Mean
by Sukhan Vermaft Parmish Verma, Starboy X
ਪਿੱਛੇ ਪਿੱਛੇ ਆਉਣੀ ਐਂ ਤੂੰ ਐਵੇਂ ਗੱਡੀ ਚੱਕ ਚੱਕ
pichChe pichChe AuNI aiM tUM aiveM gaDDI chakka chakka
You keep following behind, constantly driving around just for me
ਤੇਰਾ ਮੇਰਾ ਮੇਲ ਕਿੱਥੇ ਮੇਰੇ ਕੋਲੋਂ ਬਚ ਬਚ
terA merA mela kitthe mere koloM bacha bacha
There is no match between us, so keep your distance from me
ਤੂੰ ਕਰੇਂਗੀ ਕਾਲ ਹੋਣੀ ਨੀ ਪਿੱਕ
tUM kareMgI kAla hoNI nI pikka
You’ll try to call, but it won't be picked up
ਕਰੇਂਗੀ ਲੋ ਫ਼ੀਲ ਤੂੰ ਸਿੱਕ
kareMgI lo pha਼Ila tUM sikka
You’ll end up feeling low and sick
ਵੇਟਿੰਗ 'ਚ ਲੱਖਾਂ ਮੈਂ ਡੀ ਐਮ ਨੀ ਨਾਰਾਂ ਦੇ
veTiMga 'cha lakkhAM maiM DI aima nI nArAM de
There are hundreds of thousands of DMs from maidens in waiting
ਨਾਰਾਂ ਲਈ ਖੁੱਲਦੇ ਗੇਟ ਨੀ ਕਾਰਾਂ ਦੇ
nArAM laI khullade geTa nI kArAM de
But the car doors don't just open for every girl [Kudi: girl/maiden]
ਡੱਬ ਨਾਲ .45 ਨੇ ਯਾਰਾਂ ਦੇ
Dabba nAla .45 ne yArAM de
A .45 caliber is tucked in the waist of yours truly [Yaar: close friends/brothers; also used here as a self-reference]
ਰਹਿੰਦੇ ਨੇ ਸਾਡੇ ਵਿਗੜੇ ਸੀਨ ਗੋਰੀਏ
rahiMde ne sADe viga.De sIna gorIe
Our life's scenes remain rugged and wild, fair lady [Goriye: a term for a beautiful, fair-skinned woman]
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਸਾਡੀ ਗੱਡੀਆਂ ਦੀ ਵੇਟ ਵਿਚ ਸੜਕਾਂ 'ਤੇ ਸੜਕਾਂ 'ਤੇ
sADI gaDDIAM dI veTa vicha sa.DakAM 'te sa.DakAM 'te
Waiting for our cars, people are burning up on the streets, on the streets
ਬੜ੍ਹਕਾਂ ਨੀ ਫ਼ਿਰਦੇ ਨੇ ਮਾਰਦੇ ਨੀ
ba.DhakAM nI pha਼irade ne mArade nI
They wander around letting out bold shouts [Lalkare: spirited roars]
ਬੰਨ੍ਹੀ ਬਿੱਲੋ ਗੁੱਟ 'ਤੇ ਕਰੋੜ ਦੀ ਐ ਯਾਰ ਦੇ
baMnhI billo guTTa 'te karo.Da dI ai yAra de
A watch worth millions is tied to the wrist of this friend [Yaar: yours truly]
ਤੇ ਪੈਰਾਂ ਵਿਚ ਗੁੱਚੀ ਦੇ ਛਾਲ ਪਏ ਮਾਰਦੇ
te pairAM vicha guchchI de ChAla pae mArade
And the Gucci shoes on my feet are making leaps and bounds
ਤੇ ਮੁੱਲ ਮੁੰਡੇ ਨਖਰੇ ਦਾ ਕਿੱਥੇ ਬਿੱਲੋ ਤਾਰਦੇ
te mulla muMDe nakhare dA kitthe billo tArade
Where could girls ever pay the price for this lad’s attitude, [Billo: a term of endearment for a beautiful girl]
ਤੂੰ ਸਮਝੀ ਨਾ ਕੀਨ ਗੋਰੀਏ
tUM samajhI nA kIna gorIe
Don't think I'm easily swayed, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਸੜਕਾਂ ਉੱਤੇ ਕਬਜ਼ਾ ਕਰਦੇ ਟਾਇਰ ਕਾਰਾਂ ਦੇ ਮਹਿੰਗੇ
sa.DakAM utte kabaja਼A karade TAira kArAM de mahiMge
Expensive car tires are seizing control of the streets
ਛੋਟੇ ਨੰਬਰ ਵੱਡੀਆਂ ਗੱਡੀਆਂ ਚੋਬਰ ਜੀਨਾਂ ਦੇ ਵਿਚ ਬਹਿੰਦੇ
ChoTe naMbara vaDDIAM gaDDIAM chobara jInAM de vicha bahiMde
Small license numbers on big SUVs, young men sitting in denim
ਰਹਿੰਦੇ ਅਸਲੇ ਡੱਕੇ ਰਹਿੰਦੇ ਸਾਰੇ ਵੱਢ ਖਾਣ ਨੂੰ ਪੈਂਦੇ
rahiMde asale Dakke rahiMde sAre vaDDha khANa nUM paiMde
The weapons remain tucked away, looking to tear through the opposition
ਗੱਭਰੂ ਐਲਫ਼ਾ ਮੇਲ ਰਕਾਨੇ ਟੌਰੀ ਫੁੱਲ ਮੜਕ ਨਾਲ ਸੋਂਹਦੇ
gabbharU ailapha਼A mela rakAne TaurI phulla ma.Daka nAla soMhade
The youth is an Alpha male, lady [Rakane: a term for a high-fashion, sophisticated woman], looking dapper with stately pride [Madak: graceful gait/pride]
ਫ਼ੋਲੋ ਕਰਦੇ ਕਾਰਾਂ ਨੂੰ ਸਾਰੇ ਰਹਿੰਦੇ
pha਼olo karade kArAM nUM sAre rahiMde
Everyone keeps following our cars
ਜੋ ਸ਼ਹਿਰ ਤੇਰੇ ਦੇ ਟੀਨ ਗੋਰੀਏ
jo sa਼hira tere de TIna gorIe
All the youngsters in your city, fair lady
ਗੱਡੀ 'ਚ ਗੋਟ ਰਿੱਚ ਤੇ ਹੁੱਡ ਰਿੱਚ ਤੇ ਵਾਈਬ ਰਹੀਦਾ
gaDDI 'cha goTa richcha te huDDa richcha te vAIba rahIdA
The GOAT is rich in the car, the hood is rich, and the vibe remains
ਗੁੱਟ ਵਿਚ ਤੇ ਮੁੱਛਾਂ ਚੱਕੀਏ ਮੂਡ ਵਿਚ
guTTa vicha te muchChAM chakkIe mUDa vicha
An AP on the wrist, mustaches twirled, we stay in the mood
ਹੋ ਝੋਟੇ ਵਰਗੀਆਂ ਕਾਰਾਂ ਲੈ ਕੇ ਨਿਕਲਦੇ ਆ ਚੋਬਰ
ho jhoTe varagIAM kArAM lai ke nikalade A chobara
The young men step out driving cars powerful as bulls
ਖੜਦਾ ਨਾ ਕੋਈ ਕੁੜੇ ਬਰਾਬਰ
kha.DadA nA koI ku.De barAbara
No one can stand as our equal, girl
ਗੁੱਟ 'ਤੇ ਏ ਪੀ ਗੱਲਾਂ ਦੇਸੀ ਕੁੜਤੇ ਚਿੱਟੇ ਬੰਦੇ ਸੋਬਰ
guTTa 'te e pI gallAM desI ku.Date chiTTe baMde sobara
An Audemars Piguet on the wrist, talking business, sober men in white [Desi: local/traditional] tunics
ਤੂੰ ਫ਼ਿਰਦੀ ਸੂਟ ਸਵਾ ਕੇ ਕਾਲਾ ਫ਼ਿੱਟ ਕਰਾਈ ਫ਼ਿਰਦੀ ਬਾਹਲਾ
tUM pha਼iradI sUTa savA ke kAlA pha਼iTTa karAI pha਼iradI bAhalA
You’re wandering around in a black suit tailored so tight
ਗੱਭਰੂ ਅਣਖਾਂ ਦੇ ਨਾਲ ਤੁੰਨੇ ਸਾਡਾ ਸ਼ਹਿਰ ਕੁੜੇ ਪਟਿਆਲਾ
gabbharU aNakhAM de nAla tuMne sADA sa਼hira ku.De paTiAlA
This lad is stuffed with self-respect [Anakh: fierce pride/honor], our city is Patiala
ਮਾਲ ਬੀਕਾਨੇਰ ਦਾ ਨੀ ਕਾਲਾ ਕਾਲਾ ਤੂੰ ਕਰੇ ਪ੍ਰੈਫਰ ਲੀਨ ਗੋਰੀਏ
mAla bIkAnera dA nI kAlA kAlA tUM kare praiphara lIna gorIe
The produce from Bikaner is pitch black, while you prefer your [Lean: a recreational drug drink], fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਨੀ ਮੁੰਡਾ ਮੀਨ ਗੋਰੀਏ
nI muMDA mIna gorIe
Hey, this lad is mean, fair lady
ਨੀ ਉਹ ਵੀ ਪਿੱਛੇ ਜਿਹੜੀ ਬੈਠੀ ਬਿੱਲਬੋਰਡ 'ਤੇ ਆ
nI uha vI pichChe jiha.DI baiThI billaboraDa 'te A
Even the one sitting behind me is featured on a billboard
ਪਰ ਪੋਜ਼ ਬਥੇਰੀਆਂ ਦੇ ਮੋੜ 'ਤੇ ਆ
para poja਼ batherIAM de mo.Da 'te A
But there are plenty of others posing at the turn of the road
ਨੀ ਵੈਰੀ ਮੰਗ ਮੰਗ ਜਾਂਦੇ ਸੌਰੀ ਚੋਬਰ ਮੁੱਢ ਤੋਂ ਹੀ ਨੇ ਟੌਰੀ
nI vairI maMga maMga jAMde saurI chobara muDDha toM hI ne TaurI
The enemies keep begging for forgiveness, these lads have been stylish from the start
ਸਾਡੀ ਟੌਹਰ ਵੇਖ ਕੇ ਸੜਦੇ ਆਪਾਂ ਗੱਲ ਕਦੇ ਨਾ ਗੌਲੀ ਕੋਰੀ
sADI Tauhara vekha ke sa.Dade ApAM galla kade nA gaulI korI
People burn with envy seeing our grace, but we never even gave them a thought
ਹੁੰਦੀ ਫ਼ਿਰੇ ਬਿੱਲੋ ਕੋਰੀ ਕੋਰੀ ਹੁਣ ਸਾਡੇ ਰਿਕਾਰਡ ਕਲੀਨ ਗੋਰੀਏ
huMdI pha਼ire billo korI korI huNa sADe rikAraDa kalIna gorIe
You're becoming so refined now, [Billo: beautiful girl], but our records are clean, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady
ਓ ਮੁੰਡਾ ਮੀਨ ਗੋਰੀਏ
o muMDA mIna gorIe
Oh, this lad is mean, fair lady