Nova

by Supreme Sidhuft S Finesse

ਓ ਸਾਡੇ ਦਿਨਾਂ ਉੱਤੇ ਚੱਲਦੀਆਂ ਗੋਲੀਆਂ ਜਦੋਂ ਵੀ ਨੀਵੀਂ ਪਾ ਕੇ ਤੂੰ ਹੱਸੇ
o sADe dinAM utte challadIAM golIAM jadoM vI nIvIM pA ke tUM hasse
Oh, bullets are flying through my days whenever you look down and smile
ਦੇਖ ਸਾਡਾ ਕੀ ਆ ਹੋਇਆ ਪਿਆ ਹਾਲ ਵੇ ਜਦੋਂ ਤੂੰ ਸਾਡੇ ਵੱਲ ਦੀ ਤੱਕੇ
dekha sADA kI A hoiA piA hAla ve jadoM tUM sADe valla dI takke
See what a state I’ve been reduced to whenever you glance my way
ਹਾਂ ਮੈਨੂੰ ਨੀਂਦ ਨਾ ਆਵੇ ਮੈਨੂੰ ਚੈਨ ਨਾ ਆਵੇ ਬਸ ਬੁੱਲ੍ਹਾਂ ਉੱਤੇ ਨਾਮ ਤੇਰਾ ਰਚਿਆ ਪਿਆ
hAM mainUM nIMda nA Ave mainUM chaina nA Ave basa bullhAM utte nAma terA rachiA piA
Yes, I can’t find sleep, I can’t find peace, your name is etched upon my lips
ਰੂਹ ਜਿਸਮ ਚੋਂ ਕੱਢੇ ਮੇਰੀ ਨਜ਼ਰਾਂ ਨਾ ਛੱਡੇ ਕੁੜੇ ਤੇਰੇ ਉੱਤੇ ਝੱਲਾ ਜਿਹਾ ਹੋਇਆ ਮੈਂ ਫਿਰਾਂ
rUha jisama choM kaDDhe merI naja਼rAM nA ChaDDe ku.De tere utte jhallA jihA hoiA maiM phirAM
You pull the soul right out of my body, I can't take my eyes off you, [Kudiye: girl/maiden], I'm wandering around driven mad for you
ਹਾਂ ਮੈਨੂੰ ਰਾਤੀਂ ਚੰਦ ਮਿਲਿਆ ਤੇ ਕਰੇ ਸਿਫ਼ਤਾਂ ਤੇਰੇ ਬਾਰੇ
hAM mainUM rAtIM chaMda miliA te kare sipha਼tAM tere bAre
Yes, I met the moon last night and it was singing your praises
ਹਾਂ ਸੂਰਜ ਤੈਨੂੰ ਵੇਖ ਕੇ ਤਪਿਆ ਤੇ ਮੁੱਖ ਵੇਖ ਚਮਕਦੇ ਨੇ ਤਾਰੇ
hAM sUraja tainUM vekha ke tapiA te mukkha vekha chamakade ne tAre
Yes, the sun grew scorched just looking at you, and the stars shine brighter seeing your face
ਹਾਂ ਜ਼ਰਾ ਹੱਥ ਨਾਲ ਹੱਥ ਤਾਂ ਮਿਲਾ ਹਾਂ ਤੇਰੇ ਵਹਿਮ ਕੱਢੂੰਗਾ ਕੁੜੇ ਸਾਰੇ
hAM ja਼rA hattha nAla hattha tAM milA hAM tere vahima kaDDhUMgA ku.De sAre
Yes, just let your hand meet mine, and I’ll clear every doubt you have, [Kudiye: girl/maiden]
ਰਾਤਾਂ ਦੀਆਂ ਨੀਂਦਾਂ ਤੂੰ ਦਿੱਤੀਆਂ ਉਡਾ ਹਾਂ ਦੇਖ ਦਿਲ ਕਿੰਨੇ ਕੀਤੇ ਸਾਡੇ ਭਾਰੇ
rAtAM dIAM nIMdAM tUM dittIAM uDA hAM dekha dila kiMne kIte sADe bhAre
You’ve made the sleep of my nights fly away, look how heavy you've made my heart feel
ਹਾਂ ਦੇਖ ਦਿਲ ਕਿੰਨੇ ਕੀਤੇ ਸਾਡੇ ਭਾਰੇ
hAM dekha dila kiMne kIte sADe bhAre
Yes, look how heavy you've made my heart feel
ਹਾਂ ਦੇਖ ਦਿਲ ਕਿੰਨੇ ਕੀਤੇ ਸਾਡੇ ਭਾਰੇ
hAM dekha dila kiMne kIte sADe bhAre
Yes, look how heavy you've made my heart feel
ਨੀ ਤੇਰੇ ਗੱਲ੍ਹਾਂ ਤੇ ਆ ਲਾਲੀ ਸਾਨੂੰ ਦਿੱਸਦੀ ਜਦੋਂ ਤੂੰ ਸੰਗ-ਸੰਗ ਹੱਸਦੀ
nI tere gallhAM te A lAlI sAnUM dissadI jadoM tUM saMga-saMga hassadI
[Ni: a gender-specific vocative used to address a woman directly], I see that crimson glow on your cheeks when you laugh so shyly
ਲਾਲ ਚੁੰਨੀ ਲੈ ਕੇ ਆਈਂ ਕੁੜੇ ਸਿਰ ਤੇ ਬੰਨ੍ਹੂੰ ਮੈਂ ਪੱਗ ਨਾਲ ਜਚਣੀ
lAla chuMnI lai ke AIM ku.De sira te baMnhUM maiM pagga nAla jachaNI
Come wearing a red [Chunni: a long traditional scarf/veil], it’ll look stunning alongside the [Pagg: a turban, representing honor and identity] I tie
ਹੂੰ ਜਿੰਨੇ ਦਿਲ ਚ ਨੇ ਦੁੱਖ ਦੋ ਗੁਣ ਦੇਵਾਂ ਸੁੱਖ ਤੈਨੂੰ ਹਿੱਕ ਦੀ ਪਟਾਰੀ ਵਿਚ ਰੱਖਾਂ ਸਾਂਭ ਕੇ
hUM jiMne dila cha ne dukkha do guNa devAM sukkha tainUM hikka dI paTArI vicha rakkhAM sAMbha ke
Whatever sorrows are in your heart, I’ll give you double the joy, I’ll keep you safe in the locker of my chest
ਮੂਹਰੇ ਵੇਖ ਤੇਰਾ ਮੁੱਖ ਕੁੜੇ ਪੰਛੀ ਵੀ ਚੁੱਪ ਗਏ ਤੇ ਭੱਜੀਂ ਨਾ ਕਦੇ ਤੂੰ ਉਡਾਰੀ ਮਾਰ ਕੇ
mUhare vekha terA mukkha ku.De paMChI vI chuppa gae te bhajjIM nA kade tUM uDArI mAra ke
Looking at your face, even the birds have gone silent, don't you ever fly away from me
ਹਾਂ ਮੈਨੂੰ ਡਰ ਜਿਹਾ ਲੱਗਦਾ ਏ ਹਾਂ ਮੈਥੋਂ ਦੂਰ ਕਿਤੇ ਨਾ ਹੋ ਜੀ
hAM mainUM Dara jihA laggadA e hAM maithoM dUra kite nA ho jI
Yes, I feel a sense of fear, yes, don't ever wander far from me
ਕੱਲਾ-ਕੱਲਾ ਰੰਗ ਤੈਨੂੰ ਹੂੰ ਫੱਬਦਾ ਏ ਹਾਂ ਕਾਲਾ ਚਿੱਟਾ ਪੀਲਾ ਥੋੜ੍ਹਾ ਜਿਹਾ ਫ਼ਿਰੋਜ਼ੀ
kallA-kallA raMga tainUM hUM phabbadA e hAM kAlA chiTTA pIlA tho.DhA jihA pha਼iroja਼I
Every single color suits you perfectly, black, white, yellow, and a bit of turquoise
ਹਾਂ ਜੱਟ ਤੋਂ ਤੂੰ ਚੀਜ਼ ਤਾਂ ਮੰਗ ਤਾਂ ਸਹੀ ਛੱਡ ਇੱਕ ਕੁੜੇ ਲੈ ਕੇ ਦਊਂ ਮੈਂ ਸੌ ਨੀ
hAM jaTTa toM tUM chIja਼ tAM maMga tAM sahI ChaDDa ikka ku.De lai ke daUM maiM sau nI
Just ask [Jatt: a member of the land-owning agricultural community known for pride and lifestyle] for anything at all, instead of one, I’ll get you a hundred
ਤੂੰ ਅੱਜ ਬਸ ਹਿੱਕ ਤੇ ਕੁਝ ਨਾ ਕਹੀਂ ਹਾਂ ਸਾਨੂੰ ਲਿਆ ਨੀ ਤੂੰ ਕੁੜੇ ਸੱਚੀ ਖੋਹ ਨੀ
tUM ajja basa hikka te kujha nA kahIM hAM sAnUM liA nI tUM ku.De sachchI khoha nI
Today, just rest your head on my chest and say nothing, [Kudiye: girl/maiden], you’ve truly stolen me away
ਸਾਨੂੰ ਲਿਆ ਨੀ ਤੂੰ ਕੁੜੇ ਸੱਚੀ ਖੋਹ ਨੀ
sAnUM liA nI tUM ku.De sachchI khoha nI
You’ve truly stolen me away, [Kudiye: girl/maiden]
ਸਾਨੂੰ ਲਿਆ ਨੀ ਤੂੰ ਕੁੜੇ ਸੱਚੀ ਖੋਹ ਨੀ
sAnUM liA nI tUM ku.De sachchI khoha nI
You’ve truly stolen me away, [Kudiye: girl/maiden]

Share

More by Supreme Sidhu

View all songs →