Guitar Waleya
by Supreet Singhft Karam Brar, Gur Sidhu
ਵੇ ਸੁਣ ਕਾਲੀ ਕਾਲੀ ਕਾਰ ਵਾਲਿਆ
ve suNa kAlI kAlI kAra vAliA
Hey, listen you with the black car
ਕਾਲੀ ਕਾਲੀ ਕਾਰ ਵਾਲਿਆ
kAlI kAlI kAra vAliA
The one with the black car
ਵੇ ਦਿਲ ਜਾਨ ਦੇਜਾ ਜੱਟੀ ਨੂੰ
ve dila jAna dejA jaTTI nUM
Give your heart and soul to this [Jatti: a member of the land-owning agricultural community known for pride and lifestyle]
ਦਿਲ ਜਾਨ ਦੇਜਾ ਜੱਟੀ ਨੂੰ
dila jAna dejA jaTTI nUM
Give your heart and soul to this [Jattiye: Female of the Jatt community]
ਵੇ ਸੁਣ ਮੁੰਡਿਆ ਗਿਟਾਰ ਵਾਲਿਆ
ve suNa muMDiA giTAra vAliA
Hey, listen you boy with the guitar
ਨੀ ਮੇਰੇ ਦਿਲ ਉੱਤੇ ਸਾਈਨ ਕਰਕੇ
nI mere dila utte sAIna karake
After signing your name upon my heart
ਨੀ ਮੇਰੇ ਦਿਲ ਉੱਤੇ ਸਾਈਨ ਕਰਕੇ
nI mere dila utte sAIna karake
After signing your name upon my heart
ਤੂੰ ਸਹੇਲੀਆਂ ਚ ਫਿਰੇਂ ਦੱਸਦੀ
tUM sahelIAM cha phireM dassadI
You go bragging amongst your friends
ਨੀ ਮੁੰਡਾ ਪੱਟਣੇ ਪਲੈਨ ਕਰਕੇ
nI muMDA paTTaNe palaina karake
That you've planned to conquer this boy
ਤੂੰ ਸਹੇਲੀਆਂ ਚ ਫਿਰੇਂ ਦੱਸਦੀ
tUM sahelIAM cha phireM dassadI
You go bragging amongst your friends
ਨੀ ਮੁੰਡਾ ਪੱਟਣੇ ਪਲੈਨ ਕਰਕੇ
nI muMDA paTTaNe palaina karake
That you've planned to conquer this boy
ਪਹਿਲਾਂ ਤਾਂ ਲਿਖਣੇ ਦਾ ਸ਼ੌਂਕੀ
pahilAM tAM likhaNe dA sa਼auMkI
First, I'm passionate about writing
ਦੂਜਾ ਗੱਭਰੂ ਗਾਉਣੇ ਦਾ
dUjA gabbharU gAuNe dA
Second, this youth is fond of singing
ਤੀਜੇ ਉੱਤੇ ਯਾਰ ਮੇਰੇ
tIje utte yAra mere
Third come my [Yaar: close friends/brothers; carries significant cultural weight regarding loyalty]
ਤੇ ਚੌਥਾ ਐ ਤੈਨੂੰ ਚਾਹੁਣੇ ਦਾ
te chauthA ai tainUM chAhuNe dA
And the fourth is my love for you
ਹੋਰ ਮੇਰਾ ਕੋਈ ਸੁਪਨਾ ਨਹੀਂ
hora merA koI supanA nahIM
I have no other dream but this
ਮੋਢੇ ਤੇ ਸਿਰ ਰੱਖ ਸੌਣੇ ਦਾ
moDhe te sira rakkha sauNe dA
To fall asleep with my head on your shoulder
ਪ੍ਰੀਤ ਗੁਰੀ ਵੇ ਪ੍ਰੀਤ ਗੁਰੀ
prIta gurI ve prIta gurI
Preet Guri, oh Preet Guri [Self-reference to the song's lyricist/artist]
ਤੈਨੂੰ ਚੰਨ ਜਿਹਾ ਆਖ ਬੁਲਾਉਣੇ ਦਾ
tainUM chaMna jihA Akha bulAuNe dA
I want to call you my shining moon
ਵੇ ਅੱਖਾਂ ਤੇਰੇ ਨਾਲ ਅਟੈਚ ਕਰਦੀ
ve akkhAM tere nAla aTaicha karadI
I'm attaching my gaze to yours
ਅੱਖਾਂ ਤੇਰੇ ਨਾਲ ਅਟੈਚ ਕਰਦੀ
akkhAM tere nAla aTaicha karadI
Attaching my gaze to yours
ਵੇ ਸੋਹਣੇ ਸੋਹਣੇ ਸੂਟ ਸੋਹਣਿਆ
ve sohaNe sohaNe sUTa sohaNiA
In my beautiful, lovely suits, my handsome one
ਵੇ ਸ਼ਰਟਾਂ ਤੇਰੀਆਂ ਨਾਲ ਮੈਚ ਕਰਦੀ
ve sa਼raTAM terIAM nAla maicha karadI
I'm matching them with your shirts
ਵੇ ਸੋਹਣੇ ਸੋਹਣੇ ਸੂਟ ਸੋਹਣਿਆ
ve sohaNe sohaNe sUTa sohaNiA
In my beautiful, lovely suits, my handsome one
ਵੇ ਸ਼ਰਟਾਂ ਤੇਰੀਆਂ ਨਾਲ ਮੈਚ ਕਰਦੀ
ve sa਼raTAM terIAM nAla maicha karadI
I'm matching them with your shirts
ਤੂੰ ਚੰਨੋ ਮਾਤੋ ਵਾਲੇ ਰੂਟ ਵਰਗੀ
tUM chaMno mAto vAle rUTa varagI
You are like the Channo-Maato route [Reference to a specific regional road/pathway]
ਤੂੰ ਚੰਨੋ ਮਾਤੋ ਵਾਲੇ ਰੂਟ ਵਰਗੀ
tUM chaMno mAto vAle rUTa varagI
You are like the Channo-Maato route
ਨੀ ਬੇਲੀ ਮੇਰੇ ਰਹਿਣ ਆਖਦੇ
nI belI mere rahiNa Akhade
Even my [Beli: close comrades/associates] say
ਤੂੰ ਕੁੜੀ ਪੱਟੀਏ ਬੰਦੂਕ ਵਰਗੀ
tUM ku.DI paTTIe baMdUka varagI
That this girl I've [Puttie: conquered/shaken up] is like a lethal gun
ਨੀ ਬੇਲੀ ਮੇਰੇ ਰਹਿਣ ਕਰਦੇ
nI belI mere rahiNa karade
Even my [Beli: close comrades/associates] say
ਤੂੰ ਕੁੜੀ ਪੱਟੀਏ ਬੰਦੂਕ ਵਰਗੀ
tUM ku.DI paTTIe baMdUka varagI
That this girl I've [Puttie: conquered/shaken up] is like a lethal gun
ਵੇ ਸੁਣ ਮੁੰਡਿਆ ਗਿਟਾਰ ਵਾਲਿਆ
ve suNa muMDiA giTAra vAliA
Hey, listen you boy with the guitar
ਸੁਣ ਮੁੰਡਿਆ ਗਿਟਾਰ ਵਾਲਿਆ
suNa muMDiA giTAra vAliA
Listen you boy with the guitar
ਸਨਫ਼ਲਾਵਰ ਵਰਗੀ ਮੈਂ
sanapha਼lAvara varagI maiM
I am like a sunflower
ਤੇ ਰੈੱਡ ਰੋਜ਼ ਦੇ ਵਰਗਾ ਤੂੰ
te raiDDa roja਼ de varagA tUM
And you are just like a red rose
ਗੱਲ ਆਉਣਾ ਤਾਂ ਦੂਰ ਚੰਨਾ
galla AuNA tAM dUra chaMnA
To speak of coming closer is a distant thing, my darling
ਵੇ ਹੱਥ ਤੇ ਹੱਥ ਨਹੀਂ ਧਰਦਾ ਤੂੰ
ve hattha te hattha nahIM dharadA tUM
You don't even place your hand in mine
ਹੋਰ ਬੜੇ ਕੰਮ ਕਾਰ ਮੈਨੂੰ
hora ba.De kaMma kAra mainUM
I have many other tasks and businesses to tend to
ਮੁਲਾਕਾਤ ਰੱਖਾਂਗੇ ਫੇਰ ਕੁੜੇ
mulAkAta rakkhAMge phera ku.De
We shall keep our meeting for another time, [Kudi: girl/maiden]
ਬਚਦੀ ਜ਼ਿੰਦਗੀ ਨਾਲ ਲਿਖਵਾ ਦੂੰ
bachadI ja਼iMdagI nAla likhavA dUM
I'll have you written into the rest of my life
ਠਹਿਰ ਜਾ ਥੋੜੀ ਦੇਰ ਕੁੜੇ
Thahira jA tho.DI dera ku.De
Just wait for a little while, [Kudi: girl/maiden]
ਵੇ ਕੋਰਾ ਮੱਠਾ ਮੱਠਾ ਵਰਦਾ ਪਿਆ
ve korA maTThA maTThA varadA piA
Look, a soft, cold drizzle is falling
ਮੱਠਾ ਮੱਠਾ ਵਰਦਾ ਪਿਆ
maTThA maTThA varadA piA
A soft, cold drizzle is falling
ਵੇ ਮੇਰੀ ਇੱਥੇ ਜਾਨ ਨਿਕਲੇ
ve merI itthe jAna nikale
My soul is leaving me here in this moment
ਵੇ ਦੱਸ ਤੇਰਾ ਕਿਵੇਂ ਸਰਦਾ ਪਿਆ
ve dassa terA kiveM saradA piA
Tell me, how are you managing to stay apart?
ਵੇ ਮੇਰੀ ਇੱਥੇ ਜਾਨ ਨਿਕਲੇ
ve merI itthe jAna nikale
My soul is leaving me here in this moment
ਵੇ ਦੱਸ ਤੇਰਾ ਕਿੱਦਾਂ ਸਰਦਾ ਪਿਆ
ve dassa terA kiddAM saradA piA
Tell me, how are you managing to stay apart?
ਦੱਸ ਤੇਰਾ ਕਿੱਦਾਂ ਸਰਦਾ ਪਿਆ
dassa terA kiddAM saradA piA
Tell me, how are you managing to stay apart?
ਨੀ ਮੇਰੇ ਦਿਲ ਵਿਚ ਚੋਰ ਨਹੀਂ ਕੋਈ
nI mere dila vicha chora nahIM koI
There is no "thief" or deceit in my heart
ਨੀ ਮੇਰੇ ਦਿਲ ਵਿਚ ਚੋਰ ਨਹੀਂ ਕੋਈ
nI mere dila vicha chora nahIM koI
There is no "thief" or deceit in my heart
ਹਾਂ ਤੂੰਹੀਓਂ ਮੇਰੀ ਜ਼ਿੰਦਗੀ ਚ ਐਨੀ
hAM tUMhIoM merI ja਼iMdagI cha ainI
Yes, only you exist in my life, my dear
ਮੇਰੀ ਜ਼ਿੰਦਗੀ ਚ ਹੋਰ ਨਹੀਂ ਕੋਈ
merI ja਼iMdagI cha hora nahIM koI
There is no one else in my life
ਹਾਂ ਤੂੰਹੀਓਂ ਮੇਰੀ ਜ਼ਿੰਦਗੀ ਚ ਐਨੀ
hAM tUMhIoM merI ja਼iMdagI cha ainI
Yes, only you exist in my life, my dear
ਮੇਰੀ ਜ਼ਿੰਦਗੀ ਚ ਹੋਰ ਨਹੀਂ ਕੋਈ
merI ja਼iMdagI cha hora nahIM koI
There is no one else in my life
ਹਾਂ ਗੱਲ ਸੁਣੀ ਇੱਕ ਲੱਖ ਵਰਗੀ
hAM galla suNI ikka lakkha varagI
Yes, listen to this one thing worth a hundred thousand
ਸੁਣੀ ਇੱਕ ਲੱਖ ਵਰਗੀ
suNI ikka lakkha varagI
Listen to this one thing worth a hundred thousand
ਵੇ ਕੋਟੀ ਬੁਣੀ ਤੇਰੇ ਵਾਸਤੇ
ve koTI buNI tere vAsate
I've knitted a sweater just for you
ਵੇ ਤੇਰੀ ਲਾਲ ਲਾਲ ਅੱਖ ਵਰਗੀ
ve terI lAla lAla akkha varagI
Matching the deep red color of your eyes
ਵੇ ਕੋਟੀ ਬੁਣੀ ਤੇਰੇ ਵਾਸਤੇ
ve koTI buNI tere vAsate
I've knitted a sweater just for you
ਵੇ ਤੇਰੀ ਲਾਲ ਲਾਲ ਅੱਖ ਵਰਗੀ
ve terI lAla lAla akkha varagI
Matching the deep red color of your eyes
ਹਾਂ ਤੈਨੂੰ ਰੀਝਾਂ ਲਾ ਲਾ ਤੱਕਿਆ ਕਰੂੰ
hAM tainUM rIjhAM lA lA takkiA karUM
Yes, I will gaze at you with all my heart's desires
ਹਾਂ ਤੈਨੂੰ ਰੀਝਾਂ ਲਾ ਲਾ ਤੱਕਿਆ ਕਰੂੰ
hAM tainUM rIjhAM lA lA takkiA karUM
Yes, I will gaze at you with all my heart's desires
ਨੀ ਸਹੁੰ ਐ ਮੈਨੂੰ ਤੇਰੇ ਸਿਰ ਦੀ
nI sahuM ai mainUM tere sira dI
I swear by your life
ਨੀ ਤੈਨੂੰ ਸਾਂਭ ਸਾਂਭ ਰੱਖਿਆ ਕਰੂੰ
nI tainUM sAMbha sAMbha rakkhiA karUM
I will cherish and protect you forever
ਨੀ ਸਹੁੰ ਐ ਮੈਨੂੰ ਤੇਰੇ ਸਿਰ ਦੀ
nI sahuM ai mainUM tere sira dI
I swear by your life
ਨੀ ਤੈਨੂੰ ਸਾਂਭ ਸਾਂਭ ਰੱਖਿਆ ਕਰੂੰ
nI tainUM sAMbha sAMbha rakkhiA karUM
I will cherish and protect you forever