Closer
ਨੇੜੇ ਮੇਰੇ ਆ ਹੁਣ ਨੇੜੇ ਮੇਰੇ ਆ ਹੁਣ
ne.De mere A huNa ne.De mere A huNa
Come closer to me now, come closer to me now
ਨੀ ਮੇਰੀ ਅੱਖੀਆਂ 'ਚ ਅੱਖੀਆਂ ਪਾ ਹੁਣ
nI merI akkhIAM 'cha akkhIAM pA huNa
[Ni: a gender-specific vocative used to address a woman directly] lock your eyes with mine now
ਮੈਨੂੰ ਪਤਾ ਤੈਨੂੰ ਚੜ੍ਹਿਆ ਏ ਚਾਅ ਹੁਣ
mainUM patA tainUM cha.DhiA e chAa huNa
I know you're swept up in this excitement now
ਮਿੱਠੀਆਂ ਗੱਲਾਂ ਨਾ ਤੂੰ ਕਰ ਮੈਨੂੰ ਇੰਨਾ ਨਾ ਸਤਾ ਹੁਣ
miTThIAM gallAM nA tUM kara mainUM iMnA nA satA huNa
Don't just use sweet words, don't tease me so much now

ਸੱਚੀਂ ਦੱਸਾਂ ਨੀ ਤੇਰੀ ਯਾਦ ਸਤਾਵੇ
sachchIM dassAM nI terI yAda satAve
Truthfully, I tell you, your memory haunts me
ਚਿੱਟੀਏ ਨੀ ਤੈਨੂੰ ਵੇਖ ਚੰਨ ਸ਼ਰਮਾਵੇ
chiTTIe nI tainUM vekha chaMna sa਼ramAve
[Chittiye: term for a fair-skinned woman], seeing you makes the moon feel shy
ਇੱਕ ਨੀ ਉਡੀਕ ਬੱਸ ਬਿੱਲੋ ਤੇਰੀ ਹਾਂ ਤੇ
ikka nI uDIka bassa billo terI hAM te
I’m just waiting for your "yes," [Billo: a term of endearment for a beautiful girl, often implying light/hazel eyes]
ਦੱਸ ਕਿਹੜੀ ਕੁੜੀ ਖੜ੍ਹ ਸਕੇ ਤੇਰੀ ਥਾਂ ਤੇ
dassa kiha.DI ku.DI kha.Dha sake terI thAM te
Tell me, which [Kudi: girl/maiden] could ever take your place?
ਮੈਨੂੰ ਮੇਰੇ ਯਾਰ ਸਾਰੇ ਕਹਿੰਦੇ ਤੈਨੂੰ ਛੱਡ ਦੇ
mainUM mere yAra sAre kahiMde tainUM ChaDDa de
All [Yaar: close friends/brothers; carries significant cultural weight regarding loyalty] tell me to leave you
ਬਿੱਲੋ ਤੇਰੇ ਜੱਟ ਦੀ ਚੜ੍ਹਾਈ ਸਾਰੇ ਜੱਗ 'ਤੇ
billo tere jaTTa dI cha.DhAI sAre jagga 'te
But [Billo: a term of endearment for a beautiful girl] your [Jatt: a member of the land-owning agricultural community known for pride and lifestyle] has fame across the world
ਇੱਕ ਵਾਰੀ ਹਿੱਕ ਨਾਲ ਬਿੱਲੋ ਨੀ ਤੂੰ ਲਾ ਲੈ
ikka vArI hikka nAla billo nI tUM lA lai
Just once, [Billo: a term of endearment for a beautiful girl] hold me close to your heart
ਅੱਗੇ ਝਾਂਜਰਾਂ ਕਢਾਈਆਂ ਨੀ ਤੂੰ ਗਿੱਟਿਆਂ 'ਤੇ ਪਾ ਲੈ
agge jhAMjarAM kaDhAIAM nI tUM giTTiAM 'te pA lai
I've brought you engraved anklets, wear them on your ankles
ਇੱਕ ਨੀ ਉਡੀਕ ਬੱਸ ਬਿੱਲੋ ਤੇਰੀ ਹਾਂ ਤੇ
ikka nI uDIka bassa billo terI hAM te
I’m just waiting for your "yes," [Billo: a term of endearment for a beautiful girl]
ਦੱਸ ਕਿਹੜੀ ਕੁੜੀ ਖੜ੍ਹ ਸਕੇ ਤੇਰੀ ਥਾਂ ਤੇ
dassa kiha.DI ku.DI kha.Dha sake terI thAM te
Tell me, which [Kudi: girl/maiden] could ever take your place?
ਦੱਸ ਕਿਹੜੀ ਕੁੜੀ ਖੜ੍ਹ ਸਕੇ ਤੇਰੀ ਥਾਂ ਤੇ
dassa kiha.DI ku.DI kha.Dha sake terI thAM te
Tell me, which [Kudi: girl/maiden] could ever take your place?
ਨੇੜੇ ਮੇਰੇ ਆ ਹੁਣ ਨੇੜੇ ਮੇਰੇ ਆ ਹੁਣ
ne.De mere A huNa ne.De mere A huNa
Come closer to me now, come closer to me now
ਨੀ ਮੇਰੀ ਅੱਖੀਆਂ 'ਚ ਅੱਖੀਆਂ ਪਾ ਹੁਣ
nI merI akkhIAM 'cha akkhIAM pA huNa
[Ni: a gender-specific vocative used to address a woman directly] lock your eyes with mine now
ਮੈਨੂੰ ਪਤਾ ਤੈਨੂੰ ਚੜ੍ਹਿਆ ਏ ਚਾਅ ਹੁਣ
mainUM patA tainUM cha.DhiA e chAa huNa
I know you're swept up in this excitement now
ਮਿੱਠੀਆਂ ਗੱਲਾਂ ਨਾ ਤੂੰ ਕਰ ਮੈਨੂੰ ਇੰਨਾ ਨਾ ਸਤਾ ਹੁਣ
miTThIAM gallAM nA tUM kara mainUM iMnA nA satA huNa
Don't just use sweet words, don't tease me so much now
ਨੇੜੇ ਮੇਰੇ ਆ ਹੁਣ ਨੇੜੇ ਮੇਰੇ ਆ ਹੁਣ
ne.De mere A huNa ne.De mere A huNa
Come closer to me now, come closer to me now
ਨੀ ਮੇਰੀ ਅੱਖੀਆਂ 'ਚ ਅੱਖੀਆਂ ਪਾ ਹੁਣ
nI merI akkhIAM 'cha akkhIAM pA huNa
[Ni: a gender-specific vocative used to address a woman directly] lock your eyes with mine now
ਮੈਨੂੰ ਪਤਾ ਤੈਨੂੰ ਚੜ੍ਹਿਆ ਏ ਚਾਅ ਹੁਣ
mainUM patA tainUM cha.DhiA e chAa huNa
I know you're swept up in this excitement now
ਮਿੱਠੀਆਂ ਗੱਲਾਂ ਨਾ ਤੂੰ ਕਰ ਮੈਨੂੰ ਇੰਨਾ ਨਾ ਸਤਾ ਹੁਣ
miTThIAM gallAM nA tUM kara mainUM iMnA nA satA huNa
Don't just use sweet words, don't tease me so much now
ਗੱਭਰੂ ਨੇ ਅੱਖ ਬੱਸ ਤੇਰੇ ਉੱਤੇ ਰੱਖ ਲਈ
gabbharU ne akkha bassa tere utte rakkha laI
This young man has set his gaze only on you
ਸ਼ਹਿਰ ਦੀ ਮੰਡੀਰ ਬਿੱਲੋ ਸਾਡੀ ਰੀਸ ਕਰਦੀ
sa਼hira dI maMDIra billo sADI rIsa karadI
The city's [Mandeer: a group of young men/squad] tries to imitate my style [Billo: a term of endearment for a beautiful girl]
ਹੁਣ ਨੀ ਤੂੰ ਚੱਕ ਲੈ ਤੇ ਕਰ ਮੈਨੂੰ ਕਾਲ
huNa nI tUM chakka lai te kara mainUM kAla
Pick up the phone now and give me a call
ਅੰਬਰਾਂ ਤੋਂ ਤਾਰੇ ਤੇਰਾ ਪੁੱਛਦੇ ਨੇ ਹਾਲ
aMbarAM toM tAre terA puchChade ne hAla
The stars from the heavens are asking how you are
ਦੱਸ ਤੈਨੂੰ ਫੁੱਲ ਕਿਹੜਾ ਤੋੜ ਲਿਆਵਾਂ
dassa tainUM phulla kiha.DA to.Da liAvAM
Tell me, which flower should I pluck and bring for you?
ਚਿੱਟੀਏ ਤੂੰ ਦਿਲ ਉੱਤੇ ਪਾਵੇਂ ਪਰਛਾਵਾਂ
chiTTIe tUM dila utte pAveM paraChAvAM
[Chittiye: term for a fair-skinned woman] you cast a shadow over my heart
ਭੇਜਦੀ ਨੀ ਕੁੜੀ ਡ੍ਰਿਪ ਬਲੂ ਨੀ ਨਾਲ
bhejadI nI ku.DI Dripa balU nI nAla
This [Kudi: girl/maiden] sends me "blue drip" style
ਗੁੱਟ 'ਤੇ ਰੋਲੈਕਸ ਟਾਈਮ ਦੀ ਨੀ ਪਰਵਾਹ
guTTa 'te rolaikasa TAIma dI nI paravAha
With a Rolex on my wrist, I don't care about the time
ਹੁਣ ਮੈਨੂੰ ਚੱਕ ਲੈ ਤੇ ਕਰ ਮੈਨੂੰ ਕਾਲ
huNa mainUM chakka lai te kara mainUM kAla
Now pick up the phone and give me a call