Kinna Roye
ਜਦੋਂ ਹੋ ਤੋੜੀ ਨੀ ਤੂੰ ਸਾਡੇ ਨਾਲ ਗੱਲ ਨੀ
jadoM ho to.DI nI tUM sADe nAla galla nI
When you snapped the threads of our conversation, [Ni/Nee: a gender-specific vocative used to address a woman directly]
ਕੀ ਦੱਸਾਂ ਕਿੰਨਾ ਰੋਏ ਕੀ ਦੱਸਾਂ ਕਿੰਨਾ ਰੋਏ
kI dassAM kiMnA roe kI dassAM kiMnA roe
How can I say how much I cried? How can I say how much I cried?
ਜਦੋਂ ਹੋ ਮੋੜੀ ਨੀ ਤੂੰ ਸਾਡੀ ਦਿੱਤੀ ਵੰਗ ਨੀ
jadoM ho mo.DI nI tUM sADI dittI vaMga nI
When you returned the [Vang: traditional glass or metal bangle given as a token of love] I gave you, [Ni/Nee: a gender-specific vocative used to address a woman directly]
ਕੀ ਦੱਸਾਂ ਕਿੰਨਾ ਰੋਏ ਕੀ ਦੱਸਾਂ ਕਿੰਨਾ ਰੋਏ
kI dassAM kiMnA roe kI dassAM kiMnA roe
How can I say how much I cried? How can I say how much I cried?
ਮੇਰੇ ਦਿਲ ਵਿਚ ਰਹਿੰਦੀ ਹੈਂ ਤੂੰ
mere dila vicha rahiMdI haiM tUM
You still reside within my heart
ਖ਼ਵਾਬਾਂ ਨਾਲ ਖਹਿੰਦੀ ਹੈਂ ਤੂੰ
kha਼vAbAM nAla khahiMdI haiM tUM
You still brush against my dreams
ਹੁਸਨ ਤੇਰੇ 'ਤੇ ਮਰ ਗਏ
husana tere 'te mara gae
I’ve sacrificed my soul for your beauty
ਹਾਏ ਆਉਂਦੀ ਜਾਂਦੀ ਰਹਿੰਦੀ ਹੈਂ ਤੂੰ
hAe AuMdI jAMdI rahiMdI haiM tUM
Oh, you keep coming and going through my mind
ਸੋਚਾਂ ਵਿਚ ਬਹਿੰਦੀ ਹੈਂ ਤੂੰ
sochAM vicha bahiMdI haiM tUM
You take your seat within my thoughts
ਸਾਡੀ ਵਾਰੀ ਹੰਝੂ ਮੁੱਕ ਗਏ
sADI vArI haMjhU mukka gae
But for my turn, the tears have finally run dry
ਨੈਣਾਂ ਨੇ ਮੇਰੀ ਜੋ ਹੰਢਾਈ ਐ ਪੀੜ
naiNAM ne merI jo haMDhAI ai pI.Da
The agony that my eyes have endured
ਨੈਣਾਂ ਨੇ ਮੇਰੀ ਓਏ
naiNAM ne merI oe
Oh, these eyes of mine...
ਨੈਣਾਂ ਨੇ ਮੇਰੀ ਜੋ ਹੰਢਾਈ ਐ ਪੀੜ
naiNAM ne merI jo haMDhAI ai pI.Da
The agony that my eyes have endured
ਜਦੋਂ ਹੋ ਤੋੜੀ ਨੀ ਤੂੰ ਸਾਡੇ ਨਾਲ ਗੱਲ ਨੀ
jadoM ho to.DI nI tUM sADe nAla galla nI
When you snapped the threads of our conversation, [Ni/Nee: a gender-specific vocative used to address a woman directly]
ਕੀ ਦੱਸਾਂ ਕਿੰਨਾ ਰੋਏ ਕੀ ਦੱਸਾਂ ਕਿੰਨਾ ਰੋਏ
kI dassAM kiMnA roe kI dassAM kiMnA roe
How can I say how much I cried? How can I say how much I cried?
ਜਦੋਂ ਹੋ ਮੋੜੀ ਨੀ ਤੂੰ ਸਾਡੀ ਦਿੱਤੀ ਵੰਗ ਨੀ
jadoM ho mo.DI nI tUM sADI dittI vaMga nI
When you returned the [Vang: traditional glass or metal bangle given as a token of love] I gave you, [Ni/Nee: a gender-specific vocative used to address a woman directly]
ਕੀ ਦੱਸਾਂ ਕਿੰਨਾ ਰੋਏ ਕੀ ਦੱਸਾਂ ਕਿੰਨਾ ਰੋਏ
kI dassAM kiMnA roe kI dassAM kiMnA roe
How can I say how much I cried? How can I say how much I cried?
ਤੈਨੂੰ ਫੁੱਲਾਂ ਵਾਂਗੂੰ ਸਾਂਭ ਕੇ ਰੱਖਾਂ
tainUM phullAM vAMgUM sAMbha ke rakkhAM
I would have kept you safe like a delicate flower
ਤਾਰੇ ਗਿਣ ਝੋਲੀ ਵਿਚ ਰੱਖਾਂ
tAre giNa jholI vicha rakkhAM
I would have gathered the stars and placed them in your lap
ਦੱਸ ਕੀ ਪਾਉਣੀ ਹੈਂ ਤੂੰ
dassa kI pAuNI haiM tUM
Tell me, what is it that you desire?
ਹਾਏ ਸਹੇਲੀਆਂ 'ਚ ਬਹਿੰਦੀ ਹੈਂ ਤੂੰ
hAe sahelIAM 'cha bahiMdI haiM tUM
Oh, when you sit among your friends
ਨਾਮ ਮੇਰਾ ਲੈਂਦੀ ਹੈਂ ਤੂੰ
nAma merA laiMdI haiM tUM
Do you ever take my name?
ਬਾਹਵਾਂ-ਬਾਹਵਾਂ ਨਾਲ ਹੁਣ ਖਹਿੰਦੀ ਹੈਂ ਤੂੰ
bAhavAM-bAhavAM nAla huNa khahiMdI haiM tUM
Now you only brush past me, arm against arm
ਨੀ ਸੋਹਣੇ ਲਬ ਰੰਗੀਏ ਨੀ
nI sohaNe laba raMgIe nI
O girl with the beautifully colored lips
ਜਿਹੜੀ ਅੱਖਾਂ 'ਚ ਪਾ ਕੇ ਤੂੰ ਮੋੜੇਂਗੀ ਨੀ
jiha.DI akkhAM 'cha pA ke tUM mo.DeMgI nI
The way you look into my eyes and then turn away