Gallan (From "Teri Baaton Mein Aisa Uljha Jiya")

by Talwiinderft MC SQUARE, NDS

ਤੂੰ ਹੋਵੇਂ ਤੇ ਮੈਂ ਹੋਵਾਂ ਦੋਵੇਂ ਹੋਈਏ ਨਦੀਓਂ ਪਾਰ
tUM hoveM te maiM hovAM doveM hoIe nadIoM pAra
Just you and I, may we both be across the river
ਤੂੰ ਹੋਵੇਂ ਇੱਕ ਮੈਂ ਹੋਵਾਂ ਦੋਵੇਂ ਹੋਈਏ ਨਦੀਓਂ ਪਾਰ
tUM hoveM ikka maiM hovAM doveM hoIe nadIoM pAra

ਕੋਲ ਆ ਕੇ ਨੈਣ ਮਿਲਾ ਕੇ ਕਰੀਏ ਗੱਲਾਂ ਚਾਰ
kola A ke naiNa milA ke karIe gallAM chAra
Coming close, locking eyes, let us share a few words

ਇੱਕ ਵਾਰੀ ਆ ਜਾ ਮੁੱਖੜਾ ਦਿਖਾ ਜਾ ਪੁੱਛ ਲੈ ਮੇਰਾ ਹਾਲ
ikka vArI A jA mukkha.DA dikhA jA puchCha lai merA hAla
Come just once, show me your face, and ask how I fare

ਇੱਕ ਵਾਰੀ ਆ ਜਾ ਸੀਨੇ ਲਾ ਜਾ ਦੱਸ ਦੇ ਆਪਣਾ ਵੀ ਹਾਲ
ikka vArI A jA sIne lA jA dassa de ApaNA vI hAla
Come just once, hold me close to your heart, and tell me how you feel too
ਤੂੰ ਹੋਵੇਂ ਇੱਕ ਮੈਂ ਹੋਵਾਂ ਦੋਵੇਂ ਹੋਈਏ ਨਦੀਓਂ ਪਾਰ
tUM hoveM ikka maiM hovAM doveM hoIe nadIoM pAra
Just you and I, may we both be across the river
ਕੋਲ ਆ ਕੇ ਨੈਣ ਮਿਲਾ ਕੇ ਕਰੀਏ ਗੱਲਾਂ ਚਾਰ
kola A ke naiNa milA ke karIe gallAM chAra
Coming close, locking eyes, let us share a few words
ਆ ਚੱਲ ਚੱਲੀਏ ਦੂਰ ਕਿਤੇ ਨੀ ਚੱਲ ਤੂੰ ਮੇਰੇ ਨਾਲ
A challa challIe dUra kite nI challa tUM mere nAla
Come, let us go somewhere far away, [Ni: a gender-specific vocative used to address a woman directly], come along with me
ਗੱਲ ਸੁਣ ਬੱਲੀਏ ਆ ਚੱਲ ਚੱਲੀਏ ਚੱਲ ਤੂੰ ਮੇਰੇ ਨਾਲ
galla suNa ballIe A challa challIe challa tUM mere nAla
Listen to me, [Balliye: a term of endearment for a beautiful woman], come let's go, come along with me
ਫੜ ਕੇ ਹੱਥ ਨੀ ਹੁਣ ਮੈਂ ਤੇਰਾ ਲੈ ਜਾਣਾ ਤੈਨੂੰ ਨਾਲ
pha.Da ke hattha nI huNa maiM terA lai jANA tainUM nAla
Gripping your hand now, I shall take you away with me
ਤੂੰ ਹੋਵੇਂ ਇੱਕ ਮੈਂ ਹੋਵਾਂ ਦੋਵੇਂ ਹੋਈਏ ਨਦੀਓਂ ਪਾਰ
tUM hoveM ikka maiM hovAM doveM hoIe nadIoM pAra
Just you and I, may we both be across the river
ਕੋਲ ਆ ਕੇ ਨੈਣ ਮਿਲਾ ਕੇ ਕਰੀਏ ਗੱਲਾਂ ਚਾਰ
kola A ke naiNa milA ke karIe gallAM chAra
Coming close, locking eyes, let us share a few words
ਤੂੰ ਹੋਵੇਂ ਇੱਕ ਮੈਂ ਹੋਵਾਂ ਦੋਵੇਂ ਹੋਈਏ ਨਦੀਓਂ ਪਾਰ
tUM hoveM ikka maiM hovAM doveM hoIe nadIoM pAra
Just you and I, may we both be across the river
ਕੋਲ ਆ ਕੇ ਨੈਣ ਮਿਲਾ ਕੇ ਕਰੀਏ ਗੱਲਾਂ ਚਾਰ
kola A ke naiNa milA ke karIe gallAM chAra
Coming close, locking eyes, let us share a few words

Share

More by Talwiinder

View all songs →