Chall Mere Naal
by Supreme Sidhuft Bobby Kang
ਨੀ ਕਦੇ ਤੇਰੀ ਅੱਖ ਯਾਦ ਆਉਂਦੀ ਕਦੇ ਚਾਲ ਕੁੜੇ
nI kade terI akkha yAda AuMdI kade chAla ku.De
[Ni: vocative direct address to a woman], sometimes I reminisce about your gaze, sometimes your graceful gait, [Kudi: girl/maiden]!
ਕਦੇ ਬਹਿ ਕੇ ਪੁੱਛ ਲੈ ਤੂੰ ਮਿੱਤਰਾਂ ਦਾ ਹਾਲ ਕੁੜੇ
kade bahi ke puchCha lai tUM mittarAM dA hAla ku.De
Sit down sometime and ask how yours truly is doing, [Kudi: girl/maiden]!
ਪੜ੍ਹ ਲਈਦੀ ਦੂਰੋਂ ਅਸੀਂ ਲੰਡੂਆਂ ਦੀ ਚਾਲ ਕੁੜੇ
pa.Dha laIdI dUroM asIM laMDUAM dI chAla ku.De
I can read the deceitful tricks of cowards from miles away, [Kudi: girl/maiden]!
ਡਰ ਨਾ ਰਕਾਨੇ ਰੱਖਾਂ ਦੋ ਦੋ ਘੋੜੇ ਨਾਲ ਕੁੜੇ
Dara nA rakAne rakkhAM do do gho.De nAla ku.De
Have no fear, cultured lady, I keep twin barrels by my side, [Kudi: girl/maiden]!
ਸਾਢੇ ਪੰਜ ਲੀਟਰ ਦੀ ਰੱਖਾਂ ਥੱਲੇ ਕਾਰ ਕੁੜੇ
sADhe paMja lITara dI rakkhAM thalle kAra ku.De
I ride in a beast powered by a five-point-five-liter engine, [Kudi: girl/maiden]!
ਮਾਪਿਆਂ ਨੂੰ ਵਾਅਦਾ ਕੀਤਾ ਜਾਣਾ ਬਹੁਤ ਫ਼ਾਰ ਕੁੜੇ
mApiAM nUM vAadA kItA jANA bahuta pha਼Ara ku.De
I promised my parents that I'd go soaring far, [Kudi: girl/maiden]!
ਲੰਬੜਦਾਰਾਂ ਦਾ ਕੀਤਾ ਅਸੀਂ ਸੈੱਟ ਹਾਈ ਬਾਰ ਕੁੜੇ
laMba.DadArAM dA kItA asIM saiTTa hAI bAra ku.De
We've set a high bar for our village chieftain lineage, [Kudi: girl/maiden]!
ਸਹੁੰ ਤੇਰੀ ਹੋਣ ਜੇ ਮੈਂ ਦੇਵਾਂ ਵਿੰਗਾ ਵਾਲ ਕੁੜੇ
sahuM terI hoNa je maiM devAM viMgA vAla ku.De
I swear upon you, I will never let a single hair on your head be harmed, [Kudi: girl/maiden]!
ਚੱਲ ਮੇਰੇ ਨਾਲ ਕੁੜੇ ਚੱਲ ਮੇਰੇ ਨਾਲ ਕੁੜੇ
challa mere nAla ku.De challa mere nAla ku.De
Come away with me, [Kudi: girl/maiden], come away with me, [Kudi: girl/maiden]!
ਨਖ਼ਰੇ ਨਾ ਕਰ ਸਾਡੀ ਮੁੱਛ ਦਾ ਸਵਾਲ ਕੁੜੇ
nakha਼re nA kara sADI muchCha dA savAla ku.De
Don't throw haughty tantrums, it is a matter of my mustache's honor, [Kudi: girl/maiden]!
ਤਕੜੇ ਆਂ ਜੱਟ ਸਾਡੇ ਡੌਲਿਆਂ 'ਚ ਜਾਨ ਕੁੜੇ
taka.De AM jaTTa sADe DauliAM 'cha jAna ku.De
We are mighty [Jatt: a member of the land-owning agricultural community known for pride and lifestyle], raw power runs through our arms, [Kudi: girl/maiden]!
ਐਵੇਂ ਸਾਡੀ ਗੱਲ ਨਾ ਤੂੰ ਲਾਰਿਆਂ 'ਚ ਟਾਲ ਕੁੜੇ
aiveM sADI galla nA tUM lAriAM 'cha TAla ku.De
Don't brush off my words with hollow excuses, [Kudi: girl/maiden]!

ਗੱਲ੍ਹਾਂ ਉੱਤੇ ਤਿਲ ਕੱਢ ਲੈ ਗਏ ਸਾਡਾ ਦਿਲ ਕੁੜੇ
gallhAM utte tila kaDDha lai gae sADA dila ku.De
The mole resting on your cheek has stolen my very heart away, [Kudi: girl/maiden]!
ਕਦੇ ਕਹਿ ਨਾ ਕੱਲੀ ਆ ਕੇ ਮਿੱਤਰਾਂ ਨੂੰ ਮਿਲ ਕੁੜੇ
kade kahi nA kallI A ke mittarAM nUM mila ku.De
You never ask to come meet yours truly alone, [Kudi: girl/maiden]!
ਬੋਲ ਕੇ ਦਿਖਾਵੇ ਪੁੱਠਾ ਦੇ ਦਊ ਉਹਨੂੰ ਛਿੱਲ ਕੁੜੇ
bola ke dikhAve puTThA de daU uhanUM Chilla ku.De
If anyone dares utter a crooked word, I’ll strip him of his skin, [Kudi: girl/maiden]!
ਯਾਰੀ ਸਾਡੀ ਪੱਕੀ ਆ ਫੱਟੇ ਤੇ ਜਿਵੇਂ ਕਿੱਲ ਕੁੜੇ
yArI sADI pakkI A phaTTe te jiveM killa ku.De
Our friendship stands as firm as an iron nail hammered into a wooden plank, [Kudi: girl/maiden]!
ਮੁੱਖ ਤੇਰਾ ਕਰਦਾ ਏ ਗਲੋ ਜਿਵੇਂ ਚਾਨਣੀ
mukkha terA karadA e galo jiveM chAnaNI
Your face glows radiant like the soft moonlit sky,
ਦੱਸ ਕਿਹੜੀ ਟੱਪੀ ਨੀ ਤੇਰੇ ਲਈ ਕੁੜੇ ਕੰਧ ਨੀ
dassa kiha.DI TappI nI tere laI ku.De kaMdha nI
Tell me, which high wall have I not scaled for your sake, [Ni: vocative direct address to a woman]?
ਝਾਂਜਰਾਂ ਤੇ ਗਹਿਣੇ ਦੱਸ ਕਿਹੜੇ ਕੁੜੇ ਮੰਗਦੀ
jhAMjarAM te gahiNe dassa kiha.De ku.De maMgadI
Tell me which anklets and fine jewels you desire, [Kudi: girl/maiden]?
ਨਖ਼ਰਿਆਂ 'ਚ ਹੀ ਜੱਟ ਦਾ ਕੀਤਾ ਤੂੰ ਬੁਰਾ ਹਾਲ ਕੁੜੇ
nakha਼riAM 'cha hI jaTTa dA kItA tUM burA hAla ku.De
With your teasing airs, you've completely undone this [Jatt: a member of the land-owning agricultural community known for pride and lifestyle], [Kudi: girl/maiden]!