Tu Malik

by Sukhwinder Singhft Gippy Grewal, Happy Raikoti

ਇਹ ਸੱਚ ਕਿਹੋ ਜਿਹਾ ਹੁੰਦਾ?
iha sachcha kiho jihA huMdA?
What is the nature of this thing called Truth?
ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
chullhe te pakkadI roTI sachcha hai
The bread baking upon the [Chulha: a traditional earthenware hearth/stove] is truth
ਮਿੱਟੀ ਚੋਂ ਉੱਗਦੀ ਫ਼ਸਲ ਸੱਚ ਹੈ
miTTI choM uggadI pha਼sala sachcha hai
The crop springing forth from the soil is truth
ਗੁਰੂ ਦੀ ਬਾਣੀ ਸੱਚ ਹੈ
gurU dI bANI sachcha hai
The [Gurbani: the sacred compositions and words of the Sikh Gurus] is truth
ਸਤਿਗੁਰ ਪਿਆਰੇ ਸੱਚੇ ਦੀ ਬਾਂਹ ਫੜਦੇ ਹੁੰਦੇ ਨੇ
satigura piAre sachche dI bAMha pha.Dade huMde ne
The beloved True Guru always holds the hand of His seekers
ਕੋਈ ਵੀ ਔਕੜ ਬੱਚਿਆਂ ਨੇੜੇ ਆਉਣ ਨਾ ਦਿੰਦੇ ਜੀ
koI vI auka.Da bachchiAM ne.De AuNa nA diMde jI
He never lets any hardship come near His children
ਨਾਮ ਦਾ ਗਹਿਣਾ ਮਨ ਆਪਣੇ ਵਿਚੋਂ ਲਾਹੁਣ ਨਾ ਦਿੰਦੇ ਜੀ
nAma dA gahiNA mana ApaNe vichoM lAhuNa nA diMde jI
He never lets the ornament of the Divine Name slip from our minds
ਨਾਲ ਨਾਲ ਚੱਲਦੇ ਨੇ ਰਾਹ ਭਟਕਾਉਣ ਨਾ ਦਿੰਦੇ ਜੀ
nAla nAla challade ne rAha bhaTakAuNa nA diMde jI
He walks beside us and never lets us wander from the path
ਸਤਿਗੁਰ ਪਿਆਰੇ
satigura piAre
Beloved True Guru
ਸਤਿਗੁਰ ਪਿਆਰੇ
satigura piAre
Beloved True Guru
ਸਤਿਗੁਰ ਪਿਆਰੇ
satigura piAre
Beloved True Guru
ਸਤਿਗੁਰ ਪਿਆਰੇ
satigura piAre
Beloved True Guru
ਸਤਿਗੁਰ ਪਿਆਰੇ ਜੀ
satigura piAre jI
Oh, beloved True Guru
ਸਤਿਗੁਰ ਪਿਆਰੇ ਜੀ
satigura piAre jI
Oh, beloved True Guru
ਸਤਿਗੁਰ ਪਿਆਰੇ ਜੀ
satigura piAre jI
Oh, beloved True Guru
ਸਤਿਗੁਰ ਪਿਆਰੇ
satigura piAre
Beloved True Guru
ਜਾ ਤੂੰ ਮੇਰੇ ਵੱਲ ਹੈਂ ਤਾਂ ਕਿਆ ਮੁਹਛੰਦਾ
jA tUM mere valla haiM tAM kiA muhaChaMdA
When You are on my side, what more could I lack or desire?
ਤੁਧੁ ਸਭੁ ਕਿਛੁ ਮੈਨੂੰ ਸਉਪਿਆ ਜਾ ਤੇਰਾ ਬੰਦਾ
tudhu sabhu kiChu mainUM saupiA jA terA baMdA
You have entrusted everything to me since I became Your slave
ਕਿਸੇ ਦਾ ਪੱਕਾ ਵੇਖ ਕਦੇ ਨਹੀਂ ਕੱਚਾ ਢਾਹੀਦਾ
kise dA pakkA vekha kade nahIM kachchA DhAhIdA
Never tear down your own hut just by seeing someone else’s mansion
ਗੁਰੂਆਂ ਨੇ ਹੈ ਦੱਸਿਆ ਕਿ ਸਦਾ ਵੰਡ ਕੇ ਖਾਈਦਾ
gurUAM ne hai dassiA ki sadA vaMDa ke khAIdA
The Gurus have taught us to always share what we eat before we partake
ਵੰਡ ਕੇ ਖਾਈਦਾ
vaMDa ke khAIdA
To always share what we eat
ਬੇਸਮਝਾਂ ਦੇ ਮਨ ਅੰਦਰ ਉਹ ਸੋਝੀ ਪਾਉਂਦੇ ਨੇ
besamajhAM de mana aMdara uha sojhI pAuMde ne
He instills wisdom within the hearts of the ignorant
ਸਤਿਨਾਮ ਹੀ ਸਤਿਨਾਮ ਦਾ ਜਾਪ ਕਰਾਉਂਦੇ ਨੇ
satinAma hI satinAma dA jApa karAuMde ne
He makes the soul chant nothing but the True Name
ਅੰਨ੍ਹੇ ਤਾਈਂ ਸੁਜਾਖੇ ਗੂੰਗੇ ਬੋਲਣ ਲਾਉਂਦੇ ਨੇ
aMnhe tAIM sujAkhe gUMge bolaNa lAuMde ne
He grants sight to the blind and makes the mute speak
ਸਤਿਗੁਰ ਪਿਆਰੇ
satigura piAre
Beloved True Guru
ਸਤਿਗੁਰ ਪਿਆਰੇ
satigura piAre
Beloved True Guru
ਸਤਿਗੁਰ ਪਿਆਰੇ
satigura piAre
Beloved True Guru
ਸਤਿਗੁਰ ਪਿਆਰੇ
satigura piAre
Beloved True Guru
ਸਤਿਗੁਰ ਪਿਆਰੇ ਜੀ
satigura piAre jI
Oh, beloved True Guru
ਸਤਿਗੁਰ ਪਿਆਰੇ ਜੀ
satigura piAre jI
Oh, beloved True Guru
ਸਤਿਗੁਰ ਪਿਆਰੇ ਜੀ
satigura piAre jI
Oh, beloved True Guru
ਸਤਿਗੁਰ ਪਿਆਰੇ
satigura piAre
Beloved True Guru

Share

More by Sukhwinder Singh

View all songs →