Putt Jatt Da
ਕਦੇ ਕਿਸੇ ਦੀ ਕਮਾਈ ਨਾਲ ਕੀਤਾ ਨਾ ਪਲੇ
kade kise dI kamAI nAla kItA nA pale
Never did I gamble or feed off someone else's earnings
ਕੁੜੇ ਕਾਲੇ ਸਾਡੇ ਦਿਲ ਕੁੜੇ ਕਾਲੀਆਂ ਨੇ ਬਾਰੀਆਂ
ku.De kAle sADe dila ku.De kAlIAM ne bArIAM
O [Kudi: girl/maiden], dark are our hearts and tinted black are the windows
ਹਾਂ ਕਾਲੀਆਂ ਨੇ ਗੱਡੀਆਂ ਐਲ ਏ 'ਚ ਚਮਕਾਲੀਆਂ
hAM kAlIAM ne gaDDIAM aila e 'cha chamakAlIAM
Yes, jet-black are the rides polished to a shine out here in LA
ਹਾਂ ਦੰਦ ਸਾਡੇ ਧੁੱਪ 'ਚ ਮਾਰਨ ਲਿਸ਼ਕਾਰੇ
hAM daMda sADe dhuppa 'cha mArana lisa਼kAre
Yes, our teeth flash brilliantly under the blinding sun
ਹਾਂ ਸਾਰੇ ਕਲਾਕਾਰ ਸਾਡੇ ਤੋਂ ਸਟੇਅ ਅਵੇ
hAM sAre kalAkAra sADe toM saTea ave
Yes, all you other artists better keep your distance from us
ਹਾਂ ਚਲਾਉਣੀ ਨਹੀਂ ਤਾਂ ਕਾਹਤੋਂ ਚੱਕੀ ਫਿਰਦੇ ਸੰਤਾਲੀਆਂ
hAM chalAuNI nahIM tAM kAhatoM chakkI phirade saMtAlIAM
If you can't fire them, why wander around gripping forty-sevens?
ਨਿਭਾਉਣੀ ਨਹੀਂ ਤਾਂ ਐਵੇਂ ਨਾ ਲਾਇਆ ਕਰੋ ਯਾਰੀਆਂ
nibhAuNI nahIM tAM aiveM nA lAiA karo yArIAM
If you can't stay true to them, don't foster false [Yaar: close friends/brothers; carries significant cultural weight regarding loyalty]
ਲੱਟੀ ਨਾ ਸਾਡੀ ਨਜ਼ਰਾਂ ਨਾਲ ਨਜ਼ਰ ਮਿਲਾਵੇ
laTTI nA sADI naja਼rAM nAla naja਼ra milAve
No dame dares to lock eyes straight into mine
ਕੈਲੀ ਦੀ ਨਵੀਂ ਵੇਵ
kailI dI navIM veva
This is Cali’s brand new wave
ਸਿਲੰਡਰਾਂ ਦੀ ਰੇਸ, ਕਚਹਿਰੀਆਂ 'ਚ ਕੇਸ
silaMDarAM dI resa, kachahirIAM 'cha kesa
High-octane engine races and cases piled up in courtrooms
ਹਾਂ ਪੈਸਾ ਲੱਗੇ ਮੁਫ਼ਤ, ਹਾਂ ਹੱਥ ਮੇਰੇ ਦੇਖ
hAM paisA lagge mupha਼ta, hAM hattha mere dekha
Yeah, money feels easy now—just look at the grind on these hands
ਕੰਮ ਕਰ ਕਰ ਅੱਜ ਹਿੱਟ ਬੀਟ ਬਰੇਕਸ
kaMma kara kara ajja hiTTa bITa barekasa
Hustling day in and out, today the beats shatter all breaks
ਕੈਲੀ ਦਾ ਭਾਰ ਚੱਕ ਚੱਕ ਸੈੱਟ ਕਰਾਂ ਚੇਂਜ
kailI dA bhAra chakka chakka saiTTa karAM cheMja
Bearing the weight of Cali, I reset the entire game
ਮੈਂ ਲੈਣੀ ਚਿੱਟੀ ਰੇਂਜ
maiM laiNI chiTTI reMja
I'm set on grabbing that white Range Rover
ਹੋ ਡਾਇਮੰਡ ਨੇ ਅਸਲੀ ਨਾ ਪਾਇਆ ਕਦੇ ਫੇਕ
ho DAimaMDa ne asalI nA pAiA kade pheka
Oh, genuine are the diamonds, never flaunted anything fake
ਰੌ ਜੱਟ ਦੀ ਆ ਟੇਕ
rau jaTTa dI A Teka
Raw and pure is the pride of this [Jatt: a member of the land-owning agricultural community known for pride and lifestyle]
ਹੋ ਕੈਲੀ ਤੋਂ ਆ ਬੰਬੇ ਸੁਣੇ ਜੱਟ ਦੀ ਆ ਹੇਕ
ho kailI toM A baMbe suNe jaTTa dI A heka
Oh, from Cali all the way to Bombay, they bump this [Jatt: a member of the land-owning agricultural community known for pride and lifestyle]'s soaring vocals
ਹੋ ਮਿੱਤਰਾਂ ਦੀ ਗੱਡੀ 'ਚ ਮਾਣਕ ਦੀ ਆ ਟੇਪ
ho mittarAM dI gaDDI 'cha mANaka dI A Tepa
Oh, in this friend's ride, it's classic Kuldeep Manak blasting on tape
ਗਾਣੇ ਛੱਡ ਛੱਡ ਕੇ ਮਾਈਕ ਨੂੰ ਲੱਗੇ ਸੇਕ
gANe ChaDDa ChaDDa ke mAIka nUM lagge seka
Dropping tracks back to back until the microphone burns up with heat
ਹੋ ਕਲਮ ਆ ਤਿੱਖੀ ਤੇ ਤਿੱਖੀ ਆ ਮੇਰੀ ਮੇਖ
ho kalama A tikkhI te tikkhI A merI mekha
Oh, sharp is my pen, and just as sharp is my strike
[?] ਦੀ ਮੇਰੀ ਨੌਕਰੀ
[?] dI merI naukarI
Hustling hard day-in and day-out
ਹਾਂ ਪੰਜ ਸੌ ਆ ਘੋੜੇ ਥੱਲੇ ਹੁੱਡ ਦੇ
hAM paMja sau A gho.De thalle huDDa de
Yes, five hundred horses roar underneath this hood
ਤੇ ਮਾਰੀ ਨਾ ਆ ਅਸੀਂ ਕਦੇ ਫੋਕਰੀ
te mArI nA A asIM kade phokarI
And we’ve never bragged or put up an empty front
ਤੂੰ ਚੁੰਨੀ ਪਿੱਛੇ ਲੁਕਦੀ, ਤੂੰ ਚੁੰਨੀ ਪਿੱਛੇ ਲੁਕਦੀ
tUM chuMnI pichChe lukadI, tUM chuMnI pichChe lukadI
You keep hiding behind your veil, you keep hiding behind your veil
ਤੂੰ ਰੱਤ ਨੂੰ ਮਰਾਵੇਂਗੀ, ਤੂੰ ਹਾਲ ਕਿਉਂ ਨਹੀਂ ਪੁੱਛਦੀ
tUM ratta nUM marAveMgI, tUM hAla kiuM nahIM puchChadI
You’ll end up getting blood spilled, why don't you ask how I'm doing?
ਤੂੰ ਪਾਰਾ ਕੋਈ ਕਰਾਵੇਂਗੀ, ਹਾਂ ਜਾਨ ਸਾਡੀ ਸੁੱਕਦੀ
tUM pArA koI karAveMgI, hAM jAna sADI sukkadI
You'll drive my temper through the roof while my breath withers away
ਤੂੰ ਗਾਣਾ ਕੋਈ ਗਵਾਵੇਂਗੀ, ਤੇ ਕਲਮ ਨਹੀਂ ਮੁੱਕਦੀ
tUM gANA koI gavAveMgI, te kalama nahIM mukkadI
You'll make me waste a hit song on you, yet this pen never runs dry
ਤੂੰ ਸੋਚ ਕੇਰਾਂ ਸਾਡੇ ਬਾਰੇ, ਲਾਉਂਦੀ ਰਹਿੰਦੀ ਐਂ ਤੂੰ ਲਾਰੇ
tUM socha kerAM sADe bAre, lAuMdI rahiMdI aiM tUM lAre
Think of me just once, instead of dishing out sweet alibis
ਜੱਟ ਤੇਰਾ ਸ਼ਰਤਾਂ ਤੋਂ ਵੇਖ ਕਿੰਨੇ ਬਾਜ਼ੀ ਹਾਰੇ
jaTTa terA sa਼ratAM toM vekha kiMne bAja਼I hAre
Look at your [Jatt: a member of the land-owning agricultural community known for pride and lifestyle], see how many gambles he lost over conditions
ਅੰਬਰਾਂ 'ਚ ਲੈ ਜੂ ਜਾਮਾ ਗੱਡੀ 'ਚ ਦਿਖਾ ਦੂ ਤਾਰੇ
aMbarAM 'cha lai jU jAmA gaDDI 'cha dikhA dU tAre
I'll lift you to the skies and show you the stars right inside this ride
ਧੁੱਪ ਸੇਕ ਐਲ ਏ ਦੀ ਤੂੰ ਜੱਟ ਨਾਲ ਲੈ ਨਜ਼ਾਰੇ
dhuppa seka aila e dI tUM jaTTa nAla lai naja਼Are
Bask in the LA sunshine and live it up wild with this [Jatt: a member of the land-owning agricultural community known for pride and lifestyle]
ਮੈਂ ਤਾਂ ਕੀਤੀ ਬੁੱਕ ਮੈਂ ਟਿਕਟ ਵਨ ਵੇ
maiM tAM kItI bukka maiM TikaTa vana ve
I've already booked myself a one-way ticket
ਤਾਰਾਵਾਂ ਵੱਲ ਝਾਕ ਨਾ ਕਹਿੰਦੀਆਂ ਮੈਨੂੰ ਦੇਖ
tArAvAM valla jhAka nA kahiMdIAM mainUM dekha
Don't stare at the night sky, the stars themselves tell me to look their way
ਕੈਲੀ ਵਿੱਚ ਸਾਨੂੰ ਨਹੀਂ ਸਕਦਾ ਕੋਈ ਛੇੜ
kailI vichcha sAnUM nahIM sakadA koI Che.Da
Out here in Cali, nobody has the nerve to mess with us
ਹਾਂ ਮੈਂ ਸਾਰਿਆਂ ਦੀ ਰੇਂਜ ਵਿੱਚੋਂ ਬਾਹਰ
hAM maiM sAriAM dI reMja vichchoM bAhara
Yeah, I'm way beyond anyone's reach or radar
ਮੈਂ ਸਾਰਿਆਂ ਦੀ ਰੇਂਜ ਵਿੱਚੋਂ ਬਾਹਰ
maiM sAriAM dI reMja vichchoM bAhara
I'm way beyond anyone's reach or radar
ਬਾਪੂ ਦੇਖੀਂ ਗਾਣੇ ਲਿਖ ਲਿਖ ਕੇ ਨੀ ਪੁੱਤ ਤੇਰਾ ਬਣੂਗਾ ਸਟਾਰ
bApU dekhIM gANe likha likha ke nI putta terA baNUgA saTAra
Watch me, Father, penning these tracks, your boy is gonna be a superstar
ਬਾਪੂ ਦੇਖੀਂ ਗਾਣੇ ਲਿਖ ਲਿਖ ਕੇ ਨੀ ਪੁੱਤ ਤੇਰਾ ਬਣੂਗਾ ਸਟਾਰ
bApU dekhIM gANe likha likha ke nI putta terA baNUgA saTAra
Watch me, Father, penning these tracks, your boy is gonna be a superstar
ਬਾਪੂ ਦੇਖੀਂ ਗਾਣੇ ਲਿਖ ਲਿਖ ਕੇ ਨੀ ਪੁੱਤ ਤੇਰਾ ਬਣੂਗਾ ਸਟਾਰ
bApU dekhIM gANe likha likha ke nI putta terA baNUgA saTAra
Watch me, Father, penning these tracks, your boy is gonna be a superstar