Door Hova Gey
by Sunnyvikft Jassie Gill, Raj Fatehpur
ਪਿਆਰ ਵਿਚ ਸੱਜਣਾ ਨੀ ਚੱਲਦਾ ਗ਼ਰੂਰ ਏ
piAra vicha sajjaNA nI challadA ga਼rUra e
In love, my [Sajjan: soulmate], arrogance has no place
ਪਤਾ ਵੀ ਤਾਂ ਲੱਗੇ ਕਿਸ ਗੱਲ ਦਾ ਫ਼ਿਤੂਰ ਏ
patA vI tAM lagge kisa galla dA pha਼itUra e
Let me understand what this obsession of yours is about

ਗੱਲ ਦਾ ਫ਼ਿਤੂਰ ਏ
galla dA pha਼itUra e
What this obsession is about
ਐਵੇਂ ਇੱਦਾਂ ਨੀ ਕਰੀਦਾ ਸੱਜਣਾ
aiveM iddAM nI karIdA sajjaNA
It shouldn't be like this, my beloved
ਯਾਰੀ ਤੋੜ ਚੂਰ ਚੂਰ ਹੋਵਾਂਗੇ
yArI to.Da chUra chUra hovAMge
Breaking this [Yaar: close friends/lovers; implies profound loyalty] bond, we'll be shattered to pieces
ਪਿਆਰ ਹੌਲੀ ਹੌਲੀ ਫਿੱਕਾ ਪੈ ਰਿਹਾ
piAra haulI haulI phikkA pai rihA
Slowly, this love is beginning to fade away
ਮੈਨੂੰ ਲੱਗਦਾ ਏ ਦੂਰ ਹੋਵਾਂਗੇ
mainUM laggadA e dUra hovAMge
I feel like we are destined to drift apart

ਰੋਵਾਂਗੀ ਹਾਏ ਕਿੰਨਾ ਮੈਂ ਤਾਂ ਅੱਖਾਂ ਗਾਲ ਲਵਾਂਗੀ
rovAMgI hAe kiMnA maiM tAM akkhAM gAla lavAMgI
I will weep so much, I'll dissolve my very eyes with tears
ਤੇਰੇ ਜੁਦਾ ਹੋਣ ਵਾਲਾ ਰੋਗ ਪਾਲ ਲਵਾਂਗੀ
tere judA hoNa vAlA roga pAla lavAMgI
I will nurture the sickness of your separation within me

ਰੋਗ ਪਾਲ ਲਵਾਂਗੀ
roga pAla lavAMgI
Nurture this sickness within
ਜੇ ਮਿਜ਼ਾਜ ਮਿਜ਼ਾਜ ਵੇ ਤੂੰ ਬਦਲ ਗਿਆ
je mija਼Aja mija਼Aja ve tUM badala giA
If your temperament and your moods continue to change
ਤੇਰੇ ਰੂਬਰੂ ਜ਼ਰੂਰ ਹੋਵਾਂਗੇ
tere rUbarU ja਼rUra hovAMge
I will surely have to confront you face-to-face
ਪਿਆਰ ਹੌਲੀ ਹੌਲੀ ਫਿੱਕਾ ਪੈ ਰਿਹਾ
piAra haulI haulI phikkA pai rihA
Slowly, this love is beginning to fade away
ਮੈਨੂੰ ਲੱਗਦਾ ਏ ਦੂਰ ਹੋਵਾਂਗੇ
mainUM laggadA e dUra hovAMge
I feel like we are destined to drift apart
ਪਿਆਰ ਹੌਲੀ ਹੌਲੀ ਫਿੱਕਾ ਪੈ ਰਿਹਾ
piAra haulI haulI phikkA pai rihA
Slowly, this love is beginning to fade away
ਮੈਨੂੰ ਲੱਗਦਾ ਏ ਦੂਰ ਹੋਵਾਂਗੇ
mainUM laggadA e dUra hovAMge
I feel like we are destined to drift apart
ਤੇਰੇ ਜਾਣ ਬਾਅਦ ਮੈਂ ਤਾਂ ਛੱਡ ਦਾਂਗੀ ਹੱਸਣਾ
tere jANa bAada maiM tAM ChaDDa dAMgI hassaNA
After you are gone, I will forget how to laugh
ਜਿਹਦਾ ਵੀ ਤੂੰ ਹੋਵੇਂਗਾ ਵੇ ਆਪਣਾ ਹੀ ਲੱਗਣਾ
jihadA vI tUM hoveMgA ve ApaNA hI laggaNA
Whomever you belong to then, I'll still see them as my own
ਤੇਰੇ ਬਿਨਾਂ ਤੇਰੇ ਬਿਨਾਂ ਕੱਖ ਦੀ ਨੀ ਰਹਿਣਾ ਮੈਂ
tere binAM tere binAM kakkha dI nI rahiNA maiM
Without you, without you, I won't be worth even a speck of dust
ਨਾਮ ਤੇਰਾ ਆਵੇਗਾ ਜਦ ਜਦ ਰੋਣਾ ਮੈਂ
nAma terA AvegA jada jada roNA maiM
Your name will be on my lips every time I cry
ਜਦੋਂ ਜਦੋਂ ਰੋਣਾ ਮੈਂ
jadoM jadoM roNA maiM
Every time that I cry
ਵੇ ਤੈਨੂੰ ਕੁਝ ਵੀ ਨੀ ਕਹਿ ਸਕਣਾ ਅਸੀਂ
ve tainUM kujha vI nI kahi sakaNA asIM
I won't be able to say a single word to you
ਇੰਨੇ ਮਜ਼ਬੂਰ ਹੋਵਾਂਗੇ
iMne maja਼bUra hovAMge
That is how helpless I will become