Dil Wich
by Talwiinderft NDS
ਇੱਕ ਵਾਰੀ ਤੂੰ ਆ ਕੇ ਥੋੜ੍ਹਾ ਜਿਹਾ ਬੋਲ ਨਾ
ikka vArI tUM A ke tho.DhA jihA bola nA
Just come to me once and speak but a few words
ਤੂੰ ਹੱਥੋਂ ਦਿਲ ਵਾਲਾ ਮੇਰੇ ਲਈ ਖੋਲ੍ਹ ਨਾ
tUM hatthoM dila vAlA mere laI kholha nA
Do not keep the secrets of your heart locked away from me
ਆ ਜਾ ਤੂੰ ਹੁਣ ਵੇ ਤੂੰ ਐਵੇਂ ਮੈਨੂੰ ਰੋਲ ਨਾ
A jA tUM huNa ve tUM aiveM mainUM rola nA
Come to me now, do not leave me to wither away like this
ਤਾਂ ਸੀ ਦਿਲ ਤੈਨੂੰ ਹੁਣ ਐਵੇਂ ਮੋੜ ਨਾ
tAM sI dila tainUM huNa aiveM mo.Da nA
I gave my heart to you, do not cast it aside so carelessly now
ਹੱਥਾਂ 'ਚ ਹੱਥ ਫੜ ਪਿਆਰ ਨੂੰ ਤੂੰ ਜੋੜ ਨਾ
hatthAM 'cha hattha pha.Da piAra nUM tUM jo.Da nA
Hold my hands in yours and weave our love together
ਤੇਰੇ ਬਿਨਾ ਵੇ ਦਿਲ ਵਿਚ ਵਸਦਾ ਕੋਈ ਹੋਰ ਨਾ
tere binA ve dila vicha vasadA koI hora nA
Besides you, there is no one else who dwells within my heart
ਹੁਣ ਦਿਲ ਮੇਰਾ ਏ ਖੋਇਆ ਖੋਇਆ ਏ ਕਿਉਂ
huNa dila merA e khoiA khoiA e kiuM
Now, why is this heart of mine wandering so lost?
ਤੇਰਾ ਏ ਹੁਣ ਹੋਇਆ ਹੋਇਆ ਏ ਕਿਉਂ
terA e huNa hoiA hoiA e kiuM
Why has it become entirely yours now?
ਤੇਰੇ ਪਿੱਛੇ ਏ ਖੋਇਆ ਖੋਇਆ ਏ ਕਿਉਂ
tere pichChe e khoiA khoiA e kiuM
Why is it wandering lost, chasing after you?
ਮੁੜ ਇਹਨਾਂ ਗਲੀਆਂ 'ਚ ਸੱਜਣਾ
mu.Da ihanAM galIAM 'cha sajjaNA
Return to these streets once more, my [Sajjan: soulmate/beloved]

ਤੇਰੀਆਂ ਗਲੀਆਂ 'ਚ
terIAM galIAM 'cha
In your very streets
ਤੇਰੀਆਂ ਗਲੀਆਂ 'ਚ
terIAM galIAM 'cha
In your very streets
ਤੇਰੀਆਂ ਗਲੀਆਂ 'ਚ
terIAM galIAM 'cha
In your very streets
ਜੇ ਤੂੰ ਮਿਲ ਜਾਵੇਂ ਜ਼ਿੰਦਗੀ 'ਚ ਕੋਈ ਥੋੜ੍ਹ ਨਾ
je tUM mila jAveM ja਼iMdagI 'cha koI tho.Dha nA
If I were to find you, there would be no scarcity in my life
ਯਾਰੀ ਤੇਰੀ ਮੇਰੀ ਨੂੰ ਸਕਦਾ ਕੋਈ ਤੋੜ ਨਾ
yArI terI merI nUM sakadA koI to.Da nA
No one would ever be able to break this bond of ours
ਤੇਰੇ ਬਿਨਾ ਨੀ ਚੰਗਾ ਲੱਗਦਾ ਵੀ ਹੋਰ ਨਾ
tere binA nI chaMgA laggadA vI hora nA
Without you, [Kudi: girl/maiden] [Ni: a gender-specific vocative used to address a woman directly], no one else pleases my soul
ਤਾਂ ਸੀ ਦਿਲ ਤੈਨੂੰ ਹੁਣ ਐਵੇਂ ਮੋੜ ਨਾ
tAM sI dila tainUM huNa aiveM mo.Da nA
I gave my heart to you, do not cast it aside so carelessly now
ਹੱਥਾਂ 'ਚ ਹੱਥ ਫੜ ਪਿਆਰ ਨੂੰ ਤੂੰ ਜੋੜ ਨਾ
hatthAM 'cha hattha pha.Da piAra nUM tUM jo.Da nA
Hold my hands in yours and weave our love together
ਤੇਰੇ ਬਿਨਾ ਵੇ ਦਿਲ ਵਿਚ ਵਸਦਾ ਕੋਈ ਹੋਰ ਨਾ
tere binA ve dila vicha vasadA koI hora nA
Besides you, there is no one else who dwells within my heart
ਕਿਉਂ ਇਹ ਤੇਰਾ ਨਾਂ ਜਪੇ ਸਾਰਾ ਦਿਨ ਕਹਿੰਦਾ ਰਹਿੰਦਾ
kiuM iha terA nAM jape sArA dina kahiMdA rahiMdA
Why does it chant your name, repeating it all day long?
ਕਿਉਂ ਇਹ ਤੇਰਾ ਨਾਂ ਮੇਰੇ ਬੁੱਲ੍ਹਾਂ ਦੇ ਉੱਤੇ ਰਹਿੰਦਾ
kiuM iha terA nAM mere bullhAM de utte rahiMdA
Why does your name constantly linger upon my lips?
ਕਿਉਂ ਇਹ ਤੇਰਾ ਨਾਂ ਜਪੇ ਸਾਰਾ ਦਿਨ ਕਹਿੰਦਾ ਰਹਿੰਦਾ
kiuM iha terA nAM jape sArA dina kahiMdA rahiMdA
Why does it chant your name, repeating it all day long?
ਕਿਉਂ ਇਹ ਤੇਰੀਆਂ ਗਲੀਆਂ ਵਿਚ ਜਾ-ਜਾ ਕੇ ਘੁੰਮਦਾ ਰਹਿੰਦਾ
kiuM iha terIAM galIAM vicha jA-jA ke ghuMmadA rahiMdA
Why does it keep wandering back to your streets time and again?