Baazi
by Supreme Sidhuft Talwiinder
ਨੀ ਲਾਰੇ ਚੂਰੇ ਲਾਉਣ ਵਾਲੀ ਏ
nI lAre chUre lAuNa vAlI e
Oh, you who makes empty promises of marriage,
ਨੀ ਲਾਰੇ ਚੂਰੇ ਲਾਉਣ ਵਾਲੀ ਏ
nI lAre chUre lAuNa vAlI e
Oh, you who makes empty promises of marriage,
ਤੂੰ ਜ਼ੁਲਫਾਂ ਨਾਲ ਖੇਡਦੀ ਰਹੀ
tUM ja਼ulaphAM nAla kheDadI rahI
You kept playing with your hair,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
While I kept gazing at you so much.
ਨੀ ਲਾਰੇ ਚੂਰੇ ਲਾਉਣ ਵਾਲੀ ਏ
nI lAre chUre lAuNa vAlI e
Oh, you who makes empty promises of marriage,
ਨੀ ਯਾਰ ਨੂੰ ਸਤਾਉਣ ਵਾਲੀ ਏ
nI yAra nUM satAuNa vAlI e
Oh, you who troubles your lover,
ਤੂੰ ਜ਼ੁਲਫਾਂ ਨਾਲ ਖੇਡਦੀ ਰਹੀ
tUM ja਼ulaphAM nAla kheDadI rahI
You kept playing with your hair,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
While I kept gazing at you so much.
ਨੀ ਲਾਰੇ ਚੂਰੇ ਲਾਉਣ ਵਾਲੀ ਏ
nI lAre chUre lAuNa vAlI e
Oh, you who makes empty promises of marriage,
ਨੀ ਯਾਰ ਨੂੰ ਸਤਾਉਣ ਵਾਲੀ ਏ
nI yAra nUM satAuNa vAlI e
Oh, you who troubles your lover,
ਤੂੰ ਜ਼ੁਲਫਾਂ ਨਾਲ ਖੇਡਦੀ ਰਹੀ
tUM ja਼ulaphAM nAla kheDadI rahI
You kept playing with your hair,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
While I kept gazing at you so much.
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much.
ਤੂੰ ਜ਼ੁਲਫਾਂ ਨਾਲ ਖੇਡਦੀ ਰਹੀ
tUM ja਼ulaphAM nAla kheDadI rahI
You kept playing with your hair,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
While I kept gazing at you so much.
ਤੇਰੇ ਵੱਲ ਜਾਵੇ
tere valla jAve
My heart goes towards you,
ਜਾਵੇ ਮੁੜ ਵੀ ਨਾ ਪਾਵੇ
jAve mu.Da vI nA pAve
It goes, and doesn't even find its way back.
ਪਾਵੇ ਜਿੱਥੇ ਤੂੰ ਮਿਲਦੀ ਸੀ ਉੱਥੇ ਉਹ ਰਾਤੀ ਜਾਵੇ
pAve jitthe tUM miladI sI utthe uha rAtI jAve
It goes to that place at night where you used to meet.
ਤੈਨੂੰ ਵੇਖ ਦਿਨ ਲੰਘਦੇ
tainUM vekha dina laMghade
Days pass just by seeing you.
ਸਾਰੇ ਅੱਖਰ ਤੈਥੋਂ ਸੰਗਦੇ
sAre akkhara taithoM saMgade
All words shy away from you.
ਜਿਹੜੇ ਰੰਗ ਤੈਨੂੰ ਫੱਬਦੇ ਨੇ ਮੈਂ ਉਹੋ ਰੰਗ ਨਾਲ ਰੰਗਦਾ
jiha.De raMga tainUM phabbade ne maiM uho raMga nAla raMgadA
Whichever colors suit you, I paint with those very colors.
ਆਪਣੇ ਖਿਆਲ 'ਚ ਤੇ ਦਿਲ ਦੀ ਕੰਧਾਂ ਨੂੰ
ApaNe khiAla 'cha te dila dI kaMdhAM nUM
In my thoughts and on the walls of my heart,
ਆਪਣੇ ਖਿਆਲ 'ਚ ਤੇ ਦਿਲ ਦੀ ਕੰਧਾਂ ਨੂੰ
ApaNe khiAla 'cha te dila dI kaMdhAM nUM
In my thoughts and on the walls of my heart.
ਦਿਲ ਤੇਰੇ ਪਿੱਛੇ ਜਾਈ ਜਾਂਦਾ ਆ
dila tere pichChe jAI jAMdA A
My heart keeps following you,
ਹੁਣ ਤੇਰੇ ਬਾਰੇ ਗਾਈ ਜਾਂਦਾ ਆ
huNa tere bAre gAI jAMdA A
Now it keeps singing about you.
ਤੇ ਤੂੰ ਗੱਲਾਂ ਸੁਣਦੀ ਵੀ ਨਹੀਂ
te tUM gallAM suNadI vI nahIM
And you don't even listen to these words,
ਇਹ ਸਭ ਨੂੰ ਸੁਣਾਈ ਜਾਂਦਾ ਆ
iha sabha nUM suNAI jAMdA A
This heart keeps telling everyone.
ਨੀ ਲਾਰੇ ਚੂਰੇ ਲਾਉਣ ਵਾਲੀ ਏ
nI lAre chUre lAuNa vAlI e
Oh, you who makes empty promises of marriage,
ਨੀ ਯਾਰ ਨੂੰ ਸਤਾਉਣ ਵਾਲੀ ਏ
nI yAra nUM satAuNa vAlI e
Oh, you who troubles your lover,
ਤੂੰ ਜ਼ੁਲਫਾਂ ਨਾਲ ਖੇਡਦੀ ਰਹੀ
tUM ja਼ulaphAM nAla kheDadI rahI
You kept playing with your hair,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
While I kept gazing at you so much.
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much.
ਤੂੰ ਜ਼ੁਲਫਾਂ ਨਾਲ ਖੇਡਦੀ ਰਹੀ
tUM ja਼ulaphAM nAla kheDadI rahI
You kept playing with your hair,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
While I kept gazing at you so much.
ਸਾਰੇ ਨੀ ਤੂੰ ਸਾਰੇ ਕੁੜੀਏ
sAre nI tUM sAre ku.DIe
Oh girl, you conquer all,
ਤੇਰੇ ਤੋਂ ਦਿਲ ਹਾਰੇ ਕੁੜੀਏ
tere toM dila hAre ku.DIe
Oh girl, hearts are lost to you.
ਸਾਰੇ ਨੀ ਤੂੰ ਸਾਰੇ ਕੁੜੀਏ
sAre nI tUM sAre ku.DIe
Oh girl, you conquer all,
ਤੈਥੋਂ ਨੀ ਦਿਲ ਹਾਰੇ ਕੁੜੀਏ
taithoM nI dila hAre ku.DIe
From you, oh girl, hearts are lost.
[?] ਬੈਠਾ ਗਿਣਦਾ ਤਾਰੇ ਕੁੜੀਏ
[?] baiThA giNadA tAre ku.DIe
[?] sitting counting stars, oh girl.
ਚੰਦ ਵੇਖ ਤੈਨੂੰ ਸ਼ਰਮਾਏ
chaMda vekha tainUM sa਼ramAe
The moon blushes seeing you.
ਤੂੰ ਅੱਗ ਕਾਹਤੋਂ ਲਾਈ ਜਾਨੀ ਏ
tUM agga kAhatoM lAI jAnI e
Why do you keep igniting this fire?
ਮੈਥੋਂ ਵੇਖ ਕੀ ਲਿਖਾਈ ਜਾਨੀ ਏ
maithoM vekha kI likhAI jAnI e
Seeing me, what do you keep making me write?
ਜਿਵੇਂ ਜ਼ੁਲਫਾਂ ਨਾਲ ਖੇਡਦੀ ਏਂ ਤੂੰ
jiveM ja਼ulaphAM nAla kheDadI eM tUM
The way you play with your hair,
ਤੇਰੇ 'ਤੇ ਕਿੱਦਾਂ ਅੱਖਾਂ ਨਾ ਰੱਖਾਂ
tere 'te kiddAM akkhAM nA rakkhAM
How can I not keep my eyes on you?
ਨੀ ਲਾਰੇ ਚੂਰੇ ਲਾਉਣ ਵਾਲੀ ਏ
nI lAre chUre lAuNa vAlI e
Oh, you who makes empty promises of marriage,
ਨੀ ਯਾਰ ਨੂੰ ਸਤਾਉਣ ਵਾਲੀ ਏ
nI yAra nUM satAuNa vAlI e
Oh, you who troubles your lover,
ਤੂੰ ਜ਼ੁਲਫਾਂ ਨਾਲ ਖੇਡਦੀ ਰਹੀ
tUM ja਼ulaphAM nAla kheDadI rahI
You kept playing with your hair,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
While I kept gazing at you so much.
ਨੀ ਲਾਰੇ ਚੂਰੇ ਲਾਉਣ ਵਾਲੀ ਏ
nI lAre chUre lAuNa vAlI e
Oh, you who makes empty promises of marriage,
ਨੀ ਯਾਰ ਨੂੰ ਸਤਾਉਣ ਵਾਲੀ ਏ
nI yAra nUM satAuNa vAlI e
Oh, you who troubles your lover,
ਤੂੰ ਜ਼ੁਲਫਾਂ ਨਾਲ ਖੇਡਦੀ ਰਹੀ
tUM ja਼ulaphAM nAla kheDadI rahI
You kept playing with your hair,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
While I kept gazing at you so much.
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much,
ਤੂੰ ਜ਼ੁਲਫਾਂ ਨਾਲ ਖੇਡਦੀ ਰਹੀ
tUM ja਼ulaphAM nAla kheDadI rahI
I kept gazing at you so much.
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
You kept playing with your hair,
ਜੇ ਖੇਡਣਾ ਤੇ ਲਾਹਾਂ ਦੇ ਨਾਲ
je kheDaNA te lAhAM de nAla
While I kept gazing at you so much.
ਤਾਂ ਬਾਜ਼ੀ ਲਾਉਣੀ ਪੈਣੀ ਦਿਲ ਦੀ
tAM bAja਼I lAuNI paiNI dila dI
If you want to play, then play with stakes,
ਜੇ ਖੇਡਣਾ ਤੇ ਲਾਹਾਂ ਦੇ ਨਾਲ
je kheDaNA te lAhAM de nAla
Then you will have to bet your heart.
ਤਾਂ ਬਾਜ਼ੀ ਲਾਉਣੀ ਪੈਣੀ
tAM bAja਼I lAuNI paiNI
If you want to play, then play with stakes,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
Then you will have to bet.
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much,
ਮੈਂ ਕਿੰਨਾ ਤੈਨੂੰ ਤੱਕਦਾ ਰਿਹਾ
maiM kiMnA tainUM takkadA rihA
I kept gazing at you so much,
I kept gazing at you so much.