Grandson
by TAAJ KANGft Gur Sidhu
ਉਕਾਬ ਪਹਾੜੀ ਦੇਖ ਬਣਦੇ ਤਰਾਰੇ ਓਏ
ukAba pahA.DI dekha baNade tarAre oe
Watch the mountain eagles soar and create a frenzy
ਬਾਜ਼ ਦੇ ਬੱਚੇ ਨਾ ਕਦੇ ਉੱਡਦੇ ਚੁਬਾਰੇ ਓਏ
bAja਼ de bachche nA kade uDDade chubAre oe
The offspring of a hawk never fly over common rooftops
ਗ਼ੌਰ ਕਰ ਕਰ ਸ਼ੌਕੀ ਜਾਲ ਜੋ ਮੈਂ ਭੰਨਦਾ
ga਼aura kara kara sa਼aukI jAla jo maiM bhaMnadA
Observe closely how this stylish one breaks every trap set for me
ਹੱਡ ਕੱਢ ਭੰਨਦਾ ਮੈਂ ਆਕੜਾਂ ਨੂੰ ਭੰਨਦਾ
haDDa kaDDha bhaMnadA maiM Aka.DAM nUM bhaMnadA
I shatter bones, I crush the very ego of my rivals
ਓ ਵੱਜਦਾ ਮਝੈਲ ਸਰਦਾਰ ਨੀ
o vajjadA majhaila saradAra nI
O, they call me the [Majhail: a person from the Majha region of Punjab, known for being brave and fierce] Sardar
ਓ ਵੱਜਦਾ ਮਝੈਲ ਸਰਦਾਰ ਨੀ
o vajjadA majhaila saradAra nI
O, they call me the [Majhail: a person from the Majha region of Punjab, known for being brave and fierce] Sardar
ਗੱਦੀ ਖ਼ਾਨ ਵਾਧੇ ਦੇ ਗਿਆ
gaddI kha਼Ana vAdhe de giA
He left behind a legacy of excess and dominance
ਓ ਚਿਹਰੇ ਉੱਤੇ ਆਈ ਲਾਲੀ ਦੱਸਦੀ
o chihare utte AI lAlI dassadI
O, the crimson glow on my face tells the story
ਓ ਮੁੰਡਾ ਦਾਦੇ 'ਤੇ ਗਿਆ
o muMDA dAde 'te giA
O, this boy has taken after his grandfather
ਅੱਖਾਂ ਵਿਚ ਆਇਆ ਗੁੱਸਾ ਦੱਸਦਾ
akkhAM vicha AiA gussA dassadA
The rage visible in my eyes tells the story
ਓ ਮੁੰਡਾ ਦਾਦੇ 'ਤੇ ਗਿਆ
o muMDA dAde 'te giA
O, this boy has taken after his grandfather
ਦਾਦੇ 'ਤੇ ਗਿਆ
dAde 'te giA
He has taken after his grandfather
ਅੱਖ ਲਾਲ ਰੱਖਦਾ ਆ ਸ਼ਕਲੋਂ ਅਟੈਨ ਨੀ
akkha lAla rakkhadA A sa਼kaloM aTaina nI
My eyes stay bloodshot and my face looks like a warning
ਡੱਬ ਲੱਗਾ ਟੂਲ ਜਿਹੜਾ ਤੇਰੀ ਸਿਟੀ ਬੈਨ ਨੀ
Dabba laggA TUla jiha.DA terI siTI baina nI
The tool tucked in my waist is banned in your city
ਅੱਖ ਵਿਚ ਅੱਖ ਪਾ ਕੇ ਤੱਕ ਲਈ ਨਾ ਗੱਭਰੂ
akkha vicha akkha pA ke takka laI nA gabbharU
Don't dare lock eyes with this [Gabbru: a strong, young, eligible Punjabi man]
ਲੈਂਦਾ ਨੀ ਗਾਰੰਟੀ ਜੇ ਹੋ ਗਈ ਤੂੰ ਸ਼ਦੈਨ ਨੀ
laiMdA nI gAraMTI je ho gaI tUM sa਼daina nI
I won't guarantee your safety if you end up driven madly in love

ਪੱਤ ਪਾਉਣ ਦੀਆਂ ਬੇਗੀਆਂ ਦੀ ਮਾਰਦਾ
patta pAuNa dIAM begIAM dI mAradA
I strike down the queens of those trying to ruin my honor
ਪੱਤ ਪਾਉਣ ਦੀਆਂ ਬੇਗੀਆਂ ਦੀ ਮਾਰਦਾ
patta pAuNa dIAM begIAM dI mAradA
I strike down the queens of those trying to ruin my honor
ਓ ਹੁਕਮ ਦੇ ਵਾਧੇ ਦੇ ਗਿਆ
o hukama de vAdhe de giA
O, he left behind the authority of a ruler
ਓ ਚਿਹਰੇ ਉੱਤੇ ਆਈ ਲਾਲੀ ਦੱਸਦੀ
o chihare utte AI lAlI dassadI
O, the crimson glow on my face tells the story
ਓ ਮੁੰਡਾ ਦਾਦੇ 'ਤੇ ਗਿਆ
o muMDA dAde 'te giA
O, this boy has taken after his grandfather
ਅੱਖਾਂ ਵਿਚ ਆਇਆ ਗੁੱਸਾ ਦੱਸਦਾ
akkhAM vicha AiA gussA dassadA
The rage visible in my eyes tells the story
ਓ ਮੁੰਡਾ ਦਾਦੇ 'ਤੇ ਗਿਆ
o muMDA dAde 'te giA
O, this boy has taken after his grandfather
ਦਾਦੇ 'ਤੇ ਗਿਆ
dAde 'te giA
He has taken after his grandfather
ਸਿੱਧੂ ਮਿਊਜ਼ਿਕ
siddhU miUja਼ika
Sidhu Music
ਓ ਵੈਲੀਆਂ ਦੇ ਲਾਣੇ ਵਿਚੋਂ ਨਾਮ ਤੇਰੇ ਯਾਰ ਦਾ
o vailIAM de lANe vichoM nAma tere yAra dA
From the lineage of outlaws comes the name of [Mitran: yours truly]
ਪਿੰਡ ਪੰਚਾਇਤ 'ਚ ਰੋਅਬ ਲਾਣੇਦਾਰ ਦਾ
piMDa paMchAita 'cha roaba lANedAra dA
My influence in the village council is like that of a clan leader
ਬਾਪੂ ਨੇ ਵੀ ਸ਼ੌਕ ਨਾਲ ਘੋੜੀਆਂ ਸੀ ਰੱਖੀਆਂ
bApU ne vI sa਼auka nAla gho.DIAM sI rakkhIAM
My father also kept stables of mares out of passion
ਗੱਭਰੂ ਨੂੰ ਚਸਕਾ ਏ ਵਿੰਟੇਜ ਕਾਰ ਦਾ
gabbharU nUM chasakA e viMTeja kAra dA
But this young man is addicted to the charm of vintage cars
ਓ ਆਈ ਓਪਨਰ ਗਾਣੇ ਲਿਖੇ ਤੇਰਾ ਢੋਲ ਨੀ
o AI opanara gANe likhe terA Dhola nI
Your beloved writes songs that are true eye-openers
ਸੁਣੀ ਕਦੇ ਬਹਿ ਕੇ ਬਿੱਲੋ ਤਾਜ ਕੋਲ ਨੀ
suNI kade bahi ke billo tAja kola nI
Sit down sometime, [Billo: a term of endearment for a beautiful girl], and listen to [Taaj: Self-reference to the artist Taaj Kang]
ਓ ਗੱਭਰੂ ਆ ਨਿਰਾ ਪੂਰਾ ਦਾਦੇ ਵਰਗਾ
o gabbharU A nirA pUrA dAde varagA
O, this young man is exactly like his grandfather
ਜੀਹਨੇ ਵੱਡੇ ਖੱਬੀ ਖਾਣ ਦਿੱਤੇ ਮਿੱਟੀ ਵਿਚ ਰੋਲ ਨੀ
jIhane vaDDe khabbI khANa ditte miTTI vicha rola nI
Who ground the biggest [Khabbbi Khan: a self-proclaimed powerful person or 'tough guy'] into the dust
ਓ ਮਿੱਟੀ ਵਿਚ ਰੋਲ ਨੀ
o miTTI vicha rola nI
O, ground them into the dust
ਓ ਸ਼ੇਰ ਦਾ ਜਬਾੜਾ ਜੀਹਨੇ ਪਾੜਤਾ
o sa਼era dA jabA.DA jIhane pA.DatA
The one who tore apart the jaws of a lion
ਓ ਸ਼ੇਰ ਦਾ ਜਬਾੜਾ ਜੀਹਨੇ ਪਾੜਤਾ
o sa਼era dA jabA.DA jIhane pA.DatA
The one who tore apart the jaws of a lion
ਓਸ ਸ਼ਹਿਜ਼ਾਦੇ 'ਤੇ ਗਿਆ
osa sa਼hija਼Ade 'te giA
I have taken after that prince
ਓ ਚਿਹਰੇ ਉੱਤੇ ਆਈ ਲਾਲੀ ਦੱਸਦੀ
o chihare utte AI lAlI dassadI
O, the crimson glow on my face tells the story
ਓ ਮੁੰਡਾ ਦਾਦੇ 'ਤੇ ਗਿਆ
o muMDA dAde 'te giA
O, this boy has taken after his grandfather
ਅੱਖਾਂ ਵਿਚ ਆਇਆ ਗੁੱਸਾ ਦੱਸਦਾ
akkhAM vicha AiA gussA dassadA
The rage visible in my eyes tells the story
ਓ ਮੁੰਡਾ ਦਾਦੇ 'ਤੇ ਗਿਆ
o muMDA dAde 'te giA
O, this boy has taken after his grandfather
ਦਾਦੇ 'ਤੇ ਗਿਆ
dAde 'te giA
He has taken after his grandfather
ਓ ਫੋਕੇ ਦਾਵਿਆਂ ਦੇ ਨਾਲ ਭਰੇ ਨੀ ਓ ਥਾਲ ਨੀ
o phoke dAviAM de nAla bhare nI o thAla nI
Empty boasts don't fill the platters of the brave
ਸਰੀ ਤੋਂ ਸਰਾਂ ਤੱਕ ਰੱਖਦਾ ਆ ਮਾਰ ਨੀ
sarI toM sarAM takka rakkhadA A mAra nI
My reach extends from Surrey to the villages back home
ਗੱਭਰੂ ਦੀ ਟਾਕ ਐਨੀ ਜੈਂਟਲ ਜੀ ਲੁੱਕ ਐਨੀ
gabbharU dI TAka ainI jaiMTala jI lukka ainI
This young man’s talk is gentle but his look is sharp
ਬਾਊ ਜੀ ਦਾ ਪੋਤਾ ਕਹਿੰਦੇ ਬਣੂੰ ਕਲਾਕਾਰ ਨੀ
bAU jI dA potA kahiMde baNUM kalAkAra nI
They say the grandson of the respected elder will become a great artist

ਜਿਹੜਾ ਤਪਦੇ ਦੁਪਹਿਰਾਂ ਨੂੰ ਠਾਰਦਾ
jiha.DA tapade dupahirAM nUM ThAradA
The one who brings a chill to the scorching afternoons
ਜਿਹੜਾ ਤਪਦੇ ਦੁਪਹਿਰਾਂ ਨੂੰ ਠਾਰਦਾ ਨੀ
jiha.DA tapade dupahirAM nUM ThAradA nI
The one who brings a chill to the scorching afternoons
ਸੁਣਦੇ ਸ਼ਰਾਟੇ 'ਤੇ ਗਿਆ
suNade sa਼rATe 'te giA
I have taken after the roar of the storm
ਓ ਚਿਹਰੇ ਉੱਤੇ ਆਈ ਲਾਲੀ ਦੱਸਦੀ
o chihare utte AI lAlI dassadI
O, the crimson glow on my face tells the story
ਓ ਮੁੰਡਾ ਦਾਦੇ 'ਤੇ ਗਿਆ
o muMDA dAde 'te giA
O, this boy has taken after his grandfather
ਅੱਖਾਂ ਵਿਚ ਆਇਆ ਗੁੱਸਾ ਦੱਸਦਾ
akkhAM vicha AiA gussA dassadA
The rage visible in my eyes tells the story
ਓ ਮੁੰਡਾ ਦਾਦੇ 'ਤੇ ਗਿਆ
o muMDA dAde 'te giA
O, this boy has taken after his grandfather
ਦਾਦੇ 'ਤੇ ਗਿਆ
dAde 'te giA
He has taken after his grandfather
ਓ ਲਾਹੌਰ ਕਹਿੰਦਾ ਇਕ ਤਾਊ ਲੱਛੀਏ
o lAhaura kahiMdA ika tAU lachChIe
O, a village elder in Lahore calls out, "Listen, girl"
ਵੱਜਦੇ ਆ ਮਾਝੇ ਵਾਲੇ ਭਾਊ ਲੱਛੀਏ
vajjade A mAjhe vAle bhAU lachChIe
They call us the [Bhau: a respectful yet aggressive term for men from the Majha region]
ਮੋਢੇ ਉੱਤੇ ਰੱਖਦੇ ਵਲੈਂਟ ਲਾਕ ਗੰਨ ਨੀ
moDhe utte rakkhade valaiMTa lAka gaMna nI
We carry [Violent Lock: a type of firearm] guns upon our shoulders
ਸਮਝੀ ਨਾ ਟਾਈਮ ਟੱਪਾਊ ਲੱਛੀਏ
samajhI nA TAIma TappAU lachChIe
Don't think of me as someone just passing time, girl
ਓ ਕਹਿੰਦੇ ਮਾਝੇ ਵਾਲੇ ਮਾਝੇ ਵਾਲੇ ਭਾਊ ਲੱਛੀਏ
o kahiMde mAjhe vAle mAjhe vAle bhAU lachChIe
O, they call us the [Majha: a central region of Punjab] [Bhau: brothers/tough guys], girl