No Doubt
ਅਸੀਂ ਡਿੱਗਦੇ ਕਦੇ ਫ਼ੱਕ ਨਹੀਂ
asIM Diggade kade pha਼kka nahIM
We never, ever crumble or fall
ਹਾਰਡ ਵਰਕ ਇਹ ਲੱਕ ਨਹੀਂ
hAraDa varaka iha lakka nahIM
This is pure hard work, not just luck
ਕੰਮ 'ਤੇ ਕੋਈ ਸ਼ੱਕ ਨਹੀਂ
kaMma 'te koI sa਼kka nahIM
There is no doubt about my craft
ਦੇਖ ਪਾਉਂਦੇ ਅਸੀਂ ਖੱਪ ਨਹੀਂ
dekha pAuMde asIM khappa nahIM
Watch us, we don’t create unnecessary noise
ਅਸੀਂ ਡਿੱਗਦੇ ਕਦੇ ਫ਼ੱਕ ਨਹੀਂ
asIM Diggade kade pha਼kka nahIM
We never, ever crumble or fall
ਹਾਰਡ ਵਰਕ ਇਹ ਲੱਕ ਨਹੀਂ
hAraDa varaka iha lakka nahIM
This is pure hard work, not just luck
ਕੰਮ 'ਤੇ ਕੋਈ ਸ਼ੱਕ ਨਹੀਂ
kaMma 'te koI sa਼kka nahIM
There is no doubt about my craft
ਦੇਖ ਪਾਉਂਦੇ ਅਸੀਂ ਖੱਪ ਨਹੀਂ
dekha pAuMde asIM khappa nahIM
Watch us, we don’t create unnecessary noise
ਨੀ ਤੇਰੇ ਸ਼ਹਿਰ ਵਿਚ ਕੱਲੀ ਕੱਲੀ ਗਾਉਣ ਲੱਗ ਪਏ
nI tere sa਼hira vicha kallI kallI gAuNa lagga pae
Now in your city, every single person has started singing my tunes
ਨੀ ਤੇਰੇ ਸ਼ਹਿਰ ਵਿਚ ਕੁੜੀਆਂ ਨੇ ਗਾਣੇ ਰੱਟ ਲਏ
nI tere sa਼hira vicha ku.DIAM ne gANe raTTa lae
[Ni: a gender-specific vocative used to address a woman directly], in your city, the girls have memorized my songs
ਨੀ ਤੇਰੇ ਸ਼ਹਿਰ ਵਿਚ ਨਾਂ ਪਛਾਣ ਹੁੰਦੀ ਜੱਟ ਦੀ
nI tere sa਼hira vicha nAM paChANa huMdI jaTTa dI
[Ni: vocative], in your city, the [Jatt: a member of the land-owning agricultural community known for pride and lifestyle]’s name is widely recognized
ਨੀ ਪੁੱਛ ਵੈਰੀਆਂ ਦੇ ਕਿੰਨੇ ਅਸੀਂ ਵਹਿਮ ਕੱਢ 'ਤੇ
nI puchCha vairIAM de kiMne asIM vahima kaDDha 'te
[Ni: vocative], go ask my enemies how many of their delusions I’ve shattered
ਨੀ ਕਚਹਿਰੀਆਂ 'ਚ ਜੱਟਾਂ ਦੇ ਆ ਕੇਸ ਬੁੱਕਦੇ
nI kachahirIAM 'cha jaTTAM de A kesa bukkade
[Ni: vocative], the cases of these [Jatt: plural] roar in the courtrooms
ਤਾਹੀਓਂ ਮੈਨੂੰ ਸੁਣਦੇ ਆ ਲੋਕ ਲੁੱਕ ਲੁੱਕ ਕੇ
tAhIoM mainUM suNade A loka lukka lukka ke
That’s why people listen to me in secret, hiding away
ਮੇਰੀ ਲਿਖਤ ਲਿਖਾਈ 'ਤੇ ਵੀ ਕਿੰਨੇ ਸੜਦੇ
merI likhata likhAI 'te vI kiMne sa.Dade
So many are burning with envy over my lyrics and writing
ਹਾਂ ਬੀਟ ਖਿੱਚੀ ਚੱਲ ਬਾਹਰ ਨਹੀਂਓਂ ਮੁੱਕਦੇ
hAM bITa khichchI challa bAhara nahIMoM mukkade
Yeah, keep the beat rolling, the bars aren't going to end
ਮੇਰੇ ਏ.ਐਫ.1 ਉੱਤੇ ਟੈਗ ਹੁੰਦੇ ਨੇ
mere e.aipha.1 utte Taiga huMde ne
There are still tags hanging off my Air Force 1s
ਨੋਟਾਂ ਨਾਲ ਭਰੇ ਸਾਡੇ ਬੈਗ ਹੁੰਦੇ ਨੇ
noTAM nAla bhare sADe baiga huMde ne
Our bags are stuffed full with currency notes
ਰੌਂਦਾਂ ਨਾਲ ਭਰੇ ਸਾਡੇ ਮੈਗ ਹੁੰਦੇ ਨੇ
rauMdAM nAla bhare sADe maiga huMde ne
Our magazines are loaded to the brim with rounds
ਸੜਕਾਂ 'ਤੇ ਵਿਪ ਜ਼ਿਗ-ਜ਼ੈਗ ਹੁੰਦੇ ਨੇ
sa.DakAM 'te vipa ja਼iga-ja਼aiga huMde ne
We’re driving VIP zig-zags all over the roads
ਹਾਂ ਜੱਟ ਪਲਿਆ ਏ ਖਾ ਕੇ ਮੱਖਣ ਮਲਾਈ
hAM jaTTa paliA e khA ke makkhaNa malAI
Yeah, this [Jatt] was raised on butter and cream
ਜੱਟ ਪਿਆਰ ਕਰੇ ਦਿਲੋਂ ਵੇ ਤੂੰ ਹੁੰਨੀ ਕਾਹਤੋਂ ਸ਼ਾਈ
jaTTa piAra kare diloM ve tUM huMnI kAhatoM sa਼AI
This [Jatt] loves from the soul, why are you being so shy?
ਕਾਰਟੀਅਰ ਦੀ ਆ ਘੜੀ ਹੁੰਦੀ ਗੁੱਟ 'ਤੇ ਸਜਾਈ
kAraTIara dI A gha.DI huMdI guTTa 'te sajAI
A Cartier watch is adorned upon my wrist
ਚੈੱਕ ਕਰਦੇ ਨਾ ਅਸੀਂ ਬਿਨਾਂ ਗੱਲ ਤੋਂ ਲੜਾਈ
chaikka karade nA asIM binAM galla toM la.DAI
I don't go looking for a fight without a reason
ਅਸੀਂ ਡਿੱਗਦੇ ਕਦੇ ਫ਼ੱਕ ਨਹੀਂ
asIM Diggade kade pha਼kka nahIM
We never, ever crumble or fall
ਹਾਰਡ ਵਰਕ ਇਹ ਲੱਕ ਨਹੀਂ
hAraDa varaka iha lakka nahIM
This is pure hard work, not just luck
ਕੰਮ 'ਤੇ ਕੋਈ ਸ਼ੱਕ ਨਹੀਂ
kaMma 'te koI sa਼kka nahIM
There is no doubt about my craft
ਦੇਖ ਪਾਉਂਦੇ ਅਸੀਂ ਖੱਪ ਨਹੀਂ
dekha pAuMde asIM khappa nahIM
Watch us, we don’t create unnecessary noise
ਅਸੀਂ ਡਿੱਗਦੇ ਕਦੇ ਫ਼ੱਕ ਨਹੀਂ
asIM Diggade kade pha਼kka nahIM
We never, ever crumble or fall
ਹਾਰਡ ਵਰਕ ਇਹ ਲੱਕ ਨਹੀਂ
hAraDa varaka iha lakka nahIM
This is pure hard work, not just luck
ਕੰਮ 'ਤੇ ਕੋਈ ਸ਼ੱਕ ਨਹੀਂ
kaMma 'te koI sa਼kka nahIM
There is no doubt about my craft
ਦੇਖ ਪਾਉਂਦੇ ਅਸੀਂ ਖੱਪ ਨਹੀਂ
dekha pAuMde asIM khappa nahIM
Watch us, we don’t create unnecessary noise
ਜਿਹੜੇ ਮੂੰਹ ਵੀ ਨਹੀਂ ਦਿਖਾਉਂਦੇ ਸੀ ਦਿਖਾਉਣ ਲੱਗ ਪਏ
jiha.De mUMha vI nahIM dikhAuMde sI dikhAuNa lagga pae
Those who wouldn't even show their faces have started showing up
ਕਾਲ ਨਹੀਂਓਂ ਆਉਂਦੇ ਸੀ ਆਉਣ ਲੱਗ ਪਏ
kAla nahIMoM AuMde sI AuNa lagga pae
The calls that never used to come have started ringing in
ਬੀਬੂ ਨਾਮ ਮੇਰਾ ਲੈ ਕੇ ਇੰਪ੍ਰੈਸ ਕਰਦੇ
bIbU nAma merA lai ke iMpraisa karade
They try to impress others by dropping my name, Bibu [Self-reference to the artist's nickname]
ਕੰਮ ਕਰੀ ਚੱਲੋ ਅਸੀਂ ਨਹੀਂ ਸਟਰੈਸ ਕਰਦੇ
kaMma karI challo asIM nahIM saTaraisa karade
Just keep working, we don't let stress get to us
ਸਾਡੇ ਗਾਣੇ ਕਾਕਾ ਕੈਲੀ ਤੋਂ ਆ ਯੂਕੇ ਵੱਜਦੇ
sADe gANe kAkA kailI toM A yUke vajjade
My songs are bumping from Cali to the UK, kid
ਕੈਨੇਡਾ ਵਾਲੇ ਵੀ ਸਾਨੂੰ ਪਿਆਰ ਕਰਦੇ
kaineDA vAle vI sAnUM piAra karade
The people in Canada show us major love too
ਜਿਨ੍ਹਾਂ ਨੂੰ ਵੀ ਅਸੀਂ ਸੀ ਸਟਾਰ ਮੰਨਦੇ
jinhAM nUM vI asIM sI saTAra maMnade
Those whom I used to consider stars and idols
ਕਈ ਕਈ ਨਿਕਲੇ ਵੈਰੀ ਤੇ ਕਈ ਕਈ ਯਾਰ ਬਣ ਗਏ
kaI kaI nikale vairI te kaI kaI yAra baNa gae
Some turned out to be enemies, while some became [Yaar: close friends/brothers; carries significant weight regarding loyalty]
ਨੀ ਮਿਹਨਤ ਦੇ ਫੁੱਲ ਬਿੱਲੋ ਹੌਲੀ ਹੌਲੀ ਖਿੜਦੇ
nI mihanata de phulla billo haulI haulI khi.Dade
[Ni: vocative], the flowers of hard work bloom slowly, [Billo: term of endearment for a beautiful girl]
ਕਾਹਲੀ ਨਾ ਤੂੰ ਕਰ ਬਿੱਲੋ ਟਾਈਮ ਨਾ ਤੂੰ ਗਿਣ ਵੇ
kAhalI nA tUM kara billo TAIma nA tUM giNa ve
Don't be in a rush, [Billo], don't count the passing time
ਸਬਰ ਤਾਂ ਕਰ ਸਾਡਾ ਵੀ ਆਊ ਦਿਨ ਵੇ
sabara tAM kara sADA vI AU dina ve
Just have some patience, our day will come too
ਓ ਖੜ ਜਾ ਮਾੜਾ ਜਿਹਾ
o kha.Da jA mA.DA jihA
Oh, just wait a little moment
ਨੀ ਅੱਤ ਮੁੱਛਾਂ ਤੇ ਆ ਵੱਟ ਆ ਚੜ੍ਹਾ ਕੇ ਰੱਖਦੇ
nI atta muchChAM te A vaTTa A cha.DhA ke rakkhade
With style, we keep our mustaches curled upward with pride
ਉਹ ਬੱਕਰੇ ਬੁੱਕਰੇ ਵੀ ਬੁਲਾ ਕੇ ਰੱਖਦੇ
uha bakkare bukkare vI bulA ke rakkhade
We keep the [Bakra: literally 'calling the goat'; a celebratory folk shout of victory] echoing
ਯਾਰਾਂ ਨੂੰ ਏ ਦਿਲ 'ਚ ਵਸਾ ਕੇ ਰੱਖਦੇ
yArAM nUM e dila 'cha vasA ke rakkhade
We keep our [Yaar: brothers] enshrined within our hearts
ਹੇਟਰਾਂ ਨੂੰ ਮਿਡਲ ਫ਼ਿੰਗਰ ਚੜ੍ਹਾ ਕੇ ਰੱਖਦੇ
heTarAM nUM miDala pha਼iMgara cha.DhA ke rakkhade
And we keep our middle fingers raised to the haters
ਕਿਉਂਕਿ
kiuMki
Because...
ਅਸੀਂ ਡਿੱਗਦੇ ਕਦੇ ਫ਼ੱਕ ਨਹੀਂ
asIM Diggade kade pha਼kka nahIM
We never, ever crumble or fall
ਹਾਂਜੀ
hAMjI
Yes indeed
ਹਾਰਡ ਵਰਕ ਇਹ ਲੱਕ ਨਹੀਂ
hAraDa varaka iha lakka nahIM
This is pure hard work, not just luck
ਕੰਮ 'ਤੇ ਕੋਈ ਸ਼ੱਕ ਨਹੀਂ
kaMma 'te koI sa਼kka nahIM
There is no doubt about my craft
ਦੇਖ ਪਾਉਂਦੇ ਅਸੀਂ ਖੱਪ ਨਹੀਂ
dekha pAuMde asIM khappa nahIM
Watch us, we don’t create unnecessary noise
ਅਸੀਂ ਡਿੱਗਦੇ ਕਦੇ ਫ਼ੱਕ ਨਹੀਂ
asIM Diggade kade pha਼kka nahIM
We never, ever crumble or fall
ਹਾਰਡ ਵਰਕ ਇਹ ਲੱਕ ਨਹੀਂ
hAraDa varaka iha lakka nahIM
This is pure hard work, not just luck
ਕੰਮ 'ਤੇ ਕੋਈ ਸ਼ੱਕ ਨਹੀਂ
kaMma 'te koI sa਼kka nahIM
There is no doubt about my craft
ਦੇਖ ਪਾਉਂਦੇ ਅਸੀਂ ਖੱਪ ਨਹੀਂ
dekha pAuMde asIM khappa nahIM
Watch us, we don’t create unnecessary noise