Agg Banke
by Talwiinderft NDS, Harsh Likhari, Kidjaywest
ਨਿਕਲੇ ਤੂੰ ਅੱਗ ਬਣ ਕੇ ਸਾਰੇ ਸ਼ਹਿਰ ਵਿਚ ਹੁੰਦੇ ਫਿਰ ਤੇਰੇ ਚਰਚੇ
nikale tUM agga baNa ke sAre sa਼hira vicha huMde phira tere charache
You step out like a blazing fire, and the whole city starts gossiping about you
ਰੱਖ ਤੂੰ ਧਿਆਨ ਬਿੱਲੋ ਥੋੜ੍ਹਾ ਤੇਰੇ ਹੁਸਨ ਤੇ ਦੇਖੀਂ ਨਾ ਹੋ ਜਾਣ ਪਰਚੇ
rakkha tUM dhiAna billo tho.DhA tere husana te dekhIM nA ho jANa parache
Keep a close watch, [Billo: a term of endearment for a beautiful girl, often implying light/hazel eyes], or your beauty might lead to [Parché: police reports/criminal cases]
ਓਏ ਕਮਲੀ ਐ ਤੇਰੇ ਕਰਕੇ ਤੂੰ ਵੀ ਰੱਖਦੀ ਐ ਇਹਨਾਂ ਨੂੰ ਮੁੱਠੀ ਵਿਚ ਫੜ ਕੇ
oe kamalI ai tere karake tUM vI rakkhadI ai ihanAM nUM muTThI vicha pha.Da ke
The crowd has gone mad for you, and you keep them all tightly clenched in your fist
ਪਤਾ ਨਹੀਂ ਕੀ ਮਿਲੂ ਲੜ ਕੇ ਫਿਰ ਮੰਗਦੇ ਆ ਮਾਫ਼ੀ ਮੇਰੇ ਤੋਂ ਹੱਥ ਫੜ ਕੇ
patA nahIM kI milU la.Da ke phira maMgade A mApha਼I mere toM hattha pha.Da ke
I don't know what they gain by fighting, they just end up holding my hands, begging for forgiveness

ਮੁੱਖਾਂ ਵਿਚ ਤੂੰ ਰੜਕੇ
mukkhAM vicha tUM ra.Dake
You are the one who lingers in everyone’s sight
ਨਿਕਲੇ ਤੂੰ ਅੱਗ ਬਣ ਕੇ
nikale tUM agga baNa ke
You step out like a blazing fire
ਨਿਕਲੇ ਤੂੰ ਅੱਗ ਬਣ ਕੇ
nikale tUM agga baNa ke
You step out like a blazing fire
ਨਿਕਲੇ ਤੂੰ ਅੱਗ ਬਣ ਕੇ
nikale tUM agga baNa ke
You step out like a blazing fire
ਰੰਨਾਂ ਪਿੱਛੇ ਜਿਹੜਾ ਲੜਿਆ ਨਹੀਂ ਉਹ ਅੱਜ ਰੱਬ ਨਾਲ ਲੜ ਗਿਆ
raMnAM pichChe jiha.DA la.DiA nahIM uha ajja rabba nAla la.Da giA
The one who never fought over women is today ready to challenge God Himself
ਜਿਹੜਾ ਕਿਸੇ ਹੱਥੋਂ ਮਰਿਆ ਨਹੀਂ ਉਹ ਅੱਜ ਤੇਰੇ ਉੱਤੇ ਮਰ ਗਿਆ
jiha.DA kise hatthoM mariA nahIM uha ajja tere utte mara giA
The one who never fell at anyone's hands has today fallen completely for you
ਚੁੱਪ ਯਾਰ ਕਦੇ ਹੋਇਆ ਹੀ ਨਹੀਂ ਉਹ ਬੱਸ ਤੇਰੇ ਨਾਲ ਕਰ ਗਿਆ
chuppa yAra kade hoiA hI nahIM uha bassa tere nAla kara giA
This friend [Yaar: close friend/the singer himself] was never one to stay silent, but he's finally opened up to you
ਜਿਹੜਾ ਕਿਸੇ ਹੱਥੋਂ ਮਰਿਆ ਨਹੀਂ ਉਹ ਅੱਜ ਤੇਰੇ ਉੱਤੇ ਮਰ ਗਿਆ
jiha.DA kise hatthoM mariA nahIM uha ajja tere utte mara giA
The one who never fell at anyone's hands has today fallen completely for you
ਨਜ਼ਰਾਂ ਦਾ ਵਪਾਰ ਬੱਸ ਤੇਰੇ ਨਾਲ ਪਿਆਰ
naja਼rAM dA vapAra bassa tere nAla piAra
An exchange of glances, now it's only you I love
ਤੂੰ ਪਰਖ ਕੇ ਦੇਖ ਮੁੰਡਾ ਪੂਰਾ ਦਿਲਦਾਰ
tUM parakha ke dekha muMDA pUrA diladAra
Put me to the test, this boy is truly big-hearted
ਜਿੰਨੇ ਬੜਿਆਂ ਦੇ ਕੀਤੇ ਉਹਦਾ ਕਰ ਗਈ ਸ਼ਿਕਾਰ
jiMne ba.DiAM de kIte uhadA kara gaI sa਼ikAra
The one who hunted so many hearts has been hunted by you today
ਜੋੜ ਦਿੱਤਾ ਜਿੰਨੇ ਦਿਲ ਜਿਹੜਾ ਸੀਗਾ ਚੂਰੋ-ਚੂਰ
jo.Da dittA jiMne dila jiha.DA sIgA chUro-chUra
You mended the heart that was shattered into tiny pieces
ਤੇਰੇ ਵਰਗੀ ਕੋਈ ਲੱਭਣੀ ਨਾ ਦੁਨੀਆਂ 'ਚ ਹੂਰ
tere varagI koI labbhaNI nA dunIAM 'cha hUra
In this entire world, I’ll never find a [Hoor: a celestial beauty/nymph] like you
ਕਾਲੀ ਜ਼ਿੰਦਗੀ 'ਚ ਮੈਨੂੰ ਪਿਆ ਹੋਇਆ ਘੇਰਾ
kAlI ja਼iMdagI 'cha mainUM piA hoiA gherA
A dark circle of shadows had surrounded my life
ਕਹਿੰਦੀ ਆਵੇਂ ਨਾ ਕੋਈ ਤੂੰ ਤਾਂ ਬੱਸ ਹੈਗਾ ਮੇਰਾ
kahiMdI AveM nA koI tUM tAM bassa haigA merA
She says no one else should come near, I belong only to her
ਪਹਿਲਾਂ ਡਰਦਾ ਨਹੀਂ ਸੀ ਹੁਣ ਡਰ ਕੇ ਮੈਂ ਰਹਿੰਦਾ
pahilAM DaradA nahIM sI huNa Dara ke maiM rahiMdA
I used to be fearless, but now I live in constant fear of losing you
ਦੇ ਦੇ ਮੈਨੂੰ ਟਾਈਮ ਜ਼ਿੰਦਗੀ ਨੂੰ ਗੱਲਾਂ ਕਹਿੰਦਾ
de de mainUM TAIma ja਼iMdagI nUM gallAM kahiMdA
Give me some time, I have so much to tell this life of mine
ਤੈਨੂੰ ਦੱਸ ਵੀ ਨਾ ਪਾਵਾਂ ਤੇਰੇ ਪਿੱਛੇ ਕੀ ਕੀ ਸਹਾਂ
tainUM dassa vI nA pAvAM tere pichChe kI kI sahAM
I can’t even begin to tell you what all I endure for your sake
ਤੈਨੂੰ ਦੱਸ ਵੀ ਨਾ ਪਾਵਾਂ ਤੇਰੇ ਪਿੱਛੇ ਕੀ ਕੀ ਸਹਾਂ
tainUM dassa vI nA pAvAM tere pichChe kI kI sahAM
I can’t even begin to tell you what all I endure for your sake
ਨਿਕਲੇ ਤੂੰ ਅੱਗ ਬਣ ਕੇ ਸਾਰੇ ਸ਼ਹਿਰ ਵਿਚ ਹੁੰਦੇ ਫਿਰ ਤੇਰੇ ਚਰਚੇ
nikale tUM agga baNa ke sAre sa਼hira vicha huMde phira tere charache
You step out like a blazing fire, and the whole city starts gossiping about you
ਰੱਖ ਤੂੰ ਧਿਆਨ ਬਿੱਲੋ ਥੋੜ੍ਹਾ ਤੇਰੇ ਹੁਸਨ ਤੇ ਦੇਖੀਂ ਨਾ ਹੋ ਜਾਣ ਪਰਚੇ
rakkha tUM dhiAna billo tho.DhA tere husana te dekhIM nA ho jANa parache
Keep a close watch, [Billo: a term of endearment for a beautiful girl, often implying light/hazel eyes], or your beauty might lead to [Parché: police reports/criminal cases]
ਓਏ ਕਮਲੀ ਐ ਤੇਰੇ ਕਰਕੇ ਤੂੰ ਵੀ ਰੱਖਦੀ ਐ ਇਹਨਾਂ ਨੂੰ ਮੁੱਠੀ ਵਿਚ ਫੜ ਕੇ
oe kamalI ai tere karake tUM vI rakkhadI ai ihanAM nUM muTThI vicha pha.Da ke
The crowd has gone mad for you, and you keep them all tightly clenched in your fist
ਪਤਾ ਨਹੀਂ ਕੀ ਮਿਲੂ ਲੜ ਕੇ ਫਿਰ ਮੰਗਦੇ ਆ ਮਾਫ਼ੀ ਮੇਰੇ ਤੋਂ ਹੱਥ ਫੜ ਕੇ
patA nahIM kI milU la.Da ke phira maMgade A mApha਼I mere toM hattha pha.Da ke
I don't know what they gain by fighting, they just end up holding my hands, begging for forgiveness
ਨਿਕਲੇ ਤੂੰ ਅੱਗ ਬਣ ਕੇ ਸਾਰੇ ਸ਼ਹਿਰ ਵਿਚ ਹੁੰਦੇ ਫਿਰ ਤੇਰੇ ਚਰਚੇ
nikale tUM agga baNa ke sAre sa਼hira vicha huMde phira tere charache
You step out like a blazing fire, and the whole city starts gossiping about you
ਰੱਖ ਤੂੰ ਧਿਆਨ ਬਿੱਲੋ ਥੋੜ੍ਹਾ ਤੇਰੇ ਹੁਸਨ ਤੇ ਦੇਖੀਂ ਨਾ ਹੋ ਜਾਣ ਪਰਚੇ
rakkha tUM dhiAna billo tho.DhA tere husana te dekhIM nA ho jANa parache
Keep a close watch, [Billo: a term of endearment for a beautiful girl, often implying light/hazel eyes], or your beauty might lead to [Parché: police reports/criminal cases]
ਓਏ ਕਮਲੀ ਐ ਤੇਰੇ ਕਰਕੇ ਤੂੰ ਵੀ ਰੱਖਦੀ ਐ ਇਹਨਾਂ ਨੂੰ ਮੁੱਠੀ ਵਿਚ ਫੜ ਕੇ
oe kamalI ai tere karake tUM vI rakkhadI ai ihanAM nUM muTThI vicha pha.Da ke
The crowd has gone mad for you, and you keep them all tightly clenched in your fist
ਪਤਾ ਨਹੀਂ ਕੀ ਮਿਲੂ ਲੜ ਕੇ ਫਿਰ ਮੰਗਦੇ ਆ ਮਾਫ਼ੀ ਮੇਰੇ ਤੋਂ ਹੱਥ ਫੜ ਕੇ
patA nahIM kI milU la.Da ke phira maMgade A mApha਼I mere toM hattha pha.Da ke
I don't know what they gain by fighting, they just end up holding my hands, begging for forgiveness
ਤੇਰੇ ਚਰਚੇ ਕਰਕੇ ਕਿੰਨੇ ਖੁੱਲ੍ਹੇ ਖਰਚੇ
tere charache karake kiMne khullhe kharache
Because of these rumors about you, so much money has been spent
ਕਰਤੇ ਬਿੱਲੋ ਤੈਨੂੰ ਦੱਸਾਂ ਹੁਣ ਕੀ
karate billo tainUM dassAM huNa kI
I’ve done so much for you, [Billo: a term of endearment for a beautiful girl, often implying light/hazel eyes], how do I even explain?
ਏਥੋਂ ਡਰਦੇ ਮਰਦੇ ਪਿੱਛੇ ਤੇਰੇ ਲੜਦੇ
ethoM Darade marade pichChe tere la.Dade
People are dying of fear here, others are fighting over you
ਸੱਚੀ ਗੱਲ ਦੱਸਾਂ ਤੈਨੂੰ ਦੱਸਾਂ ਬਿੱਲੋ ਕੀ
sachchI galla dassAM tainUM dassAM billo kI
To tell you the truth, [Billo: a term of endearment for a beautiful girl, often implying light/hazel eyes], what can I say?
ਜਦੋਂ ਅੱਗ ਲੱਗੀ ਹੋਵੇ ਬੀਬਾ ਪੈਂਦਾ ਪੂਰਾ ਸੇਕ
jadoM agga laggI hove bIbA paiMdA pUrA seka
When a fire is lit, [Beeba: a term of respect/endearment for a well-mannered woman], the heat is felt by all
ਲੋਕੀਂ ਦੂਰੋਂ ਖੜ ਦੇਖੀ ਜਾਂਦੇ ਮੇਲਾ ਇੱਥੇ ਵੇਖ
lokIM dUroM kha.Da dekhI jAMde melA itthe vekha
People stand at a distance, watching the spectacle unfold
ਸਰਦੀ ਦੇ ਮੌਸਮ 'ਚ ਬਣੀ ਧੁੱਪ ਤੂੰ
saradI de mausama 'cha baNI dhuppa tUM
In the freezing winter, you have become the warm sunshine
ਤੇਰੇ ਬਿਨਾਂ ਦੁੱਖ ਕਿਉਂ ਮੇਰਾ ਦਿਲ ਮੇਰਾ ਨਹੀਂ ਤੇਰੇ ਹੱਥ ਵਿਚ ਹੋਵੇ
tere binAM dukkha kiuM merA dila merA nahIM tere hattha vicha hove
Without you, why is there only pain? My heart is no longer mine, it's in your hands