Jaane Jigar
by Supreet Singhft Gur Sidhu, Karam Brar, Chahat
ਸੋਹਣੇ ਬਹੁਤ ਹੋਣੇ ਪਰ ਕੋਈ ਤੇਰੇ ਜਿਹਾ ਹੋਣਾ ਨਹੀਂ
sohaNe bahuta hoNe para koI tere jihA hoNA nahIM
There may be many beautiful ones, but none shall ever be like you
ਦਿਲ ਨੇ ਚਾਹਿਆ ਤੈਨੂੰ ਜਿੱਦਾਂ ਹੋਰ ਕਿਸੇ ਨੂੰ ਚਾਹੁਣਾ ਨਹੀਂ
dila ne chAhiA tainUM jiddAM hora kise nUM chAhuNA nahIM
My heart has desired you in a way it will never desire another
ਹਾਸੇ ਮੇਰੇ ਹਿੱਸੇ ਤੇਰੇ ਨਾਂਵੇਂ ਮੇਰੀ ਜਾਨ ਰੋਣਾ ਨਹੀਂ
hAse mere hisse tere nAMveM merI jAna roNA nahIM
My smiles are your share, my life is dedicated to you, there shall be no weeping
ਪਾਇਆ ਤੈਨੂੰ ਕਰ ਦੁਆਵਾਂ ਹੁਣ ਮੈਂ ਤੈਨੂੰ ਖੋਣਾ ਨਹੀਂ
pAiA tainUM kara duAvAM huNa maiM tainUM khoNA nahIM
I found you through countless prayers, and now I shall never lose you
ਤੂੰ ਮੇਰੇ ਲਈ ਰੱਬ ਤੋਂ ਉੱਤੇ ਹੈਂ ਰੱਬ ਵੀ ਛੱਡ ਸਭ ਤੋਂ ਉੱਤੇ ਹੈਂ
tUM mere laI rabba toM utte haiM rabba vI ChaDDa sabha toM utte haiM
For me, you are above the Divine, even leaving God aside, you are above all
ਤੇਰੇ ਨਾਲ ਬਹਾਰਾਂ ਹੀ ਨੇ ਜ਼ਿੰਦਗੀ ਉਂਝ ਤਾਂ ਬੇਰੁੱਤ ਹੈ
tere nAla bahArAM hI ne ja਼iMdagI uMjha tAM berutta hai
Life blooms in eternal spring only with you; otherwise, it is a barren season
ਮੇਰੀ ਜਾਨ-ਏ-ਜਿਗਰ ਮੇਰੇ ਹੁੰਦੇ ਆ ਨਾ ਡਰ
merI jAna-e-jigara mere huMde A nA Dara
O soul of my being, do not fear while I am here
ਬਹਿ ਕੇ ਆਪ ਲਿਖੂੰਗਾ ਤੇਰਾ ਮੇਰਾ ਇਹ ਸਫ਼ਰ
bahi ke Apa likhUMgA terA merA iha sapha਼ra
I will sit and write this journey of ours myself

ਮੇਰਾ ਮੇਰਾ ਸਾਥ ਜਿਵੇਂ ਅੰਬਰਾਂ ਨਾਲ ਤਾਰੇ
merA merA sAtha jiveM aMbarAM nAla tAre
Our togetherness is like the stars belonging to the skies
ਤੇਰੀ ਮੇਰੀ ਜੋੜੀ ਦੇਖ ਸਾੜਦੇ ਨੇ ਸਾਰੇ
terI merI jo.DI dekha sA.Dade ne sAre
Seeing our pairing, everyone else burns with envy
ਇਸ਼ਕ ਇਹ ਪਹਿਲੀ ਵਾਰ ਹੋਇਆ ਹੈ ਹੋਣਾ ਨਹੀਂ ਦੁਬਾਰੇ
isa਼ka iha pahilI vAra hoiA hai hoNA nahIM dubAre
This love has happened for the first time, and it won't happen again
ਚੱਲਦੇ ਪਏ ਨੇ ਸਾਹ ਅੜੀਏ ਤੇਰੇ ਹੀ ਸਹਾਰੇ
challade pae ne sAha a.DIe tere hI sahAre
My breaths continue, [Adiye: a term of endearment for a woman, often implying a stubborn or beloved grace], only by your support
ਤੂੰ ਮੇਰੇ ਲਈ ਰੱਬ ਤੋਂ ਉੱਤੇ ਹੈਂ ਰੱਬ ਵੀ ਛੱਡ ਸਭ ਤੋਂ ਉੱਤੇ ਹੈਂ
tUM mere laI rabba toM utte haiM rabba vI ChaDDa sabha toM utte haiM
For me, you are above the Divine, even leaving God aside, you are above all
ਤੇਰੇ ਨਾਲ ਬਹਾਰਾਂ ਹੀ ਨੇ ਜ਼ਿੰਦਗੀ ਉਂਝ ਤਾਂ ਬੇਰੁੱਤ ਹੈ
tere nAla bahArAM hI ne ja਼iMdagI uMjha tAM berutta hai
Life blooms in eternal spring only with you; otherwise, it is a barren season
ਤੈਨੂੰ ਲੱਭਦੀ ਨਜ਼ਰ ਮੇਰਾ ਟੁੱਟਦਾ ਇਹ ਸਬਰ
tainUM labbhadI naja਼ra merA TuTTadA iha sabara
My eyes search for you as my patience begins to shatter
ਮੇਰੇ ਨੇੜੇ-ਨੇੜੇ ਰਹਿ ਕਿਤੇ ਜਾਵਾਂ ਨਾ ਮੈਂ ਮਰ
mere ne.De-ne.De rahi kite jAvAM nA maiM mara
Stay close, stay near me, lest I perish from the distance
ਮੇਰੀ ਜਾਨ-ਏ-ਜਿਗਰ ਮੇਰੇ ਹੁੰਦੇ ਆ ਨਾ ਡਰ
merI jAna-e-jigara mere huMde A nA Dara
O soul of my being, do not fear while I am here
ਬਹਿ ਕੇ ਆਪ ਲਿਖੂੰਗਾ ਤੇਰਾ ਮੇਰਾ ਇਹ ਸਫ਼ਰ
bahi ke Apa likhUMgA terA merA iha sapha਼ra
I will sit and write this journey of ours myself
ਅੱਖੀਆਂ ਨਾਲ ਅੱਖੀਆਂ ਮਿਲਾਉਂਦੇ ਲੰਘ ਗਈ
akkhIAM nAla akkhIAM milAuMde laMgha gaI
A lifetime passed just locking eyes with yours
ਰੁੱਸੇ ਮਹਿਬੂਬਾਂ ਨੂੰ ਮਨਾਉਂਦੇ ਲੰਘ ਗਈ
russe mahibUbAM nUM manAuMde laMgha gaI
It passed in [Roosna: the romantic pique of a lover sulking] and then winning you back
ਜ਼ਿੰਦਗੀ ਦੀ ਕੋਈ ਮੈਨੂੰ ਖ਼ਬਰ ਨਹੀਂ
ja਼iMdagI dI koI mainUM kha਼bara nahIM
I have no news or care for the world’s affairs
ਬਾਕੀ ਜਿਹੜੀ ਰਹਿ ਗਈ ਤੈਨੂੰ ਚਾਹੁੰਦੇ ਲੰਘ ਗਈ
bAkI jiha.DI rahi gaI tainUM chAhuMde laMgha gaI
Whatever life is left, it's passing by while simply adoring you
ਤੂੰ ਮੇਰੇ ਲਈ ਰੱਬ ਤੋਂ ਉੱਤੇ ਹੈਂ ਰੱਬ ਵੀ ਛੱਡ ਸਭ ਤੋਂ ਉੱਤੇ ਹੈਂ
tUM mere laI rabba toM utte haiM rabba vI ChaDDa sabha toM utte haiM
For me, you are above the Divine, even leaving God aside, you are above all
ਤੇਰੇ ਨਾਲ ਬਹਾਰਾਂ ਹੀ ਨੇ ਜ਼ਿੰਦਗੀ ਉਂਝ ਤਾਂ ਬੇਰੁੱਤ ਹੈ
tere nAla bahArAM hI ne ja਼iMdagI uMjha tAM berutta hai
Life blooms in eternal spring only with you; otherwise, it is a barren season
ਤੇਰੀ ਕਰਾਂ ਮੈਂ ਕਦਰ ਐਸਾ ਹੋਇਆ ਹੈ ਅਸਰ
terI karAM maiM kadara aisA hoiA hai asara
I cherish your worth, such is the spell you've cast on me
ਤੈਨੂੰ ਪਿਆਰ ਕਰਨੇ ‘ਚ ਛੱਡਾਂ ਕੋਈ ਨਾ ਕਸਰ
tainUM piAra karane ‘cha ChaDDAM koI nA kasara
I will leave no stone unturned in the way I love you