Raule Di Vatt
by Sukh Loteyft Jasmeen Akhtar
ਦੇਸੀ ਕਰੂ
desI karU
Desi Crew
ਦੇਸੀ ਕਰੂ
desI karU
Desi Crew
ਹਿੱਕਾਂ ਚੌੜੀਆਂ ਬੱਕਲੇ ਵੱਡੇ ਅਸਲੇ ਲੱਦੇ
hikkAM chau.DIAM bakkale vaDDe asale ladde
Broad chests, large buckles, and loaded with weaponry
ਹਿੱਕਾਂ ਚੌੜੀਆਂ ਬੱਕਲੇ ਵੱਡੇ ਅਸਲੇ ਲੱਦੇ
hikkAM chau.DIAM bakkale vaDDe asale ladde
Broad chests, large buckles, and loaded with weaponry
ਸੁਣਦੇ ਆਕੜਾਂ ਨੇ ਜੱਟ ਦੇ
suNade Aka.DAM ne jaTTa de
They listen to the stubborn pride of this [Jatt: a member of the land-owning agricultural community known for pride and lifestyle]
ਸੁਣਦੇ ਆਕੜਾਂ ਨੇ ਜੱਟ ਦੇ ਨੀ ਪਏ ਬੈਂਕਾਂ ਵਿਚ ਥੁੜਦੇ ਨੀ
suNade Aka.DAM ne jaTTa de nI pae baiMkAM vicha thu.Dade nI
They listen to the pride of this [Jatt], and the banks never run dry [Ni/Nee: a gender-specific vocative used to address a woman directly]
ਓ ਜੇ ਕੇਰਾਂ ਅੱਖਾਂ ਨੂੰ ਚੜ੍ਹ ਗਈ ਨਾ ਕਰਵਾ ਕੇ ਮੁੜਦੇ ਨੀ
o je kerAM akkhAM nUM cha.Dha gaI nA karavA ke mu.Dade nI
Oh, once something catches my eye, I don't turn back without winning it
ਓ ਜੇ ਕੇਰਾਂ ਅੱਖਾਂ ਨੂੰ ਚੜ੍ਹ ਗਈ ਨਾ ਕਰਵਾ ਕੇ ਮੁੜਦੇ ਨੀ
o je kerAM akkhAM nUM cha.Dha gaI nA karavA ke mu.Dade nI
Oh, once something catches my eye, I don't turn back without winning it
ਇਮੇਜ ਤੇ ਕੀ ਸੈਫੋਰਾ ਮੈਂ ਸੁਣ ਲੈ ਛੋਹਰਾ
imeja te kI saiphorA maiM suNa lai ChoharA
What is Sephora compared to my image? Listen to me, boy
ਇਮੇਜ ਤੇ ਕੀ ਸੈਫੋਰਾ ਮੈਂ ਸੁਣ ਲੈ ਛੋਹਰਾ
imeja te kI saiphorA maiM suNa lai ChoharA
What is Sephora compared to my image? Listen to me, boy
ਦਮ ਫੂਕੀਆਂ ਛੱਡਾਂ ਨਾ ਭੋਰਾ
dama phUkIAM ChaDDAM nA bhorA
I don't leave even a bit of room for those who just blow hot air
ਦਮ ਫੂਕੀਆਂ ਛੱਡਾਂ ਨਾ ਭੋਰਾ ਵੇ ਜੱਟੀਆਂ ਬੁੱਲੇ ਲੁੱਟਦੀਆਂ
dama phUkIAM ChaDDAM nA bhorA ve jaTTIAM bulle luTTadIAM
I don't leave a bit of room for them, as [Jattiye: Female of the Jatt community] enjoy their lives to the fullest
ਓ ਚਾਰ ਇੰਚ ਦੀ ਹੀਲ ਨਾਲ ਆ ਪੌਣੇ ਛੇ ਫੁੱਟ ਦੀਆਂ
o chAra iMcha dI hIla nAla A pauNe Che phuTTa dIAM
Oh, with four-inch heels, I stand nearly five-foot-nine
ਓ ਚਾਰ ਇੰਚ ਦੀ ਹੀਲ ਨਾਲ ਆ ਪੌਣੇ ਛੇ ਫੁੱਟ ਦੀਆਂ
o chAra iMcha dI hIla nAla A pauNe Che phuTTa dIAM
Oh, with four-inch heels, I stand nearly five-foot-nine
ਓ ਮੇਰੀ ਅੱਖ ਦਾ ਹਿੱਲੇ ਨਾ ਐਂਗਲ ਨੀ ਤੇਰੇ ਤੱਕ ਕੇ ਬਿੱਲੋ ਲਵ ਹੈਂਡਲ
o merI akkha dA hille nA aiMgala nI tere takka ke billo lava haiMDala
Oh, the angle of my eye doesn't shift, even looking at your love handles [Billo: a term of endearment for a beautiful girl, often implying light/hazel eyes]
ਓ ਮੇਰੀ ਅੱਖ ਦਾ ਹਿੱਲੇ ਨਾ ਐਂਗਲ ਨੀ ਤੇਰੇ ਤੱਕ ਕੇ ਬਿੱਲੋ ਲਵ ਹੈਂਡਲ
o merI akkha dA hille nA aiMgala nI tere takka ke billo lava haiMDala
Oh, the angle of my eye doesn't shift, even looking at your love handles, [Billo]
ਵਿਚੋਲੇ ਨੂੰ ਮੈਂ ਪਾਵਾਂ ਪੈਂਡਲ
vichole nUM maiM pAvAM paiMDala
I'll set the matchmaker on his path
ਵਿਚੋਲੇ ਨੂੰ ਮੈਂ ਪਾਵਾਂ ਪੈਂਡਲ ਜੇ ਕਿਤੇ ਜੋੜ ਜੇ ਟਾਂਕਾ ਨੀ
vichole nUM maiM pAvAM paiMDala je kite jo.Da je TAMkA nI
I'll set the matchmaker on his path if we can just make this connection [Ni/Nee]
ਓ ਆ ਕੇ ਸਵਿੱਚ ਕਰ ਜਾ ਸੀਟ ਚੈਲੰਜਰ ਮਾਰੇ ਚਾਂਗਾਂ ਨੀ
o A ke savichcha kara jA sITa chailaMjara mAre chAMgAM nI
Oh, come and switch to the passenger seat, my Challenger is roaring [Playful boast about his muscle car]
ਓ ਆ ਕੇ ਸਵਿੱਚ ਕਰ ਜਾ ਸੀਟ ਚੈਲੰਜਰ ਮਾਰੇ ਚਾਂਗਾਂ ਨੀ
o A ke savichcha kara jA sITa chailaMjara mAre chAMgAM nI
Oh, come and switch to the passenger seat, my Challenger is roaring
ਵੇ ਲੱਗੀਆਂ ਡੀ ਐਮ ਵਿਚ ਕਤਾਰਾਂ ਵੇ ਮੈਂ ਜੱਟਾਂ ਉੱਤੇ ਭਾਰਾ
ve laggIAM DI aima vicha katArAM ve maiM jaTTAM utte bhArA
There are queues of men in my DMs, I am a heavy burden for the [Jatt] boys
ਵੇ ਲੱਗੀਆਂ ਡੀ ਐਮ ਵਿਚ ਕਤਾਰਾਂ ਵੇ ਮੈਂ ਜੱਟਾਂ ਉੱਤੇ ਭਾਰਾ
ve laggIAM DI aima vicha katArAM ve maiM jaTTAM utte bhArA
There are queues of men in my DMs, I am a heavy burden for the [Jatt] boys
ਮੇਰੇ ਅੱਗੇ ਪਿੱਛੇ ਪੀ ਆਰ ਏ
mere agge pichChe pI Ara e
Publicity and fame follow me everywhere
ਮੇਰੇ ਅੱਗੇ ਪਿੱਛੇ ਪੀ ਆਰ ਏ ਮੈਂ ਚੋਬਰ ਕਈ ਲੜਾ ਤੇ ਵੇ
mere agge pichChe pI Ara e maiM chobara kaI la.DA te ve
Publicity and fame follow me everywhere, I’ve made many young men clash over me
ਬੋਤਲ ਵਰਗੀ ਨੇ ਦੇਖ ਠੇਕਿਆਂ ਦੇ ਸ਼ਟਰ ਸੁਟਾ ਤੇ ਵੇ
botala varagI ne dekha ThekiAM de sa਼Tara suTA te ve
Looking like a fine bottle, I’ve made the liquor stores shut their doors in envy
ਬੋਤਲ ਵਰਗੀ ਨੇ ਦੇਖ ਠੇਕਿਆਂ ਦੇ ਸ਼ਟਰ ਸੁਟਾ ਤੇ ਵੇ
botala varagI ne dekha ThekiAM de sa਼Tara suTA te ve
Looking like a fine bottle, I’ve made the liquor stores shut their doors in envy
ਹੌਟ ਹੈਡਿਡ ਰੰਗ ਦੇ ਕੋਕੋ ਨੀ ਕੋਈ ਪੁੱਤ ਜੱਟਾਂ ਦੇ ਰੋਕੋ
hauTa haiDiDa raMga de koko nI koI putta jaTTAM de roko
Hot-headed with a cocoa complexion [Ni/Nee], someone stop these sons of [Jatt]
ਹੌਟ ਹੈਡਿਡ ਰੰਗ ਦੇ ਕੋਕੋ ਨੀ ਕੋਈ ਪੁੱਤ ਜੱਟਾਂ ਦੇ ਰੋਕੋ
hauTa haiDiDa raMga de koko nI koI putta jaTTAM de roko
Hot-headed with a cocoa complexion [Ni/Nee], someone stop these sons of [Jatt]
ਉਹ ਦੇਖੋ ਕੀਹਦੀ ਨਿਕਲੂ ਲੋਟੋ
uha dekho kIhadI nikalU loTo
Let’s see who hits the jackpot today
ਉਹ ਦੇਖੋ ਕੀਹਦੀ ਨਿਕਲੂ ਲੋਟੋ ਟੌਹਰ ਟੱਪੇ ਤੇਰੀ ਦੀ ਕੁੜੇ
uha dekho kIhadI nikalU loTo Tauhara Tappe terI dI ku.De
Let's see who hits the jackpot today, regarding your magnificent [Madak: stately pride/swagger], [Kudi: girl/maiden]
ਸੀਨੇ ਠਾਰਦੀ ਹੈ ਜੱਟਾਂ ਦੀ ਵੀਕੈਂਡ ਵਰਗੀ ਦੀ ਧੌੜ
sIne ThAradI hai jaTTAM dI vIkaiMDa varagI dI dhau.Da
The sight of you soothes the hearts of [Yaar: close friends/brothers], you're like a refreshing weekend
ਸੀਨੇ ਠਾਰਦੀ ਹੈ ਜੱਟਾਂ ਦੀ ਵੀਕੈਂਡ ਵਰਗੀ ਦੀ ਧੌੜ
sIne ThAradI hai jaTTAM dI vIkaiMDa varagI dI dhau.Da
The sight of you soothes the hearts of [Yaar], you're like a refreshing weekend
ਐਲੀਟ ਕਲਾਸ ਚ ਉੱਠਦਾ ਬਹਿੰਦਾ ਤੂੰ ਆਈ ਕੈਂਡੀ ਬਣਿਆ ਰਹਿੰਦਾ
ailITa kalAsa cha uTThadA bahiMdA tUM AI kaiMDI baNiA rahiMdA
You move within the elite class, you remain a piece of eye-candy
ਐਲੀਟ ਕਲਾਸ ਚ ਉੱਠਦਾ ਬਹਿੰਦਾ ਤੂੰ ਆਈ ਕੈਂਡੀ ਬਣਿਆ ਰਹਿੰਦਾ
ailITa kalAsa cha uTThadA bahiMdA tUM AI kaiMDI baNiA rahiMdA
You move within the elite class, you remain a piece of eye-candy
ਅਰਜਣਾਂ ਦਿਲ ਵਿਚ ਜਾਵੇਂ ਲੈਂਦਾ
arajaNAM dila vicha jAveM laiMdA
[Arjan: Self-reference to the song's lyricist Arjan Dhillon], you are sinking deep into my heart
ਅਰਜਣਾਂ ਦਿਲ ਵਿਚ ਜਾਵੇਂ ਲੈਂਦਾ
arajaNAM dila vicha jAveM laiMdA
[Arjan], you are sinking deep into my heart
ਓ ਤੂੰ ਜਾਣੀ ਨਾ ਲਾਰੇ ਨੀ
o tUM jANI nA lAre nI
Oh, don't think of these as false promises [Ni/Nee]
ਲਾਈਵ ਹੋ ਮਾਰੂੰ ਲਲਕਾਰੇ ਜੇ ਕਰ ਜੇ ਆਹ ਮੁਟਿਆਰੇ ਨੀ
lAIva ho mArUM lalakAre je kara je Aha muTiAre nI
I’ll go live and let out [Lalkare: bold shouts/spirited roars] if you say yes to me, young lady
ਲਾਈਵ ਹੋ ਮਾਰੂੰ ਲਲਕਾਰੇ ਜੇ ਕਰ ਜੇ ਆਹ ਮੁਟਿਆਰੇ ਨੀ
lAIva ho mArUM lalakAre je kara je Aha muTiAre nI
I’ll go live and let out [Lalkare] if you say yes to me, young lady