Dil Mera

by Talwiinder

ਦਿਲ ਮੇਰਾ ਇੱਧਰ ਤੁਰਦਾ ਫਿਰਦਾ ਕਿਸੇ ਵੇਖਿਆ ਤੇ ਨਹੀਂ
dila merA iddhara turadA phiradA kise vekhiA te nahIM
My heart is wandering around somewhere over here, has anyone seen it?

ਓ ਦਿਲ ਮੇਰਾ ਇੱਥੇ ਰੁਲਦਾ ਫਿਰਦਾ ਕਿਸੇ ਵੇਖਿਆ ਤੇ ਨਹੀਂ
o dila merA itthe ruladA phiradA kise vekhiA te nahIM
Oh, my heart is being tossed about here, has anyone seen it?
ਓ ਦਿਲ ਮੇਰਾ
o dila merA
Oh, this heart of mine...
ਓ ਦਿਲ ਮੇਰਾ ਇੱਧਰ ਤੁਰਦਾ ਫਿਰਦਾ ਕਿਸੇ ਵੇਖਿਆ ਤੇ ਨਹੀਂ
o dila merA iddhara turadA phiradA kise vekhiA te nahIM
Oh, my heart is wandering around somewhere over here, has anyone seen it?
ਦਿਲ ਮੇਰਾ ਇੱਧਰ ਤੁਰਦਾ ਫਿਰਦਾ ਕਿਸੇ ਵੇਖਿਆ ਤੇ ਨਹੀਂ
dila merA iddhara turadA phiradA kise vekhiA te nahIM
My heart is wandering around somewhere over here, has anyone seen it?
ਇਹਨੂੰ ਕਿੰਨੀ ਵਾਰੀ ਕਿਹਾ ਉਹਦੇ ਪਿੱਛੇ ਨਾ ਤੂੰ ਜਾਇਆ ਕਰ
ihanUM kiMnI vArI kihA uhade pichChe nA tUM jAiA kara
I told it so many times, "don't go chasing after her,"
ਉਹਨੇ ਤੇਰੇ ਵੱਲ ਨਹੀਓਂ ਵੇਖਣਾ
uhane tere valla nahIoM vekhaNA
"She isn't even going to look your way."

ਜੇ ਉਹਦੇ ਪਿੱਛੇ ਜਾਂਦਾ
je uhade pichChe jAMdA
If it goes chasing after her,
ਜਦ ਲੱਭ ਜਾਵੇ ਫਿਰ ਨਹੀਂ ਵਾਪਸ ਆਉਂਦਾ
jada labbha jAve phira nahIM vApasa AuMdA
Once it finds her, it never wants to come back.
ਜੇ ਉਹਦੇ ਪਿੱਛੇ ਜਾਂਦਾ
je uhade pichChe jAMdA
If it goes chasing after her,
ਜਦ ਲੱਭ ਜਾਵੇ ਫਿਰ ਨਹੀਂ ਵਾਪਸ ਆਉਂਦਾ
jada labbha jAve phira nahIM vApasa AuMdA
Once it finds her, it never wants to come back.
ਦਿਲ ਮੇਰਾ ਇੱਧਰ ਤੁਰਦਾ ਫਿਰਦਾ ਕਿਸੇ ਵੇਖਿਆ ਤੇ ਨਹੀਂ
dila merA iddhara turadA phiradA kise vekhiA te nahIM
My heart is wandering around somewhere over here, has anyone seen it?
ਦਿਲ ਮੇਰਾ ਇੱਧਰ ਤੁਰਦਾ ਫਿਰਦਾ ਕਿਸੇ ਵੇਖਿਆ ਤੇ ਨਹੀਂ
dila merA iddhara turadA phiradA kise vekhiA te nahIM
My heart is wandering around somewhere over here, has anyone seen it?
ਓ ਦਿਲ ਮੇਰਾ ਇੱਥੇ ਰੁਲਦਾ ਫਿਰਦਾ ਕਿਸੇ ਵੇਖਿਆ ਤੇ ਨਹੀਂ
o dila merA itthe ruladA phiradA kise vekhiA te nahIM
Oh, my heart is being tossed about here, has anyone seen it?
ਓ ਦਿਲ ਮੇਰਾ
o dila merA
Oh, this heart of mine...
ਜੇ ਲੱਭਿਆ ਦੱਸਿਓ ਕਿੱਥੇ ਫਿਰਦਾ ਸੀ
je labbhiA dassio kitthe phiradA sI
If you find it, tell me where it was roaming,
ਮੈਂ ਪੁੱਛਣਾ ਇਹਨੂੰ ਉੱਥੇ ਕੀ ਕਰਦਾ ਸੀ
maiM puchChaNA ihanUM utthe kI karadA sI
I want to ask it what it was doing there.

ਨਹੀਂ ਮੰਨਦਾ ਮੇਰੀ
nahIM maMnadA merI
It doesn't listen to me...
ਨਹੀਂ ਮੰਨਦਾ ਮੇਰੀ ਤੁਸੀਂ ਵੇਖਿਆ ਤੇ ਨਹੀਂ
nahIM maMnadA merI tusIM vekhiA te nahIM
It doesn't listen to me, have you seen it or not?
ਨਹੀਂ ਲੱਭਦਾ ਮੈਨੂੰ ਤੁਸੀਂ ਵੇਖਿਆ ਤੇ ਨਹੀਂ
nahIM labbhadA mainUM tusIM vekhiA te nahIM
I can't find it anywhere, have you seen it or not?
ਦਿਲ ਮੇਰਾ
dila merA
This heart of mine...

Share

More by Talwiinder

View all songs →