Soorat
ਤੇਰੇ ਜਿਸਮ ਦੀ ਖ਼ੁਸ਼ਬੂ ਕੁੜੇ ਗੁਲਾਬ ਜਿਹੀ
tere jisama dI kha਼usa਼bU ku.De gulAba jihI
The fragrance of your body, [Kudi: girl/maiden], is like a blooming rose,
ਕੰਡੇ ਤੇਰੇ ਇਸ਼ਕੇ ਦੇ ਦਿਲ ਨੂੰ ਲੱਗਦੇ ਨੇ
kaMDe tere isa਼ke de dila nUM laggade ne
Yet the thorns of your love pierce straight through my heart.
ਤੇਰੀ ਰੂਹ ਦੀ ਚਮਕ ਵੀ ਕੁੜੀਏ ਨੂਰ-ਏ-ਆਫ਼ਤਾਬ ਜਿਹੀ
terI rUha dI chamaka vI ku.DIe nUra-e-Apha਼tAba jihI
The radiance of your soul, [Kudi: girl/maiden], is like the dazzling light of the sun,
ਦਿਨ ਵੀ ਤੇਰੇ ਕਰਕੇ ਸੋਹਣੇ ਲੱਗਦੇ ਨੇ
dina vI tere karake sohaNe laggade ne
Even the days feel truly beautiful only because of you,
ਦਿਨ ਵੀ ਤੇਰੇ ਕਰਕੇ ਸੋਹਣੇ ਲੱਗਦੇ ਨੇ
dina vI tere karake sohaNe laggade ne
Even the days feel truly beautiful only because of you.
ਨੀ ਤੇਰਾ ਹਾਸਾ ਨਿਰਾ ਪਤਾਸਾ
nI terA hAsA nirA patAsA
[Ni: vocative used to address a woman directly], your laughter is pure sweetness like sugar candy,
ਨੀ ਮੁੱਖੜਾ ਵੇਖ ਕੇ ਮਿਲੇ ਦਿਲਾਸਾ
nI mukkha.DA vekha ke mile dilAsA
[Ni: vocative used to address a woman directly], just a glance at your face brings solace to my soul.
ਤੈਨੂੰ ਚਾਹਵਾਂ ਗੋਰੀਆਂ ਬਾਹਵਾਂ ਦੇ ਵਿੱਚ ਮੈਂ ਰਹਿਣਾ ਮੈਂ ਹੋਰ ਕੀ ਲੈਣਾ
tainUM chAhavAM gorIAM bAhavAM de vichcha maiM rahiNA maiM hora kI laiNA
I long for you, yearning to rest in your fair arms—what else could I ever desire?
ਦਿੱਤੀ ਗਾਨੀ ਤੇਰੇ ਗਲ ਵਿੱਚ ਆਪਣੇ ਨਾਲ ਹੀ ਰੱਖੀਂ
dittI gAnI tere gala vichcha ApaNe nAla hI rakkhIM
Keep close the necklace I gifted to your neck; don't take it off,
ਪਹਿਲਾਂ ਹੀ ਕਿੰਨੇ ਚਿਹਰੇ ਸਾਨੂੰ ਵੀ ਠੱਗ ਗਏ ਨੇ
pahilAM hI kiMne chihare sAnUM vI Thagga gae ne
Too many deceptive faces have already betrayed and cheated me before.
ਤੇਰੇ ਜਿਸਮ ਦੀ ਖ਼ੁਸ਼ਬੂ ਕੁੜੇ ਗੁਲਾਬ ਜਿਹੀ
tere jisama dI kha਼usa਼bU ku.De gulAba jihI
The fragrance of your body, [Kudi: girl/maiden], is like a blooming rose,
ਕੰਡੇ ਤੇਰੇ ਇਸ਼ਕੇ ਦੇ ਦਿਲ ਨੂੰ ਲੱਗਦੇ ਨੇ ਹਾਏ
kaMDe tere isa਼ke de dila nUM laggade ne hAe
Yet the thorns of your love pierce straight through my heart, oh,
ਕੰਡੇ ਤੇਰੇ ਇਸ਼ਕੇ ਦੇ ਦਿਲ ਨੂੰ ਲੱਗਦੇ ਨੇ
kaMDe tere isa਼ke de dila nUM laggade ne
Yet the thorns of your love pierce straight through my heart.
ਸਿੱਧੂ ਦੀ ਏਂ ਕੁੜੀਏ ਇਸ਼ਕ ਵਿੱਚ ਰੁੜ੍ਹੀਏ
siddhU dI eM ku.DIe isa਼ka vichcha ru.DhIe
You belong to Sidhu now, [Kudi: girl/maiden] swept away in love [Self-reference to artist Supreme Sidhu],
ਅੱਗੇ ਹੁਣ ਵੇਖੀਂ ਪਿੱਛੇ ਨਾ ਮੁੜੀਏ
agge huNa vekhIM pichChe nA mu.DIe
Now look only ahead, let us never turn back again.
ਤੈਨੂੰ ਮੈਂ ਚਾਹਵਾਂ ਲਾਵਾਂ ਤੇਰੇ ਨਾਲ ਰਹਿਣਾ ਹੋਰ ਨਹੀਂ ਸਹਿਣਾ
tainUM maiM chAhavAM lAvAM tere nAla rahiNA hora nahIM sahiNA
I desire you deeply, I want to spend my life with you; I can bear no more distance,
ਮੇਰੇ ਦਿਲ ਦੇ ਰਾਜ਼ ਤੂੰ ਖੋਲ੍ਹੇ ਬਸ ਹੁਣ ਨਾਲ ਰਹੀਂ
mere dila de rAja਼ tUM kholhe basa huNa nAla rahIM
You unlocked the secrets of my heart, now just stay by my side,
ਪਹਿਲਾਂ ਹੀ ਕਿੰਨੇ ਆਪਣੇ ਮੈਨੂੰ ਛੱਡ ਗਏ ਨੇ
pahilAM hI kiMne ApaNe mainUM ChaDDa gae ne
So many of my very own have already abandoned me before.
ਤੇਰੇ ਜਿਸਮ ਦੀ ਖ਼ੁਸ਼ਬੂ ਕੁੜੇ ਗੁਲਾਬ ਜਿਹੀ
tere jisama dI kha਼usa਼bU ku.De gulAba jihI
The fragrance of your body, [Kudi: girl/maiden], is like a blooming rose,
ਕੰਡੇ ਤੇਰੇ ਇਸ਼ਕੇ ਦੇ ਦਿਲ ਨੂੰ ਲੱਗਦੇ ਨੇ ਹਾਏ
kaMDe tere isa਼ke de dila nUM laggade ne hAe
Yet the thorns of your love pierce straight through my heart, oh,
ਕੰਡੇ ਤੇਰੇ ਇਸ਼ਕੇ ਦੇ ਦਿਲ ਨੂੰ ਲੱਗਦੇ ਨੇ
kaMDe tere isa਼ke de dila nUM laggade ne
Yet the thorns of your love pierce straight through my heart,