Akhiyan

by Talwiinderft NDS

ਅੱਖੀਆਂ ਦੇ ਵਿਚ ਰਹਿਣ ਦੇ
akkhIAM de vicha rahiNa de
Let it remain within my eyes
ਤੇਰਾ ਐ ਚਿਹਰਾ ਨੀ
terA ai chiharA nI
This face of yours, `[Ni/Nee: a gender-specific vocative used to address a woman directly]`
ਅੱਖੀਆਂ ਦੇ ਵਿਚ ਰਹਿਣ ਦੇ
akkhIAM de vicha rahiNa de
Let it remain within my eyes
ਤੇਰਾ ਐ ਚਿਹਰਾ ਨੀ
terA ai chiharA nI
This face of yours, `[Ni: vocative used for a woman]`
ਜਦ ਅੱਖੀਆਂ ਤੋਂ ਦੂਰ ਜਾਵੇਂ
jada akkhIAM toM dUra jAveM
When you wander far from my sight
ਹੋ ਜਾਵੇ ਹਨੇਰਾ ਨੀ
ho jAve hanerA nI
The world turns to darkness, `[Ni: vocative used for a woman]`
ਜਦ ਅੱਖੀਆਂ 'ਚ ਤੂੰ ਨਾ ਹੋਵੇਂ
jada akkhIAM 'cha tUM nA hoveM
When you aren't present in my vision

ਨੀ ਸਾਰਾ ਦਿਨ ਸਾਰੀ ਰਾਤ ਤੈਨੂੰ ਚਾਹਾਂ
nI sArA dina sArI rAta tainUM chAhAM
`[Ni: vocative used for a woman]` all day and all night, I long for you
ਨੀ ਤੈਥੋਂ ਬਿਨਾਂ ਕੁਝ ਸੋਚ ਨਾ ਮੈਂ ਪਾਵਾਂ
nI taithoM binAM kujha socha nA maiM pAvAM
`[Ni: vocative used for a woman]` I can't think of anything besides you

ਵੇਖਣ ਤੈਨੂੰ ਆਇਆ
vekhaNa tainUM AiA
I have come only to behold you
ਦਿਖਾ ਦੇ ਚਿਹਰਾ ਨੀ
dikhA de chiharA nI
Show me your face, `[Ni: vocative used for a woman]`
ਵੇਖਣ ਤੈਨੂੰ ਆਇਆ
vekhaNa tainUM AiA
I have come only to behold you
ਦਿਖਾ ਦੇ ਚਿਹਰਾ ਨੀ
dikhA de chiharA nI
Show me your face, `[Ni: vocative used for a woman]`
ਅੱਖੀਆਂ ਦੇ ਵਿਚ ਰਹਿਣ ਦੇ
akkhIAM de vicha rahiNa de
Let it remain within my eyes
ਤੇਰਾ ਐ ਚਿਹਰਾ ਨੀ
terA ai chiharA nI
This face of yours, `[Ni: vocative used for a woman]`
ਜਦ ਅੱਖੀਆਂ ਤੋਂ ਦੂਰ ਜਾਵੇਂ
jada akkhIAM toM dUra jAveM
When you wander far from my sight
ਹੋ ਜਾਵੇ ਹਨੇਰਾ ਨੀ
ho jAve hanerA nI
The world turns to darkness, `[Ni: vocative used for a woman]`
ਜਦ ਅੱਖੀਆਂ 'ਚ ਤੂੰ ਨਾ ਹੋਵੇਂ
jada akkhIAM 'cha tUM nA hoveM
When you aren't present in my vision
ਹੋ ਜਾਵੇ ਹਨੇਰਾ ਨੀ
ho jAve hanerA nI
The world turns to darkness, `[Ni: vocative used for a woman]`
ਅੱਖੀਆਂ ਦੇ ਵਿਚ ਰਹਿਣ ਦੇ
akkhIAM de vicha rahiNa de
Let it remain within my eyes
ਤੇਰਾ ਐ ਚਿਹਰਾ ਨੀ
terA ai chiharA nI
This face of yours, `[Ni: vocative used for a woman]`
ਨੀ ਇੱਕ ਵਾਰੀ ਜੇ ਤੂੰ ਮੇਰੀ ਹੋ ਜਾਏ
nI ikka vArI je tUM merI ho jAe
`[Ni: vocative used for a woman]` if you would just become mine once
ਸਾਂਝ ਦਿਲ ਵਾਲੀ ਤੇਰੇ ਨਾਲ ਪਾਵਾਂ
sAMjha dila vAlI tere nAla pAvAM
I would forge a soul-deep bond with you
ਨੀ ਇੱਕ ਵਾਰੀ ਜੇ ਤੂੰ ਮੇਰੀ ਹੋ ਜਾਏ
nI ikka vArI je tUM merI ho jAe
`[Ni: vocative used for a woman]` if you would just become mine once
ਨੀ ਦਿਲ ਵਿਚ ਘਰ ਤੇਰੇ ਲਈ ਬਣਾਵਾਂ
nI dila vicha ghara tere laI baNAvAM
`[Ni: vocative used for a woman]` I would build a home for you in my heart
ਆ ਜਾ ਤੂੰ ਇੱਕ ਵਾਰੀ
A jA tUM ikka vArI
Come to me just once
ਲਾ ਦਿਲ ਵਿਚ ਡੇਰਾ ਨੀ
lA dila vicha DerA nI
Establish your `[Dera: a permanent camp or spiritual sanctuary]` in my heart, `[Ni: vocative used for a woman]`
ਆ ਜਾ ਤੂੰ ਇੱਕ ਵਾਰੀ
A jA tUM ikka vArI
Come to me just once
ਲਾ ਦਿਲ ਵਿਚ ਡੇਰਾ ਨੀ
lA dila vicha DerA nI
Establish your `[Dera: a permanent camp or spiritual sanctuary]` in my heart, `[Ni: vocative used for a woman]`
ਅੱਖੀਆਂ ਦੇ ਵਿਚ ਰਹਿਣ ਦੇ
akkhIAM de vicha rahiNa de
Let it remain within my eyes
ਤੇਰਾ ਐ ਚਿਹਰਾ ਨੀ
terA ai chiharA nI
This face of yours, `[Ni: vocative used for a woman]`
ਅੱਖੀਆਂ ਦੇ ਵਿਚ ਰਹਿਣ ਦੇ
akkhIAM de vicha rahiNa de
Let it remain within my eyes
ਤੇਰਾ ਐ ਚਿਹਰਾ ਨੀ
terA ai chiharA nI
This face of yours, `[Ni: vocative used for a woman]`

Share

More by Talwiinder

View all songs →