Clash

by Sukhy Maanft Jasmeen Akhtar, Gaiphy

ਕਦੇ ਕਦੇ ਮੁੰਡਿਆਂ ਤੇ ਹੋਣ ਰਫ਼ਲਾਂ
kade kade muMDiAM te hoNa rapha਼lAM
Sometimes these boys are surrounded by rifles
ਕਦੇ ਕਦੇ ਹੱਥਾਂ ਵਿਚ ਹੱਥਕੜੀਆਂ
kade kade hatthAM vicha hatthaka.DIAM
Sometimes their hands are bound in handcuffs
ਵਾਹਣੋ ਵਾਹਣੀ ਬੜੇ ਮੈਂ ਭਜਾਏ ਗੋਰੀਏ
vAhaNo vAhaNI ba.De maiM bhajAe gorIe
I made them run through the fields in every direction, [Goriye: fair-skinned beauty]
ਸੱਚ ਜਾਣੀਂ ਤੋੜੀਆਂ ਮੈਂ ਲੱਤਾਂ ਬੜੀਆਂ
sachcha jANIM to.DIAM maiM lattAM ba.DIAM
Trust me, I’ve broken quite a few legs in my time
ਤਾਜ਼ੀ ਤਾਜ਼ੀ ਹੋਈ ਜਿਹੜੀ ਗੈਂਗ ਵਾਰ ਵੇ
tAja਼I tAja਼I hoI jiha.DI gaiMga vAra ve
This gang war that just freshly broke out
ਪੰਜ ਸੱਤ ਸੁਣਿਆ ਟਪਾਤੇ ਪਾਰ ਵੇ
paMja satta suNiA TapAte pAra ve
I heard you sent five or seven of them across to the other side

ਸੀਗਾ ਆਊਟ ਆਫ਼ ਲੀਗ ਤੇਰੇ ਸਾਲੇ ਸਾਬ੍ਹ ਦਾ
sIgA AUTa Apha਼ lIga tere sAle sAbha dA
That [Saale: Playful taunt to other suitors] of yours was way out of his league
ਕੱਲ੍ਹ ਜਿਹਦੀ ਲੈਂਡਰ 'ਚ ਭੰਨੀ ਥਾਰ ਵੇ
kallha jihadI laiMDara 'cha bhaMnI thAra ve
Whose Thar [SUV] you smashed yesterday with your Landy [Jeep]
ਸੀਗਾ ਆਊਟ ਆਫ਼ ਲੀਗ ਤੇਰੇ ਸਾਲੇ ਸਾਬ੍ਹ ਦਾ
sIgA AUTa Apha਼ lIga tere sAle sAbha dA
That brother-in-law of yours was way out of his league
ਲੈਂਡਰ 'ਚ ਕੱਲ੍ਹ ਜਿਹਦੀ ਭੰਨੀ ਥਾਰ ਵੇ
laiMDara 'cha kallha jihadI bhaMnI thAra ve
Whose Thar you smashed yesterday with your Landy
ਤੈਨੂੰ ਗੱਡੀ ਦੀ ਪਈ ਆ ਸਾਡਾ ਗੱਡਾ ਹੋ ਗਿਆ
tainUM gaDDI dI paI A sADA gaDDA ho giA
You're worried about the car, but our situation turned into a wreck
ਜੰਗ ਦਾ ਮੈਦਾਨ ਬੱਸ ਅੱਡਾ ਹੋ ਗਿਆ
jaMga dA maidAna bassa aDDA ho giA
The bus stand turned into a full-blown battlefield
ਗੱਡੀ ਟੱਚ ਹੋ ਗਈ ਸਾਡੇ ਆਲੇ ਸ਼ੋਰ ਤੋਂ
gaDDI Tachcha ho gaI sADe Ale sa਼ora toM
A car just happened to brush against our noise-making crew
ਇੰਨੇ ਵਿਚ ਕੰਮ ਸਾਲਾ ਵੱਡਾ ਹੋ ਗਿਆ
iMne vicha kaMma sAlA vaDDA ho giA
And in that moment, the [Saala: bastard] situation turned into something massive
ਐਡੀ ਵੱਡੀ ਦੱਸ ਕਿਹੜੀ ਹੋ ਗਈ ਗੱਲ ਵੇ
aiDI vaDDI dassa kiha.DI ho gaI galla ve
Tell me, what was such a big deal about it?
ਤਾੜ ਤਾੜ ਹੋ ਗਈ ਜਿਹੜੀ ਉਸੇ ਪਲ ਵੇ
tA.Da tA.Da ho gaI jiha.DI use pala ve
That the sounds of "Tad-Tad" [gunshots] erupted that very moment
ਜਿੰਨਿਆਂ ਦੇ ਸਿਰ ਸੋਫ਼ੀ ਵਾਂਗ ਖੋਲ੍ਹ ਤੇ
jiMniAM de sira sopha਼I vAMga kholha te
You cracked their heads open like they were soda bottles
ਫੇਰ ਵੀ ਪੁਲਿਸ ਹੋ ਗਈ ਤੁਹਾਡੇ ਵੱਲ ਵੇ
phera vI pulisa ho gaI tuhADe valla ve
Yet the police still ended up taking your side
ਕੱਲ੍ਹ ਦੀ ਨਿਊਜ਼ ਇੱਕੋ ਚੱਲੀ ਜਾਂਦੀ ਐ
kallha dI niUza ikko challI jAMdI ai
Since yesterday, only one news story has been playing
ਚਿਹਰਾ ਤੇਰਾ ਆਈ ਜਾਂਦਾ ਵਾਰ ਵਾਰ ਵੇ
chiharA terA AI jAMdA vAra vAra ve
Your face keeps appearing on the screen again and again
ਸੀਗਾ ਆਊਟ ਆਫ਼ ਲੀਗ ਤੇਰੇ ਸਾਲੇ ਸਾਬ੍ਹ ਦਾ
sIgA AUTa Apha਼ lIga tere sAle sAbha dA
That [Saale] of yours was way out of his league
ਕੱਲ੍ਹ ਜਿਹਦੀ ਲੈਂਡਰ 'ਚ ਭੰਨੀ ਥਾਰ ਵੇ
kallha jihadI laiMDara 'cha bhaMnI thAra ve
Whose Thar you smashed yesterday with your Landy
ਸੀਗਾ ਆਊਟ ਆਫ਼ ਲੀਗ ਤੇਰੇ ਸਾਲੇ ਸਾਬ੍ਹ ਦਾ
sIgA AUTa Apha਼ lIga tere sAle sAbha dA
That brother-in-law of yours was way out of his league
ਲੈਂਡਰ 'ਚ ਕੱਲ੍ਹ ਜਿਹਦੀ ਭੰਨੀ ਥਾਰ ਵੇ
laiMDara 'cha kallha jihadI bhaMnI thAra ve
Whose Thar you smashed yesterday with your Landy
ਚਾਰੇ ਪਾਸੇ ਬੀਬਾ ਪੂਰਾ ਇਕੱਠ ਹੋ ਗਿਆ
chAre pAse bIbA pUrA ikaTTha ho giA
A massive crowd gathered from all four sides, my girl
ਵੱਧ ਗਿਆ ਸੀ ਬੀਪੀ ਕੰਮ ਅੱਤ ਹੋ ਗਿਆ
vaddha giA sI bIpI kaMma atta ho giA
Tempers flared, and the situation reached its peak [Att Machayi: wrecking havoc]
ਇੱਕ ਸਾਲਾ ਬਣਦਾ ਸੀ ਬਾਹਲਾ ਘੈਂਟ ਨੀ
ikka sAlA baNadA sI bAhalA ghaiMTa nI
One [Saala] was acting way too cool and tough
ਉਹਦਾ ਤਾਂ ਨੀ ਰਾਮ ਨਾਮ ਸਤਿ ਹੋ ਗਿਆ
uhadA tAM nI rAma nAma sati ho giA
Well, his "Ram Naam Sat" [final funeral rites] has been performed now
ਕੀ ਤੂੰ ਖੋਲ੍ਹ ਕੇ ਸ਼ਰਟ ਸਲਮਾਨ ਹੋ ਗਿਆ
kI tUM kholha ke sharaTa salamAna ho giA
By unbuttoning your shirt, do you think you've become Salman Khan?
ਐਡਾ ਕੀ ਤੂੰ ਗਾਮਾ ਪਹਿਲਵਾਨ ਹੋ ਗਿਆ
aiDA kI tUM gAmA pahilavAna ho giA
Have you become such a legendary [Gama Pahalwan: a world-renowned undefeated wrestler]?
ਸਾਡਾ ਵੀ ਤੂੰ ਕਰਿਆ ਖ਼ਿਆਲ ਕਰ ਵੇ
sADA vI tUM kariA kha਼iAla kara ve
At least show some concern for us as well
ਧੂਰੀ ਵਾਲੇ ਆ ਜੱਟੀ ਦੀ ਜਿੰਦ ਜਾਨ ਹੋ ਗਏ
dhUrI vAle A jaTTI dI jiMda jAna ho gae
You've become the very life and soul of this [Jattiye: Female of the Jatt community] from Dhuri
ਤੇਰਾ ਪੀਬੀ 13 ਜੱਟਾ ਮਸ਼ਹੂਰ ਹੋ ਗਿਆ
terA pIbI 13 jaTTA masa਼hUra ho giA
Your PB13 [Sangrur vehicle code] [Jatta: member of the land-owning agricultural community] has become famous
ਤੈਨੂੰ ਲੱਭਦੀ ਪੁਲਿਸ ਨਾਲੇ ਲੱਭੇ ਖ਼ਾਰ ਵੇ
tainUM labbhadI pulisa nAle labbhe kha਼Ara ve
The police are searching for you, and so is the rivalry
ਸੀਗਾ ਆਊਟ ਆਫ਼ ਲੀਗ ਤੇਰੇ ਸਾਲੇ ਸਾਬ੍ਹ ਦਾ
sIgA AUTa Apha਼ lIga tere sAle sAbha dA
That [Saale] of yours was way out of his league
ਕੱਲ੍ਹ ਜਿਹਦੀ ਲੈਂਡਰ 'ਚ ਭੰਨੀ ਥਾਰ ਵੇ
kallha jihadI laiMDara 'cha bhaMnI thAra ve
Whose Thar you smashed yesterday with your Landy
ਸੀਗਾ ਆਊਟ ਆਫ਼ ਲੀਗ ਤੇਰੇ ਸਾਲੇ ਸਾਬ੍ਹ ਦਾ
sIgA AUTa Apha਼ lIga tere sAle sAbha dA
That brother-in-law of yours was way out of his league
ਲੈਂਡਰ 'ਚ ਕੱਲ੍ਹ ਜਿਹਦੀ ਭੰਨੀ ਥਾਰ ਵੇ
laiMDara 'cha kallha jihadI bhaMnI thAra ve
Whose Thar you smashed yesterday with your Landy
ਹਾਂ ਚੱਕਿਆ ਗਿਆ ਜੇ ਤੇਰਾ ਟਾਈਮ ਸੋਹਣਿਆ
hAM chakkiA giA je terA TAIma sohaNiA
Yes, if your "time is up" [arrested/killed], my handsome
ਕਰਦੇ ਨੀ ਤੇਰੇ ਉੱਤੇ ਰਹਿਮ ਸੋਹਣਿਆ
karade nI tere utte rahima sohaNiA
They won't show any mercy to you, my handsome
ਮੈਨੂੰ ਨੀ ਪਤਾ ਵੇ ਗੱਲ ਕਿੱਥੇ ਨਿੱਬੜੂ
mainUM nI patA ve galla kitthe nibba.DU
I don't know how this matter will eventually be settled
ਕਿਹਦੇ ਸਿਰ ਪਊਗਾ ਕ੍ਰਾਈਮ ਸੋਹਣਿਆ
kihade sira paUgA krAIma sohaNiA
On whose head will this crime finally fall, my handsome?
ਹੋ ਟਾਈਮ ਚੱਕਣ ਦੀ ਗੱਲ ਬੜੀ ਦੂਰ ਮਿੱਠੀਏ
ho TAIma chakkaNa dI galla ba.DI dUra miTThIe
Oh, taking me down is a very far-fetched dream, my sweet
ਸਾਡਾ ਅੜਬਾਂ ਦਾ ਜ਼ਿਲ੍ਹਾ ਸੰਗਰੂਰ ਮਿੱਠੀਏ
sADA a.DabAM dA ja਼ilhA saMgarUra miTThIe
Our Sangrur district is full of stubborn, headstrong men, my sweet
ਹੋ ਫ਼ਾਇਰ ਵਾਲੀ ਗੱਲ ਬੜੀ ਵੱਡੀ ਕਰਤੀ
ho pha਼Aira vAlI galla ba.DI vaDDI karatI
You’ve made a big deal out of a few gunshots
ਉਹਨਾਂ ਲੰਡੂਆਂ ਨੂੰ ਵਾਧੂ ਇੱਕੋ ਘੂਰ ਮਿੱਠੀਏ
uhanAM laMDUAM nUM vAdhU ikko ghUra miTThIe
For those [Laddoos: weak/insignificant rivals], just one of our glares is more than enough
ਮਾਰਨ ਵੇ ਫ਼ਿਕਰਾਂ ਕਮਲ਼ ਤੇਰੀਆਂ
mArana ve pha਼ikarAM kamala਼ terIAM
The worries of Kamal [Self-reference to the song's lyricist/artist] are killing me
ਤੂੰ ਟੇਢਿਆਂ ਦਾ ਹੈੱਡ ਤੇਰੇ ਟੇਢੇ ਯਾਰ ਵੇ
tUM TeDhiAM dA haiDDa tere TeDhe yAra ve
You are the leader of the crooked ones, and your [Yaar: close friends/loyal brothers] are just as crooked
ਸੀਗਾ ਆਊਟ ਆਫ਼ ਲੀਗ ਤੇਰੇ ਸਾਲੇ ਸਾਬ੍ਹ ਦਾ
sIgA AUTa Apha਼ lIga tere sAle sAbha dA
That [Saale] of yours was way out of his league
ਕੱਲ੍ਹ ਜਿਹਦੀ ਲੈਂਡਰ 'ਚ ਭੰਨੀ ਥਾਰ ਵੇ
kallha jihadI laiMDara 'cha bhaMnI thAra ve
Whose Thar you smashed yesterday with your Landy
ਸੀਗਾ ਆਊਟ ਆਫ਼ ਲੀਗ ਤੇਰੇ ਸਾਲੇ ਸਾਬ੍ਹ ਦਾ
sIgA AUTa Apha਼ lIga tere sAle sAbha dA
That brother-in-law of yours was way out of his league
ਲੈਂਡਰ 'ਚ ਕੱਲ੍ਹ ਜਿਹਦੀ ਭੰਨੀ ਥਾਰ ਵੇ
laiMDara 'cha kallha jihadI bhaMnI thAra ve
Whose Thar you smashed yesterday with your Landy
ਸੀਗਾ ਆਊਟ ਆਫ਼ ਲੀਗ ਤੇਰੇ ਸਾਲੇ ਸਾਬ੍ਹ ਦਾ
sIgA AUTa Apha਼ lIga tere sAle sAbha dA
That [Saale] of yours was way out of his league
ਕੱਲ੍ਹ ਜਿਹਦੀ ਲੈਂਡਰ 'ਚ ਭੰਨੀ ਥਾਰ ਵੇ
kallha jihadI laiMDara 'cha bhaMnI thAra ve
Whose Thar you smashed yesterday with your Landy
ਸੀਗਾ ਆਊਟ ਆਫ਼ ਲੀਗ ਤੇਰੇ ਸਾਲੇ ਸਾਬ੍ਹ ਦਾ
sIgA AUTa Apha਼ lIga tere sAle sAbha dA
That brother-in-law of yours was way out of his league
ਲੈਂਡਰ 'ਚ ਕੱਲ੍ਹ ਜਿਹਦੀ ਭੰਨੀ ਥਾਰ ਵੇ
laiMDara 'cha kallha jihadI bhaMnI thAra ve
Whose Thar you smashed yesterday with your Landy

Share

More by Sukhy Maan

View all songs →