Solo Dolo
ਕੰਮ ਮੇਰਾ ਹਾਰਡ ਵੀਰੇ
kaMma merA hAraDa vIre
My work is hard, brother
ਕਰਦਾ ਐ ਨੌਕ ਵੀਰੇ
karadA ai nauka vIre
It comes knocking, brother
ਪਿੱਟਬੁੱਲ ਰੱਖੀ ਦੇ
piTTabulla rakkhI de
I keep Pitbulls [Pitbull: a breed of dog often associated with protection and status in hip-hop culture]
ਜਾਹ ਹੋਣ ਲੌਕ ਵੀਰੇ
jAha hoNa lauka vIre
Whose jaws stay locked, brother
ਕੈਲੀ ਆਨ ਟੌਪ ਵੀਰੇ
kailI Ana Taupa vIre
Cali [California] is on top, brother
ਕੈਲੀ ਆਨ ਲੌਕ ਵੀਰੇ
kailI Ana lauka vIre
Cali is on lock, brother
ਕੱਲਾ ਜੱਟ ਘੁੰਮੇ ਕੱਲਾ ਕਰਦਾ ਐ ਰੌਕ ਵੀਰੇ
kallA jaTTa ghuMme kallA karadA ai rauka vIre
This lone [Jatt: a member of the land-owning agricultural community known for pride and lifestyle] roams alone and rocks it alone, brother
ਕੰਮ ਮੇਰਾ ਹਾਰਡ ਵੀਰੇ
kaMma merA hAraDa vIre
My work is hard, brother
ਕਰਦਾ ਐ ਨੌਕ ਵੀਰੇ
karadA ai nauka vIre
It comes knocking, brother
ਪਿੱਟਬੁੱਲ ਰੱਖੀ ਦੇ
piTTabulla rakkhI de
I keep Pitbulls
ਜਾਹ ਹੋਣ ਲੌਕ ਵੀਰੇ
jAha hoNa lauka vIre
Whose jaws stay locked, brother
ਕੈਲੀ ਆਨ ਟੌਪ ਵੀਰੇ
kailI Ana Taupa vIre
Cali is on top, brother
ਕੈਲੀ ਆਨ ਲੌਕ ਵੀਰੇ
kailI Ana lauka vIre
Cali is on lock, brother
ਕੱਲਾ ਜੱਟ ਘੁੰਮੇ ਕੱਲਾ ਕਰਦਾ ਐ ਰੌਕ ਵੀਰੇ
kallA jaTTa ghuMme kallA karadA ai rauka vIre
This lone [Jatt] roams alone and rocks it alone, brother
ਸਿਰੇ ਦੀ ਐ ਨੱਡੀ ਰੱਖੀ ਲੱਗਦੀ ਗਲੌਕ ਵੀਰੇ
sire dI ai naDDI rakkhI laggadI galauka vIre
I've got a top-tier dame who looks lethal like a Glock, brother
ਮੇਰੀ ਕੱਲੀ ਮੇਰੀ ਕੀਤੀ ਨਹੀਂ ਐ ਸ਼ੋਅ-ਔਫ਼ ਵੀਰੇ
merI kallI merI kItI nahIM ai sa਼oa-aupha਼ vIre
My solitary hustle is my own, I don't do it for show, brother
ਡੂ ਔਰ ਡਾਈ ਵੀਰੇ
DU aura DAI vIre
It's do or die, brother
ਹੇਟਰ ਬਲੌਕ ਵੀਰੇ
heTara balauka vIre
Haters get blocked, brother
ਬੀਟ ਖਿੱਚੀ ਚੱਲ ਮੈਂ ਨਹੀਂ ਹੋਣਾ ਐ ਸਟੌਪ ਵੀਰੇ
bITa khichchI challa maiM nahIM hoNA ai saTaupa vIre
Keep the beat pulling, I’m not going to stop, brother
ਭਾਵੇਂ ਗਾਣੇ ਚੱਲੀ ਜਾਣ ਭਾਵੇਂ ਐ ਫ਼ਲੌਪ ਵੀਰੇ
bhAveM gANe challI jANa bhAveM ai pha਼laupa vIre
Whether the songs blow up or they flop, brother
ਰੋਲੀ ਮੇਰੇ ਗੁੱਟ ਤੇ ਐ ਪਰਸਨਲ ਗਲੌਕ ਵੀਰੇ
rolI mere guTTa te ai parasanala galauka vIre
A Rolex is on my wrist, and a personal Glock is on me, brother
ਲੋਕੀ ਮੇਰੇ ਗਾਣਿਆਂ ਨੂੰ ਕਹਿੰਦੇ ਨੇ ਪੌਪ ਵੀਰੇ
lokI mere gANiAM nUM kahiMde ne paupa vIre
People label my songs as pop, brother
ਜੱਟ ਕੱਲਾ ਸੋਲੋ ਕੱਲਾ ਕਰਦਾ ਐ ਵੌਕ ਵੀਰੇ
jaTTa kallA solo kallA karadA ai vauka vIre
This [Jatt] walks alone, doing it solo, brother
ਕੰਮ ਮੇਰਾ ਹਾਰਡ ਵੀਰੇ
kaMma merA hAraDa vIre
My work is hard, brother
ਕਰਦਾ ਐ ਨੌਕ ਵੀਰੇ
karadA ai nauka vIre
It comes knocking, brother
ਪਿੱਟਬੁੱਲ ਰੱਖੀ ਦੇ
piTTabulla rakkhI de
I keep Pitbulls
ਜਾਹ ਹੋਣ ਲੌਕ ਵੀਰੇ
jAha hoNa lauka vIre
Whose jaws stay locked, brother
ਕੈਲੀ ਆਨ ਟੌਪ ਵੀਰੇ
kailI Ana Taupa vIre
Cali is on top, brother
ਕੈਲੀ ਆਨ ਲੌਕ ਵੀਰੇ
kailI Ana lauka vIre
Cali is on lock, brother
ਕੱਲਾ ਜੱਟ ਘੁੰਮੇ ਕੱਲਾ ਕਰਦਾ ਐ ਰੌਕ ਵੀਰੇ
kallA jaTTa ghuMme kallA karadA ai rauka vIre
This lone [Jatt] roams alone and rocks it alone, brother
ਕੰਮ ਮੇਰਾ ਹਾਰਡ ਵੀਰੇ
kaMma merA hAraDa vIre
My work is hard, brother
ਕਰਦਾ ਐ ਨੌਕ ਵੀਰੇ
karadA ai nauka vIre
It comes knocking, brother
ਪਿੱਟਬੁੱਲ ਰੱਖੀ ਦੇ
piTTabulla rakkhI de
I keep Pitbulls
ਜਾਹ ਹੋਣ ਲੌਕ ਵੀਰੇ
jAha hoNa lauka vIre
Whose jaws stay locked, brother
ਕੈਲੀ ਆਨ ਟੌਪ ਵੀਰੇ
kailI Ana Taupa vIre
Cali is on top, brother
ਕੈਲੀ ਆਨ ਲੌਕ ਵੀਰੇ
kailI Ana lauka vIre
Cali is on lock, brother
ਕੱਲਾ ਜੱਟ ਘੁੰਮੇ ਕੱਲਾ ਕਰਦਾ ਐ ਰੌਕ ਵੀਰੇ
kallA jaTTa ghuMme kallA karadA ai rauka vIre
This lone [Jatt] roams alone and rocks it alone, brother
ਪੰਜਾਬ ਵਿਚ ਜੰਮਿਆ ਪ੍ਰਦੇਸ਼ਾਂ ਵਿਚ ਰਹਿਣੇ ਆਂ
paMjAba vicha jaMmiA pradesa਼AM vicha rahiNe AM
Born in Punjab, now we reside in foreign lands
ਜਿੱਥੇ ਅਸੀਂ ਜਾਈਏ ਝੱਟ ਬੰਦਾ ਜਾਣ ਲੈਂਦੇ ਆਂ
jitthe asIM jAIe jhaTTa baMdA jANa laiMde AM
Wherever we go, people recognize us instantly
ਮਾੜੀ ਕਦੇ ਘੂਰ ਨਾ ਕਿਸੇ ਦੀ ਕਦੇ ਸਹੀਏ ਆਂ
mA.DI kade ghUra nA kise dI kade sahIe AM
I never tolerate a disrespectful glare from anyone
ਸਿਰ ਕੋਈ ਚੜ੍ਹੇ ਥੱਲੇ ਗੋਡਾ ਨੱਪ ਲੈਂਦੇ ਆਂ
sira koI cha.Dhe thalle goDA nappa laiMde AM
If someone tries to overpower me, I'll pin them down under my knee
ਵੱਡੇ-ਵੱਡੇ ਕਲਾਕਾਰਾਂ ਨਾਲ ਅਸੀਂ ਬਹੀਏ ਆਂ
vaDDe-vaDDe kalAkArAM nAla asIM bahIe AM
I sit among the greatest artists
ਵੱਡੇ-ਵੱਡੇ ਕਲਾਕਾਰ ਫ਼ੈਨ ਬਣ ਬਹਿੰਦੇ ਆਂ
vaDDe-vaDDe kalAkAra pha਼aina baNa bahiMde AM
And those great artists end up becoming my fans
ਬੁੱਲਸ਼ਿੱਟ ਸੁਣਦੀ ਨਹੀਂ ਦੱਸੋ ਜੀ ਕੀ ਕਹਿੰਦੇ ਹੋ
bullasa਼iTTa suNadI nahIM dasso jI kI kahiMde ho
I don't listen to bullshit, tell me what you're saying
ਦੱਸੋ ਜੀ ਕੀ ਕਹਿਣਾ ਬੱਸ ਕੰਮ ਮੇਰਾ ਕੰਮ ਮੇਰਾ
dasso jI kI kahiNA bassa kaMma merA kaMma merA
What is there to say? Just my work, my work...
ਕੰਮ ਮੇਰਾ ਹਾਰਡ ਵੀਰੇ
kaMma merA hAraDa vIre
My work is hard, brother
ਕਰਦਾ ਐ ਨੌਕ ਵੀਰੇ
karadA ai nauka vIre
It comes knocking, brother
ਪਿੱਟਬੁੱਲ ਰੱਖੀ ਦੇ
piTTabulla rakkhI de
I keep Pitbulls
ਜਾਹ ਹੋਣ ਲੌਕ ਵੀਰੇ
jAha hoNa lauka vIre
Whose jaws stay locked, brother
ਕੈਲੀ ਆਨ ਟੌਪ ਵੀਰੇ
kailI Ana Taupa vIre
Cali is on top, brother
ਕੈਲੀ ਆਨ ਲੌਕ ਵੀਰੇ
kailI Ana lauka vIre
Cali is on lock, brother
ਕੱਲਾ ਜੱਟ ਘੁੰਮੇ ਕੱਲਾ ਕਰਦਾ ਐ ਰੌਕ ਵੀਰੇ
kallA jaTTa ghuMme kallA karadA ai rauka vIre
This lone [Jatt] roams alone and rocks it alone, brother
ਕੰਮ ਮੇਰਾ ਹਾਰਡ ਵੀਰੇ
kaMma merA hAraDa vIre
My work is hard, brother
ਕਰਦਾ ਐ ਨੌਕ ਵੀਰੇ
karadA ai nauka vIre
It comes knocking, brother
ਪਿੱਟਬੁੱਲ ਰੱਖੀ ਦੇ
piTTabulla rakkhI de
I keep Pitbulls
ਜਾਹ ਹੋਣ ਲੌਕ ਵੀਰੇ
jAha hoNa lauka vIre
Whose jaws stay locked, brother
ਕੈਲੀ ਆਨ ਟੌਪ ਵੀਰੇ
kailI Ana Taupa vIre
Cali is on top, brother
ਕੈਲੀ ਆਨ ਲੌਕ ਵੀਰੇ
kailI Ana lauka vIre
Cali is on lock, brother
ਕੱਲਾ ਜੱਟ ਘੁੰਮੇ ਕੱਲਾ ਕਰਦਾ ਐ ਰੌਕ ਵੀਰੇ
kallA jaTTa ghuMme kallA karadA ai rauka vIre
This lone [Jatt] roams alone and rocks it alone, brother
ਜੱਟ ਕੱਲਾ ਸੋਲੋ ਕੱਲਾ ਕਰਦਾ ਐ ਵੌਕ ਵੀਰੇ
jaTTa kallA solo kallA karadA ai vauka vIre
This [Jatt] walks alone, doing it solo, brother
ਕੱਲਾ ਜੱਟ ਘੁੰਮੇ ਕੱਲਾ ਕਰਦਾ ਐ ਰੌਕ ਵੀਰੇ
kallA jaTTa ghuMme kallA karadA ai rauka vIre
This lone [Jatt] roams alone and rocks it alone, brother
ਕੱਲਾ ਜੱਟ ਘੁੰਮੇ ਕੱਲਾ ਕਰਦਾ ਐ ਰੌਕ ਵੀਰੇ
kallA jaTTa ghuMme kallA karadA ai rauka vIre
This lone [Jatt] roams alone and rocks it alone, brother