Wafa

by Supreet Singhft Gur Sidhu, Karam Brar

ਅਸੀਂ ਕਾਪੀਆਂ ਕਾਲੀਆਂ ਕਰਦੇ ਰਹੇ
asIM kApIAM kAlIAM karade rahe
I kept blackening the pages of my notebooks
ਵਿਚ ਕਿੱਸੇ ਕਾਲੇ ਦਿਲ ਦੇ ਨੇ
vicha kisse kAle dila de ne
With stories of a blackened, grieving heart
ਹਾਸੇ ਲੈ ਕੇ ਸੱਜਣ ਤੁਰ ਗਏ
hAse lai ke sajjaNa tura gae
My [Sajjan: soulmate/darling] walked away with all the laughter
ਗ਼ਮ ਛੱਡ ਗਏ ਸਾਡੇ ਹਿੱਸੇ ਨੇ
Gama ChaDDa gae sADe hisse ne
Leaving only sorrows behind as my portion
ਸਾਨੂੰ ਵਾਂਗ ਸ਼ੁਦਾਈਆਂ ਰੋਲ ਦਿੱਤਾ
sAnUM vAMga sa਼udAIAM rola dittA
You dragged me through the dirt like I was a madman
ਤੁਸੀਂ ਵੱਸਦੇ ਵਾਂਗ ਸਿਆਣਿਓ
tusIM vassade vAMga siANio
While you lived on with the cold calculation of the wise
ਤੁਸੀਂ ਵੱਸਦੇ ਵਾਂਗ ਸਿਆਣਿਓ
tusIM vassade vAMga siANio
While you lived on with the cold calculation of the wise
ਜਿਹੜੇ ਬੁੱਤ ਪਿਆਰ ਨੂੰ ਕਹਿੰਦੇ ਸੀ
jiha.De butta piAra nUM kahiMde sI
Those who were nothing but soulless idols of love
ਸੱਚੀਂ ਸਮਝ ਬਹਿ ਗਏ ਨਿਆਣਿਓ
sachchIM samajha bahi gae niANio
I truly mistook them for reality, like a naive [Niañe: child/innocent one]

ਤੇਰੇ ਨਾਲ ਲੱਗਦਾ ਸੀ ਸਾਥ ਜਿਵੇਂ ਰੱਬ ਦਾ
tere nAla laggadA sI sAtha jiveM rabba dA
Being with you felt like walking beside God Himself
ਨਿਸ਼ਾਨ ਤੇਰੇ ਪੈਰਾਂ 'ਤੇ ਸੀ ਪੈਰ ਮੈਂ ਵੀ ਰੱਖਦਾ
nisa਼Ana tere pairAM 'te sI paira maiM vI rakkhadA
I used to place my footsteps exactly where yours fell
ਮੈਨੂੰ ਕੀ ਪਤਾ ਸੀ ਤੂੰ ਖੋਟੇ ਦਿਲ ਵਾਲੀ ਏ
mainUM kI patA sI tUM khoTe dila vAlI e
How was I to know that you possessed such a counterfeit heart?
ਦਿਲ ਨੂੰ ਮੈਂ ਆਪਣੇ ਸਾਂਭ-ਸਾਂਭ ਰੱਖਦਾ
dila nUM maiM ApaNe sAMbha-sAMbha rakkhadA
Otherwise, I would have guarded my own heart with my life
ਤੂੰ ਸਭ ਕੁਝ ਲੁੱਟ ਕੇ ਲੈ ਗਈ ਬਸ
tUM sabha kujha luTTa ke lai gaI basa
You plundered everything I had and left
ਰਹਿ ਗਏ ਗਾਨੀ ਦੇ ਦਾਣੇ ਦੋ
rahi gae gAnI de dANe do
Leaving behind only two stray beads of my necklace
ਜਿਹੜੇ ਬੁੱਤ ਪਿਆਰ ਨੂੰ ਕਹਿੰਦੇ ਸੀ
jiha.De butta piAra nUM kahiMde sI
Those who were nothing but soulless idols of love
ਸੱਚੀਂ ਸਮਝ ਬਹਿ ਗਏ ਨਿਆਣਿਓ
sachchIM samajha bahi gae niANio
I truly mistook them for reality, like a naive [Niañe: child/innocent one]
ਜਿਹੜੇ ਬੁੱਤ ਪਿਆਰ ਨੂੰ ਕਹਿੰਦੇ ਸੀ
jiha.De butta piAra nUM kahiMde sI
Those who were nothing but soulless idols of love
ਸੱਚੀਂ ਸਮਝ ਬਹਿ ਗਏ ਨਿਆਣਿਓ
sachchIM samajha bahi gae niANio
I truly mistook them for reality, like a naive [Niañe: child/innocent one]
ਹੋ ਚੁੱਪ-ਚਾਪ ਹੀ ਪਿੱਛੇ ਹਟ ਗਏ ਹਾਂ
ho chuppa-chApa hI pichChe haTa gae hAM
I have quietly stepped back into the shadows
ਅਸੀਂ ਰੌਲਾ ਪਾ ਕੇ ਕੀ ਕਰਨਾ
asIM raulA pA ke kI karanA
What use is there in making a scene or crying out?
ਤੂੰ ਹੱਕ ਗ਼ੈਰਾਂ ਨੂੰ ਦੇ ਦਿੱਤੇ
tUM hakka ga਼airAM nUM de ditte
When you have given all your rights to strangers
ਅਸੀਂ ਹੱਕ ਜਤਾ ਕੇ ਕੀ ਕਰਨਾ
asIM hakka jatA ke kI karanA
What is the point of me claiming any right over you?
ਚੁੱਪ-ਚਾਪ ਹੀ ਪਿੱਛੇ ਹਟ ਗਏ ਹਾਂ
chuppa-chApa hI pichChe haTa gae hAM
I have quietly stepped back into the shadows
ਅਸੀਂ ਰੌਲਾ ਪਾ ਕੇ ਕੀ ਕਰਨਾ
asIM raulA pA ke kI karanA
What use is there in making a scene or crying out?
ਤੂੰ ਹੱਕ ਗ਼ੈਰਾਂ ਨੂੰ ਦੇ ਦਿੱਤੇ
tUM hakka ga਼airAM nUM de ditte
When you have given all your rights to strangers
ਅਸੀਂ ਹੱਕ ਜਤਾ ਕੇ ਕੀ ਕਰਨਾ
asIM hakka jatA ke kI karanA
What is the point of me claiming any right over you?
ਨਵਿਆਂ ਦੇ ਨਾਲ ਉਹ ਖ਼ੁਸ਼ ਦਿਲਾ
naviAM de nAla uha kha਼usa਼ dilA
She is happy now with those new faces, oh my heart
ਕਿੱਥੇ ਕਰਦੇ ਯਾਦ ਪੁਰਾਣਿਓ
kitthe karade yAda purANio
Why would she ever spare a thought for the old ones?
ਜਿਹੜੇ ਬੁੱਤ ਪਿਆਰ ਨੂੰ ਕਹਿੰਦੇ ਸੀ
jiha.De butta piAra nUM kahiMde sI
Those who were nothing but soulless idols of love
ਸੱਚੀਂ ਸਮਝ ਬਹਿ ਗਏ ਨਿਆਣਿਓ
sachchIM samajha bahi gae niANio
I truly mistook them for reality, like a naive [Niañe: child/innocent one]
ਜਿਹੜੇ ਬੁੱਤ ਪਿਆਰ ਨੂੰ ਕਹਿੰਦੇ ਸੀ
jiha.De butta piAra nUM kahiMde sI
Those who were nothing but soulless idols of love
ਸੱਚੀਂ ਸਮਝ ਬਹਿ ਗਏ ਨਿਆਣਿਓ
sachchIM samajha bahi gae niANio
I truly mistook them for reality, like a naive [Niañe: child/innocent one]
ਜਿਹੜੇ ਬੁੱਤ ਪਿਆਰ ਨੂੰ ਕਹਿੰਦੇ ਸੀ
jiha.De butta piAra nUM kahiMde sI
Those who were nothing but soulless idols of love
ਸੱਚੀਂ ਸਮਝ ਬਹਿ ਗਏ ਨਿਆਣਿਓ
sachchIM samajha bahi gae niANio
I truly mistook them for reality, like a naive [Niañe: child/innocent one]
ਜਿਹੜੇ ਬੁੱਤ ਪਿਆਰ ਨੂੰ ਕਹਿੰਦੇ ਸੀ
jiha.De butta piAra nUM kahiMde sI
Those who were nothing but soulless idols of love
ਸੱਚੀਂ ਸਮਝ ਬਹਿ ਗਏ ਨਿਆਣਿਓ
sachchIM samajha bahi gae niANio
I truly mistook them for reality, like a naive [Niañe: child/innocent one]

Share

More by Supreet Singh

View all songs →