Akaal - Title Track (From "Akaal")

by Sukhwinder Singhft Bohemia, Shankar-Ehsaan-Loy

ਓ ਸਾਡਾ ਮੋਹ ਹੈ ਖੰਡਿਆ ਗਤਕਿਆਂ ਨਾਲ
o sADA moha hai khaMDiA gatakiAM nAla
Oh, our love is forged with double-edged swords and [Gatka: traditional Sikh martial arts]
ਅਸੀਂ ਵੈਰੀ ਵੇਖ ਕੇ ਲੁਕਦੇ ਨਹੀਂ
asIM vairI vekha ke lukade nahIM
We do not hide upon seeing the enemy
ਸਾਨੂੰ ਸਾਜ਼ਿਸ਼ ਚੱਲੇ ਮੁਕਾਉਣੇ ਦੀ
sAnUM sAja਼isa਼ challe mukAuNe dI
Conspiracies are hatched to finish us off
ਅਸੀਂ ਮੁੱਕਦੇ ਨਹੀਂ ਅਸੀਂ ਮੁੱਕਦੇ ਨਹੀਂ
asIM mukkade nahIM asIM mukkade nahIM
But we never end, we are never-ending
ਸਿੰਘ ਲੜਦੇ ਲੜਦੇ ਮਰ ਜਾਂਦੇ
siMgha la.Dade la.Dade mara jAMde
[Singh: literally 'Lion'; the title for a Sikh man] dies fighting in battle
ਸਿੰਘ ਰੁਕਦੇ ਨਹੀਂ
siMgha rukade nahIM
But a [Singh] never stops
ਸਿੰਘ ਝੁਕਦੇ ਨਹੀਂ
siMgha jhukade nahIM
A [Singh] never bows down
ਸਿੰਘ ਰੁਕਦੇ ਨਹੀਂ
siMgha rukade nahIM
A [Singh] never stops
ਸਿੰਘ ਝੁਕਦੇ ਨਹੀਂ
siMgha jhukade nahIM
A [Singh] never bows down
ਜਿੱਤਿਆ ਨਾ ਜਾਏ ਜੋ ਅਕਾਲ ਹੈ ਅਕਾਲ ਹੈ
jittiA nA jAe jo akAla hai akAla hai
He who can never be conquered is [Akaal: The Timeless/Immortal One]
ਜਿੱਤਿਆ ਨਾ ਜਾਏ ਜੋ ਅਕਾਲ ਹੈ ਅਕਾਲ ਹੈ
jittiA nA jAe jo akAla hai akAla hai
He who can never be conquered is [Akaal]
ਮਿੱਥਿਆ ਨਾ ਜਾਏ ਜੋ ਅਕਾਲ ਹੈ ਅਕਾਲ ਹੈ
mitthiA nA jAe jo akAla hai akAla hai
He who cannot be measured or limited is [Akaal]
ਮਿੱਥਿਆ ਨਾ ਜਾਏ ਜੋ ਅਕਾਲ ਹੈ ਅਕਾਲ ਹੈ
mitthiA nA jAe jo akAla hai akAla hai
He who cannot be measured or limited is [Akaal]
ਜਿੱਤਿਆ ਨਾ ਜਾਏ ਜੋ ਅਕਾਲ ਹੈ ਅਕਾਲ ਹੈ
jittiA nA jAe jo akAla hai akAla hai
He who can never be conquered is [Akaal]
ਅਕਾਲ ਹੈ
akAla hai
The Timeless One
ਜਿੱਤਿਆ ਨਾ ਜਾਏ ਜੋ ਅਕਾਲ ਹੈ ਅਕਾਲ ਹੈ
jittiA nA jAe jo akAla hai akAla hai
He who can never be conquered is [Akaal]
ਅਕਾਲ ਹੈ
akAla hai
The Timeless One
ਜਿੱਤਿਆ ਨਾ ਜਾਏ ਜੋ ਅਕਾਲ ਹੈ ਅਕਾਲ ਹੈ
jittiA nA jAe jo akAla hai akAla hai
He who can never be conquered is [Akaal]
ਅਕਾਲ ਹੈ
akAla hai
The Timeless One
ਜਿੱਤਿਆ ਨਾ ਜਾਏ ਜੋ ਅਕਾਲ ਹੈ ਅਕਾਲ ਹੈ
jittiA nA jAe jo akAla hai akAla hai
He who can never be conquered is [Akaal]
ਅਕਾਲ ਹੈ
akAla hai
The Timeless One
ਤਲੀ ਉੱਤੇ ਜਾਨ ਰੱਖੀਏ
talI utte jAna rakkhIe
We carry our lives on our palms, ready for sacrifice
ਉੱਚੀ ਖ਼ਾਲਸੇ ਦੀ ਸ਼ਾਨ ਰੱਖੀਏ
uchchI kha਼Alase dI sa਼Ana rakkhIe
We keep the glory of the [Khalsa: the collective body of initiated Sikhs] held high
ਮਨ ਸਦਾ ਨੀਵਾਂ ਰੱਖੀਏ
mana sadA nIvAM rakkhIe
We always keep our hearts humble
ਪਰ ਮੱਤ ਨਿਰਵਾਣ ਰੱਖੀਏ
para matta niravANa rakkhIe
But keep our intellect enlightened and supreme
ਅਕਾਲ ਹੈ
akAla hai
The Timeless One
ਤਲੀ ਉੱਤੇ ਜਾਨ ਰੱਖੀਏ
talI utte jAna rakkhIe
We carry our lives on our palms, ready for sacrifice
ਉੱਚੀ ਖ਼ਾਲਸੇ ਦੀ ਸ਼ਾਨ ਰੱਖੀਏ
uchchI kha਼Alase dI sa਼Ana rakkhIe
We keep the glory of the [Khalsa] held high
ਮਨ ਸਦਾ ਨੀਵਾਂ ਰੱਖੀਏ
mana sadA nIvAM rakkhIe
We always keep our hearts humble
ਪਰ ਮੱਤ ਨਿਰਵਾਣ ਰੱਖੀਏ
para matta niravANa rakkhIe
But keep our intellect enlightened and supreme
ਅਕਾਲ ਹੈ
akAla hai
The Timeless One
ਮੂੰਹ ਮੋੜ ਦਿੰਦਾ ਤਲਵਾਰਾਂ ਦੇ
mUMha mo.Da diMdA talavArAM de
He turns back the strikes of the swords
ਨੱਚਦਾ ਖੰਡੇ ਦੀਆਂ ਧਾਰਾਂ ਤੇ
nachchadA khaMDe dIAM dhArAM te
He dances on the razor-edge of the [Khanda: a double-edged sanctified sword]
ਭਾਰੂ ਪਈ ਹਜ਼ਾਰਾਂ ਤੇ
bhArU paI haja਼ArAM te
One who prevails over thousands
ਮੂੰਹ ਮੋੜ ਦਿੰਦਾ ਤਲਵਾਰਾਂ ਦੇ
mUMha mo.Da diMdA talavArAM de
He turns back the strikes of the swords
ਸਿਰ ਉੱਤੇ ਮਿਹਰ ਹੈ ਬਾਜ਼ਾਂ ਵਾਲੇ ਦੀ
sira utte mihara hai bAja਼AM vAle dI
Upon our heads is the blessing of [Baza-Wala: The Master of Falcons; referring to Guru Gobind Singh Ji]
ਬਾਜ਼ਾਂ ਵਾਲੇ ਦੀ
bAja਼AM vAle dI
The Master of Falcons
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One
ਰਾਂਝੇ ਬਣ ਜਿਨ੍ਹਾਂ ਨੇ ਖਾਧੇ ਨਹੀਂ ਸੀ ਚੂਰਮੇ
rAMjhe baNa jinhAM ne khAdhe nahIM sI chUrame
They weren't like [Ranjha: a romantic folk hero] who ate sweet offerings
ਬਾਜ਼ਾਂ ਵਾਲੇ ਮਾਹੀ ਦੇ ਸੀ ਇੱਦਾਂ ਦੇ ਹੀ ਸੂਰਮੇ
bAja਼AM vAle mAhI de sI iddAM de hI sUrame
The warriors of the Master of Falcons were made of different mettle
ਉੱਚੇ ਲੰਮੇ ਕੱਦ ਰੱਖੇ ਕੇਸ ਤੇ ਦਾੜ੍ਹੇ ਸੀ
uchche laMme kadda rakkhe kesa te dA.Dhe sI
Towers of men with tall statures, unshorn hair and flowing beards
ਹੱਥਾਂ ਨਾਲ ਸ਼ੇਰਾਂ ਦੇ ਵੀ ਪਾੜਦੇ ਜਬਾੜੇ ਸੀ
hatthAM nAla sa਼erAM de vI pA.Dade jabA.De sI
With their bare hands, they could rip apart the jaws of lions
ਬੁਲੇਟਪਰੂਫ਼ ਹਿੱਕਾਂ ਮੂਹਰੇ ਸਿੰਘਾਂ ਦੀਆਂ ਢਾਲਾਂ ਤੇ
buleTaparUpha਼ hikkAM mUhare siMghAM dIAM DhAlAM te
Our chests are bulletproof shields for the [Singhs]
ਬਾਜ਼ ਵਾਲੀ ਅੱਖ ਰੱਖਣ ਵੈਰੀਆਂ ਦੀਆਂ ਚਾਲਾਂ ਤੇ
bAja਼ vAlI akkha rakkhaNa vairIAM dIAM chAlAM te
Keeping a falcon’s eye on the enemy's every move
ਮਾਰ ਕੇ ਮੁਕਾਇਆ ਪਰ ਸਿੰਘ ਨਹੀਂਓਂ ਮੁੱਕਦੇ
mAra ke mukAiA para siMgha nahIMoM mukkade
They tried to finish us with force, but the [Singhs] never end
ਕੱਟ ਜਾਂਦੇ ਸਿਰ ਪਰ ਸਿਰ ਨਹੀਂਓਂ ਝੁਕਦੇ
kaTTa jAMde sira para sira nahIMoM jhukade
Heads may be severed, but their heads never bow
ਆਹੀ ਤਾਂ ਕਮਾਲ ਹੈ ਅਕਾਲ ਹੈ
AhI tAM kamAla hai akAla hai
This is the true wonder, it is [Akaal]
ਸੱਚਾ ਪਾਤਸ਼ਾਹ ਉਹ ਸਾਡੇ ਨਾਲ ਹੈ ਅਕਾਲ ਹੈ
sachchA pAtasa਼Aha uha sADe nAla hai akAla hai
The True King is with us, He is [Akaal]
ਕਲਮ ਤੇ ਹੱਥ 'ਚ ਤਲਵਾਰ ਹੈ ਅਕਾਲ ਹੈ
kalama te hattha 'cha talavAra hai akAla hai
A pen in one hand and a sword in the other, it is [Akaal]
ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਅਕਾਲ ਹੈ
sAriAM nUM sati sa਼rI akAla hai akAla hai
To everyone, I say [Sat Sri Akal: Victory to the Timeless Truth; the Sikh greeting]
ਸਵਾ ਲੱਖ ਸੇ ਏਕ ਲੜਾਊਂ
savA lakkha se eka la.DAUM
I shall make one take on a hundred and twenty-five thousand
ਚਿੜੀਓਂ ਸੇ ਮੈਂ ਬਾਜ਼ ਤੁੜਾਊਂ
chi.DIoM se maiM bAja਼ tu.DAUM
I shall make the sparrows tear apart the falcons
ਤਬੇ ਗੋਬਿੰਦ ਸਿੰਘ ਨਾਮ ਕਹਾਊਂ
tabe gobiMda siMgha nAma kahAUM
Only then can I be called [Gobind Singh: the tenth Sikh Guru]
ਮੂੰਹ ਮੋੜ ਦਿੰਦਾ ਤਲਵਾਰਾਂ ਦੇ
mUMha mo.Da diMdA talavArAM de
He turns back the strikes of the swords
ਨੱਚਦਾ ਖੰਡੇ ਦੀਆਂ ਧਾਰਾਂ ਤੇ
nachchadA khaMDe dIAM dhArAM te
He dances on the razor-edge of the [Khanda]
ਭਾਰੂ ਪਈ ਹਜ਼ਾਰਾਂ ਤੇ
bhArU paI haja਼ArAM te
One who prevails over thousands
ਮੂੰਹ ਮੋੜ ਦਿੰਦਾ ਤਲਵਾਰਾਂ ਦੇ
mUMha mo.Da diMdA talavArAM de
He turns back the strikes of the swords
ਸਿਰ ਉੱਤੇ ਮਿਹਰ ਹੈ ਬਾਜ਼ਾਂ ਵਾਲੇ ਦੀ
sira utte mihara hai bAja਼AM vAle dI
Upon our heads is the blessing of the Master of Falcons
ਬਾਜ਼ਾਂ ਵਾਲੇ ਦੀ
bAja਼AM vAle dI
The Master of Falcons
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One
ਅਕਾਲ ਹੈ
akAla hai
The Timeless One

Share

More by Sukhwinder Singh

View all songs →