Bahaa Vich
by Supreme Sidhuft Raaginder
ਮੈਨੂੰ ਆਸੇ ਪਾਸੇ ਦਾ ਨੀ ਖ਼ਿਆਲ ਗੋਰੀਏ
mainUM Ase pAse dA nI kha਼iAla gorIe
I have no sense of the world around me, my fair beauty [Goriye: fair-complexioned beloved woman],
ਆਸੇ ਪਾਸੇ ਦਾ ਨੀ ਖ਼ਿਆਲ ਗੋਰੀਏ
Ase pAse dA nI kha਼iAla gorIe
No sense of the world around me at all, my fair beauty,
ਲਾਉਣੀ ਸਾਰੀ ਤੇਰੇ ਨਾਲ ਰਾਤ ਗੋਰੀਏ
lAuNI sArI tere nAla rAta gorIe
I just want to spend this entire night with you, my fair beauty,
ਬਾਹਾਂ ਵਿੱਚ ਮੈਨੂੰ ਲੈ ਸੰਭਾਲ ਗੋਰੀਏ
bAhAM vichcha mainUM lai saMbhAla gorIe
Take me into your arms and hold me safe, my fair beauty,
ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਸੰਭਾਲ ਗੋਰੀਏ
bAhAM vichcha bAhAM vichcha bAhAM vichcha bAhAM vichcha bAhAM vichcha bAhAM vichcha saMbhAla gorIe
In your arms, in your arms, in your arms, in your arms, in your arms, hold me in your arms, fair beauty,
ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ
bAhAM vichcha bAhAM vichcha bAhAM vichcha bAhAM vichcha bAhAM vichcha bAhAM vichcha
In your arms, in your arms, in your arms, in your arms, in your arms, in your arms!
ਮੈਨੂੰ ਆਸੇ ਪਾਸੇ ਦਾ ਨੀ ਖ਼ਿਆਲ ਗੋਰੀਏ
mainUM Ase pAse dA nI kha਼iAla gorIe
I have no sense of the world around me, my fair beauty,

ਇੱਕ ਦੋ ਤਿੰਨ ਚਾਰ
ikka do tiMna chAra
One, two, three, four,
ਨੱਚ ਕੇ ਲੱਕ ਹਿਲਾ
nachcha ke lakka hilA
Sway your waist as you dance,
ਨੱਚ ਕੇ ਮੈਨੂੰ ਦਿਖਾ
nachcha ke mainUM dikhA
Dance and show me your moves,
ਇੱਕ ਦੋ ਤਿੰਨ ਚਾਰ
ikka do tiMna chAra
One, two, three, four,
ਨੱਚ ਕੇ ਲੱਕ ਹਿਲਾ
nachcha ke lakka hilA
Sway your waist as you dance,
ਨੱਚ ਕੇ ਮੈਨੂੰ ਦਿਖਾ
nachcha ke mainUM dikhA
Dance and show me your moves!
ਤੇਰੀ ਚਾਲ ਮੇਰਾ ਹਾਲ
terI chAla merA hAla
Your graceful sway, the state I'm in,
ਨੱਚਣਾ ਤੂੰ ਸਾਰੀ ਰਾਤ
nachchaNA tUM sArI rAta
You're going to dance all night long,
ਸੁਰਾਂ ਦੀ ਤੂੰ ਮੇਰੀ ਤਾਲ
surAM dI tUM merI tAla
You are the rhythm to my melody,
ਲੱਗੇ ਸੋਹਣੀ ਜਦੋਂ ਆਵੇਂ ਸੱਜ ਕੇ
lagge sohaNI jadoM AveM sajja ke
You look so stunning when you arrive all dressed up,
ਹਾਂ ਆਉਂਦੀ ਬਣ ਠਣ ਕੇ
hAM AuMdI baNa ThaNa ke
Yes, coming in all dolled up and radiant,
ਤੇ ਬਾਂਹ ਤੇਰੀ ਫੜ ਕੇ
te bAMha terI pha.Da ke
And holding onto your hand,
ਕਹਿਣਾ ਤੈਨੂੰ ਇੱਕ ਵਾਰੀ ਸੁਣ ਕੰਨ ਕਰਕੇ
kahiNA tainUM ikka vArI suNa kaMna karake
I just want to whisper once, listen closely:
ਤੂੰ ਕੀਤਾ ਆ ਕਮਾਲ ਸੋਹਣੀਏ
tUM kItA A kamAla sohaNIe
You’ve worked pure magic, beautiful,
ਸੰਭਾਲ ਸੋਹਣੀਏ
saMbhAla sohaNIe
Hold me close, beautiful,
ਤੂੰ ਕੀਤਾ ਆ ਕਮਾਲ ਸੋਹਣੀਏ
tUM kItA A kamAla sohaNIe
You’ve worked pure magic, beautiful!
ਮੈਨੂੰ ਆਸੇ ਪਾਸੇ ਦਾ ਨੀ ਖ਼ਿਆਲ ਗੋਰੀਏ
mainUM Ase pAse dA nI kha਼iAla gorIe
I have no sense of the world around me, my fair beauty,
ਆਸੇ ਪਾਸੇ ਦਾ ਨੀ ਖ਼ਿਆਲ ਗੋਰੀਏ
Ase pAse dA nI kha਼iAla gorIe
No sense of the world around me at all, my fair beauty,
ਲਾਉਣੀ ਸਾਰੀ ਤੇਰੇ ਨਾਲ ਰਾਤ ਗੋਰੀਏ
lAuNI sArI tere nAla rAta gorIe
I just want to spend this entire night with you, my fair beauty,
ਬਾਹਾਂ ਵਿੱਚ ਮੈਨੂੰ ਲੈ ਸੰਭਾਲ ਗੋਰੀਏ
bAhAM vichcha mainUM lai saMbhAla gorIe
Take me into your arms and hold me safe, my fair beauty,
ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਸੰਭਾਲ ਗੋਰੀਏ
bAhAM vichcha bAhAM vichcha bAhAM vichcha bAhAM vichcha bAhAM vichcha bAhAM vichcha saMbhAla gorIe
In your arms, in your arms, in your arms, in your arms, in your arms, hold me in your arms, fair beauty,
ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ
bAhAM vichcha bAhAM vichcha bAhAM vichcha bAhAM vichcha bAhAM vichcha bAhAM vichcha
In your arms, in your arms, in your arms, in your arms, in your arms, in your arms!
ਦਿੱਤੀਆਂ ਵੰਗਾਂ ਨੂੰ ਤੂੰ ਸੰਭਾਲ ਗੋਰੀਏ
dittIAM vaMgAM nUM tUM saMbhAla gorIe
Cherish and take care of the bangles [Vangan: traditional glass bangles, a symbol of romance] I gave you, fair beauty,
ਕੱਚ ਦੀ ਵੰਗ ਨਾ ਲਈਂ ਤੁੜਾ ਗੋਰੀਏ
kachcha dI vaMga nA laIM tu.DA gorIe
Don't go and break a glass bangle, fair beauty,
ਰੱਬ ਨੇ ਕੀਤਾ ਤੇਰੇ 'ਤੇ ਕਮਾਲ ਸੋਹਣੀਏ
rabba ne kItA tere 'te kamAla sohaNIe
God has truly crafted a masterpiece in you, beautiful!
ਦਿੱਤੀਆਂ ਵੰਗਾਂ ਮੈਂ ਰੱਖੂੰ ਨਾਲ ਸੋਹਣਿਆ
dittIAM vaMgAM maiM rakkhUM nAla sohaNiA
I will cherish the bangles you gave me close to my heart, handsome,
ਸੱਚੀਂ ਨਾ ਦੇਵੀਂ ਕਿਤੇ ਮਾਰ ਸੋਹਣਿਆ
sachchIM nA devIM kite mAra sohaNiA
Just don't break my heart and leave me shattered, handsome!
ਚੱਲ ਕਿਤੇ ਆਪਾਂ ਦੋਵੇਂ ਉੱਡ ਚੱਲੀਏ
challa kite ApAM doveM uDDa challIe
Come, let both of us fly away somewhere,
ਦੁਨੀਆ ਦੀ ਨਜ਼ਰਾਂ ਤੋਂ ਲੁਕ ਚੱਲੀਏ
dunIA dI naja਼rAM toM luka challIe
Let's hide away from the prying eyes of the world,
ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਬਾਹਾਂ ਵਿੱਚ ਸੰਭਾਲ ਸੋਹਣੀਏ
bAhAM vichcha bAhAM vichcha bAhAM vichcha bAhAM vichcha bAhAM vichcha bAhAM vichcha saMbhAla sohaNIe
In your arms, in your arms, in your arms, in your arms, in your arms, hold me in your arms, beautiful,