Stargazer
by Supreme Sidhuft PVLI
ਹਾਂ ਜ਼ਿੰਦਗੀ ਦੇ ਰੰਗ ਮੈਨੂੰ ਲੱਗਣ ਪਿਆਰੇ
hAM ja਼iMdagI de raMga mainUM laggaNa piAre
Yes, the colors of life seem so lovely to me
ਹਾਂ ਜ਼ਿੰਦਗੀ ਦੇ ਰੰਗ ਮੈਨੂੰ ਲੱਗਣ ਪਿਆਰੇ
hAM ja਼iMdagI de raMga mainUM laggaNa piAre
Yes, the colors of life seem so lovely to me
ਨੀ ਰਾਤੀਂ ਅੱਜ ਦੇਖੀ ਕਿਵੇਂ ਪੈਣ ਖਿਲਾਰੇ
nI rAtIM ajja dekhI kiveM paiNa khilAre
[Ni: a gender-specific vocative used to address a woman directly], tonight watch how we stir up a storm
ਜ਼ਿੰਦਗੀ ਹਸੀਨ ਆਪਾਂ ਲੈਣੇ ਆਂ ਨਜ਼ਾਰੇ
ja਼iMdagI hasIna ApAM laiNe AM naja਼Are
Life is beautiful and we are here to soak in the splendor
ਹਾਂ ਜ਼ਿੰਦਗੀ ਦੇ ਰੰਗ ਮੈਨੂੰ ਲੱਗਣ ਪਿਆਰੇ
hAM ja਼iMdagI de raMga mainUM laggaNa piAre
Yes, the colors of life seem so lovely to me
ਨੈਣਾਂ ਦਿਆਂ ਨਜ਼ਰਾਂ ਚੋਂ ਮੁੱਖ ਨਾ ਗਵਾਵੀਂ
naiNAM diAM naja਼rAM choM mukkha nA gavAvIM
Do not let your face fade away from my sight
ਨੈਣਾਂ ਦਿਆਂ ਨਜ਼ਰਾਂ ਚੋਂ ਦਿਸਦੇ ਨੇ ਤਾਰੇ
naiNAM diAM naja਼rAM choM disade ne tAre
In the depths of your gaze, I can see the stars
ਨੈਣਾਂ ਦਿਆਂ ਨਜ਼ਰਾਂ ਚੋਂ ਦਿਸਦੇ ਨੇ ਤਾਰੇ
naiNAM diAM naja਼rAM choM disade ne tAre
In the depths of your gaze, I can see the stars
ਐਸੇ ਮੋੜਾਂ 'ਤੇ ਆਉਣਾ ਨਹੀਂ ਦੁਬਾਰੇ
aise mo.DAM 'te AuNA nahIM dubAre
We won't pass through these crossroads of life again
ਹਾਂ ਚੰਦ ਨੂੰ ਵੀ ਟੱਪਣਾ ਹੈ ਰੱਬ ਦੇ ਸਹਾਰੇ
hAM chaMda nUM vI TappaNA hai rabba de sahAre
Yes, with God's grace, I shall even transcend the moon
ਹਾਂ ਚੰਗਾ ਮੈਨੂੰ ਲੱਗੇ ਜਦੋਂ ਨੇੜੇ ਮੇਰੇ ਆਵੇਂ
hAM chaMgA mainUM lagge jadoM ne.De mere AveM
Yes, it feels wonderful to me whenever you come close
ਰੂਹ ਮੇਰੀ ਕੱਢੇ ਜਦੋਂ ਜਾਨ ਬੁਲਾਵੇਂ
rUha merI kaDDhe jadoM jAna bulAveM
My soul departs my body whenever you call out to my life
ਰੂਹ ਮੇਰੀ ਕੱਢੇ ਜਦੋਂ ਮੁੱਖ ਤੋਂ ਦਿਖਾਵੇਂ
rUha merI kaDDhe jadoM mukkha toM dikhAveM
My soul departs whenever you show me your face
ਰੂਹ ਮੇਰੀ ਕੱਢੇ ਜਦੋਂ ਮੁੱਖ ਤੋਂ ਦਿਖਾਵੇਂ
rUha merI kaDDhe jadoM mukkha toM dikhAveM
My soul departs whenever you show me your face
ਮੇਰੀਆਂ ਅੱਖਾਂ ਦੇ ਮੂਹਰੇ ਤੈਨੂੰ ਰੱਖਾਂ
merIAM akkhAM de mUhare tainUM rakkhAM
I keep you right here, before my very eyes
ਤੇਰੀਆਂ ਬਾਤਾਂ ਜੇ ਲੰਘ ਜਾਣ ਰਾਤਾਂ
terIAM bAtAM je laMgha jANa rAtAM
The nights pass by just talking about you
ਤੂੰ ਸੱਚੀਂ ਮੈਨੂੰ ਮਾਰ ਸੁੱਟਿਆ
tUM sachchIM mainUM mAra suTTiA
You have truly swept me off my feet and slain me
ਦਿਲ ਤੇ ਤੇਰਾ ਨਾਂ ਲਿਖਿਆ
dila te terA nAM likhiA
I have engraved your name upon my heart

ਹਾਂ ਰਲ ਮਿਲ ਇਕੱਠੇ ਹੋ ਕੇ ਰਹਿਣ ਯਾਰ ਸਾਰੇ
hAM rala mila ikaTThe ho ke rahiNa yAra sAre
Yes, let all my [Yaar: close friends/brothers; carries significant cultural weight regarding loyalty] stay together
ਖੁੱਲ੍ਹੇ ਸਾਡੇ ਦਿਲ ਕੁੜੇ ਲੱਗੇ ਨਾ ਕੋਈ ਤਾਲੇ
khullhe sADe dila ku.De lagge nA koI tAle
Our hearts are wide open, [Kudi: girl/maiden], there are no locks here
ਹਾਂ ਚੰਗਾ ਮੈਨੂੰ ਲੱਗੇ ਜਦੋਂ ਹੱਥ ਤੂੰ ਫੜਾਵੇਂ
hAM chaMgA mainUM lagge jadoM hattha tUM pha.DAveM
Yes, it feels wonderful to me when you give me your hand
ਹੱਥ ਦੀ ਬਣਾਈ ਮੈਨੂੰ ਚੂਰੀ ਤੂੰ ਖਵਾਵੇਂ
hattha dI baNAI mainUM chUrI tUM khavAveM
When you feed me [Choori: a traditional Punjabi delicacy made of crumbled roti, ghee, and sugar, symbolizing motherly or lover's affection]
ਨੀ ਦੂਰੋਂ ਆ ਕੁੜੇ ਸੰਗ ਸਾਰੀ ਲਾਹ ਦੇ
nI dUroM A ku.De saMga sArI lAha de
[Ni: a gender-specific vocative], come from afar and shed all your [Sang: shyness/modesty]
ਨੀ ਦੂਰੋਂ ਆ ਕੁੜੇ ਸੰਗ ਸਾਰੀ ਲਾਹ ਦੇ
nI dUroM A ku.De saMga sArI lAha de
[Ni: a gender-specific vocative], come from afar and shed all your [Sang: shyness/modesty]
ਹਰ ਇਕ ਚੀਜ਼ ਜੋ ਵੀ ਪਾਵੇਂ
hara ika chIja਼ jo vI pAveM
Everything that you wear looks divine
ਮੋਰ ਰੋਵਣ ਜਦੋਂ ਜ਼ੁਲਫ਼ ਝੁਕਾਵੇਂ
mora rovaNa jadoM ja਼ulapha਼ jhukAveM
Even the peacocks weep when you let your tresses fall
ਚੰਗਾ ਮੈਨੂੰ ਲੱਗੇ ਜਦੋਂ ਦੁੱਖ ਤੂੰ ਭੁਲਾਵੇਂ
chaMgA mainUM lagge jadoM dukkha tUM bhulAveM
It feels wonderful to me when you make me forget my sorrows
ਚੰਗਾ ਮੈਨੂੰ ਲੱਗੇ ਜਦੋਂ ਆਵਾਜ਼ ਸੁਣਾਵੇਂ
chaMgA mainUM lagge jadoM AvAja਼ suNAveM
It feels wonderful to me when you let me hear your voice
ਕਹੇ ਮੇਰਾ ਨਾਂ ਕੁੜੇ ਕਹੇ ਮੇਰਾ ਨਾਂ ਏ
kahe merA nAM ku.De kahe merA nAM e
When you say my name, [Kudi: girl/maiden], when you say my name