Ardaas Karaan

by Sunidhi Chauhan

ਦਾਤਾ ਤੇਰੇ ਚਰਨਾਂ 'ਚ ਅਰਦਾਸ ਦੀ ਅਰਜ਼ੀ ਪਾਈ
dAtA tere charanAM 'cha aradAsa dI araja਼I pAI
O Giver, I have placed this humble petition of [Ardaas: a prayer of supplication] at Your feet
ਸਾਰੇ ਇਕੱਠੇ ਹੋ ਜਾਣ ਜੀ ਹਿੰਦੂ ਮੁਸਲਿਮ ਸਿੱਖ ਈਸਾਈ
sAre ikaTThe ho jANa jI hiMdU musalima sikkha IsAI
May everyone become one; the Hindu, Muslim, Sikh, and Christian

ਸਭ ਦਿਆਂ ਮਨਾਂ 'ਚੋਂ ਜ਼ਹਿਰ ਮੁੱਕ ਜੇ ਕਿਸੇ ਨੂੰ ਮਿਟਾਉਣ ਦਾ ਕਹਿਰ ਮੁੱਕ ਜੇ
sabha diAM manAM 'choM ja਼hira mukka je kise nUM miTAuNa dA kahira mukka je
May the poison vanish from everyone's hearts, may the wrath of destroying others end

ਅਰਦਾਸ ਕਰਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ
aradAsa karAM hAM aradAsa karAM hAM aradAsa karAM
I offer my [Ardaas: prayer], yes, I offer my [Ardaas: prayer], I offer my [Ardaas: prayer]
ਮਾਪਿਆਂ ਤੇ ਬੱਚਿਆਂ 'ਚ ਪਿਆਰ ਰਹੇ ਬਣਿਆ ਸਦਾ ਲਈ ਸਤਿਕਾਰ ਰਹੇ
mApiAM te bachchiAM 'cha piAra rahe baNiA sadA laI satikAra rahe
May love between parents and children remain, may mutual respect stay forevermore
ਅਰਦਾਸ ਕਰਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ
aradAsa karAM hAM aradAsa karAM hAM aradAsa karAM
I offer my [Ardaas: prayer], yes, I offer my [Ardaas: prayer], I offer my [Ardaas: prayer]
ਸਾਨੂੰ ਨਾਮ ਜਪਣ ਦਾ ਤੁਸੀਂ ਬਲ ਬਖ਼ਸ਼ੋ
sAnUM nAma japaNa dA tusIM bala bakha਼sa਼o
Grant us the spiritual strength to meditate upon Your Name
ਹਰ ਦਮ ਦਾਤਾ ਜੀ ਹਰ ਪਲ ਬਖ਼ਸ਼ੋ
hara dama dAtA jI hara pala bakha਼sa਼o
Grant us this blessing every moment, O Giver, every single second

ਪੱਕਿਆਂ ਤੇ ਕੱਚਿਆਂ ਦਾ ਮਾਪਿਆਂ ਤੇ ਬੱਚਿਆਂ ਦਾ ਬਣਿਆ ਰਹੇ ਜੀ ਇੱਤਫ਼ਾਕ
pakkiAM te kachchiAM dA mApiAM te bachchiAM dA baNiA rahe jI ittapha਼Aka
Between those in mansions and mud huts, between parents and children, may harmony prevail
ਜੋ ਰੂਹ ਨੂੰ ਝੰਜੋੜ ਦੇਵੇ ਤੁਰਤ ਤੱਕ ਤੋੜ ਦੇਵੇ ਕਦੇ ਵੀ ਨਾ ਮਿਲੇ ਐਸੀ ਡਾਕ
jo rUha nUM jhaMjo.Da deve turata takka to.Da deve kade vI nA mile aisI DAka
That which shakes the soul and shatters it instantly—may we never receive such news

ਪੁੱਤ ਨਾ ਕਪੁੱਤ ਕਦੇ ਹੋਣ ਦਾਤਾ ਛੱਤ ਲਈ ਨਾ ਮਾਪੇ ਕਦੇ ਰੋਣ ਦਾਤਾ
putta nA kaputta kade hoNa dAtA Chatta laI nA mApe kade roNa dAtA
May sons never become wayward, O Giver; may parents never weep for want of a roof
ਅਰਦਾਸ ਕਰਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ
aradAsa karAM hAM aradAsa karAM hAM aradAsa karAM
I offer my [Ardaas: prayer], yes, I offer my [Ardaas: prayer], I offer my [Ardaas: prayer]
ਭੇਦ ਭਾਵ ਮੁੱਕ ਜਾਵੇ ਬੂਟਾ ਇਹ ਨਾ ਸੁੱਕ ਜਾਵੇ ਸਾਰੀਆਂ ਹੀ ਕੌਮਾਂ ਇੱਕ ਰਹਿਣ ਜੀ
bheda bhAva mukka jAve bUTA iha nA sukka jAve sArIAM hI kaumAM ikka rahiNa jI
May all discrimination end, may this plant of humanity never wither, may all faiths live as one
ਤੇਰਾ ਨਿੱਤ ਨੇਮ ਹੋਵੇ ਸਭਨਾਂ 'ਚ ਪ੍ਰੇਮ ਹੋਵੇ ਕਿਸੇ 'ਚ ਨਾ ਫਿੱਕ ਕਦੇ ਪੈਣ ਜੀ
terA nitta nema hove sabhanAM 'cha prema hove kise 'cha nA phikka kade paiNa jI
May Your [Nit-Nem: daily spiritual discipline/prescribed prayers] continue, may love dwell in all, may no rift ever divide us

ਸਾਨੂੰ ਤਾਂ ਤੂੰ ਰੱਖੀ ਸਦਾ ਦੂਰ ਦਾਤਾ ਕਦੇ ਮਾਇਆ ਦਾ ਨਾ ਕਰੀਏ ਗ਼ਰੂਰ ਦਾਤਾ
sAnUM tAM tUM rakkhI sadA dUra dAtA kade mAiA dA nA karIe ga਼rUra dAtA
Keep us always far away from such things, O Giver; may we never harbor pride for our wealth
ਅਰਦਾਸ ਕਰਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ
aradAsa karAM hAM aradAsa karAM hAM aradAsa karAM
I offer my [Ardaas: prayer], yes, I offer my [Ardaas: prayer], I offer my [Ardaas: prayer]

Share

More by Sunidhi Chauhan

View all songs →