM karajU susAIDa tere sAhamaNe
If you say no, I’ll end my life right before your eyes
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ
nI je isa vArI vI tUM mainUM nA karatI
[Ni: a gender-specific vocative used to address a woman directly] if you say no to me this time as well
ਨਾ ਕਰਤੀ ਨੀ ਮੈਂ ਕਰਜੂ ਸੁਸਾਈਡ ਤੇਰੇ ਸਾਹਮਣੇ
nA karatI nI maiM karajU susAIDa tere sAhamaNe
If you say no, I’ll end my life right before your eyes
ਤੇਰੇ ਸਾਹਮਣੇ
tere sAhamaNe
Right before your eyes
ਤੇਰੇ ਸਾਹਮਣੇ
tere sAhamaNe
Right before your eyes
ਤੂੰ ਦੱਸ ਦੇ ਜੋ ਬੇਬੀ ਹੈਨੀ ਯਾਰ ਤੇਰੇ ਕੋਲ
tUM dassa de jo bebI hainI yAra tere kola
Tell me baby, what is it that [Yaar: this friend/yours truly] doesn't have?
ਜਿਹੜੀ ਕਿਸੇ ਕੋਲ ਹੈਨੀ ਉਹ ਕਰ ਮੇਰੇ ਕੋਲ
jiha.DI kise kola hainI uha kara mere kola
Demand from me that which no one else possesses
ਤੂੰ ਜਿਨ੍ਹਾਂ ਨਾਲ ਫੋਟੋਆਂ ਖਿਚਾਉਣ ਨੂੰ ਫਿਰੇਂ
tUM jinhAM nAla phoToAM khichAuNa nUM phireM
The ones you are wandering around trying to take photos with
ਬੈਠੇ ਰਹਿੰਦੇ ਵੱਡੇ ਉਹ ਸਟਾਰ ਮੇਰੇ ਕੋਲ
baiThe rahiMde vaDDe uha saTAra mere kola
Those big stars remain seated in my presence

ਮੇਰੀ ਅੱਖ ਨਾਲੇ ਅੱਖ ਨੀ ਮਿਲਾਉਂਦੇ ਫ਼ੁਕਰੇ
merI akkha nAle akkha nI milAuMde pha਼ukare
The [Fukre: pretentious pretenders] can't even meet my gaze
ਮਿਲਾਉਂਦੇ ਫ਼ੁਕਰੇ ਚੁੱਪ ਕਰਕੇ ਬਹਿੰਦੇ ਆ ਮੇਰੇ ਸਾਹਮਣੇ
milAuMde pha਼ukare chuppa karake bahiMde A mere sAhamaNe
They can't meet my gaze, they just sit in silence before me
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ
nI je isa vArI vI tUM mainUM nA karatI
[Ni: a gender-specific vocative used to address a woman directly] if you say no to me this time as well
ਨਾ ਕਰਤੀ ਨੀ ਮੈਂ ਕਰਜੂ ਸੁਸਾਈਡ ਤੇਰੇ ਸਾਹਮਣੇ
nA karatI nI maiM karajU susAIDa tere sAhamaNe
If you say no, I’ll end my life right before your eyes
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ
nI je isa vArI vI tUM mainUM nA karatI
[Ni: a gender-specific vocative used to address a woman directly] if you say no to me this time as well
ਨਾ ਕਰਤੀ ਨੀ ਮੈਂ ਕਰਜੂ ਸੁਸਾਈਡ ਤੇਰੇ ਸਾਹਮਣੇ
nA karatI nI maiM karajU susAIDa tere sAhamaNe
If you say no, I’ll end my life right before your eyes
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ
nI je isa vArI vI tUM mainUM nA karatI
[Ni: a gender-specific vocative used to address a woman directly] if you say no to me this time as well
ਨਾ ਕਰਤੀ ਨੀ ਮੈਂ ਕਰਜੂ ਸੁਸਾਈਡ ਤੇਰੇ ਸਾਹਮਣੇ
nA karatI nI maiM karajU susAIDa tere sAhamaNe
If you say no, I’ll end my life right before your eyes
ਤੇਰੇ ਸਾਹਮਣੇ
tere sAhamaNe
Right before your eyes
ਤੇਰੇ ਸਾਹਮਣੇ
tere sAhamaNe
Right before your eyes

Share

More by Sukh-E Muzical Doctorz

View all songs →