Bad Habits

by Supreme Sidhu

ਫੁੱਲ ਖਿੜਦੇ ਨੇ ਜਦੋਂ ਹੱਸਦੀ ਐਂ ਤੂੰ
phulla khi.Dade ne jadoM hassadI aiM tUM
Flowers bloom when you smile.
ਮੈਨੂੰ ਚੜ੍ਹ ਜਾਂਦਾ ਚਾਅ ਜਦੋਂ ਸੱਜਦੀ ਐਂ ਤੂੰ
mainUM cha.Dha jAMdA chAa jadoM sajjadI aiM tUM
I feel joy when you adorn yourself.
ਜੱਟ ਨੂੰ ਹੀ ਪਿਆਰ ਮੁਹੱਬਤਾਂ 'ਚ ਪਾਇਆ
jaTTa nUM hI piAra muhabbatAM 'cha pAiA
You've entangled this Jatt [Punjabi farmer-warrior] in love.
ਪਿਆਰ ਮੁਹੱਬਤਾਂ 'ਚ ਪਾਇਆ ਨੀ ਆਜਾ ਭੱਜ ਕੇ ਨੀ ਕੁੜੀਏ
piAra muhabbatAM 'cha pAiA nI AjA bhajja ke nI ku.DIe
Entangled in love, come running, girl.
ਨੀ ਕੰਮ ਸਾਡੇ ਕਾਲੇ ਕਰਮਾਂ 'ਚ ਠਾਣੇ ਪੈ ਜਰਾ
nI kaMma sADe kAle karamAM 'cha ThANe pai jarA
Girl, our deeds are dark, they're in the police station.
ਭੱਜ ਕੇ ਨੀ ਕੁੜੀਏ
bhajja ke nI ku.DIe
Come running, girl.
ਨੀ ਕੰਮ ਸਾਡੇ ਕਾਲੇ ਕਰਮਾਂ 'ਚ ਠਾਣੇ ਪੈ ਜਰਾ
nI kaMma sADe kAle karamAM 'cha ThANe pai jarA
Girl, our deeds are dark, they're in the police station.
ਭੱਜ ਕੇ ਨੀ ਕੁੜੀਏ
bhajja ke nI ku.DIe
Come running, girl.
ਤਾਂ ਸ਼ੌਕ ਸਾਡੇ ਜੱਚਦੇ ਨੀ ਕੁੜੀਏ
tAM sa਼auka sADe jachchade nI ku.DIe
So, our hobbies don't suit you, girl.
ਤੇਰੇ ਨਾਲ ਅਸੀਂ ਜੱਚਦੇ ਨੀ ਕੁੜੀਏ
tere nAla asIM jachchade nI ku.DIe
We don't suit you, girl.
ਤਾਂ ਸ਼ੌਕ ਸਾਡੇ ਜੱਚਦੇ ਨੀ ਕੁੜੀਏ
tAM sa਼auka sADe jachchade nI ku.DIe
So, our hobbies don't suit you, girl.
ਤੇਰੇ ਨਾਲ ਅਸੀਂ ਜੱਚਦੇ ਨੀ ਕੁੜੀਏ
tere nAla asIM jachchade nI ku.DIe
We don't suit you, girl.
ਤੇਰੇ ਨਾਲ ਅਸੀਂ ਜੱਚਦੇ ਨੀ ਕੁੜੀਏ
tere nAla asIM jachchade nI ku.DIe
We don't suit you, girl.
ਸ਼ੌਕ ਸਾਡੇ ਜੱਚਦੇ ਨੀ ਕੁੜੀਏ
sa਼auka sADe jachchade nI ku.DIe
Our hobbies don't suit you, girl.
ਜਾਣ ਕੱਢੇ ਜਦੋਂ ਗੁੱਤ ਨੂੰ ਘੁਮਾਵੇਂ
jANa kaDDhe jadoM gutta nUM ghumAveM
You take my breath away when you swing your braid.
ਮੇਰਾ ਸਿਰ ਤੂੰ ਛਾਂ ਥੱਲੇ ਪੱਟ 'ਤੇ ਸਜਾਵੇਂ
merA sira tUM ChAM thalle paTTa 'te sajAveM
You adorn my head on your lap under the shade.
ਸਾਨੂੰ ਏਨਾ ਵੀ ਤੜਫ਼ਾ ਕੇ
sAnUM enA vI ta.Dapha਼A ke
Even after tormenting me so much,
ਏਨਾ ਵੀ ਤੜਫ਼ਾ ਕੇ ਫੇਰ ਵੀ ਰੱਜਦੀ ਨੀ ਕੁੜੀਏ
enA vI ta.Dapha਼A ke phera vI rajjadI nI ku.DIe
Even after tormenting me so much, you're still not satisfied, girl.
ਨੀ ਕੰਮ ਸਾਡੇ ਕਾਲੇ ਕਰਮਾਂ 'ਚ ਠਾਣੇ ਪੈ ਜਰਾ
nI kaMma sADe kAle karamAM 'cha ThANe pai jarA
Girl, our deeds are dark, they're in the police station.
ਭੱਜ ਕੇ ਨੀ ਕੁੜੀਏ
bhajja ke nI ku.DIe
Come running, girl.
ਨੀ ਕੰਮ ਸਾਡੇ ਕਾਲੇ ਕਰਮਾਂ 'ਚ ਠਾਣੇ ਪੈ ਜਰਾ
nI kaMma sADe kAle karamAM 'cha ThANe pai jarA
Girl, our deeds are dark, they're in the police station.
ਭੱਜ ਕੇ ਨੀ ਕੁੜੀਏ
bhajja ke nI ku.DIe
Come running, girl.
ਤਾਂ ਸ਼ੌਕ ਸਾਡੇ ਜੱਚਦੇ ਨੀ ਕੁੜੀਏ
tAM sa਼auka sADe jachchade nI ku.DIe
So, our hobbies don't suit you, girl.
ਤੇਰੇ ਨਾਲ ਅਸੀਂ ਜੱਚਦੇ ਨੀ ਕੁੜੀਏ
tere nAla asIM jachchade nI ku.DIe
We don't suit you, girl.
ਤਾਂ ਸ਼ੌਕ ਸਾਡੇ ਜੱਚਦੇ ਨੀ ਕੁੜੀਏ
tAM sa਼auka sADe jachchade nI ku.DIe
So, our hobbies don't suit you, girl.
ਤੇਰੇ ਨਾਲ ਅਸੀਂ ਜੱਚਦੇ ਨੀ ਕੁੜੀਏ
tere nAla asIM jachchade nI ku.DIe
We don't suit you, girl.
ਤੇਰੇ ਨਾਲ ਅਸੀਂ ਜੱਚਦੇ ਨੀ ਕੁੜੀਏ
tere nAla asIM jachchade nI ku.DIe
We don't suit you, girl.
ਕੈਲੀ ਵਿੱਚ ਚੱਲੇ ਤੇਰੇ ਜੱਟ ਦਾ ਇਹ ਨਾਂ ਨੀ
kailI vichcha challe tere jaTTa dA iha nAM nI
Girl, your Jatt's name runs in Cali [California].
ਬੈਂਗਰ 'ਤੇ ਦੇਖੀਂ ਹੁੱਡ ਉੱਤੇ ਐ ਸਟਾਰ ਨੀ
baiMgara 'te dekhIM huDDa utte ai saTAra nI
On the Banger [car], look, there's a star on the hood, girl.
ਈ 55 ਤੁਰੇ ਸੱਪਣੀ ਦੀ ਚਾਲ ਨੀ
I 55 ture sappaNI dI chAla nI
The E55 moves like a serpent, girl.
V8 ਟਿੰਟ ਰਹਿੰਦੀ ਅੱਲੜਾਂ ਦੇ ਦਿਲ ਠਾਰਦੀ
V8 TiMTa rahiMdI alla.DAM de dila ThAradI
The V8 tint keeps cooling the hearts of young girls.
ਮੈਨੂੰ ਚੱਕਰਾਂ ਦੇ ਵਿੱਚ ਪਾਇਆ
mainUM chakkarAM de vichcha pAiA
You've put me in a daze.
ਚੱਕਰਾਂ ਦੇ ਵਿੱਚ ਪਾਇਆ ਨੀ ਤੇਰੇ ਲੱਕ ਨੇ ਨੀ ਕੁੜੀਏ
chakkarAM de vichcha pAiA nI tere lakka ne nI ku.DIe
You've put me in a daze, girl, with your waist.
ਨੀ ਕੰਮ ਸਾਡੇ ਕਾਲੇ ਕਰਮਾਂ 'ਚ ਠਾਣੇ ਪੈ ਜਰਾ
nI kaMma sADe kAle karamAM 'cha ThANe pai jarA
Girl, our deeds are dark, they're in the police station.
ਭੱਜ ਕੇ ਨੀ ਕੁੜੀਏ
bhajja ke nI ku.DIe
Come running, girl.
ਨੀ ਕੰਮ ਸਾਡੇ ਕਾਲੇ ਕਰਮਾਂ 'ਚ ਠਾਣੇ ਪੈ ਜਰਾ
nI kaMma sADe kAle karamAM 'cha ThANe pai jarA
Girl, our deeds are dark, they're in the police station.
ਭੱਜ ਕੇ ਨੀ ਕੁੜੀਏ
bhajja ke nI ku.DIe
Come running, girl.
ਤਾਂ ਸ਼ੌਕ ਸਾਡੇ ਜੱਚਦੇ ਨੀ ਕੁੜੀਏ
tAM sa਼auka sADe jachchade nI ku.DIe
So, our hobbies don't suit you, girl.
ਤੇਰੇ ਨਾਲ ਅਸੀਂ ਜੱਚਦੇ ਨੀ ਕੁੜੀਏ
tere nAla asIM jachchade nI ku.DIe
We don't suit you, girl.
ਤਾਂ ਸ਼ੌਕ ਸਾਡੇ ਜੱਚਦੇ ਨੀ ਕੁੜੀਏ
tAM sa਼auka sADe jachchade nI ku.DIe
So, our hobbies don't suit you, girl.
ਤੇਰੇ ਨਾਲ ਅਸੀਂ ਜੱਚਦੇ ਨੀ ਕੁੜੀਏ
tere nAla asIM jachchade nI ku.DIe
We don't suit you, girl.
ਮੈਂ
maiM
I...
ਤੇਰੇ ਨਾਲ ਅਸੀਂ ਜੱਚਦੇ ਨੀ ਕੁੜੀਏ
tere nAla asIM jachchade nI ku.DIe
We don't suit you, girl.
ਤਿਤਲੀਆਂ ਤੈਥੋਂ ਸਿੱਖਣ ਉਡਾਰੀ
titalIAM taithoM sikkhaNa uDArI
Butterflies learn to fly from you.
ਲਾ ਬੈਠੀ ਪਰੀਆਂ ਨਾਲ ਯਾਰੀ
lA baiThI parIAM nAla yArI
You've befriended fairies.
ਸਾਡਾ ਡੌਲਾ ਚੱਕਦਾ ਹੈ ਲੋਹਾ
sADA DaulA chakkadA hai lohA
My bicep lifts iron.
ਡੌਲਾ ਚੱਕਦਾ ਹੈ ਲੋਹਾ ਤੇ ਤੂੰ ਬਣੀ ਕੱਚ ਦੀ ਨੀ ਕੁੜੀਏ
DaulA chakkadA hai lohA te tUM baNI kachcha dI nI ku.DIe
My bicep lifts iron, and you're made of glass, girl.
ਨੀ ਕੰਮ ਸਾਡੇ ਕਾਲੇ ਕਰਮਾਂ 'ਚ ਠਾਣੇ ਪੈ ਜਰਾ
nI kaMma sADe kAle karamAM 'cha ThANe pai jarA
Girl, our deeds are dark, they're in the police station.
ਭੱਜ ਕੇ ਨੀ ਕੁੜੀਏ
bhajja ke nI ku.DIe
Come running, girl.
ਨੀ ਕੰਮ ਸਾਡੇ ਕਾਲੇ ਕਰਮਾਂ 'ਚ ਠਾਣੇ ਪੈ ਜਰਾ
nI kaMma sADe kAle karamAM 'cha ThANe pai jarA
Girl, our deeds are dark, they're in the police station.
ਭੱਜ ਕੇ ਨੀ ਕੁੜੀਏ
bhajja ke nI ku.DIe
Come running, girl.
ਤਾਂ ਸ਼ੌਕ ਸਾਡੇ ਜੱਚਦੇ ਨੀ ਕੁੜੀਏ
tAM sa਼auka sADe jachchade nI ku.DIe
So, our hobbies don't suit you, girl.
ਤੇਰੇ ਨਾਲ ਅਸੀਂ ਜੱਚਦੇ ਨੀ ਕੁੜੀਏ
tere nAla asIM jachchade nI ku.DIe
We don't suit you, girl.
ਤਾਂ ਸ਼ੌਕ ਸਾਡੇ ਜੱਚਦੇ ਨੀ ਕੁੜੀਏ
tAM sa਼auka sADe jachchade nI ku.DIe
So, our hobbies don't suit you, girl.
ਤੇਰੇ ਨਾਲ ਅਸੀਂ ਜੱਚਦੇ ਨੀ ਕੁੜੀਏ
tere nAla asIM jachchade nI ku.DIe
We don't suit you, girl.

Share

More by Supreme Sidhu

View all songs →