Haseen

by Talwiinder

ਤੇਰੀ ਜਾਨ ਮੇਰੀ ਜਾਨ ਤੇਰੇ ਇਸ਼ਕ ਦਾ ਜਾਮ ਹਸੀਨ ਹੈ ਸੁਬਹ ਅਸੀਂ ਮੇਰੀ ਸ਼ਾਮ ਹਸੀਨ ਹੈ ਇਹ ਬੇਮਤਲਬੀ ਜ਼ਿੰਦਗੀ ਜਦੋਂ ਦੀ ਤੇਰੇ ਨਾਮ ਹਸੀਨ ਹੈ ਤੇਰੇ ਇਸ਼ਕ ਦਾ ਜਾਮ ਹਸੀਨ ਹੈ ਸੁਬਹ ਅਸੀਂ ਮੇਰੀ ਸ਼ਾਮ ਹਸੀਨ ਹੈ ਇਹ ਬੇਮਤਲਬੀ ਜ਼ਿੰਦਗੀ ਜਦੋਂ ਦੀ ਤੇਰੇ ਨਾਮ ਹਸੀਨ ਹੈ ਤੇਰੇ ਇਸ਼ਕ ਦਾ ਜਾਮ ਹਸੀਨ ਹੈ ਸੁਬਹ ਅਸੀਂ ਮੇਰੀ ਸ਼ਾਮ ਹਸੀਨ ਹੈ ਇਹ ਬੇਮਤਲਬੀ ਜ਼ਿੰਦਗੀ ਜਦੋਂ ਦੀ ਤੇਰੇ ਨਾਮ ਹਸੀਨ ਹੈ ਰੰਗ ਅੱਗੇ ਨਾਲੋਂ ਪਹਿਲਾਂ ਵੱਧ ਦਿਖਣ ਲੱਗੇ ਨੇ ਕਿਵੇਂ ਸੋਹਣੇ ਹੋਣਾ ਸੁਪਨੇ ਵੀ ਸਿੱਖਣ ਲੱਗੇ ਨੇ ਪਹਿਲਾਂ ਹੋਰਾਂ ਬਾਰੇ ਲਿਖਦੇ ਸੀ ਗੱਲਾਂ ਜੋ ਹੁਣ ਗਾਣੇ ਤੇਰੇ ਮੇਰੇ ਉੱਤੇ ਲਿਖਣ ਲੱਗੇ ਨੇ ਓ ਰੰਗ ਅੱਗੇ ਨਾਲੋਂ ਪਹਿਲਾਂ ਵੱਧ ਦਿਖਣ ਲੱਗੇ ਨੇ ਕਿਵੇਂ ਸੋਹਣੇ ਹੋਣਾ ਸੁਪਨੇ ਵੀ ਸਿੱਖਣ ਲੱਗੇ ਨੇ ਪਹਿਲਾਂ ਹੋਰਾਂ ਬਾਰੇ ਲਿਖਦੇ ਸੀ ਗੱਲਾਂ ਜੋ ਹੁਣ ਗਾਣੇ ਤੇਰੇ ਮੇਰੇ ਉੱਤੇ ਲਿਖਣ ਲੱਗੇ ਨੇ ਤੂੰ ਹਸੀ ਤੇਰਾ ਨਾਮ ਹਸੀਨ ਹੈ ਤੇਰੇ ਇਸ਼ਕ ਦਾ ਜਾਮ ਹਸੀਨ ਹੈ ਇਹ ਬੇਮਤਲਬੀ ਜ਼ਿੰਦਗੀ ਜਦੋਂ ਦੀ ਤੇਰੇ ਨਾਮ ਹਸੀਨ ਹੈ ਤੇਰੇ ਇਸ਼ਕ ਦਾ ਜਾਮ ਹਸੀਨ ਹੈ ਸੁਬਹ ਅਸੀਂ ਮੇਰੀ ਸ਼ਾਮ ਹਸੀਨ ਹੈ ਇਹ ਬੇਮਤਲਬੀ ਜ਼ਿੰਦਗੀ ਜਦੋਂ ਦੀ ਤੇਰੇ ਨਾਮ ਹਸੀਨ ਹੈ ਤੇਰੇ ਇਸ਼ਕ ਦਾ ਜਾਮ ਹਸੀਨ ਹੈ ਸੁਬਹ ਅਸੀਂ ਮੇਰੀ ਸ਼ਾਮ ਹਸੀਨ ਹੈ ਇਹ ਬੇਮਤਲਬੀ ਜ਼ਿੰਦਗੀ ਜਦੋਂ ਦੀ ਤੇਰੇ ਨਾਮ ਤੇਰੇ ਨਾਮ ਤੇਰੇ ਨਾਮ ਉਹਨੂੰ ਕਿਵੇਂ ਨਾ ਹੋਊਗਾ ਪਿਆਰ ਤੇਰੇ ਨਾਲ ਨੀ ਜਿਹਨੇ ਵੇਖ ਲਿਆ ਹੱਸਦੀ ਨੂੰ ਇੱਕ ਵਾਰ ਨੀ ਪੰਜਵਾਂ ਮਿਲਦਾ ਉਹ ਵੀ ਤੇਰਾ ਕਰਦਾ ਪਹਿਲਾਂ ਹੀ ਆ ਤੇਰੇ ਨਾਮ ਦਿਨ ਚਾਰ ਨੀ ਓ ਉਹਨੂੰ ਕਿਵੇਂ ਨਾ ਹੋਊਗਾ ਪਿਆਰ ਤੇਰੇ ਨਾਲ ਨੀ ਜਿਹਨੇ ਵੇਖ ਲਿਆ ਹੱਸਦੀ ਨੂੰ ਇੱਕ ਵਾਰ ਨੀ ਪੰਜਵਾਂ ਮਿਲਦਾ ਉਹ ਵੀ ਤੇਰਾ ਕਰਦਾ ਪਹਿਲਾਂ ਹੀ ਆ ਤੇਰੇ ਨਾਮ ਦਿਨ ਚਾਰ ਨੀ ਤੂੰ ਜੋ ਦਵੇਂ ਪੈਗ਼ਾਮ ਹਸੀਨ ਹੈ ਖ਼ਾਸ ਹੋਵੇ ਜਾਂ ਆਮ ਹਸੀਨ ਹੈ ਤੇਰੇ ਨਾਲ ਜੋ ਪਲ ਲੰਘੇ ਉਹ ਪਲ ਦਾ ਅੰਜਾਮ ਹਸੀਨ ਹੈ ਤੇਰੇ ਇਸ਼ਕ ਦਾ ਜਾਮ ਹਸੀਨ ਹੈ ਸੁਬਹ ਅਸੀਂ ਮੇਰੀ ਸ਼ਾਮ ਹਸੀਨ ਹੈ ਇਹ ਬੇਮਤਲਬੀ ਜ਼ਿੰਦਗੀ ਜਦੋਂ ਦੀ ਤੇਰੇ ਨਾਮ ਹਸੀਨ ਹੈ ਤੇਰੇ ਇਸ਼ਕ ਦਾ ਜਾਮ ਹਸੀਨ ਹੈ ਸੁਬਹ ਅਸੀਂ ਮੇਰੀ ਸ਼ਾਮ ਹਸੀਨ ਹੈ ਇਹ ਬੇਮਤਲਬੀ ਜ਼ਿੰਦਗੀ ਜਦੋਂ ਦੀ ਤੇਰੇ ਨਾਮ ਹਸੀਨ ਹੈ ਤੇਰੀ ਜਾਨ ਮੇਰੀ ਜਾਨ
terI jAna merI jAna tere isa਼ka dA jAma hasIna hai subaha asIM merI sa਼Ama hasIna hai iha bematalabI ja਼iMdagI jadoM dI tere nAma hasIna hai tere isa਼ka dA jAma hasIna hai subaha asIM merI sa਼Ama hasIna hai iha bematalabI ja਼iMdagI jadoM dI tere nAma hasIna hai tere isa਼ka dA jAma hasIna hai subaha asIM merI sa਼Ama hasIna hai iha bematalabI ja਼iMdagI jadoM dI tere nAma hasIna hai raMga agge nAloM pahilAM vaddha dikhaNa lagge ne kiveM sohaNe hoNA supane vI sikkhaNa lagge ne pahilAM horAM bAre likhade sI gallAM jo huNa gANe tere mere utte likhaNa lagge ne o raMga agge nAloM pahilAM vaddha dikhaNa lagge ne kiveM sohaNe hoNA supane vI sikkhaNa lagge ne pahilAM horAM bAre likhade sI gallAM jo huNa gANe tere mere utte likhaNa lagge ne tUM hasI terA nAma hasIna hai tere isa਼ka dA jAma hasIna hai iha bematalabI ja਼iMdagI jadoM dI tere nAma hasIna hai tere isa਼ka dA jAma hasIna hai subaha asIM merI sa਼Ama hasIna hai iha bematalabI ja਼iMdagI jadoM dI tere nAma hasIna hai tere isa਼ka dA jAma hasIna hai subaha asIM merI sa਼Ama hasIna hai iha bematalabI ja਼iMdagI jadoM dI tere nAma tere nAma tere nAma uhanUM kiveM nA hoUgA piAra tere nAla nI jihane vekha liA hassadI nUM ikka vAra nI paMjavAM miladA uha vI terA karadA pahilAM hI A tere nAma dina chAra nI o uhanUM kiveM nA hoUgA piAra tere nAla nI jihane vekha liA hassadI nUM ikka vAra nI paMjavAM miladA uha vI terA karadA pahilAM hI A tere nAma dina chAra nI tUM jo daveM paiGAma hasIna hai kha਼Asa hove jAM Ama hasIna hai tere nAla jo pala laMghe uha pala dA aMjAma hasIna hai tere isa਼ka dA jAma hasIna hai subaha asIM merI sa਼Ama hasIna hai iha bematalabI ja਼iMdagI jadoM dI tere nAma hasIna hai tere isa਼ka dA jAma hasIna hai subaha asIM merI sa਼Ama hasIna hai iha bematalabI ja਼iMdagI jadoM dI tere nAma hasIna hai terI jAna merI jAna
My beloved, my life,
The cup of your love is beautiful.
My morning, my evening is beautiful.
This meaningless life, ever since it's in your name, is beautiful.
The cup of your love is beautiful.
My morning, my evening is beautiful.
This meaningless life, ever since it's in your name, is beautiful.
The cup of your love is beautiful.
My morning, my evening is beautiful.
This meaningless life, ever since it's in your name, is beautiful.
Colors started appearing more than before.
Even dreams started learning how to be beautiful.
The things we used to write about others,
Now songs are being written about you and me.
Oh, colors started appearing more than before.
Even dreams started learning how to be beautiful.
The things we used to write about others,
Now songs are being written about you and me.
You are beautiful, your name is beautiful.
The cup of your love is beautiful.
This meaningless life, ever since it's in your name, is beautiful.
The cup of your love is beautiful.
My morning, my evening is beautiful.
This meaningless life, ever since it's in your name, is beautiful.
The cup of your love is beautiful.
My morning, my evening is beautiful.
This meaningless life, ever since it's in your name, in your name, in your name.
How could he not fall in love with you?
Anyone who has seen you smile just once.
Even the fifth person encountered already dedicates their four days to your name.
Oh, how could he not fall in love with you?
Anyone who has seen you smile just once.
Even the fifth person encountered already dedicates their four days to your name.
The message you send is beautiful.
Whether it's special or ordinary, it's beautiful.
The moments spent with you, the outcome of those moments is beautiful.
The cup of your love is beautiful.
My morning, my evening is beautiful.
This meaningless life, ever since it's in your name, is beautiful.
The cup of your love is beautiful.
My morning, my evening is beautiful.
This meaningless life, ever since it's in your name, is beautiful.
My beloved, my life.

Share

More by Talwiinder

View all songs →