Dil
ਰਕਾਨੇ ਮੇਰਾ ਦਿਲ ਮੋੜ ਦੇ
rakAne merA dila mo.Da de
O graceful beauty [Rakaane: sophisticated, poised woman], give me back my heart,
ਮਰੇ ਆਂ ਅਸੀਂ ਤੇਰੀ ਤੋਰ 'ਤੇ
mare AM asIM terI tora 'te
I have fallen completely for your graceful walk.
ਤੂੰ ਜਾਣ-ਜਾਣ ਲੰਘਦੀ ਫਿਰੇਂ
tUM jANa-jANa laMghadI phireM
You keep strutting past me on purpose,
ਟਿਕੀ ਨਾ ਅੱਖ ਕਿਸੇ ਹੋਰ 'ਤੇ
TikI nA akkha kise hora 'te
Yet my gaze never settled on anyone else.
ਰਕਾਨੇ ਮੇਰਾ ਦਿਲ ਮੋੜ ਦੇ
rakAne merA dila mo.Da de
O graceful beauty [Rakaane: sophisticated, poised woman], give me back my heart,
ਮੇਰਾ ਦਿਲ ਮੋੜ ਦੇ
merA dila mo.Da de
Give me back my heart.
ਮਰੇ ਆਂ ਅਸੀਂ ਤੇਰੀ ਤੋਰ 'ਤੇ
mare AM asIM terI tora 'te
I have fallen completely for your graceful walk,
ਅਸੀਂ ਤੇਰੀ ਤੋਰ 'ਤੇ
asIM terI tora 'te
For your graceful walk.
ਤੂੰ ਜਾਣ-ਜਾਣ ਲੰਘਦੀ ਫਿਰੇਂ
tUM jANa-jANa laMghadI phireM
You keep strutting past me on purpose,
ਤੂੰ ਲੰਘਦੀ ਫਿਰੇਂ
tUM laMghadI phireM
You keep strutting past me.
ਟਿਕੀ ਨਾ ਅੱਖ ਕਿਸੇ ਹੋਰ 'ਤੇ
TikI nA akkha kise hora 'te
Yet my gaze never settled on anyone else,
ਕਿਸੇ ਹੋਰ 'ਤੇ
kise hora 'te
On anyone else.
ਕੁਝ ਤਾਂ ਸਾਨੂੰ ਕਹਿ ਬੱਲੀਏ
kujha tAM sAnUM kahi ballIe
Say something to me now, my darling [Ballye: affectionate term for a lovely young woman],
ਦਿਲ ਦੇ ਕੋਲੇ ਰਹਿ ਬੱਲੀਏ
dila de kole rahi ballIe
Stay close to my heart, my darling [Ballye: affectionate term for a lovely young woman].
ਜਿੱਥੇ ਤੂੰ ਸਾਨੂੰ ਛੱਡ ਕੇ ਗਈ
jitthe tUM sAnUM ChaDDa ke gaI
Right where you left me behind,
ਨੀ ਖੜ੍ਹਾ ਮੁੰਡਾ ਉਸੇ ਮੋੜ 'ਤੇ
nI kha.DhA muMDA use mo.Da 'te
This boy stands waiting at that very same turn.
ਤੂੰ ਚਿੱਟਾ ਸੂਟ ਪਾ ਕੇ ਨਿਕਲੀ
tUM chiTTA sUTa pA ke nikalI
Stepping out draped in a white suit,
ਨਾ ਹੱਥ ਆਵੇਂ ਜਿਵੇਂ ਤਿਤਲੀ
nA hattha AveM jiveM titalI
You slip away untouched just like a butterfly.
ਨੀ ਲੁੱਕ ਮੇਰਾ ਠੰਡਰ ਕੁੜੇ
nI lukka merA ThaMDara ku.De
My presence brings the thunder, girl [Kudi: maiden],
ਤੇ ਅੱਖ ਤੇਰੀ ਬਿਜਲੀ ਜਿਹੀ
te akkha terI bijalI jihI
While your gaze strikes sharp like lightning.
ਲੁਕੋਵਾਂ ਤੈਨੂੰ ਜੱਗ ਤੋਂ ਕੁੜੇ
lukovAM tainUM jagga toM ku.De
I want to hide you away from the whole world, girl [Kudi: maiden],
ਲੁਕੋਵਾਂ ਤੈਨੂੰ ਸਭ ਤੋਂ ਕੁੜੇ
lukovAM tainUM sabha toM ku.De
I want to shelter you from everyone, girl [Kudi: maiden].
ਸੁਣਿਆ ਮੈਂ ਤੂੰ ਕਿਤਾਬਾਂ ਪੜ੍ਹਦੀ
suNiA maiM tUM kitAbAM pa.DhadI
I've heard that you love reading books,
ਮੇਰੇ ਦਿਲ ਦੇ ਤੂੰ ਪੰਨੇ ਫੋਲ ਦੇ
mere dila de tUM paMne phola de
So turn over the pages of my heart as well.
ਰਕਾਨੇ ਮੇਰਾ ਦਿਲ ਮੋੜ ਦੇ
rakAne merA dila mo.Da de
O graceful beauty [Rakaane: sophisticated, poised woman], give me back my heart,
ਮਰੇ ਆਂ ਅਸੀਂ ਤੇਰੀ ਤੋਰ 'ਤੇ
mare AM asIM terI tora 'te
I have fallen completely for your graceful walk.
ਤੂੰ ਜਾਣ-ਜਾਣ ਲੰਘਦੀ ਫਿਰੇਂ
tUM jANa-jANa laMghadI phireM
You keep strutting past me on purpose,
ਟਿਕੀ ਨਾ ਅੱਖ ਕਿਸੇ ਹੋਰ 'ਤੇ
TikI nA akkha kise hora 'te
Yet my gaze never settled on anyone else.
ਰਕਾਨੇ ਮੇਰਾ ਦਿਲ ਮੋੜ ਦੇ
rakAne merA dila mo.Da de
O graceful beauty [Rakaane: sophisticated, poised woman], give me back my heart,
ਮੇਰਾ ਦਿਲ ਮੋੜ ਦੇ
merA dila mo.Da de
Give me back my heart.
ਮਰੇ ਆਂ ਅਸੀਂ ਤੇਰੀ ਤੋਰ 'ਤੇ
mare AM asIM terI tora 'te
I have fallen completely for your graceful walk,
ਅਸੀਂ ਤੇਰੀ ਤੋਰ 'ਤੇ
asIM terI tora 'te
For your graceful walk.
ਤੂੰ ਜਾਣ-ਜਾਣ ਲੰਘਦੀ ਫਿਰੇਂ
tUM jANa-jANa laMghadI phireM
You keep strutting past me on purpose,
ਤੂੰ ਲੰਘਦੀ ਫਿਰੇਂ
tUM laMghadI phireM
You keep strutting past me.
ਟਿਕੀ ਨਾ ਅੱਖ ਕਿਸੇ ਹੋਰ 'ਤੇ
TikI nA akkha kise hora 'te
Yet my gaze never settled on anyone else,
ਕਿਸੇ ਹੋਰ 'ਤੇ
kise hora 'te
On anyone else.
ਨੀ ਮੈਂ ਦੁਨੀਆ ਦੇ ਵੇਖੇ ਕੁੜੇ ਵੱਖਰੇ ਨੇ ਰੰਗ
nI maiM dunIA de vekhe ku.De vakkhare ne raMga
I have seen all the diverse shades of this world, girl [Kudi: maiden],
ਆਉਂਦੇ ਮਿਲਣ ਉਹ ਵੱਖਰੇ ਜਿਹੇ ਚਿਹਰੇ ਨੇ
AuMde milaNa uha vakkhare jihe chihare ne
Countless distinct faces come cross my path.
ਹੁਸਨਾਂ ਦੇ ਮੇਲਿਆਂ 'ਚ ਨਜ਼ਰਾਂ ਮਿਲਣ
husanAM de meliAM 'cha naja਼rAM milaNa
Eyes meet across carnivals of breathtaking beauties,
ਪਰ ਸੁਫ਼ਨੇ ਹੀ ਆਉਂਦੇ ਮੈਨੂੰ ਤੇਰੇ ਨੇ
para supha਼ne hI AuMde mainUM tere ne
Yet you are the only one who visits my dreams.
ਹਾਏ ਮੈਨੂੰ ਚੌਧਵੀਂ ਦੇ ਚੰਨ ਵਾਂਗੂ ਤੂੰ ਲੱਗਦੀ
hAe mainUM chaudhavIM de chaMna vAMgU tUM laggadI
Oh, you shine for me just like the fourteenth night's full moon,
ਹਾਂ ਤੇਰੇ ਗੋਰਿਆਂ ਪੈਰਾਂ ਦੇ ਥੱਲੇ ਮਿੱਟੀ ਨੱਚਦੀ
hAM tere goriAM pairAM de thalle miTTI nachchadI
Yes, even the earth beneath your fair feet seems to dance.
ਜ਼ੁਲਫ਼ਾਂ ਹਟਾਵੇਂ ਜਦੋਂ ਮੱਥੇ ਤੋਂ ਕੁੜੇ
ja਼ulapha਼AM haTAveM jadoM matthe toM ku.De
Whenever you brush those stray locks off your forehead, girl [Kudi: maiden],
ਤੂੰ ਕਰੇਂ ਦਿਨਾਂ ਉੱਤੇ ਕਹਿਰ ਤੂੰ ਸੜਾਉਂਦੀ ਜਿੰਦੜੀ
tUM kareM dinAM utte kahira tUM sa.DAuMdI jiMda.DI
You wreak havoc on my days and set my soul ablaze.
ਕੁਝ ਤਾਂ ਹੁਣ ਕਹਿ ਬੱਲੀਏ
kujha tAM huNa kahi ballIe
Say something to me at last, my darling [Ballye: affectionate term for a lovely young woman],
ਦਿਲ ਦੇ ਕੋਲੇ ਰਹਿ ਬੱਲੀਏ
dila de kole rahi ballIe
Stay close to my heart, my darling [Ballye: affectionate term for a lovely young woman].
ਪੱਟਿਆ ਤੇਰੀ ਅੱਖ ਨੇ ਕੁੜੇ
paTTiA terI akkha ne ku.De
Your eyes have utterly conquered [Puttia: swept off feet/shaken up] me, girl [Kudi: maiden],
ਪੱਟਿਆ ਸਾਨੂੰ ਤੇਰੀ ਤੋਰ ਨੇ
paTTiA sAnUM terI tora ne
Your stately gait has utterly swept me away.
ਰਕਾਨੇ ਮੇਰਾ ਦਿਲ ਮੋੜ ਦੇ
rakAne merA dila mo.Da de
O graceful beauty [Rakaane: sophisticated, poised woman], give me back my heart,
ਮਰੇ ਆਂ ਅਸੀਂ ਤੇਰੀ ਤੋਰ 'ਤੇ
mare AM asIM terI tora 'te
I have fallen completely for your graceful walk.
ਤੂੰ ਜਾਣ-ਜਾਣ ਲੰਘਦੀ ਫਿਰੇਂ
tUM jANa-jANa laMghadI phireM
You keep strutting past me on purpose,
ਟਿਕੀ ਨਾ ਅੱਖ ਕਿਸੇ ਹੋਰ 'ਤੇ
TikI nA akkha kise hora 'te
Yet my gaze never settled on anyone else.
ਰਕਾਨੇ ਮੇਰਾ ਦਿਲ ਮੋੜ ਦੇ
rakAne merA dila mo.Da de
O graceful beauty [Rakaane: sophisticated, poised woman], give me back my heart,
ਮੇਰਾ ਦਿਲ ਮੋੜ ਦੇ
merA dila mo.Da de
Give me back my heart.
ਮਰੇ ਆਂ ਅਸੀਂ ਤੇਰੀ ਤੋਰ 'ਤੇ
mare AM asIM terI tora 'te
I have fallen completely for your graceful walk,
ਅਸੀਂ ਤੇਰੀ ਤੋਰ 'ਤੇ
asIM terI tora 'te
For your graceful walk.
ਤੂੰ ਜਾਣ-ਜਾਣ ਲੰਘਦੀ ਫਿਰੇਂ
tUM jANa-jANa laMghadI phireM
You keep strutting past me on purpose,
ਤੂੰ ਲੰਘਦੀ ਫਿਰੇਂ
tUM laMghadI phireM
You keep strutting past me.
ਟਿਕੀ ਨਾ ਅੱਖ ਕਿਸੇ ਹੋਰ 'ਤੇ
TikI nA akkha kise hora 'te
Yet my gaze never settled on anyone else,
ਕਿਸੇ ਹੋਰ 'ਤੇ
kise hora 'te
On anyone else.