Teri Yaad
ਤੇਰੀ ਯਾਦ ਆਈ ਚਿਰਾਂ ਬਾਅਦ ਅੜੀਏ ਨੀ
terI yAda AI chirAM bAada a.DIe nI
Your memory has returned after such a long time, my stubborn darling [Ni: gender-specific vocative for a woman]
ਤੇਰੀ ਯਾਦ ਆਈ ਚਿਰਾਂ ਬਾਅਦ ਅੜੀਏ ਨੀ
terI yAda AI chirAM bAada a.DIe nI
Your memory has returned after such a long time, my stubborn darling [Ni]
ਅੱਖਾਂ ਵਿਚ ਹੰਝੂ ਡੁੱਲ੍ਹ ਗਏ ਨੀ ਤੇਰੇ ਪਿਆਰ ਦੇ
akkhAM vicha haMjhU Dullha gae nI tere piAra de
Tears of your love have overflowed from my eyes [Ni]

ਹਾਏ ਓਏ ਤੇਰੇ ਪਿਆਰ ਦੇ
hAe oe tere piAra de
Oh, for the sake of your love
ਹਾਏ ਓਏ ਤੇਰੇ ਪਿਆਰ ਦੇ
hAe oe tere piAra de
Oh, for the sake of your love
ਹਾਏ ਓਏ ਤੇਰੇ ਪਿਆਰ ਦੇ
hAe oe tere piAra de
Oh, for the sake of your love
ਕਦੇ ਕਦੇ ਮੇਰੇ ਬਾਰੇ ਤੈਨੂੰ ਪੁੱਛਣ ਕੁੜੇ
kade kade mere bAre tainUM puchChaNa ku.De
Sometimes people ask me about you, [Kudi: girl/maiden]
ਕਿ ਸਾਡੀ ਜ਼ਿੰਦਗੀ 'ਚ ਦਿਲ ਕਿੰਨੇ ਟੁੱਟੇ ਤੇ ਜੁੜੇ
ki sADI ja਼iMdagI 'cha dila kiMne TuTTe te ju.De
How many hearts broke and mended in our lives
ਬਹਿ ਕੇ ਸੋਚਾਂ ਵੀ ਤੇਰਾ ਹਾਲ ਕੀ ਕਿਤੇ
bahi ke sochAM vI terA hAla kI kite
I sit and wonder how you are doing these days
ਕੱਲੀ ਏਂ ਕਿ ਤੇਰੇ ਨਾਲ ਤਾਂ ਨਹੀਂ ਕੋਈ
kallI eM ki tere nAla tAM nahIM koI
Are you alone, or is there someone else by your side?
ਰਾਤਾਂ ਨੂੰ ਪਾਸਾ ਵੱਟਦੀ ਐਂ ਉਦੋਂ ਕਰਦੀ ਐਂ ਕਿਸਨੂੰ ਕਾਲ ਨੀ
rAtAM nUM pAsA vaTTadI aiM udoM karadI aiM kisanUM kAla nI
When you toss and turn at night, who do you call then? [Ni]
ਨੀ ਮੈਨੂੰ ਪਤਾ ਵੀ ਤੂੰ ਦਿਲੋਂ ਪਛਤਾਉਣੀ ਐਂ
nI mainUM patA vI tUM diloM paChatAuNI aiM
I know that you regret it deep in your heart [Ni]
ਨੀ ਮੈਨੂੰ ਪਤਾ ਵੀ ਤੂੰ ਹਾਲੇ ਮੈਨੂੰ ਚਾਹੁੰਦੀ ਐਂ
nI mainUM patA vI tUM hAle mainUM chAhuMdI aiM
I know that you still desire me [Ni]
ਨੀ ਤੂੰ ਸਾਂਭ ਲੈ ਤੂੰ ਹੰਝੂ ਤੇਰੀ ਬਿੱਲੀ ਅੱਖ ਦੇ
nI tUM sAMbha lai tUM haMjhU terI billI akkha de
Wipe away the tears from your light-colored eyes [Billi: term for beautiful hazel/light eyes] [Ni]
ਨੀ ਕਾਹਤੋਂ ਸ਼ੇਡਾਂ ਪਿੱਛੇ ਦੁੱਖ ਤੂੰ ਲੁਕਾਉਂਦੀ ਐਂ
nI kAhatoM sa਼eDAM pichChe dukkha tUM lukAuMdI aiM
Why do you hide your sorrows behind those shades? [Ni]
ਤੇਰੀ ਯਾਦ ਆਈ ਚਿਰਾਂ ਬਾਅਦ ਅੜੀਏ ਨੀ
terI yAda AI chirAM bAada a.DIe nI
Your memory has returned after such a long time, my stubborn darling [Ni]
ਤੇਰੀ ਯਾਦ ਆਈ ਚਿਰਾਂ ਬਾਅਦ ਅੜੀਏ ਨੀ
terI yAda AI chirAM bAada a.DIe nI
Your memory has returned after such a long time, my stubborn darling [Ni]
ਅੱਖਾਂ ਵਿਚ ਹੰਝੂ ਡੁੱਲ੍ਹ ਗਏ ਨੀ ਤੇਰੇ ਪਿਆਰ ਦੇ
akkhAM vicha haMjhU Dullha gae nI tere piAra de
Tears of your love have overflowed from my eyes [Ni]
ਤੇਰੀ ਯਾਦ ਆਈ ਚਿਰਾਂ ਬਾਅਦ ਅੜੀਏ ਨੀ
terI yAda AI chirAM bAada a.DIe nI
Your memory has returned after such a long time, my stubborn darling [Ni]
ਅੱਖਾਂ ਵਿਚ ਹੰਝੂ ਡੁੱਲ੍ਹ ਗਏ ਨੀ ਤੇਰੇ ਪਿਆਰ ਦੇ
akkhAM vicha haMjhU Dullha gae nI tere piAra de
Tears of your love have overflowed from my eyes [Ni]
ਹਾਏ ਓਏ ਤੇਰੇ ਪਿਆਰ ਦੇ
hAe oe tere piAra de
Oh, for the sake of your love
ਹਾਏ ਓਏ ਤੇਰੇ ਪਿਆਰ ਦੇ
hAe oe tere piAra de
Oh, for the sake of your love
ਹਾਏ ਓਏ ਤੇਰੇ ਪਿਆਰ ਦੇ
hAe oe tere piAra de
Oh, for the sake of your love
ਹਾਏ ਓਏ ਤੇਰੇ ਪਿਆਰ ਦੇ
hAe oe tere piAra de
Oh, for the sake of your love
ਮੇਰੇ ਦਿਨ ਹੁਣ ਖ਼ਾਲੀ-ਖ਼ਾਲੀ ਲੱਗਣ ਕੁੜੇ
mere dina huNa kha਼AlI-kha਼AlI laggaNa ku.De
My days feel so empty now, [Kudi]
ਮੋੜਾਂ ਤੇ ਕਈਆਂ ਅਸੀਂ ਇਕੱਲੇ ਖੜ੍ਹੇ
mo.DAM te kaIAM asIM ikalle kha.Dhe
I've spent so much time standing alone at the street corners
ਸੁੰਨੇ ਹੋ ਗਏ ਨੀ ਜਜ਼ਬਾਤ ਕੁੜੇ
suMne ho gae nI jaja਼bAta ku.De
My emotions have become desolate, [Kudi]
ਸਾਡਾ ਪੁੱਛਣਾ ਕੀ ਹਾਲਾਤ ਕੁੜੇ
sADA puchChaNA kI hAlAta ku.De
Why even ask about my condition now, [Kudi]?
ਕੀ ਤਾਰੀਫ਼ਾਂ ਕਰਦਾ ਰਵਾਂ ਤੇਰੀ ਮਿੱਠੀ ਲੱਗਦੀ ਆਵਾਜ਼ ਕੁੜੇ
kI tArIpha਼AM karadA ravAM terI miTThI laggadI AvAja਼ ku.De
How much more can I praise your sweet voice, [Kudi]?
ਨੀ ਦੱਸ ਚੁੰਨੀ ਵਿਚ ਕਾਹਤੋਂ ਏ ਲੁਕੋਇਆ ਨੀ ਤੂੰ ਮੂੰਹ
nI dassa chuMnI vicha kAhatoM e lukoiA nI tUM mUMha
Tell me, why have you hidden your face behind your [Chunni: traditional long scarf/veil]? [Ni]
ਤੂੰ ਜਿੱਥੇ ਤੁਰਨਾ ਤਾਂ ਦੱਸ ਉੱਥੇ ਰਾਹ ਪੱਟ ਦੂੰ
tUM jitthe turanA tAM dassa utthe rAha paTTa dUM
Wherever you wish to walk, I will clear the path for you
ਨੀ ਮੈਂ ਚੰਨ ਤੇਰੀ ਝੋਲੀ 'ਚ ਵੀ ਪਾ ਦੂੰ ਚਿੱਟੀਏ
nI maiM chaMna terI jholI 'cha vI pA dUM chiTTIe
I would even place the moon in your lap, my fair one [Ni]
ਨੀ ਤੂੰ ਮਿਲਣ ਤਾਂ ਆ ਇੱਕ ਵਾਰੀ ਜੱਟ ਨੂੰ
nI tUM milaNa tAM A ikka vArI jaTTa nUM
Just come to meet this [Jatt: member of the proud land-owning agricultural community] just once [Ni]