Baarish da Mausam

by Talwiinder

ਬਾਰਿਸ਼ ਦਾ ਮੌਸਮ
bArisa਼ dA mausama
In this season of rain,
ਹਵਾ ਦੇ ਵਿਚ ਸੱਜਣਾ
havA de vicha sajjaNA
Deep within the breeze, my [Sajjan: soulmate/beloved],
ਨਮੀ ਜਿਹੀ ਲੱਗਦੀ ਐ
namI jihI laggadI ai
A certain dampness lingers in the air.
ਨਮੀ ਜਿਹੀ ਲੱਗਦੀ ਐ
namI jihI laggadI ai
A certain dampness lingers in the air.
ਬਾਰਿਸ਼ ਦਾ ਮੌਸਮ
bArisa਼ dA mausama
In this season of rain,
ਹਵਾ ਦੇ ਵਿਚ ਸੱਜਣਾ
havA de vicha sajjaNA
Deep within the breeze, my [Sajjan: soulmate/beloved],
ਨਮੀ ਜਿਹੀ ਲੱਗਦੀ ਐ
namI jihI laggadI ai
A certain dampness lingers in the air.
ਨਮੀ ਜਿਹੀ ਲੱਗਦੀ ਐ
namI jihI laggadI ai
A certain dampness lingers in the air.
ਤੇਰੇ ਬਿਨ ਸੱਜਣਾ
tere bina sajjaNA
Without you, my [Sajjan: soulmate/beloved],
ਦਿਲ ਮੇਰਾ ਨਹੀਂ ਲੱਗਣਾ
dila merA nahIM laggaNA
My heart simply cannot find its peace.
ਕਮੀ ਜਿਹੀ ਲੱਗਦੀ ਐ
kamI jihI laggadI ai
I feel as though something is missing.
ਕਮੀ ਜਿਹੀ ਲੱਗਦੀ ਐ
kamI jihI laggadI ai
I feel as though something is missing.
ਦਿਨ ਲੰਘੀ ਜਾਂਦੇ ਨੇ
dina laMghI jAMde ne
The days continue to drift by,
ਰਾਤਾਂ ਲੰਘ ਜਾਣਗੀਆਂ
rAtAM laMgha jANagIAM
The nights too will eventually pass.
ਪਰ ਤੇਰੀਆਂ ਯਾਦਾਂ
para terIAM yAdAM
But these memories of yours,
ਸਾਨੂੰ ਵੱਢ ਖਾਣਗੀਆਂ
sAnUM vaDDha khANagIAM
They will gnaw at my soul and consume me.
ਦਿਨ ਲੰਘੀ ਜਾਂਦੇ ਨੇ
dina laMghI jAMde ne
The days continue to drift by,
ਰਾਤਾਂ ਲੰਘ ਜਾਣਗੀਆਂ
rAtAM laMgha jANagIAM
The nights too will eventually pass.
ਪਰ ਤੇਰੀਆਂ ਯਾਦਾਂ
para terIAM yAdAM
But these memories of yours,
ਸਾਨੂੰ ਵੱਢ ਖਾਣਗੀਆਂ
sAnUM vaDDha khANagIAM
They will gnaw at my soul and consume me.
ਦਿਲ ਦੀ ਧੜਕਣ ਵੀ
dila dI dha.DakaNa vI
Even the very beating of my heart,
ਤੇਜ਼ ਸੀ ਧੜਕ ਰਹੀ
teja਼ sI dha.Daka rahI
Which used to pulse with such intensity,
ਥੰਮੀ ਜਿਹੀ ਲੱਗਦੀ ਐ
thaMmI jihI laggadI ai
Now feels as if it has come to a standstill.
ਥੰਮੀ ਜਿਹੀ ਲੱਗਦੀ ਐ
thaMmI jihI laggadI ai
Now feels as if it has come to a standstill.
ਬਾਰਿਸ਼ ਦਾ ਮੌਸਮ
bArisa਼ dA mausama
In this season of rain,
ਹਵਾ ਦੇ ਵਿਚ ਸੱਜਣਾ
havA de vicha sajjaNA
Deep within the breeze, my [Sajjan: soulmate/beloved],
ਨਮੀ ਜਿਹੀ ਲੱਗਦੀ ਐ
namI jihI laggadI ai
A certain dampness lingers in the air.
ਨਮੀ ਜਿਹੀ ਲੱਗਦੀ ਐ
namI jihI laggadI ai
A certain dampness lingers in the air.
ਬਾਰਿਸ਼ ਦਾ ਮੌਸਮ
bArisa਼ dA mausama
In this season of rain,
ਹਵਾ ਦੇ ਵਿਚ ਸੱਜਣਾ
havA de vicha sajjaNA
Deep within the breeze, my [Sajjan: soulmate/beloved],
ਨਮੀ ਜਿਹੀ ਲੱਗਦੀ ਐ
namI jihI laggadI ai
A certain dampness lingers in the air.
ਨਮੀ ਜਿਹੀ ਲੱਗਦੀ ਐ
namI jihI laggadI ai
A certain dampness lingers in the air.
ਤੇਰੇ ਬਿਨ ਸੱਜਣਾ
tere bina sajjaNA
Without you, my [Sajjan: soulmate/beloved],
ਦਿਲ ਮੇਰਾ ਨਹੀਂ ਲੱਗਣਾ
dila merA nahIM laggaNA
My heart simply cannot find its peace.
ਕਮੀ ਜਿਹੀ ਲੱਗਦੀ ਐ
kamI jihI laggadI ai
I feel as though something is missing.
ਕਮੀ ਜਿਹੀ ਲੱਗਦੀ ਐ
kamI jihI laggadI ai
I feel as though something is missing.
ਜ਼ਿੰਦਗੀ ਤੋਂ ਆਸਾਂ ਮੈਂ
ja਼iMdagI toM AsAM maiM
From this life of mine,
ਕਦੇ ਜ਼ਿਆਦਾ ਨਹੀਂ ਰੱਖੀਆਂ
kade ja਼iAdA nahIM rakkhIAM
I never held very high expectations.
ਪਰ ਤੈਨੂੰ ਮਿਲ ਕੇ ਵੇ
para tainUM mila ke ve
But ever since I met you,
ਸੁਪਨੇ ਵੇਖੇ ਅੱਖੀਆਂ
supane vekhe akkhIAM
My eyes have dared to dream.
ਜ਼ਿੰਦਗੀ ਤੋਂ ਆਸਾਂ ਮੈਂ
ja਼iMdagI toM AsAM maiM
From this life of mine,
ਕਦੇ ਜ਼ਿਆਦਾ ਨਹੀਂ ਰੱਖੀਆਂ
kade ja਼iAdA nahIM rakkhIAM
I never held very high expectations.
ਪਰ ਤੈਨੂੰ ਮਿਲ ਕੇ ਵੇ
para tainUM mila ke ve
But ever since I met you,
ਸੁਪਨੇ ਵੇਖੇ ਅੱਖੀਆਂ
supane vekhe akkhIAM
My eyes have dared to dream.
ਤੂੰ ਨਹੀਂ ਨਾਲ ਸਾਡੇ
tUM nahIM nAla sADe
Since you are no longer by my side,
ਖੁਸ਼ੀ ਵੀ ਤਾਂ ਹੀ ਤਾਂ
khusa਼I vI tAM hI tAM
Even moments of joy, for that reason,
ਗ਼ਮੀ ਜਿਹੀ ਲੱਗਦੀ ਐ
ga਼mI jihI laggadI ai
Feel like a shadow of grief.
ਗ਼ਮੀ ਜਿਹੀ ਲੱਗਦੀ ਐ
ga਼mI jihI laggadI ai
Feel like a shadow of grief.
ਬਾਰਿਸ਼ ਦਾ ਮੌਸਮ
bArisa਼ dA mausama
In this season of rain,
ਹਵਾ ਦੇ ਵਿਚ ਸੱਜਣਾ
havA de vicha sajjaNA
Deep within the breeze, my [Sajjan: soulmate/beloved],
ਨਮੀ ਜਿਹੀ ਲੱਗਦੀ ਐ
namI jihI laggadI ai
A certain dampness lingers in the air.
ਨਮੀ ਜਿਹੀ ਲੱਗਦੀ ਐ
namI jihI laggadI ai
A certain dampness lingers in the air.
ਬਾਰਿਸ਼ ਦਾ ਮੌਸਮ
bArisa਼ dA mausama
In this season of rain,
ਹਵਾ ਦੇ ਵਿਚ ਸੱਜਣਾ
havA de vicha sajjaNA
Deep within the breeze, my [Sajjan: soulmate/beloved],
ਨਮੀ ਜਿਹੀ ਲੱਗਦੀ ਐ
namI jihI laggadI ai
A certain dampness lingers in the air.
ਨਮੀ ਜਿਹੀ ਲੱਗਦੀ ਐ
namI jihI laggadI ai
A certain dampness lingers in the air.
ਤੇਰੇ ਬਿਨ ਸੱਜਣਾ
tere bina sajjaNA
Without you, my [Sajjan: soulmate/beloved],
ਦਿਲ ਮੇਰਾ ਨਹੀਂ ਲੱਗਣਾ
dila merA nahIM laggaNA
My heart simply cannot find its peace.

Share

More by Talwiinder

View all songs →