Botal
by Sukh Sabuwalft Jasmeen Akhtar
ਵੇ ਤੂੰ ਹੋ ਕੇ ਆਉਣਾ ਏਂ ਟੱਲੀ
ve tUM ho ke AuNA eM TallI
Oh, you always come home completely wasted
ਤੇਰੇ ਫ਼ਿਕਰ 'ਚ ਹੋ ਗਈ ਝੱਲੀ
tere pha਼ikara 'cha ho gaI jhallI
Worrying about you has driven me crazy
ਵੇ ਤੂੰ ਹੋ ਕੇ ਆਉਣਾ ਏਂ ਟੱਲੀ
ve tUM ho ke AuNA eM TallI
Oh, you always come home completely wasted
ਤੇਰੇ ਫ਼ਿਕਰ 'ਚ ਹੋ ਗਈ ਝੱਲੀ
tere pha਼ikara 'cha ho gaI jhallI
Worrying about you has driven me crazy
ਵੇ ਮੈਂ ਕਿੱਧਰ ਜਾਵਾਂ ਕੱਲੀ
ve maiM kiddhara jAvAM kallI
Where am I supposed to go all alone?
ਮੇਰੀ ਜਿੰਦ [?] ਤੋਂ ਨਾ ਆਏ
merI jiMda [?] toM nA Ae
My life finds no peace anymore
ਵੇ ਤੂੰ ਪਿਆਰ ਮੈਨੂੰ ਨਹੀਂ ਕਰਦਾ
ve tUM piAra mainUM nahIM karadA
You just don't love me at all
ਬੋਤਲ ਗਲ਼ ਨਾਲ ਲਾਉਣਾ ਏ
botala gala਼ nAla lAuNA e
You only want to embrace that bottle
ਹੋ ਪਿਆਰ ਮੈਨੂੰ ਨਹੀਂ ਕਰਦਾ
ho piAra mainUM nahIM karadA
Oh, you just don't love me at all
ਬੋਤਲ ਗਲ਼ ਨਾਲ ਲਾਉਣਾ ਏ
botala gala਼ nAla lAuNA e
You only want to embrace that bottle
ਹੋ ਪਿਆਰ ਮੈਨੂੰ ਨਹੀਂ ਕਰਦਾ
ho piAra mainUM nahIM karadA
Oh, you just don't love me at all
ਬੋਤਲ ਗਲ਼ ਨਾਲ ਲਾਉਣਾ ਏ
botala gala਼ nAla lAuNA e
You only want to embrace that bottle
ਨੀ ਤੂੰ ਗੱਲ ਸੁਣ ਲੈ ਇੱਕ ਮੇਰੀ
nI tUM galla suNa lai ikka merI
Now listen to one thing I have to say
ਐਵੇਂ ਢਾਹ ਕੇ ਬਹਿ ਨਾ ਢੇਰੀ
aiveM DhAha ke bahi nA DherI
Don't just give up and sit there [Dhaya dheri: losing heart/giving up in despair]
ਨੀ ਤੂੰ ਗੱਲ ਸੁਣ ਲੈ ਇੱਕ ਮੇਰੀ
nI tUM galla suNa lai ikka merI
Now listen to one thing I have to say
ਐਵੇਂ ਢਾਹ ਕੇ ਬਹਿ ਨਾ ਢੇਰੀ
aiveM DhAha ke bahi nA DherI
Don't just give up and sit there
ਮੱਤ ਮਾਰੀ ਗਈ ਕਿਉਂ ਤੇਰੀ
matta mArI gaI kiuM terI
Why have you lost your mind?
ਤੂੰ ਐਵੇਂ ਕਿਉਂ ਰੁੱਸਦੀ ਏਂ
tUM aiveM kiuM russadI eM
Why are you [Roosdi: sulking/staying annoyed] like this?
ਓ ਜੱਟ ਪਿਆਰ ਤੈਨੂੰ ਹੀ ਕਰਦਾ
o jaTTa piAra tainUM hI karadA
Oh, this [Jatt: a member of the land-owning agricultural community known for pride and lifestyle] loves only you
ਤੂੰ ਬੋਤਲ ਵਿਚ ਵੇਖਦੀ ਏਂ
tUM botala vicha vekhadI eM
But you keep looking for me inside the bottle
ਓ ਜੱਟ ਪਿਆਰ ਤੈਨੂੰ ਹੀ ਕਰਦਾ
o jaTTa piAra tainUM hI karadA
Oh, this [Jatt] loves only you
ਤੂੰ ਬੋਤਲ ਵਿਚ ਵੇਖਦੀ ਏਂ
tUM botala vicha vekhadI eM
But you keep looking for me inside the bottle
ਓ ਜੱਟ ਪਿਆਰ ਤੈਨੂੰ ਹੀ ਕਰਦਾ
o jaTTa piAra tainUM hI karadA
Oh, this [Jatt] loves only you
ਤੂੰ ਬੋਤਲ ਵਿਚ ਵੇਖਦੀ ਏਂ
tUM botala vicha vekhadI eM
But you keep looking for me inside the bottle
ਵੇ ਤੂੰ ਪੀਵੇਂ ਨਿੱਤ ਬਰੈਂਡ ਤੂੰ ਕੈਸੇ
ve tUM pIveM nitta baraiMDa tUM kaise
You drink expensive brands every single day
ਦੱਸ ਕਿੱਥੋਂ ਆਉਂਦੇ ਪੈਸੇ
dassa kitthoM AuMde paise
Tell me, where does all this money come from?
ਵੇ ਤੂੰ ਪੀਵੇਂ ਨਿੱਤ ਬਰੈਂਡ ਤੂੰ ਕੈਸੇ
ve tUM pIveM nitta baraiMDa tUM kaise
You drink expensive brands every single day
ਦੱਸ ਕਿੱਥੋਂ ਆਉਂਦੇ ਪੈਸੇ
dassa kitthoM AuMde paise
Tell me, where does all this money come from?
ਕੋਈ ਕੰਮ ਕਰੇ ਤੂੰ ਐਸੇ
koI kaMma kare tUM aise
Are you involved in some shady business?
ਜੱਗ ਵੇਚ ਕੇ ਖਾਉਣਾ ਏ
jagga vecha ke khAuNA e
It's like you're selling the whole world to fuel this habit
ਵੇ ਤੂੰ ਪਿਆਰ ਮੈਨੂੰ ਨਹੀਂ ਕਰਦਾ
ve tUM piAra mainUM nahIM karadA
You just don't love me at all
ਬੋਤਲ ਗਲ਼ ਨਾਲ ਲਾਉਣਾ ਏ
botala gala਼ nAla lAuNA e
You only want to embrace that bottle
ਹੋ ਪਿਆਰ ਮੈਨੂੰ ਨਹੀਂ ਕਰਦਾ
ho piAra mainUM nahIM karadA
Oh, you just don't love me at all
ਬੋਤਲ ਗਲ਼ ਨਾਲ ਲਾਉਣਾ ਏ
botala gala਼ nAla lAuNA e
You only want to embrace that bottle
ਹੋ ਪਿਆਰ ਮੈਨੂੰ ਨਹੀਂ ਕਰਦਾ
ho piAra mainUM nahIM karadA
Oh, you just don't love me at all
ਬੋਤਲ ਗਲ਼ ਨਾਲ ਲਾਉਣਾ ਏ
botala gala਼ nAla lAuNA e
You only want to embrace that bottle
ਓ ਨਾ ਕੋਈ ਕੰਮ ਕਰਾਂ ਮੈਂ ਕਾਲਾ
o nA koI kaMma karAM maiM kAlA
I don't do any sort of illegal work
ਜੀਵੇ ਵੀਰ ਅਮਰੀਕਾ ਵਾਲਾ
jIve vIra amarIkA vAlA
Long live my brother who lives in America
ਓ ਤੇਰਾ ਜੱਟ ਜੁਗਾੜੀ ਬਾਹਲਾ
o terA jaTTa jugA.DI bAhalA
Oh, your [Jatt] is a man of many resources
ਤੂੰ ਗੱਲ ਕਰਦੀ ਕਿਸਦੀ ਏਂ
tUM galla karadI kisadI eM
Who are you even talking about?
ਓ ਜੱਟ ਪਿਆਰ ਤੈਨੂੰ ਹੀ ਕਰਦਾ
o jaTTa piAra tainUM hI karadA
Oh, this [Jatt] loves only you
ਤੂੰ ਬੋਤਲ ਵਿਚ ਵੇਖਦੀ ਏਂ
tUM botala vicha vekhadI eM
But you keep looking for me inside the bottle
ਓ ਜੱਟ ਪਿਆਰ ਤੈਨੂੰ ਹੀ ਕਰਦਾ
o jaTTa piAra tainUM hI karadA
Oh, this [Jatt] loves only you
ਤੂੰ ਬੋਤਲ ਵਿਚ ਵੇਖਦੀ ਏਂ
tUM botala vicha vekhadI eM
But you keep looking for me inside the bottle
ਓ ਜੱਟ ਪਿਆਰ ਤੈਨੂੰ ਹੀ ਕਰਦਾ
o jaTTa piAra tainUM hI karadA
Oh, this [Jatt] loves only you
ਤੂੰ ਬੋਤਲ ਵਿਚ ਵੇਖਦੀ ਏਂ
tUM botala vicha vekhadI eM
But you keep looking for me inside the bottle
ਹੁਣ ਅੱਗੇ ਆਖਾਂ ਦੱਸ ਕੀ
huNa agge AkhAM dassa kI
Now tell me, what should I say next?
ਭਿੰਦਰਾਮੇ ਆ ਕੇ ਫ਼ਸ ਗਈ
bhiMdarAme A ke pha਼sa gaI
I’ve ended up stuck here in Bhindrame [Self-reference to the lyricist's village/native place]
ਹੁਣ ਅੱਗੇ ਆਖਾਂ ਦੱਸ ਕੀ
huNa agge AkhAM dassa kI
Now tell me, what should I say next?
ਭਿੰਦਰਾਮੇ ਆ ਕੇ ਫ਼ਸ ਗਈ
bhiMdarAme A ke pha਼sa gaI
I’ve ended up stuck here in Bhindrame
ਰਾਣੇ ਰੂਪ ਪਿਆਰ ਨੂੰ ਤਰਸੀ
rANe rUpa piAra nUM tarasI
Rana Roop is starved for your affection [Self-reference to the lyricist Rana Roop]
ਨਾ ਤੂੰ ਪਿਆਰ ਜਤਾਉਣਾ ਏ
nA tUM piAra jatAuNA e
You never show me any love
ਵੇ ਤੂੰ ਪਿਆਰ ਮੈਨੂੰ ਨਹੀਂ ਕਰਦਾ
ve tUM piAra mainUM nahIM karadA
You just don't love me at all
ਬੋਤਲ ਗਲ਼ ਨਾਲ ਲਾਉਣਾ ਏ
botala gala਼ nAla lAuNA e
You only want to embrace that bottle
ਹੋ ਪਿਆਰ ਮੈਨੂੰ ਨਹੀਂ ਕਰਦਾ
ho piAra mainUM nahIM karadA
Oh, you just don't love me at all
ਬੋਤਲ ਗਲ਼ ਨਾਲ ਲਾਉਣਾ ਏ
botala gala਼ nAla lAuNA e
You only want to embrace that bottle
ਓ ਹਰ ਵੇਲੇ ਨਖਰੇ ਤੇਰੇ
o hara vele nakhare tere
Oh, your tantrums never seem to end
ਜਿਉਂ ਬੁੱਲ੍ਹ ਕਮਲੀਏ ਤੇਰੇ
jiuM bullha kamalIe tere
Just like your pouting lips, you crazy girl
ਓ ਹਰ ਵੇਲੇ ਨਖਰੇ ਤੇਰੇ
o hara vele nakhare tere
Oh, your tantrums never seem to end
ਜਿਉਂ ਬੁੱਲ੍ਹ ਕਮਲੀਏ ਤੇਰੇ
jiuM bullha kamalIe tere
Just like your pouting lips, you crazy girl
ਲੜ ਲੱਗ ਗਈ ਜਦੋਂ ਦੀ ਮੇਰੇ
la.Da lagga gaI jadoM dI mere
Since the day you were wedded to me
ਰੋਮ ਰੋਮ ਵਿਚ ਵੱਸਦੀ ਏਂ
roma roma vicha vassadI eM
You have lived in every fiber of my being
ਓ ਜੱਟ ਪਿਆਰ ਤੈਨੂੰ ਹੀ ਕਰਦਾ
o jaTTa piAra tainUM hI karadA
Oh, this [Jatt] loves only you
ਤੂੰ ਬੋਤਲ ਵਿਚ ਵੇਖਦੀ ਏਂ
tUM botala vicha vekhadI eM
But you keep looking for me inside the bottle
ਹੋ ਪਿਆਰ ਮੈਨੂੰ ਨਹੀਂ ਕਰਦਾ
ho piAra mainUM nahIM karadA
Oh, you just don't love me at all
ਬੋਤਲ ਗਲ਼ ਨਾਲ ਲਾਉਣਾ ਏ
botala gala਼ nAla lAuNA e
You only want to embrace that bottle
ਓ ਜੱਟ ਪਿਆਰ ਤੈਨੂੰ ਹੀ ਕਰਦਾ
o jaTTa piAra tainUM hI karadA
Oh, this [Jatt] loves only you
ਤੂੰ ਬੋਤਲ ਵਿਚ ਵੇਖਦੀ ਏਂ
tUM botala vicha vekhadI eM
But you keep looking for me inside the bottle