Kalam Freestyle

by Supreme Sidhu

ਹਜੇ ਵੀ ਯਾਦ ਮੈਨੂੰ ਤੇਰੀ ਆਵੇ
haje vI yAda mainUM terI Ave
Even now, your memory haunts my mind
ਹਾਂ ਤੇਰਿਆਂ ਨੈਣਾਂ ਨੇ ਕਿੰਨੇ ਆ ਮਾਰੇ
hAM teriAM naiNAM ne kiMne A mAre
Yes, how many hearts have those eyes of yours slain?
ਹਾਂ ਜਾਨ ਵੀ ਕੱਢੇ ਜਦੋਂ ਸੂਟ ਪਾਵੇ
hAM jAna vI kaDDhe jadoM sUTa pAve
Yes, you steal my very soul whenever you wear that [Punjabi suit]
ਆ ਦੁਨੀਆ ਕਹਿੰਦੀ ਮੈਨੂੰ ਬੁਲਾਵੇ
A dunIA kahiMdI mainUM bulAve
The whole world calls out my name now
ਹਾਂ ਗੱਡੀ ਆ ਕਾਲੀ ਤੇ ਰੱਖੀ ਆ ਤੇਜ਼
hAM gaDDI A kAlI te rakkhI A teja਼
Yes, the car is black and I keep it at high speeds
ਹਾਂ ਮਾਮੇ ਲੱਭਦੇ ਸਾਡੀ ਪਲੇਟ
hAM mAme labbhade sADI paleTa
Yes, the [Maame: slang for police] are searching for my license plate
ਤੇ ਜਿੰਨੇ ਵੀ ਸਾਲੇ ਆ ਕਰਦੇ ਹੇਟ
te jiMne vI sAle A karade heTa
And as for all those [Saale: Playful taunt to rivals/haters] who keep hating
ਉਨ੍ਹਾਂ ਲਈ ਅਸੀਂ ਫੱਕ ਨਹੀਂ ਦਿੱਤਾ ਟੂ ਡੇਟ
unhAM laI asIM phakka nahIM dittA TU DeTa
I haven't given a single f*ck about them to date
ਹਾਂ ਗੰਨਾਂ ਦੇ ਰੌਂਦਾਂ ਨਾਲ ਜੱਟ ਜੇ ਆਉਂਦੇ ਨੇ
hAM gaMnAM de rauMdAM nAla jaTTa je AuMde ne
Yes, when [Jatt: a member of the land-owning agricultural community known for pride] arrive with rounds of ammo
ਖੇਤਾਂ 'ਚ ਜ਼ਮੀਨਾਂ 'ਚ ਪਲੇ ਪਏ ਆਉਂਦੇ ਨੇ
khetAM 'cha ja਼mInAM 'cha pale pae AuMde ne
Raised in the fields and lands, they come forth
ਜਿੰਮਾਂ 'ਚ ਜਾ-ਜਾ ਕੇ ਛਾਤੀ ਬਣਾਉਂਦੇ ਨੇ
jiMmAM 'cha jA-jA ke ChAtI baNAuMde ne
Hitting the gyms, they build their chests broad
ਵੈਰੀ ਨੂੰ ਟੰਗ ਕੇ ਪੁੱਠਾ ਲਮਕਾਉਂਦੇ ਨੇ
vairI nUM TaMga ke puTThA lamakAuMde ne
They hang the enemy upside down after a clash
ਆਪੇ ਤੋਂ ਘੱਟ ਨਾ ਹੁੰਦੀ ਆ ਰੇਸ
Ape toM ghaTTa nA huMdI A resa
The race against myself never slows down
ਤੇ ਸਿਰ ਦੀ ਨੱਡੀ ਬਹਿੰਦੀ ਆ ਮਾਈ ਫੇਸ
te sira dI naDDI bahiMdI A mAI phesa
And my main girl sits right by my side
ਹਾਂ ਕੱਢ ਕੇ ਦੇਖ ਤਾਂ ਜੱਟ ਦਾ ਕੇਸ
hAM kaDDha ke dekha tAM jaTTa dA kesa
Go ahead and check the criminal records of this [Jatt]
ਆ ਜੱਟਾਂ ਦਾ ਮੁੰਡਾ ਨਹੀਂ ਹੋਣਾ ਰਿਪਲੇਸ
A jaTTAM dA muMDA nahIM hoNA ripalesa
This son of a [Jatt] can never be replaced
ਹਜੇ ਵੀ ਯਾਦ ਮੈਨੂੰ ਤੇਰੀ ਆਵੇ
haje vI yAda mainUM terI Ave
Even now, your memory haunts my mind
ਹਾਂ ਤੇਰਿਆਂ ਨੈਣਾਂ ਨੇ ਕਿੰਨੇ ਆ ਮਾਰੇ
hAM teriAM naiNAM ne kiMne A mAre
Yes, how many hearts have those eyes of yours slain?
ਹਾਂ ਜਾਨ ਵੀ ਕੱਢੇ ਜਦੋਂ ਸੂਟ ਪਾਵੇ
hAM jAna vI kaDDhe jadoM sUTa pAve
Yes, you steal my very soul whenever you wear that [Punjabi suit]
ਆ ਦੁਨੀਆ ਕਹਿੰਦੀ ਮੈਨੂੰ ਬੁਲਾਵੇ
A dunIA kahiMdI mainUM bulAve
The whole world calls out my name now
ਹਾਂ ਆਉਂਦੀ ਏ ਕਹਾਣੀ ਯਾਰਾਂ ਦੀ 47
hAM AuMdI e kahANI yArAM dI 47
Yes, the story of these [Yaar: close friends/brothers] is lethal like an AK-47
ਕਈ ਬੰਦੇ ਨੇ ਬੁੜੀਆਂ ਬਣ ਕੇ ਰਾਜ਼ੀ
kaI baMde ne bu.DIAM baNa ke rAja਼I
Many men are happy acting like gossiping women
ਵੀਰੇ ਤੂੰ ਤਾਂ ਆਪਣੀ ਸ਼ਰਮ ਹੀ ਲਾਹ ਤੀ
vIre tUM tAM ApaNI sa਼rama hI lAha tI
Brother, you've completely stripped away your own shame
ਏ ਸਾਲੇ ਫਲੋ ਕੀਤੀ ਜਾਵੇ ਨਾ ਕਾਪੀ
e sAle phalo kItI jAve nA kApI
These [Saale: bastards] can't even copy my flow
ਮੇਰੇ ਸਾਰੇ ਯਾਰ ਖੜ੍ਹੇ ਮੇਰੇ ਨਾਲ ਨੇ
mere sAre yAra kha.Dhe mere nAla ne
All my [Yaar: brothers] stand firm right beside me
ਜਿੱਥੇ ਵੀ ਜਾਵਾਂ ਲੋਕੀ ਪਛਾਣਦੇ
jitthe vI jAvAM lokI paChANade
Wherever I go, people recognize the face
ਜਿਹਨੇ ਵੀ ਮੂਹਰੇ ਆਉਣਾ ਉਹਨੂੰ ਆਉਣ ਦੇ
jihane vI mUhare AuNA uhanUM AuNa de
Whoever wants to step up, just let them come
ਭੂਤਾਂ ਨੇ ਗਾਣੇ ਲਿਖੇ ਤੇਰੇ ਗਾਉਣ ਦੇ
bhUtAM ne gANe likhe tere gAuNa de
[Bhuta: Self-reference to the song's writer/collaborator] wrote these songs for you to sing
ਬਾਈ ਆ ਮੋਰਨੀ ਜੱਟ ਦੇ ਪੱਟ ਤੇ
bAI A moranI jaTTa de paTTa te
Brother, there’s a peacock tattooed on this [Jatt's] thigh
ਸੰਘ 'ਚ ਤੁੰਨ ਕੇ ਅਸਲਾ ਨੱਪਦੇ
saMgha 'cha tuMna ke asalA nappade
We shove the [Asla: weaponry/firearms] down their throats and pin them
ਧੁੱਪ 'ਚ ਵੈਰੀ ਵੀ ਦੇਖ ਕਿਵੇਂ ਕੰਬਦੇ
dhuppa 'cha vairI vI dekha kiveM kaMbade
Look how the enemies tremble even in the bright sun
ਗਿੱਟੇ ਤੇ ਗੋਲੀ ਮਾਰਾਂ ਦੇਖ ਟੱਪਦੇ
giTTe te golI mArAM dekha Tappade
I’ll put a bullet in their ankle and watch them dance
ਹਜੇ ਵੀ ਯਾਦ ਮੈਨੂੰ ਤੇਰੀ ਆਵੇ
haje vI yAda mainUM terI Ave
Even now, your memory haunts my mind
ਹਾਂ ਤੇਰਿਆਂ ਨੈਣਾਂ ਨੇ ਕਿੰਨੇ ਆ ਮਾਰੇ
hAM teriAM naiNAM ne kiMne A mAre
Yes, how many hearts have those eyes of yours slain?
ਹਾਂ ਜਾਨ ਵੀ ਕੱਢੇ ਜਦੋਂ ਸੂਟ ਪਾਵੇ
hAM jAna vI kaDDhe jadoM sUTa pAve
Yes, you steal my very soul whenever you wear that [Punjabi suit]
ਆ ਦੁਨੀਆ ਕਹਿੰਦੀ ਮੈਨੂੰ ਬੁਲਾਵੇ
A dunIA kahiMdI mainUM bulAve
The whole world calls out my name now
ਹਜੇ ਵੀ ਯਾਦ ਮੈਨੂੰ ਤੇਰੀ ਆਵੇ
haje vI yAda mainUM terI Ave
Even now, your memory haunts my mind
ਹਾਂ ਤੇਰਿਆਂ ਨੈਣਾਂ ਨੇ ਕਿੰਨੇ ਆ ਮਾਰੇ
hAM teriAM naiNAM ne kiMne A mAre
Yes, how many hearts have those eyes of yours slain?
ਹਾਂ ਜਾਨ ਵੀ ਕੱਢੇ ਜਦੋਂ ਸੂਟ ਪਾਵੇ
hAM jAna vI kaDDhe jadoM sUTa pAve
Yes, you steal my very soul whenever you wear that [Punjabi suit]
ਆ ਦੁਨੀਆ ਕਹਿੰਦੀ ਮੈਨੂੰ ਬੁਲਾਵੇ
A dunIA kahiMdI mainUM bulAve
The whole world calls out my name now

Share

More by Supreme Sidhu

View all songs →