Dil Te Dimag

by Talwiinder

ਓ ਜਿੰਨਾ ਖੁੱਲ੍ਹਾ ਰੱਖਦੇ ਆਂ ਦਿਲ ਨੀ
o jiMnA khullhA rakkhade AM dila nI
O, as big as I keep my heart, [Ni: a gender-specific vocative used to address a woman directly]
ਦਿਮਾਗ ਵੀ ਐ ਸਾਡਾ ਓਨਾ ਤੇਜ਼ ਚੱਲਦਾ
dimAga vI ai sADA onA teja਼ challadA
My brain runs just as fast and sharp.

ਸੱਚਿਆਂ ਦੇ ਨਾਲ ਖੜ੍ਹੇ ਰਹਿਣੇ ਆਂ
sachchiAM de nAla kha.Dhe rahiNe AM
I always stand firm by those who are true,
ਤੇ ਹਵਾਖ਼ੋਰਾਂ ਨੂੰ ਮੈਂ ਵੱਖੀਆਂ ਨੀ ਝੱਲਦਾ
te havAkha਼orAM nUM maiM vakkhIAM nI jhalladA
And I don't tolerate those blowhards near my side.
ਸੱਚਿਆਂ ਨਾਲ ਖੜ੍ਹਾ ਤੇਰਾ ਯਾਰ ਨੀ
sachchiAM nAla kha.DhA terA yAra nI
Yours truly stands by the truthful ones, [Yaar: close friend/brother; here used as "yours truly"]
ਤੇ ਹਵਾਖ਼ੋਰਾਂ ਨੂੰ ਮੈਂ ਵੱਖੀਆਂ ਨੀ ਝੱਲਦਾ
te havAkha਼orAM nUM maiM vakkhIAM nI jhalladA
And I don't tolerate those blowhards near my side.
ਸ਼ੀਸ਼ੇ ਵਰਗਾ ਹੈ ਕਿਰਦਾਰ ਨੀ
sa਼Isa਼e varagA hai kiradAra nI
My character is as clear as a mirror,
ਉਹ ਸਾਹਮਣੇ ਵਾਲੇ ਦੇ ਜਿਹੇ ਹੋ ਜਾਂਦੇ ਆਂ
uha sAhamaNe vAle de jihe ho jAMde AM
I become exactly like the person standing before me.
ਕੌੜਿਆਂ ਨੂੰ ਪੈਂਦੇ ਮੱਖਿਆਲ ਵਾਂਗ ਨੀ
kau.DiAM nUM paiMde makkhiAla vAMga nI
To the bitter ones, I'm like a swarm of wild bees,
ਉਹ ਮਿੱਠਿਆਂ ਦੇ ਸ਼ਹਿਦ ਬਣ ਚੋ ਜਾਂਦੇ ਆਂ
uha miTThiAM de sa਼hida baNa cho jAMde AM
But for the sweet-hearted, I flow like pure honey.
ਓ ਮੈਂ ਕਿਹਾ ਸ਼ੀਸ਼ੇ ਜਿਹਾ ਸਾਡਾ ਕਿਰਦਾਰ ਨੀ
o maiM kihA sa਼Isa਼e jihA sADA kiradAra nI
O, I said my character is like a mirror,
ਓ ਸਾਹਮਣੇ ਵਾਲੇ ਦੇ ਜਿਹੇ ਹੋ ਜਾਂਦੇ ਆਂ
o sAhamaNe vAle de jihe ho jAMde AM
I become exactly like the person standing before me.
ਕੌੜਿਆਂ ਦੇ ਲਈ ਅਸੀਂ ਜ਼ਹਿਰ ਵਰਗੇ
kau.DiAM de laI asIM ja਼hira varage
For the bitter ones, I am like deadly poison,
ਓ ਮਿੱਠਿਆਂ ਦੇ ਸ਼ਹਿਦ ਬਣ ਚੋ ਜਾਂਦੇ ਆਂ
o miTThiAM de sa਼hida baNa cho jAMde AM
But for the sweet-hearted, I flow like pure honey.
ਹੰਢੇ ਬੰਦਿਆਂ ਦੇ ਨਾਲ ਬਹਿਣੀ-ਉੱਠਣੀ
haMDhe baMdiAM de nAla bahiNI-uTThaNI
I sit and rise with seasoned, experienced men,
ਸਮਝੀ ਨਾ ਐਵੇਂ ਤੂੰ ਜਵਾਕ ਕੱਲ੍ਹ ਦਾ
samajhI nA aiveM tUM javAka kallha dA
Don't mistake me for some amateur kid from yesterday.
ਓ ਜਿੰਨਾ ਖੁੱਲ੍ਹਾ ਰੱਖਦੇ ਆਂ ਦਿਲ ਨੀ
o jiMnA khullhA rakkhade AM dila nI
O, as big as I keep my heart, [Ni: a gender-specific vocative used to address a woman directly]
ਦਿਮਾਗ ਵੀ ਐ ਸਾਡਾ ਓਨਾ ਤੇਜ਼ ਚੱਲਦਾ
dimAga vI ai sADA onA teja਼ challadA
My brain runs just as fast and sharp.
ਸੱਚਿਆਂ ਦੇ ਨਾਲ ਖੜ੍ਹੇ ਰਹਿਣੇ ਆਂ
sachchiAM de nAla kha.Dhe rahiNe AM
I always stand firm by those who are true,
ਤੇ ਹਵਾਖ਼ੋਰਾਂ ਨੂੰ ਮੈਂ ਵੱਖੀਆਂ ਨੀ ਝੱਲਦਾ
te havAkha਼orAM nUM maiM vakkhIAM nI jhalladA
And I don't tolerate those blowhards near my side.
ਸੱਚਿਆਂ ਨਾਲ ਖੜ੍ਹਾ ਤੇਰਾ ਯਾਰ ਨੀ
sachchiAM nAla kha.DhA terA yAra nI
Yours truly stands by the truthful ones, [Yaar: close friend/brother; here used as "yours truly"]
ਤੇ ਹਵਾਖ਼ੋਰਾਂ ਨੂੰ ਮੈਂ ਵੱਖੀਆਂ ਨੀ ਝੱਲਦਾ
te havAkha਼orAM nUM maiM vakkhIAM nI jhalladA
And I don't tolerate those blowhards near my side.
ਉਹ ਹੱਕ ਨਹੀਂ ਜਤਾਉਂਦੇ ਕੋਈ ਬੇਗਾਨੀ ਚੀਜ਼ 'ਤੇ
uha hakka nahIM jatAuMde koI begAnI chIja਼ 'te
I don't claim any right over things that aren't mine,
ਕਰਮਾਂ 'ਚ ਰੱਬ ਜਿੰਨਾ ਦੇਈ ਜਾਂਦਾ ਆਂ
karamAM 'cha rabba jiMnA deI jAMdA AM
I take whatever God grants me through my destiny.
ਕੱਲ੍ਹਾ-ਕੱਲ੍ਹਾ ਬੋਲ ਸੂਟ ਕਰੇ ਲਾਈਫ਼ 'ਤੇ
kallhA-kallhA bola sUTa kare lAIpha਼ 'te
Every single word I speak suits my real life,
ਸੋਚੀ ਨਾ ਕਿ ਝੂਠ ਰੈਪ ਹੀ ਕਹੀ ਜਾਂਦਾ ਆਂ
sochI nA ki jhUTha raipa hI kahI jAMdA AM
Don't think I'm just spitting lies for the sake of a rap.
ਉਹ ਹੱਕ ਨਹੀਂ ਜਤਾਉਂਦੇ ਕੋਈ ਬੇਗਾਨੀ ਚੀਜ਼ 'ਤੇ
uha hakka nahIM jatAuMde koI begAnI chIja਼ 'te
I don't claim any right over things that aren't mine,
ਕਰਮਾਂ 'ਚ ਰੱਬ ਜਿੰਨਾ ਦੇਈ ਜਾਂਦਾ ਆਂ
karamAM 'cha rabba jiMnA deI jAMdA AM
I take whatever God grants me through my destiny.
ਕੱਲ੍ਹਾ-ਕੱਲ੍ਹਾ ਬੋਲ ਸੂਟ ਕਰੇ ਲਾਈਫ਼ 'ਤੇ
kallhA-kallhA bola sUTa kare lAIpha਼ 'te
Every single word I speak suits my real life,
ਸੋਚੀ ਨਾ ਤੂੰ ਝੂਠ ਰੈਪ ਹੀ ਕਹੀ ਜਾਂਦਾ ਆਂ
sochI nA tUM jhUTha raipa hI kahI jAMdA AM
Don't think I'm just spitting lies for the sake of a rap.
ਗੀਤਾਂ ਰਾਹੀਂ ਗਾ ਕੇ ਕੱਢੀ ਜਾਂਦੇ ਹਾਂ
gItAM rAhIM gA ke kaDDhI jAMde hAM
Through these songs, I am merely releasing
ਮਨ ਵਿੱਚ ਜਿਹੜਾ ਏ ਅੰਗਾਰ ਬਲਦਾ
mana vichcha jiha.DA e aMgAra baladA
The burning embers that glow within my mind.
ਓ ਜਿੰਨਾ ਖੁੱਲ੍ਹਾ ਰੱਖਦੇ ਆਂ ਦਿਲ ਨੂੰ
o jiMnA khullhA rakkhade AM dila nUM
O, as big as I keep my heart,
ਦਿਮਾਗ ਵੀ ਐ ਸਾਡਾ ਓਨਾ ਤੇਜ਼ ਚੱਲਦਾ
dimAga vI ai sADA onA teja਼ challadA
My brain runs just as fast and sharp.
ਸੱਚਿਆਂ ਦੇ ਨਾਲ ਖੜ੍ਹੇ ਰਹਿਣੇ ਆਂ
sachchiAM de nAla kha.Dhe rahiNe AM
I always stand firm by those who are true,
ਤੇ ਹਵਾਖ਼ੋਰਾਂ ਨੂੰ ਮੈਂ ਵੱਖੀਆਂ ਨੀ ਝੱਲਦਾ
te havAkha਼orAM nUM maiM vakkhIAM nI jhalladA
And I don't tolerate those blowhards near my side.
ਸੱਚਿਆਂ ਨਾਲ ਖੜ੍ਹਾ ਤੇਰਾ ਯਾਰ ਨੀ
sachchiAM nAla kha.DhA terA yAra nI
Yours truly stands by the truthful ones, [Yaar: close friend/brother; here used as "yours truly"]
ਤੇ ਫੁਕਰਿਆਂ ਨੂੰ ਮੈਂ ਵੱਖੀਆਂ ਨੀ ਝੱਲਦਾ
te phukariAM nUM maiM vakkhIAM nI jhalladA
And I don't tolerate those shallow pretenders near my side.
ਉਹ ਕਿਸੇ ਦੀਆਂ ਪੈੜਾਂ ਨੂੰ ਨੀ ਫ਼ੋਲੋ ਕਰਦੇ
uha kise dIAM pai.DAM nUM nI pha਼olo karade
I don't follow in anyone else's footsteps,
ਰਸਤੇ ਮੈਂ ਆਪ ਹੀ ਬਣਾਏ ਆਪਣੇ
rasate maiM Apa hI baNAe ApaNe
I have carved out my own paths myself.
ਦਿਲਾਂ ਉੱਤੇ ਛਾਪ ਔਖੀ ਛੱਡ ਹੁੰਦੀ ਐ
dilAM utte ChApa aukhI ChaDDa huMdI ai
It's hard to leave a lasting impression on hearts,
ਉਹ ਸੌਖੇ ਹੁੰਦੇ ਉੱਤੋਂ ਅੰਨ੍ਹੇ ਨੋਟ ਛਾਪਣੇ
uha saukhe huMde uttoM aMnhe noTa ChApaNe
Printing endless stacks of money is much easier.

ਓਏ ਅਸੀਂ ਲੋਕਾਂ ਤੋਂ ਨੀ ਰੱਬ ਕੋਲੋਂ ਆਸਾਂ ਰੱਖੀਏ
oe asIM lokAM toM nI rabba koloM AsAM rakkhIe
O, I don't keep my hopes in people, only in God,
ਉਹ ਪਾਉਂਦਾ ਏ ਜੋ ਮੁੱਲ ਮਿਹਨਤਾਂ ਦੇ ਫਲ ਦਾ
uha pAuMdA e jo mulla mihanatAM de phala dA
He is the one who rewards the fruit of my hard work.
ਮੈਂ ਕਿਹਾ ਜਿੰਨਾ ਖੁੱਲ੍ਹਾ ਰੱਖਦੇ ਆਂ ਦਿਲ ਨੀ
maiM kihA jiMnA khullhA rakkhade AM dila nI
I said, as big as I keep my heart, [Ni: a gender-specific vocative used to address a woman directly]
ਦਿਮਾਗ ਵੀ ਐ ਸਾਡਾ ਓਨਾ ਤੇਜ਼ ਚੱਲਦਾ
dimAga vI ai sADA onA teja਼ challadA
My brain runs just as fast and sharp.
ਸੱਚਿਆਂ ਦੇ ਨਾਲ ਖੜ੍ਹੇ ਰਹਿਣੇ ਆਂ
sachchiAM de nAla kha.Dhe rahiNe AM
I always stand firm by those who are true,
ਤੇ ਹਵਾਖ਼ੋਰਾਂ ਨੂੰ ਮੈਂ ਵੱਖੀਆਂ ਨੀ ਝੱਲਦਾ
te havAkha਼orAM nUM maiM vakkhIAM nI jhalladA
And I don't tolerate those blowhards near my side.
ਉਹ ਕਰਮਾਂ ਨਾਲ ਮਿਲਦੇ ਆ ਯਾਰ ਜਿਗਰੀ
uha karamAM nAla milade A yAra jigarI
True brothers-in-arms are found only through good fate, [Yaar: close friends/brothers; carries significant cultural weight regarding loyalty]
ਡਾਲਰ ਤਾਂ ਔਖੇ ਸੌਖੇ ਜੁੜ ਜਾਂਦੇ ਆ
DAlara tAM aukhe saukhe ju.Da jAMde A
Dollars can be gathered one way or another.
ਕਾਮਯਾਬ ਬੰਦੇ ਨਾਲ ਚੱਲੇ ਦੁਨੀਆਂ
kAmayAba baMde nAla challe dunIAM
The whole world walks alongside a successful man,
ਔਖੇ ਵੇਲਿਆਂ 'ਚ ਲੋਕ ਤੋੜ ਜਾਂਦੇ ਆ
aukhe veliAM 'cha loka to.Da jAMde A
But people walk away during the difficult times.

ਚੜ੍ਹਦੀ ਕਲਾ ਦੇ ਵਿੱਚ ਜਿਉਂਦੇ ਰਵਾਂਗੇ
cha.DhadI kalA de vichcha jiuMde ravAMge
I will keep living in high spirits and eternal optimism,
ਜਿੰਨਾ ਚਿਰ ਰੱਬ ਰਹੂ ਸਾਡੇ ਵੱਲ ਦਾ
jiMnA chira rabba rahU sADe valla dA
As long as God remains on my side.
ਓ ਜਿੰਨਾ ਖੁੱਲ੍ਹਾ ਰੱਖਦੇ ਆਂ ਦਿਲ ਨੀ
o jiMnA khullhA rakkhade AM dila nI
O, as big as I keep my heart, [Ni: a gender-specific vocative used to address a woman directly]
ਦਿਮਾਗ ਵੀ ਐ ਸਾਡਾ ਓਨਾ ਤੇਜ਼ ਚੱਲਦਾ
dimAga vI ai sADA onA teja਼ challadA
My brain runs just as fast and sharp.
ਸੱਚਿਆਂ ਦੇ ਨਾਲ ਖੜ੍ਹੇ ਰਹਿਣੇ ਆਂ
sachchiAM de nAla kha.Dhe rahiNe AM
I always stand firm by those who are true,
ਤੇ ਹਵਾਖ਼ੋਰਾਂ ਨੂੰ ਮੈਂ ਵੱਖੀਆਂ ਨੀ ਝੱਲਦਾ
te havAkha਼orAM nUM maiM vakkhIAM nI jhalladA
And I don't tolerate those blowhards near my side.
ਸੱਚਿਆਂ ਨਾਲ ਖੜ੍ਹਾ ਤੇਰਾ ਯਾਰ ਨੀ
sachchiAM nAla kha.DhA terA yAra nI
Yours truly stands by the truthful ones, [Yaar: close friend/brother; here used as "yours truly"]
ਤੇ ਫੁਕਰਿਆਂ ਦੇ ਮੈਂ ਕੰਨਾਂ ਥੱਲੇ ਧਰ...
te phukariAM de maiM kaMnAM thalle dhara...
And those shallow pretenders, I'll slap them right under the ear...
ਸੱਚਿਆਂ ਨਾਲ ਖੜ੍ਹਾ ਤੇਰਾ ਯਾਰ ਨੀ
sachchiAM nAla kha.DhA terA yAra nI
Yours truly stands by the truthful ones, [Yaar: close friend/brother; here used as "yours truly"]
ਤੇ ਹਵਾਖ਼ੋਰਾਂ ਨੂੰ ਮੈਂ ਵੱਖੀਆਂ ਨੀ ਝੱਲਦਾ
te havAkha਼orAM nUM maiM vakkhIAM nI jhalladA
And I don't tolerate those blowhards near my side.

Share

More by Talwiinder

View all songs →