Anonymous

by Talwiinderft NDS, Real Boss

ਜਦੋਂ ਕੀਤਾ ਘੇਰਾ ਤੂੰ ਕਹਿੰਦੀ ਜਪਦੀ ਫਿਰਾਂ ਮੈਂ ਤੇਰਾ ਨਾਮ ਵੇ
jadoM kItA gherA tUM kahiMdI japadI phirAM maiM terA nAma ve
When I surrounded you, you said "I keep chanting your name" [Ni: a gender-specific vocative used to address a woman directly]
ਲੁਕਾਉਂਦੀ ਫਿਰੇਂ ਚਿਹਰਾ ਕਿਉਂ ਦਿਲ ਪਹਿਲਾਂ ਤੋਂ ਹੀ ਤੇਰਾ ਇਹ ਗ਼ੁਲਾਮ ਵੇ
lukAuMdI phireM chiharA kiuM dila pahilAM toM hI terA iha ga਼ulAma ve
Why do you keep hiding your face? This heart has been your slave from the very start.

ਦਿਲ ਲੈ ਕੇ ਆਵੇਂ ਮੇਰਾ ਕਿਉਂ ਜਿੰਨੇ ਫਿਰਦੇ ਆ ਪਿੱਛੇ ਸਾਰੇ ਆਮ ਵੇ
dila lai ke AveM merA kiuM jiMne phirade A pichChe sAre Ama ve
Why do you come to take my heart? All those who follow me are just ordinary men.
ਜਦੋਂ ਦੀ ਤੇਰੇ ਨਾਲ ਵੇ ਮੈਂ ਯਾਰੀ ਲਾਈ
jadoM dI tere nAla ve maiM yArI lAI
Since the moment I struck up this [Yaari: a deep bond of friendship/love carrying significant weight regarding loyalty] with you
ਹਾਰ ਗਈ ਸਭ ਕੁੱਝ ਨਾ ਕਮਾਈ
hAra gaI sabha kujjha nA kamAI
I have lost everything; I’ve earned nothing at all.
ਲਿਖਤਾ ਮੈਂ ਸਭ ਤੇਰੇ ਨਾਂ ਕੋਈ ਪੁੱਛਦਾ ਵੀ ਨਾ ਜੋ ਮੈਂ ਤੇਰੇ ਪਿੱਛੇ ਕਰ ਆਈ
likhatA maiM sabha tere nAM koI puchChadA vI nA jo maiM tere pichChe kara AI
I’ve written everything in your name; no one even asks about the things I’ve endured for you.
ਜਦੋਂ ਦੀ ਤੇਰੇ ਨਾਲ ਵੇ ਮੈਂ ਯਾਰੀ ਲਾਈ
jadoM dI tere nAla ve maiM yArI lAI
Since the moment I struck up this [Yaari: a deep bond of friendship/love carrying significant weight regarding loyalty] with you
ਹਾਰ ਗਈ ਸਭ ਕੁੱਝ ਨਾ ਕਮਾਈ
hAra gaI sabha kujjha nA kamAI
I have lost everything; I’ve earned nothing at all.
ਉਹ ਲਿਖਤਾ ਮੈਂ ਸਭ ਤੇਰੇ ਨਾਂ ਜੋ ਤੈਨੂੰ ਦੱਸਿਆ ਵੀ ਨਾ ਕਿ ਤੇਰੇ ਪਿੱਛੇ ਜੋ ਮੈਂ ਜਰ ਆਈ
uha likhatA maiM sabha tere nAM jo tainUM dassiA vI nA ki tere pichChe jo maiM jara AI
Oh, I wrote everything in your name, didn't even tell you what I've suffered through for your sake.
ਦੇਖਿਆ ਦੇਖੇ ਚਿਹਰਾ ਤੂੰ ਜਿਹੜਾ ਰੱਖਿਆ ਸੀ ਜਦੋਂ ਤੇਰੇ ਨਾਲ ਮੈਂ
dekhiA dekhe chiharA tUM jiha.DA rakkhiA sI jadoM tere nAla maiM
Look at the face you see, the one I kept only when I was with you
ਨਾਲ ਮੈਂ
nAla maiM
With you...
ਹੋਰ ਨਾ ਕੋਈ ਦਿਲ 'ਚ ਹੈ ਬਸ ਤੂੰ ਹੀ ਐਂ ਜੋ ਚੱਕੀ ਫਿਰਾਂ ਨਾਲ ਮੈਂ
hora nA koI dila 'cha hai basa tUM hI aiM jo chakkI phirAM nAla maiM
There is no one else in my heart, it’s just you that I carry with me everywhere.
ਜਦੋਂ ਕੀਤਾ ਘੇਰਾ ਤੂੰ ਕਹਿੰਦੀ ਜਪਦੀ ਫਿਰਾਂ ਮੈਂ ਤੇਰਾ ਨਾਮ ਵੇ
jadoM kItA gherA tUM kahiMdI japadI phirAM maiM terA nAma ve
When I surrounded you, you said "I keep chanting your name" [Ni: a gender-specific vocative used to address a woman directly]
ਲੁਕਾਉਂਦੀ ਫਿਰੇਂ ਚਿਹਰਾ ਕਿਉਂ ਦਿਲ ਪਹਿਲਾਂ ਤੋਂ ਹੀ ਤੇਰਾ ਇਹ ਗ਼ੁਲਾਮ ਵੇ
lukAuMdI phireM chiharA kiuM dila pahilAM toM hI terA iha ga਼ulAma ve
Why do you keep hiding your face? This heart has been your slave from the very start.
ਜਦੋਂ ਕੀਤਾ ਘੇਰਾ ਤੂੰ ਕਹਿੰਦੀ ਜਪਦੀ ਫਿਰਾਂ ਮੈਂ ਤੇਰਾ ਨਾਮ ਵੇ
jadoM kItA gherA tUM kahiMdI japadI phirAM maiM terA nAma ve
When I surrounded you, you said "I keep chanting your name" [Ni: a gender-specific vocative used to address a woman directly]
ਦਿਲ ਲੈ ਕੇ ਆਵੇਂ ਮੇਰਾ ਕਿਉਂ ਜਿੰਨੇ ਫਿਰਦੇ ਆ ਪਿੱਛੇ ਸਾਰੇ ਆਮ ਵੇ
dila lai ke AveM merA kiuM jiMne phirade A pichChe sAre Ama ve
Why do you come to take my heart? All those who follow me are just ordinary men.
ਬਿਨਾਂ ਤੇਰੇ ਨਾਂ ਦੇਖਿਆ ਕਿਸੇ ਨੇ ਮੈਨੂੰ ਵੀ ਪਹਿਲਾਂ ਦਿਲੋਂ ਸੇਕਿਆ ਕਿਸੇ ਨੇ
binAM tere nAM dekhiA kise ne mainUM vI pahilAM diloM sekiA kise ne
Without your name, no one ever truly looked at me; no one ever felt the warmth of my heart before.
ਅੱਜ ਖਰੀ ਤੋਂ ਖਰੀ ਨੂੰ ਮੰਨਣੇ ਤਾਂ ਦਿੰਦਾ ਟਾਲ ਬਸ ਕਰਦਾ ਪਾਪਾਂ ਦੀ ਦੇਖਭਾਲ
ajja kharI toM kharI nUM maMnaNe tAM diMdA TAla basa karadA pApAM dI dekhabhAla
Today, he won't even let the purest of the pure settle; he just keeps tending to his sins.
ਪਿਆਰ ਅੱਜਕੱਲ੍ਹ ਦਿਲਾਂ ਦਾ ਵਪਾਰ
piAra ajjakallha dilAM dA vapAra
Nowadays, love is nothing but a trade of hearts.
ਫੱਕੇ ਔਖੇ ਸਾਰੇ ਜਿਨ੍ਹਾਂ ਛੱਡਿਆ ਸੀ ਵਿਚਕਾਰ
phakke aukhe sAre jinhAM ChaDDiA sI vichakAra
Those who were left in the lurch find every breath a struggle.
ਅਜੇ ਤੱਕ ਵੀ ਕਮੀ ਨਾ ਛੱਡੀ ਖ਼ਾਰ 'ਚ ਕਾਰ
aje takka vI kamI nA ChaDDI kha਼Ara 'cha kAra
Even now, there’s no shortage of bitterness in the air.
ਕੱਲ੍ਹਾ ਸੁੱਖੇ ਦਾ ਛੱਲਾ ਨਾ ਕੋਈ ਚਾਅ ਦਾ ਰਾਹੀ ਪੱਕਾ ਜਿੰਦ ਦਾ ਤਾਂ ਹੀ ਮੈਂ ਲੱਗ ਪੰਨਤਾ ਤੇਰੀ ਹੰਡ ਦਾ
kallhA sukkhe dA ChallA nA koI chAa dA rAhI pakkA jiMda dA tAM hI maiM lagga paMnatA terI haMDa dA
The ring of [Sukkha: reference to the artist Sukha or a state of peace] stands alone; no traveler of joy is permanent, that's why I've broken the ties of your endurance.
ਬੋਲ ਸੁਣ ਕੇ ਮੇਰੇ ਹੁੰਦੀ ਬੇਕਾਬੂ ਚੱਲਦਾ ਨੀ ਪਹਿਲਾਂ ਵਾਂਗੂੰ ਨੈਣਾਂ ਦਾ ਜਾਦੂ
bola suNa ke mere huMdI bekAbU challadA nI pahilAM vAMgUM naiNAM dA jAdU
Hearing my words, you lose control; the magic of your eyes doesn't work like it used to.
ਤੇ ਆਜੂ ਕੋਲ ਪਛਤਾਵੇਂ ਬਹੁਤੀ ਦੇਰ ਨਾ ਚੀਜ਼ ਸੁੱਟੀ ਨੂੰ ਚੱਕਾਂ ਫੇਰ ਨਾ
te AjU kola paChatAveM bahutI dera nA chIja਼ suTTI nUM chakkAM phera nA
And you'll come close and regret it; once I throw something away, I don't pick it up again.
ਪਤਾਇਆ ਤੇਰਾ ਕੱਢ ਤੂੰ ਸਲੱਟ ਮੇਰੇ ਰਾਹ 'ਚੋਂ ਪਰੇ ਹੱਟ
patAiA terA kaDDha tUM salaTTa mere rAha 'choM pare haTTa
I've figured you out, get your filth out of my way; just move aside.
ਜਦੋਂ ਕੀਤਾ ਘੇਰਾ ਤੂੰ ਕਹਿੰਦੀ ਜਪਦੀ ਫਿਰਾਂ ਮੈਂ ਤੇਰਾ ਨਾਮ ਵੇ
jadoM kItA gherA tUM kahiMdI japadI phirAM maiM terA nAma ve
When I surrounded you, you said "I keep chanting your name" [Ni: a gender-specific vocative used to address a woman directly]
ਲੁਕਾਉਂਦੀ ਫਿਰੇਂ ਚਿਹਰਾ ਕਿਉਂ ਦਿਲ ਪਹਿਲਾਂ ਤੋਂ ਹੀ ਤੇਰਾ ਇਹ ਗ਼ੁਲਾਮ ਵੇ
lukAuMdI phireM chiharA kiuM dila pahilAM toM hI terA iha ga਼ulAma ve
Why do you keep hiding your face? This heart has been your slave from the very start.
ਜਦੋਂ ਕੀਤਾ ਘੇਰਾ ਤੂੰ ਕਹਿੰਦੀ ਜਪਦੀ ਫਿਰਾਂ ਮੈਂ ਤੇਰਾ ਨਾਮ ਵੇ
jadoM kItA gherA tUM kahiMdI japadI phirAM maiM terA nAma ve
When I surrounded you, you said "I keep chanting your name" [Ni: a gender-specific vocative used to address a woman directly]
ਦਿਲ ਲੈ ਕੇ ਆਵੇਂ ਮੇਰਾ ਕਿਉਂ ਜਿੰਨੇ ਫਿਰਦੇ ਆ ਪਿੱਛੇ ਸਾਰੇ ਆਮ ਵੇ
dila lai ke AveM merA kiuM jiMne phirade A pichChe sAre Ama ve
Why do you come to take my heart? All those who follow me are just ordinary men.

Share

More by Talwiinder

View all songs →