GT Road
ਓਹ ਬਿੱਲੋ 4G ਦੇ ਰਿੰਮ ਜੀ.ਟੀ. ਰੋਡ ਉੱਤੇ ਨੀ
oha billo 4G de riMma jI.TI. roDa utte nI
Oh [Billo: a term of endearment for a beautiful girl], 4G rims spinning on the GT Road,
ਨਸ਼ੇ ਪੱਤੇ ਦੀ ਨੀ ਲੋੜ ਬੱਸ ਤੋੜ ਤੇਰੀ ਨੀ
nasa਼e patte dI nI lo.Da bassa to.Da terI nI
No need for any intoxicants, I'm just addicted to your vibe.
ਕਹਿੰਦੇ ਮਾਲਵੇ ਦੇ ਜੱਟ ਬੜੇ ਕੌੜੇ ਬੰਦੇ ਨੀ
kahiMde mAlave de jaTTa ba.De kau.De baMde nI
They say the [Jatts: land-owning agricultural community known for pride] of Malwa are bitter men,
ਵੇਖ ਮੁੰਡੇ ਦੀ ਅਟੌਰ ਜਿਊਣੇ ਮੌੜ ਵਾਂਗੂੰ ਨੀ
vekha muMDe dI aTaura jiUNe mau.Da vAMgUM nI
But look at this boy's [Madak: stately pride/swagger], just like the legend [Jeona Morh: a famous Punjabi folk hero/outlaw].
ਇੱਕ ਮਿੱਠੀ ਜਿਹੀ ਤੂੰ ਨਾਲ਼ੇ ਪਿੱਛੇ ਇੱਕ ਰੂਹ
ikka miTThI jihI tUM nAla਼e pichChe ikka rUha
You are a sweet one, and behind me follows a loyal soul,
ਕਦੇ ਕੈਲੀ ਵਿਚ ਕੀਤੀ ਅਸੀਂ ਚੌੜ ਕੁੜੇ ਨੀ
kade kailI vicha kItI asIM chau.Da ku.De nI
We once caused a [Chaur: playful chaos/frenzy] back in Cali [Ni/Nee: gender-specific vocative for a woman].
ਡੋਲੀ 1911 ਹਿੱਪ ਨਾਲ਼ ਟੰਗੀ
DolI 1911 hippa nAla਼ TaMgI
A [1911: reference to a Colt pistol] tucked right against the hip,
ਦੱਸ ਸਿੱਧੂ ਮੂਹਰੇ ਕੁੜੇ ਕਿਹੜਾ ਆ ਕੇ ਖੰਘੇ
dassa siddhU mUhare ku.De kiha.DA A ke khaMghe
Tell me [Kudiye: girl/maiden], who dares to [Khanghe: literally 'cough', meaning to challenge or confront] [Sidhu: Self-reference to the artist]?
ਹਾਣੀ ਲੀੜਿਆਂ ਤੋਂ ਚਮਕ ਕਰੋਮ ਬਿੱਲੋ ਦਿਲਾਂ ਤੋਂ ਆਂ ਮੁੰਡੇ ਅਸੀਂ ਰਿੱਚ ਨੀ
hANI lI.DiAM toM chamaka karoma billo dilAM toM AM muMDe asIM richcha nI
My peers shine through their clothes, but we boys are rich from the heart, [Billo: term of endearment].
ਹੈਂਗਰ ਕਦੇ ਲੱਗੇ ਮੈਲਰੋਜ਼ ਤੇਰੀ ਫੁੱਲਾਂ ਜਿਹੀ ਮਹਿਕ ਸਾਨੂੰ ਪੱਟ ਗਈ
haiMgara kade lagge mailaroja਼ terI phullAM jihI mahika sAnUM paTTa gaI
Sometimes we're hanging out on Melrose, your flower-like scent has [Patt: swept me away/conquered me].
ਓਹ ਉੱਤੋਂ ਪ੍ਰਾਡਾ ਏ ਪੈਰ ਵੇਖ ਡੋਬਰਾਂ ਦੀ ਜੋੜੀ ਕਿੰਨੀ ਜੱਚਦੀ
oha uttoM prADA e paira vekha DobarAM dI jo.DI kiMnI jachchadI
Oh, wearing Prada on top, look how this pair of Dobermans suits my feet.
ਨਿਸ਼ਾਨੀ ਦਿੱਤੀ ਰੱਖ ਨੀ ਕਲੋਜ਼ ਲਾ ਲੈ ਜੱਟ ਨਾਲ਼ ਯਾਰੀ ਜੇ ਕੋਈ ਸ਼ੱਕ ਨੀ
nisa਼AnI dittI rakkha nI kaloja਼ lA lai jaTTa nAla਼ yArI je koI sa਼kka nI
Keep the token I gave you close, start a [Yaari: friendship/loyalty] with this [Jatt] if you have no doubt.
ਜੇ ਕੋਈ ਸ਼ੱਕ ਨੀ
je koI sa਼kka nI
If you have no doubt,
ਜੇ ਕੋਈ ਸ਼ੱਕ ਨੀ
je koI sa਼kka nI
If you have no doubt,
ਨਿਸ਼ਾਨੀ ਦਿੱਤੀ ਰੱਖ ਨੀ ਕਲੋਜ਼ ਲਾ ਲੈ ਜੱਟ ਨਾਲ਼ ਯਾਰੀ ਜੇ ਕੋਈ ਸ਼ੱਕ ਨੀ
nisa਼AnI dittI rakkha nI kaloja਼ lA lai jaTTa nAla਼ yArI je koI sa਼kka nI
Keep the token I gave you close, start a [Yaari: friendship/loyalty] with this [Jatt] if you have no doubt.
ਆਹ ਐਲ.ਵੀ. ਵੀ ਸਾਲੇ ਮਿਸ ਕਾਲਾਂ ਮਾਰਦੇ
Aha aila.vI. vI sAle misa kAlAM mArade
Even these [LV: Louis Vuitton] brands are [Saale: Playful taunt suggesting they are desperate for his attention] giving me missed calls,
ਭੈੜਾ ਮਾਮਾ ਗੱਗਾ ਐਲ.ਏ. ਆਇਆ ਪਿੱਛੇ ਕਾਰ ਦੇ
bhai.DA mAmA gaggA aila.e. AiA pichChe kAra de
The wicked uncle [Gagga: reference to a specific person or associate] has arrived in L.A. behind the car.
ਮਿਸ਼ਲਿਨ ਦੇ ਟਾਇਰ ਰਹਿੰਦੇ ਮੁੰਡੇ ਸਾੜਦੇ
misa਼lina de TAira rahiMde muMDe sA.Dade
The boys keep burning the rubber of these Michelin tires,
ਲੋਕੀ ਬਣਦੇ ਆ ਫੈਨ ਮੇਰੀ ਲੰਮੀ ਚਾਲ ਦੇ
lokI baNade A phaina merI laMmI chAla de
People have become fans of my long, steady stride.
ਇਨਟੈਂਸ਼ਨ ਪਿਓਰ ਸਾਡਾ ਬੈਗ ਸਿਕਿਓਰ ਅਸੀਂ ਕੈਲੀ ਨੂੰ ਆ ਟੰਗੇ ਆਇਆ ਬੈਕ ਉੱਤੇ ਨੀ
inaTaiMsa਼na piora sADA baiga sikiora asIM kailI nUM A TaMge AiA baika utte nI
Intentions are pure, the bag is secure, we've got Cali hooked on our back [Ni/Nee: vocative for a woman].
ਛੱਡ ਕੈਲੀ ਨੂੰ ਮੈਂ ਟੰਗੇ ਅਮੈਰਿਕਾ ਨੂੰ ਵੀ ਵੇਖੀਂ ਬਾਪੂ ਤੈਨੂੰ ਕਰੂਗਾ ਪ੍ਰਾਊਡ ਪੁੱਤ ਨੀ
ChaDDa kailI nUM maiM TaMge amairikA nUM vI vekhIM bApU tainUM karUgA prAUDa putta nI
Forget Cali, I've got America hooked; Father, watch your son make you proud.
ਆਹ ਰੋਟੀਆਂ ਵੀ ਤਾਜ਼ੀਆਂ ਨੇ ਪੱਕੀਆਂ
Aha roTIAM vI tAja਼IAM ne pakkIAM
The [Rotis: traditional flatbreads] are cooked fresh and warm,
ਨਾ ਪਾਉਂਦੀਆਂ ਵੀ ਜੱਫੀਆਂ ਨੇ ਕੰਧ ਨਾ ਮੈਂ ਟੱਪੀ ਕਿਸੇ ਨਾਰ ਲਈ
nA pAuMdIAM vI japphIAM ne kaMdha nA maiM TappI kise nAra laI
I don't go around hugging everyone, nor have I jumped walls for any woman.
ਆਹ ਮੈਸੀਆਂ ‘ਚ ਪੈਰ ਨਾ ਕੋਈ ਧਰੇ ਇਕੱਲਾ ਐਲ.ਵੀ. ਜਾਂ ਗੁੱਚੀ ਤੇਰੇ ਯਾਰ ਲਈ
Aha maisIAM ‘cha paira nA koI dhare ikallA aila.vI. jAM guchchI tere yAra laI
No one steps into these [Massies: Massey Ferguson tractors], only LV or Gucci for [Mitran: yours truly].
ਜੱਟ ਜਦੋਂ ਮੂਡ ਵਿਚ ਹੁੰਦਾ ਫਿਰ ਸਜਦੇ ਨੇ ਕੁੜੇ ਚਿੱਟੇ ਚਾਦਰੇ
jaTTa jadoM mUDa vicha huMdA phira sajade ne ku.De chiTTe chAdare
When the [Jatt] is in the mood, the [Chite Chadre: traditional white starched lower-cloth worn by Punjabi men] look stunning.
ਪੱਗਾਂ ਵਿੱਚ ਸਜਦੇ ਮਾਵਾਂ ਦੇ ਪੁੱਤ ਲਾਡਲੇ
paggAM vichcha sajade mAvAM de putta lADale
Mothers' beloved sons look graceful in their [Paggan: turbans].
ਪੁੱਤ ਲਾਡਲੇ
putta lADale
Beloved sons,
ਪੁੱਤ ਲਾਡਲੇ
putta lADale
Beloved sons,
ਜੱਟ ਜਦੋਂ ਮੂਡ ਵਿਚ ਹੁੰਦਾ ਫਿਰ ਸਜਦੇ ਨੇ ਕੁੜੇ ਚਿੱਟੇ ਚਾਦਰੇ
jaTTa jadoM mUDa vicha huMdA phira sajade ne ku.De chiTTe chAdare
When the [Jatt] is in the mood, the [Chite Chadre: traditional white starched lower-cloth worn by Punjabi men] look stunning.