Be Mine
by Talwiinder
ਜੇ ਦਿਲ ਤੇਰਾ ਹੋਇਆ
je dila terA hoiA
If this heart has become yours
ਤੂੰ ਵੀ ਫਿਰ ਇਹਦਾ ਹੋ ਜੀਂ
tUM vI phira ihadA ho jIM
Then you too must become its own
ਜੇ ਦਿਲ ਤੇਰਾ ਹੋਇਆ
je dila terA hoiA
If this heart has become yours
ਤੂੰ ਵੀ ਫਿਰ ਇਹਦਾ ਹੋ ਜੀਂ
tUM vI phira ihadA ho jIM
Then you too must become its own
ਮੰਨ ਲੈ ਤੂੰ ਇਹਨੂੰ ਆਪਣਾ ਯਾਰ
maMna lai tUM ihanUM ApaNA yAra
Accept it as your [Yaar: close friend/soulmate; carries significant cultural weight regarding loyalty]
ਮੰਨ ਲੈ ਤੂੰ ਕਰ ਲੈ ਇਹਦੇ ਨਾਲ ਪਿਆਰ
maMna lai tUM kara lai ihade nAla piAra
Accept it and fall in love with it
ਬਣ ਜਾ ਤੂੰ ਇਹਦਾ ਤੇਰਾ ਬਣ ਜਾਊਗਾ ਯਾਰ
baNa jA tUM ihadA terA baNa jAUgA yAra
Surrender yourself to it, and this [Yaar: yours truly] will become yours
ਮੰਨ ਲੈ ਤੂੰ ਇਹਨੂੰ ਆਪਣਾ ਯਾਰ
maMna lai tUM ihanUM ApaNA yAra
Accept it as your [Yaar: yours truly]
ਮੰਨ ਲੈ ਤੂੰ ਕਰ ਲੈ ਇਹਦੇ ਨਾਲ ਪਿਆਰ
maMna lai tUM kara lai ihade nAla piAra
Accept it and fall in love with it
ਦੇ ਜਾ ਦਿਲ ਆਪਣਾ ਤੇ ਲੈ ਜਾ ਮੇਰੇ ਨਾਲ
de jA dila ApaNA te lai jA mere nAla
Give away your heart and take mine along with you
ਤੇਰੀਆਂ ਅੱਖਾਂ ਵਿਚ ਖੋਇਆ
terIAM akkhAM vicha khoiA
I am lost within your eyes
ਤੂੰ ਵੀ ਆ ਕੇ ਦਿਲ ਵਿਚ ਖੋ ਜੀਂ
tUM vI A ke dila vicha kho jIM
You too come and lose yourself within my heart
ਜੇ ਦਿਲ ਤੇਰਾ ਹੋਇਆ
je dila terA hoiA
If this heart has become yours
ਤੂੰ ਵੀ ਫਿਰ ਇਹਦਾ ਹੋ ਜੀਂ
tUM vI phira ihadA ho jIM
Then you too must become its own
ਵੀ ਮੰਨ ਲੈ ਤੂੰ ਇੱਕ ਵਾਰੀ ਇਹਦੀ ਗੱਲ ਨੀ ਮੰਨ ਲੈ
vI maMna lai tUM ikka vArI ihadI galla nI maMna lai
Just listen to what it says for once [Ni/Nee: a gender-specific vocative used to address a woman directly], just agree
ਵੀ ਸੁਣ ਲੈ ਤੂੰ ਇੱਕ ਵਾਰੀ ਇਹਦੀ ਗੱਲ ਆ ਕੇ ਮੰਨ ਲੈ
vI suNa lai tUM ikka vArI ihadI galla A ke maMna lai
Just hear what it says for once, come and agree to its plea
ਮੇਰੇ ਸੁਪਨੇ ਚੋਂ ਆਉਂਦੀ
mere supane choM AuMdI
The one who haunts my dreams
ਇੱਕ ਵਾਰੀ ਮੇਰੇ ਦਿਲ ਚੋਂ ਹੋ ਜੀਂ
ikka vArI mere dila choM ho jIM
For once, pass through the depths of my heart
ਜੇ ਦਿਲ ਤੇਰਾ ਹੋਇਆ
je dila terA hoiA
If this heart has become yours
ਤੂੰ ਵੀ ਫਿਰ ਇਹਦਾ ਹੋ ਜੀਂ
tUM vI phira ihadA ho jIM
Then you too must become its own
ਜੇ ਦਿਲ ਤੇਰਾ ਹੋਇਆ
je dila terA hoiA
If this heart has become yours
ਤੂੰ ਵੀ ਫਿਰ ਇਹਦਾ ਹੋ ਜੀਂ
tUM vI phira ihadA ho jIM
Then you too must become its own
ਤੈਨੂੰ ਲੱਭਦਾ ਫਿਰੇ ਨੀ ਗਲੀਆਂ ਵਿਚ ਜਿੱਥੇ ਤੂੰ ਰਹਿੰਦੀ ਐਂ
tainUM labbhadA phire nI galIAM vicha jitthe tUM rahiMdI aiM
It keeps searching for you [Ni: vocative for a woman] in the streets where you reside
ਤੈਨੂੰ ਦਿਲ ਲੱਭਦਾ ਫਿਰੇ
tainUM dila labbhadA phire
This heart keeps searching for you
ਤੈਨੂੰ ਲੱਭਦਾ ਫਿਰੇ ਨੀ ਗਲੀਆਂ ਵਿਚ ਜਿੱਥੇ ਤੂੰ ਰਹਿੰਦੀ ਐਂ
tainUM labbhadA phire nI galIAM vicha jitthe tUM rahiMdI aiM
It keeps searching for you [Ni: vocative for a woman] in the streets where you reside
ਤੈਨੂੰ ਦਿਲ ਲੱਭਦਾ ਫਿਰੇ
tainUM dila labbhadA phire
This heart keeps searching for you