NO CAP

by Supreme Sidhu

ਬੈਠੇ ਨਾਲ ਯਾਰ ਮੇਰੇ ਅੱਲੜਾਂ ਦੀ ਡਾਰ ਪਿੱਛੇ
baiThe nAla yAra mere alla.DAM dI DAra pichChe
My `[Yaar: close friends/brothers; carries significant cultural weight regarding loyalty]` sit with me, while a swarm of `[Kudi: girl/maiden]` follows behind
ਲੈਂਬੋ ਜਦੋਂ ਕੱਢੀ ਕੀਤਾ ਟ੍ਰੈਫਿਕ ਬਲੌਕ ਵੀਰੇ
laiMbo jadoM kaDDhI kItA Traiphika balauka vIre
When I brought the Lambo out, I blocked the whole traffic, brother
ਰੱਖੇ ਨੇ ਗਲੌਕ ਮੇਰੇ ਯਾਰਾਂ ਨੇ ਕੋਲ ਵੀਰੇ
rakkhe ne galauka mere yArAM ne kola vIre
My brothers keep Glocks tucked close by, brother
ਰੈਪ ਗੈਪ ਕਰੀ ਦੀ ਨੀ ਕੀਤੀ ਰੀਅਲ ਟੌਕ ਵੀਰੇ
raipa gaipa karI dI nI kItI rIala Tauka vIre
We don't do that "rap gap" nonsense, we only speak real talk, brother
ਬੈਠੇ ਨਾਲ ਯਾਰ ਮੇਰੇ ਅੱਲੜਾਂ ਦੀ ਡਾਰ ਪਿੱਛੇ
baiThe nAla yAra mere alla.DAM dI DAra pichChe
My brothers sit with me, while a swarm of `[Kudi: girl/maiden]` follows behind

ਕੈਲੀ ਤੋਂ ਆਇਆ ਕਿੱਥੋਂ ਮੁੰਡਾ ਨੀ
kailI toM AiA kitthoM muMDA nI
Where did this boy come from, all the way from Cali?
ਕਹਿੰਦੀ ਜਦੋਂ ਗਾਣੇ ਕੱਢੇ ਲੱਗੇ ਮੈਨੂੰ ਚੰਗਾ ਨੀ
kahiMdI jadoM gANe kaDDhe lagge mainUM chaMgA nI
She says when I drop my songs, she really feels the vibe
ਮਹਿੰਦੀ ਤੇਰੇ ਹੱਥਾਂ ਤੇ ਤੇ ਮੱਥੇ ਤੇ ਆ ਟਿੱਕਾ ਨੀ
mahiMdI tere hatthAM te te matthe te A TikkA nI
There’s henna on your hands and a `[Tikka: traditional jewelry worn on the forehead]` on your brow
ਅੱਲੜਾਂ ਦੇ ਦਿਲ ਠਾਰਾਂ ਗਾਣੇ ਜਦੋਂ ਲਿਖਾਂ ਨੀ
alla.DAM de dila ThArAM gANe jadoM likhAM nI
I soothe the hearts of young maidens when I write my verses
ਟੈੱਲ ਮੀ ਵਾਏ ਆਈ ਗੌਟ ਆਲ ਦਿਸ ਮਦਰਫਕਿੰਗ ਡ੍ਰਿੱਪ ਔਨ ਮੀ
Tailla mI vAe AI gauTa Ala disa madaraphakiMga Drippa auna mI
Tell me why I got all this motherfucking drip on me
ਆ ਲੋਕੀ ਝਾਕਦੇ ਆ ਜਦੋਂ ਕੋਲ ਦੀ ਮੈਂ ਲੰਘਾਂ ਨੀ
A lokI jhAkade A jadoM kola dI maiM laMghAM nI
People just stare in awe whenever I pass them by
ਗਲੇ ਤੇ ਆ ਗੋਲਡ ਤੇ ਆ ਚੈਨੀ ਦੇ ਆ ਖੰਡਾ ਨੀ
gale te A golaDa te A chainI de A khaMDA nI
Gold around my neck and a `[Khanda: the double-edged sword symbol of the Sikh faith]` on my chain
ਮਾੜਾ ਨਾ ਤੂੰ ਬੋਲ ਵੀ ਨਾ ਲੈ ਲਈਏ ਤੂੰ ਪੰਗਾ ਨੀ
mA.DA nA tUM bola vI nA lai laIe tUM paMgA nI
Don't speak ill of me, and don't you dare start a `[Panga: a mess/trouble or a needless confrontation]`
ਬੈਠੇ ਨਾਲ ਯਾਰ ਮੇਰੇ ਅੱਲੜਾਂ ਦੀ ਡਾਰ ਪਿੱਛੇ
baiThe nAla yAra mere alla.DAM dI DAra pichChe
My brothers sit with me, while a swarm of `[Kudi: girl/maiden]` follows behind
ਲੈਂਬੋ ਜਦੋਂ ਕੱਢੀ ਕੀਤਾ ਟ੍ਰੈਫਿਕ ਬਲੌਕ ਵੀਰੇ
laiMbo jadoM kaDDhI kItA Traiphika balauka vIre
When I brought the Lambo out, I blocked the whole traffic, brother
ਰੱਖੇ ਨੇ ਗਲੌਕ ਮੇਰੇ ਯਾਰਾਂ ਨੇ ਕੋਲ ਵੀਰੇ
rakkhe ne galauka mere yArAM ne kola vIre
My brothers keep Glocks tucked close by, brother
ਰੈਪ ਗੈਪ ਕਰੀ ਦੀ ਨੀ ਕੀਤੀ ਰੀਅਲ ਟੌਕ ਵੀਰੇ
raipa gaipa karI dI nI kItI rIala Tauka vIre
We don't do that "rap gap" nonsense, we only speak real talk, brother
ਬੈਠੇ ਨਾਲ ਯਾਰ ਮੇਰੇ ਅੱਲੜਾਂ ਦੀ ਡਾਰ ਪਿੱਛੇ
baiThe nAla yAra mere alla.DAM dI DAra pichChe
My brothers sit with me, while a swarm of `[Kudi: girl/maiden]` follows behind
ਲੈਂਬੋ ਜਦੋਂ ਕੱਢੀ ਕੀਤਾ ਟ੍ਰੈਫਿਕ ਬਲੌਕ ਵੀਰੇ
laiMbo jadoM kaDDhI kItA Traiphika balauka vIre
When I brought the Lambo out, I blocked the whole traffic, brother
ਰੱਖੇ ਨੇ ਗਲੌਕ ਮੇਰੇ ਯਾਰਾਂ ਨੇ ਕੋਲ ਵੀਰੇ
rakkhe ne galauka mere yArAM ne kola vIre
My brothers keep Glocks tucked close by, brother
ਰੈਪ ਗੈਪ ਕਰੀ ਦੀ ਨੀ ਕੀਤੀ ਰੀਅਲ ਟੌਕ ਵੀਰੇ
raipa gaipa karI dI nI kItI rIala Tauka vIre
We don't do that "rap gap" nonsense, we only speak real talk, brother
ਗੱਭਰੂ ਦਾ ਸ਼ਹਿਰ ਐ ਬਠਿੰਡਾ ਨੀ
gabbharU dA sa਼hira ai baThiMDA nI
This young man’s home city is Bathinda
ਏਰੀਏ 'ਚ ਵੱਜੇ ਜੈਲਦਾਰਾਂ ਦਾ ਆ ਮੁੰਡਾ ਨੀ
erIe 'cha vajje jailadArAM dA A muMDA nI
Known in the area as the son of the `[Zaildar: a powerful historical position of a village head/landlord]`
ਗੇੜਾ ਲਾ ਕੇ ਦੇਖੀਂ ਉੱਥੇ ਜੱਟ ਦੀ ਹਵੇਲੀ ਨੀ
ge.DA lA ke dekhIM utthe jaTTa dI havelI nI
Come take a stroll and see the `[Jatt: a member of the land-owning agricultural community known for pride]`'s mansion
ਆ ਪੂਰੀ ਸਾਡੀ ਟੌਹਰ ਨਾਲੇ ਘੈਂਟ ਯਾਰ ਬੇਲੀ ਨੀ
A pUrI sADI Tauhara nAle ghaiMTa yAra belI nI
Our `[Taur: stately pride/impressive charisma]` is complete, and my circle of friends is legendary
ਮੇਡ ਦਿਸ ਮਿਊਜ਼ਿਕ ਸ਼ਿਟ ਆਈ ਗੌਟ ਅ ਫਕਿੰਗ ਗ੍ਰਿੱਪ ਔਨ ਮੀ
meDa disa miUja਼ika sa਼iTa AI gauTa a phakiMga grippa auna mI
Made this music shit, I got a fucking grip on me
ਮੇਰੇ ਵਾਂਗੂ ਕੈਲੀ ਵਿੱਚੋਂ ਸੁੱਟੇ ਕਿਹੜਾ ਗਾਣੇ ਨੀ
mere vAMgU kailI vichchoM suTTe kiha.DA gANe nI
Who else from Cali drops bangers quite like I do?
ਰੱਬ ਦੀ ਆ ਮਿਹਰ ਨਾਲ ਲਾਈਫ ਸਾਡੀ ਚੰਗੀ ਨੀ
rabba dI A mihara nAla lAIpha sADI chaMgI nI
By God’s grace, our life is going beautifully
ਕਿਸੇ ਦਾ ਕੋਈ ਫ਼ਿਕਰ ਨਹੀਂ ਬੈਠੇ ਨਾਲ ਬੈਠੇ
kise dA koI pha਼ikara nahIM baiThe nAla baiThe
No worries about anyone, just sitting here with my brothers
ਬੈਠੇ ਨਾਲ ਯਾਰ ਮੇਰੇ ਅੱਲੜਾਂ ਦੀ ਡਾਰ ਪਿੱਛੇ
baiThe nAla yAra mere alla.DAM dI DAra pichChe
My brothers sit with me, while a swarm of `[Kudi: girl/maiden]` follows behind
ਲੈਂਬੋ ਜਦੋਂ ਕੱਢੀ ਕੀਤਾ ਟ੍ਰੈਫਿਕ ਬਲੌਕ ਵੀਰੇ
laiMbo jadoM kaDDhI kItA Traiphika balauka vIre
When I brought the Lambo out, I blocked the whole traffic, brother
ਰੱਖੇ ਨੇ ਗਲੌਕ ਮੇਰੇ ਯਾਰਾਂ ਨੇ ਕੋਲ ਵੀਰੇ
rakkhe ne galauka mere yArAM ne kola vIre
My brothers keep Glocks tucked close by, brother
ਰੈਪ ਗੈਪ ਕਰੀ ਦੀ ਨੀ ਕੀਤੀ ਰੀਅਲ ਟੌਕ ਵੀਰੇ
raipa gaipa karI dI nI kItI rIala Tauka vIre
We don't do that "rap gap" nonsense, we only speak real talk, brother
ਬੈਠੇ ਨਾਲ ਯਾਰ ਮੇਰੇ ਅੱਲੜਾਂ ਦੀ ਡਾਰ ਪਿੱਛੇ
baiThe nAla yAra mere alla.DAM dI DAra pichChe
My brothers sit with me, while a swarm of `[Kudi: girl/maiden]` follows behind
ਲੈਂਬੋ ਜਦੋਂ ਕੱਢੀ ਕੀਤਾ ਟ੍ਰੈਫਿਕ ਬਲੌਕ ਵੀਰੇ
laiMbo jadoM kaDDhI kItA Traiphika balauka vIre
When I brought the Lambo out, I blocked the whole traffic, brother
ਰੱਖੇ ਨੇ ਗਲੌਕ ਮੇਰੇ ਯਾਰਾਂ ਨੇ ਕੋਲ ਵੀਰੇ
rakkhe ne galauka mere yArAM ne kola vIre
My brothers keep Glocks tucked close by, brother
ਰੈਪ ਗੈਪ ਕਰੀ ਦੀ ਨੀ ਕੀਤੀ ਰੀਅਲ ਟੌਕ ਵੀਰੇ
raipa gaipa karI dI nI kItI rIala Tauka vIre
We don't do that "rap gap" nonsense, we only speak real talk, brother

Share

More by Supreme Sidhu

View all songs →