Tu Malik (From "Ardaas Sarbat De Bhale Di")
by Sukhwinder Singhft Gippy Grewal, Happy Raikoti
ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਰਬੱਤ ਦੇ ਭਲੇ ਦੀ
aradAsa karo sarabatta de bhale dI aradAsa karo sarabatta de bhale dI
Offer a prayer for the well-being of all humanity; offer a prayer for the well-being of all humanity

Offer an [Ardaas: the Sikh prayer of petition] for the welfare of all; offer an [Ardaas] for the welfare of all
ਜੇ ਮੰਗਣ ਲੱਗੇ ਹੈਂ ਬੰਦਿਆ ਭਲਾ ਸਰਬੱਤ ਦਾ ਮੰਗ ਤੂੰ
je maMgaNa lagge haiM baMdiA bhalA sarabatta dA maMga tUM
If you are going to ask for a blessing, O mortal, then ask for the good of everyone

ਸਭ ਦੀਆਂ ਮੰਗ ਲੈ ਖ਼ੁਸ਼ੀਆਂ
sabha dIAM maMga lai kha਼usa਼IAM
Seek happiness for every single soul
ਸਭ ਦੀਆਂ ਮੰਗ ਲੈ ਖ਼ੁਸ਼ੀਆਂ ਤੇ ਵਾਰ ਫਿਰ ਮੱਤ ਦਾ ਮੰਗ ਤੂੰ
sabha dIAM maMga lai kha਼usa਼IAM te vAra phira matta dA maMga tUM
Seek happiness for all, and then ask for the gift of divine wisdom once more
ਜੇ ਮੰਗਣ ਲੱਗੇ ਹੈਂ ਬੰਦਿਆ ਭਲਾ ਸਰਬੱਤ ਦਾ ਮੰਗ ਤੂੰ
je maMgaNa lagge haiM baMdiA bhalA sarabatta dA maMga tUM
If you are going to ask for a blessing, O mortal, then ask for the good of everyone
ਜੇ ਮੰਗਣ ਲੱਗੇ ਹੈਂ ਬੰਦਿਆ ਭਲਾ ਸਰਬੱਤ ਦਾ ਮੰਗ ਤੂੰ
je maMgaNa lagge haiM baMdiA bhalA sarabatta dA maMga tUM
If you are going to ask for a blessing, O mortal, then ask for the good of everyone
ਰੁੱਖਾਂ ਦੇ ਲਈ ਪਾਣੀ ਮੰਗ ਲੈ ਨਿਰਵਸਤਰ ਲਈ ਬਾਣੇ
rukkhAM de laI pANI maMga lai niravasatara laI bANe
Seek water for the thirsty trees and clothing for the naked
ਔਖਿਆਂ ਦੇ ਲਈ ਰੋਟੀ ਮੰਗ ਲੈ ਪੰਛੀਆਂ ਦੇ ਲਈ ਦਾਣੇ
aukhiAM de laI roTI maMga lai paMChIAM de laI dANe
Seek bread for those in distress and seeds for the birds
ਭੁੱਖਿਆਂ ਦੇ ਲਈ ਰੋਟੀ ਮੰਗ ਲੈ ਪੰਛੀਆਂ ਦੇ ਲਈ ਦਾਣੇ
bhukkhiAM de laI roTI maMga lai paMChIAM de laI dANe
Seek bread for the hungry and seeds for the birds
ਬੇਘਰਾਂ ਲਈ ਮੰਗ ਲੈ
begharAM laI maMga lai
For the homeless, seek a refuge
ਬੇਘਰਾਂ ਲਈ ਮੰਗ ਲੈ ਸਿਰ ਤੇ ਟੋਟਾ ਛੱਤ ਦਾ ਮੰਗ ਤੂੰ
begharAM laI maMga lai sira te ToTA Chatta dA maMga tUM
For the homeless, seek a small piece of a roof over their heads
ਜੇ ਮੰਗਣ ਲੱਗੇ ਹੈਂ ਬੰਦਿਆ ਭਲਾ ਸਰਬੱਤ ਦਾ ਮੰਗ ਤੂੰ
je maMgaNa lagge haiM baMdiA bhalA sarabatta dA maMga tUM
If you are going to ask for a blessing, O mortal, then ask for the good of everyone
ਜੇ ਮੰਗਣ ਲੱਗੇ ਹੈਂ ਬੰਦਿਆ ਭਲਾ ਸਰਬੱਤ ਦਾ ਮੰਗ ਤੂੰ
je maMgaNa lagge haiM baMdiA bhalA sarabatta dA maMga tUM
If you are going to ask for a blessing, O mortal, then ask for the good of everyone
ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਰਬੱਤ ਦੇ ਭਲੇ ਦੀ
aradAsa karo sarabatta de bhale dI aradAsa karo sarabatta de bhale dI
Offer a prayer for the [Sarbat: the entirety of the global community]’s well-being
ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਰਬੱਤ ਦੇ ਭਲੇ ਦੀ
aradAsa karo sarabatta de bhale dI aradAsa karo sarabatta de bhale dI
Offer a prayer for the [Sarbat]’s well-being; offer a prayer for the [Sarbat]’s well-being