Andaaz

by Talwiinderft NDS, mxdnxght

ਕਿੱਦਾਂ ਤੈਨੂੰ ਭੁੱਲ ਸਕਦੇ ਆਂ ਤੇਰੇ ਅੰਦਾਜ਼ ਨੀ
kiddAM tainUM bhulla sakade AM tere aMdAja਼ nI
How could I ever forget you and your captivating style [Ni: gender-specific vocative used to address a woman directly]
ਕਿੱਦਾਂ ਤੈਨੂੰ ਭੁੱਲ ਸਕਦੇ ਆਂ ਤੇਰੇ ਅੰਦਾਜ਼ ਨੀ
kiddAM tainUM bhulla sakade AM tere aMdAja਼ nI
How could I ever forget you and your captivating style [Ni]
ਜਦ ਵੀ ਅੱਖਾਂ ਬੰਦ ਕਰਦਾ ਸੁਣਦੀ ਤੇਰੀ ਆਵਾਜ਼ ਨੀ
jada vI akkhAM baMda karadA suNadI terI AvAja਼ nI
Whenever I close my eyes, I still hear your voice [Ni]
ਜਦ ਵੀ ਅੱਖਾਂ ਬੰਦ ਕਰਦਾ ਸੁਣਦੀ ਤੇਰੀ ਆਵਾਜ਼ ਨੀ
jada vI akkhAM baMda karadA suNadI terI AvAja਼ nI
Whenever I close my eyes, I still hear your voice [Ni]
ਰਾਤੀਂ ਸੁਪਨੇ ਵਿਚ ਆਇਆ ਚਿਹਰਾ ਤੇਰਾ ਖ਼ਾਸ ਨੀ
rAtIM supane vicha AiA chiharA terA kha਼Asa nI
Last night in my dreams, your exquisite face appeared [Ni]
ਲੱਗਦਾ ਮੈਥੋਂ ਮਰਵਾਉਂਦੀ ਅੱਖ ਤੇਰੀ ਜੋ ਅਕਾਸ਼ ਨੀ
laggadA maithoM maravAuMdI akkha terI jo akAsa਼ nI
It feels like your celestial eyes will lead me to my end [Ni]
ਲੱਗਦਾ ਮੈਥੋਂ ਮਰਵਾਉਂਦੀ ਅੱਖ ਤੇਰੀ ਜੋ ਅਕਾਸ਼ ਨੀ
laggadA maithoM maravAuMdI akkha terI jo akAsa਼ nI
It feels like your celestial eyes will lead me to my end [Ni]
ਕਿੱਦਾਂ ਤੈਨੂੰ ਭੁੱਲ ਸਕਦੇ ਆਂ ਤੇਰੇ ਅੰਦਾਜ਼ ਨੀ
kiddAM tainUM bhulla sakade AM tere aMdAja਼ nI
How could I ever forget you and your captivating style [Ni]
ਕਿੱਦਾਂ ਤੈਨੂੰ ਭੁੱਲ ਸਕਦੇ ਆਂ ਤੇਰੇ ਅੰਦਾਜ਼ ਨੀ
kiddAM tainUM bhulla sakade AM tere aMdAja਼ nI
How could I ever forget you and your captivating style [Ni]
ਤੈਨੂੰ ਕੁਝ ਨਾ ਹੁਣ ਦੱਸੇ ਅੱਖਾਂ ਦੱਸਦੀਆਂ ਰਾਜ਼ ਨੀ
tainUM kujha nA huNa dasse akkhAM dassadIAM rAja਼ nI
You say nothing now, but your eyes reveal every secret [Ni]
ਤੂੰ ਮੇਰੇ ਨੇੜੇ ਨਹੀਂ ਹੁੰਦੀ ਹੁੰਦਾ ਇਹ ਅਹਿਸਾਸ ਨੀ
tUM mere ne.De nahIM huMdI huMdA iha ahisAsa nI
This constant realization haunts me that you aren’t by my side [Ni]
ਤੈਨੂੰ ਜਦ ਮਿਲਣਾ ਹੋਵੇ ਤਾਂ ਦਿਲ ਕਰਦਾ ਏ ਰਿਆਜ਼ ਨੀ
tainUM jada milaNA hove tAM dila karadA e riAja਼ nI
When I long to meet you, my heart practices its devotion [Riyaaz: disciplined practice/rehearsal, usually in music] [Ni]
ਤੂੰ ਵੀ ਤਾਂ ਕਦੇ ਕਰ ਲੈ ਬਿੱਲੋ ਦਿਲ ਮੇਰੇ ਦਾ ਲਿਹਾਜ਼ ਨੀ
tUM vI tAM kade kara lai billo dila mere dA lihAja਼ nI
Why don't you also show some mercy to my heart for once [Billo: term of endearment for a beautiful girl] [Lihaz: consideration/grace] [Ni]
ਪੁੱਛਦੇ ਪੁੱਛਦੇ ਤਾਂ ਸਾਰੇ ਨੇ ਪਰ ਦਿਲ ਮੇਰਾ ਤੇਰੇ ਲਈ ਨੱਚਦਾ
puchChade puchChade tAM sAre ne para dila merA tere laI nachchadA
Everyone keeps asking me questions, but my heart only dances for you
ਪੁੱਛਦੇ ਪੁੱਛਦੇ ਤਾਂ ਮੈਨੂੰ ਹੁਣ ਸਾਰੇ ਨੇ ਪਰ ਦਿਲ ਮੇਰਾ ਤੇਰਾ ਨਾਂ ਨਹੀਂ ਦੱਸਦਾ
puchChade puchChade tAM mainUM huNa sAre ne para dila merA terA nAM nahIM dassadA
Everyone keeps asking me questions now, but my heart won't reveal your name
ਲਾਗੇ ਹੁੰਦੇ ਹੁਣ ਲੋਕੀ ਵੀ ਸਾਰੇ ਨੇ ਪਰ ਦਿਲ ਮੇਰਾ ਤੈਨੂੰ ਹੀ ਲੱਭਦਾ
lAge huMde huNa lokI vI sAre ne para dila merA tainUM hI labbhadA
Even though I'm surrounded by people, my heart is only searching for you

Share

More by Talwiinder

View all songs →