Dila

by Talwiinder

ਦਿਲਾ ਮੰਨ ਮੇਰੀ ਵੇ ਲੁੱਟ ਜਾਏਂਗਾ
dilA maMna merI ve luTTa jAeMgA
Oh my heart, listen to me or you’ll be plundered
ਦਿਲਾ ਮੰਨ ਮੇਰੀ ਵੇ ਟੁੱਟ ਜਾਏਂਗਾ
dilA maMna merI ve TuTTa jAeMgA
Oh my heart, listen to me or you’ll end up broken
ਮੁੜ ਕੇ ਨਾ ਤੂੰ ਉਹਦੇ ਵੱਲ ਜਾ
mu.Da ke nA tUM uhade valla jA
Don’t you dare turn back toward her again
ਕੋਈ ਨਵਾਂ ਲੱਭ ਲੈ ਵੇ ਤੂੰ ਰਾਹ
koI navAM labbha lai ve tUM rAha
Go and find yourself a brand new path
ਮੁੜ ਕੇ ਨਾ ਤੂੰ ਉਹਦੀ ਹੱਥੀਂ ਜਾ
mu.Da ke nA tUM uhadI hatthIM jA
Don't go back into the palms of her hands
ਵੇ ਛੁੱਟ ਜਾਏਂਗਾ
ve ChuTTa jAeMgA
Or you’ll be cast away
ਦਿਲਾ ਮੰਨ ਮੇਰੀ ਵੇ ਲੁੱਟ ਜਾਏਂਗਾ
dilA maMna merI ve luTTa jAeMgA
Oh my heart, listen to me or you’ll be plundered
ਦਿਲਾ ਮੰਨ ਮੇਰੀ ਵੇ ਟੁੱਟ ਜਾਏਂਗਾ
dilA maMna merI ve TuTTa jAeMgA
Oh my heart, listen to me or you’ll end up broken
ਕਿਸੇ ਹੋਰ ਨੂੰ ਤੂੰ ਕਰ ਲੈ ਪਿਆਰ ਵੇ
kise hora nUM tUM kara lai piAra ve
Go and give your love to someone else
ਕਿਸੇ ਹੋਰ ਨੂੰ ਤੂੰ ਮੰਨ ਲੈ ਯਾਰ ਵੇ
kise hora nUM tUM maMna lai yAra ve
Accept someone else as your [Yaar: close friend/beloved; carries significant cultural weight regarding loyalty]
ਕਿਸੇ ਹੋਰ ਨੂੰ ਤੂੰ ਕਰ ਲੈ ਪਿਆਰ ਵੇ
kise hora nUM tUM kara lai piAra ve
Go and give your love to someone else
ਕਿਸੇ ਹੋਰ ਨੂੰ ਤੂੰ ਮੰਨ ਲੈ ਯਾਰ ਵੇ
kise hora nUM tUM maMna lai yAra ve
Accept someone else as your [Yaar: close friend/beloved; carries significant cultural weight regarding loyalty]
ਜ਼ਿੱਦ ਛੱਡ ਦੇ ਤੇ ਮੰਨ ਲੈ ਇੱਕ ਵਾਰ ਵੇ
ja਼idda ChaDDa de te maMna lai ikka vAra ve
Drop this stubbornness and just listen for once
ਤੇਰੀ ਕਿਸਮਤ ਵਿਚ ਨਹੀਂ ਉਹ ਪਿਆਰ ਵੇ
terI kisamata vicha nahIM uha piAra ve
That love is simply not written in your destiny
ਉਹਦੇ ਪਿਆਰ ਵਾਲੇ ਡੇਰੇ ਨਾ ਤੂੰ ਜਾ
uhade piAra vAle Dere nA tUM jA
Don't go wandering toward the camps of her love
ਕੋਈ ਨਵਾਂ ਲੱਭ ਲੈ ਵੇ ਤੂੰ ਰਾਹ
koI navAM labbha lai ve tUM rAha
Go and find yourself a brand new path
ਉਹਦੇ ਪਿਆਰ ਵਾਲੇ ਡੇਰੇ ਨਾ ਤੂੰ ਜਾ
uhade piAra vAle Dere nA tUM jA
Don't go wandering toward the camps of her love
ਵੇ ਝੁਕ ਜਾਏਂਗਾ
ve jhuka jAeMgA
Or you’ll be brought to your knees
ਦਿਲਾ ਮੰਨ ਮੇਰੀ ਵੇ ਲੁੱਟ ਜਾਏਂਗਾ
dilA maMna merI ve luTTa jAeMgA
Oh my heart, listen to me or you’ll be plundered
ਦਿਲਾ ਮੰਨ ਮੇਰੀ ਵੇ ਟੁੱਟ ਜਾਏਂਗਾ
dilA maMna merI ve TuTTa jAeMgA
Oh my heart, listen to me or you’ll end up broken
ਤੇਰਾ ਹੋ ਜਾਣਾ ਬੁਰਾ ਹਾਲ
terA ho jANA burA hAla
Your condition is going to turn wretched
ਤੇਰਾ ਹੋ ਜਾਣਾ ਬੁਰਾ ਹਾਲ ਵੇ ਪਛਤਾਵੇਂਗਾ
terA ho jANA burA hAla ve paChatAveMgA
Your state will become miserable and you’ll regret it
ਦਿਲਾ ਇੰਝ ਨਾ ਕਰ ਵੇ ਲੁੱਟ ਜਾਏਂਗਾ
dilA iMjha nA kara ve luTTa jAeMgA
My heart, don't act like this or you’ll be plundered
ਦਿਲਾ ਮੰਨ ਮੇਰੀ ਵੇ ਟੁੱਟ ਜਾਏਂਗਾ
dilA maMna merI ve TuTTa jAeMgA
Oh my heart, listen to me or you’ll end up broken

Share

More by Talwiinder

View all songs →